Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.



Check all wallpapers in Latest Punjabi Status category.

Sort by

Oldest Status 401 - 450 of 726 Total

ਆਹ ਨਹੀਂ ਦਿੱਤਾ, ਔਹ ਨਹੀਂ ਦਿੱਤਾ, ਮੈਂ ਭੁੱਲ੍ਹ ਕੇ ਨਹੀਂ ਕਹਿਣਾਂ... ਜੋ ਦਿੱਤਾ ਏ, ਜੇ ੲਹਿਨਾਂ ਦਿੰਦਾ, ਮੈਂ ਸੀ ਕੀ ਕਰ ਲੈਣਾਂ... ਸ਼ੁਕਰ ਦਾਤਿਆ.. ਸ਼ੁਕਰ..

ਪੱਥਰਾੰ ਵਿੱਚ ਵੀ ਖਾਣ ਨੂੰ ਦਿੰਦਾ , ਫਿਕਰ ਕਾਹਦੀ ਰੋਜਗਾਰਾੰ ਦੀ , ਤੂੰ ਉੱਦਮ ਕਰਨਾ ਰੱਖ ਜ਼ਾਰੀ , ਰੁੱਤ ਦੂਰ ਨਹੀੰ ਬਹਾਰਾੰ ਦੀ

ਬਾਪ ਦੀਆ ਅੱਖਾ ਵਿਚ ਘੱਟਾ ਪਾ ਕੇ ਯਾਰ ਦੀਆ ਅੱਖਾ ਵਿਚ ਅੱਖਾ ਪਾਉਣ ਨੂੰ ਪਿਆਰ ਨਹੀ ਕਹਿੰਦੇ

ਛੱਲਾ Facebook ਤੇ ਆਵੇ,ਬਾਪੂ ਨਾਲ ਕੰਮ ਨਾ ਕਰਾਵੇ, ਘਰ ਬਹਿ ਕੇ ਵਿਹਲਾ ਖਾਵੇ,ਆਪ ਨੂੰ ਰਾਂਝਾ ਅਖਵਾਵੇ, ਛੱਲਾ ਲੈਂਦਾ ਨਵੇਂ ਹੀ ਪੰਗੇ,ਨਿਤ ਕਰਦਾ ਦੰਗੇ, ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,ਸਬ ਛੱਲੇ ਨੇ ਸੂਲੀ ਟੰਗੇ, ਛੱਲਾ ਪੈਸੇ ਬਾਪੂ ਦੇ ਖਰਚੇ,Software ਨਿਤ ਨਵੇ ਨਵੇ ਵਰਤੇ, ਛੱਲੇ ਤੋਂ ਸਾਰੇ ਸੜਦੇ,ਓਹਨੂੰ ਚਕਣ ਦੀਆ ਸਲਾਵਾਂ ਕਰਦੇ, ਛੱਲਾ #jass ਵਰਗਾ,ਰੋਬ ਕਿਸੇ ਦਾ ਨਾ ਜਰਦਾ, ਵੀਰਾ ਨਾਲ ਮੋਢਾ ਲਾ ਖੜਦਾ,ਜਣੀ ਖਣੀ ਤੇ ਨਹੀਂ ਮਰਦਾ,

ਇਸ ਕੱਚੀ ਉਮਰੇ ਸ਼ਕਿਓ ਨੀ ਏਹ ਰੋਗ ਜੇ ਕਿਹੇ ਲੱਗੇ ਨੇ ਉਦੇ ਫਰਮੈਸੀ ਸੀ ਗੀਤਾ ਦੇ ਆਉਣ ਸੁਨੇਹੇ ਲੱਗਪੇ ਨੇ ਕਦੇ ਇਸਕ ਚੋ ਨੱਚੇ ਗਾਵੇਂ ਕਦੇ ਬੱਚਾ ਬਣ ਰੁਸ ਜਾਵੇ ਕਦੇ ਕਮਲਾ ਹੋਣਾ ਚਾਹਵੇ

ਮੇਰੇ ਅੰਦਰ ਵੱਸਦਾ ਉਹ ਨੀ ਮੇਰੇ ਦਿਲ ਨੂੰ ਪੈਂਦੀ ਖੋਹ ਕੋਇ ਬਾਤ ਦੇ ਉਸ ਦੀ ਪਾਵੇ ਦਿਲ ਸਟੇਸ਼ਨ ਜਾ ਫੜ ਜਾਵੇ ਫਿਰ ਧੁਰ ਦੀ ਗੱਲ ਸੁਣਾਵੇ

ਮਰੀ ਜ਼ਮੀਰ ਨੂੰ ਸਿਰ ’ਤੇ ਚੁੱਕ ਕੇ ਇਹ ਨਾ ਮਿਲਦੀ ਕਰ ਹੁਸ਼ਿਆਰੀ. ਖ਼ੂਨ ਦੇ ਹਰ ਕਤਰੇ ਦੇ ਵਿੱਚੋਂ ਜ਼ਿੰਦਗੀ ਦੀ ਪੈਂਦੀ ਝਲਕਾਰੀ.

ਸਾਨੂੰ ਦਸਕੇ ਜਾਏਓ ਜਰੂਰ ਓ ਦਾਰੂ ਪੀਨੀ ਬੰਦ ਕਰਤੀ. ਥੌਨੂੰ ਦੇਖ ਕੇ ਚੜੇ ਸਰੂਰ ਓ ਦਾਰੂ ਪੀਨੀ ਬੰਦ ਕਰਤੀ ਓ.

ਅਸੀ ਗਬਰੂ ਡਿਮਾੰਡ ਤੇ ਬਨਾਏ ਹੋਏ ਆ. ਇਹਨੇ ਸੌਖੇ ਨਹੀਓ ਮਿਲ ਨੇ.

ਸ਼ਹਿਰਾਂ ਵਾਲੇ Purpose ਕਰ ਦੇਂਦੇ. . ਪਰ ਪਿੰਡਾਂ ਵਾਲੇ ਸੰਗਦੇ ਆ . ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ. ਪਰ ਕੁੜੀ ਅੱਗੇ ਬੁੱਲ ਕੰਬਦੇ ਆ .

ਓ ਨਾਮ ਮੇਰਾ ਸਾਰੇਆ ਲਈ ਵੱਡੀ ਤਕਲੀਫ ਏ . ਕੈਰੀ ਓਨ ਰਖੁ ਜੱਟ ਸ਼ੁਰੂ ਤੋਂ ਹੀ ਢੀਠ ਏ .

ਇਜ਼ੱਤ ਤਾਂ ਲੋਕ ਸਾਡੀ ਬੀਬਾ ਐਨੀ ਕਰਦੇ ਆ. ਸਾਡੇ Status ਤੱਕ ਵੀ ਲੋਕ ਸਿਰ ਝੁਕਾ ਕੇ ਪੜਦੇ ਆ.

ਪਾ SuiT ਪਟਿਆਲਾ ਤੇ ਪੈਰੀ ਪੰਜਾਬੀ jUti ਰੋਬ kAim ਕਰੀ ਜਾਂਦੇ ਏ LG ਦੇ ਜਿਹੀ ਨਾਰ KiLe ਗੱਭਰੂ ਨੂੰ ਕਰੀ ਜਾਂਦੀ ਏ।

ਜਿੰਦਗੀ ਦਾ ਆਪਣਾ ਰੰਗ ਦੁਖੀ ਵਾਲੀ ਰਾਤ ਸੁੱਤਾ ਨਹੀਂ ਜਾਂਦਾ ਅਤੇ ਖੁਸ਼ੀਆਂ ਦੀ ਰਾਤ ਸੋਣ ਨਹੀਂ ਦੇਂਦੀ

ਲਾਈਫ ਕੰਡੇ ਦਾ ਸਫ਼ਰ ਦਲੇਰੀ ਆਪਣੀ ਪਛਾਣ

ਬੱਸ ਇਕੋ ਆ ਟਿਕਾਣਾ ਉਪਰ ਸਭ ਨੇ ਜਾਣਾ..

ਡਰ ਨਹੀਂਉ ਜੱਗ ਦਾ ਨਾਮ ਪਿਛੇ ‎ਸੰਧੂ‬ ਲੱਗਦਾ.

ਪਿੰਡ ਦੇ ਲੋਕੀ ਗੱਲਾਂ ਕਰਦੇ ਕੁੜੀ ਮੁਹਾਲੀ ਪੜਦੀ ਆ. ਟੌਹਰ ਦੇਖ ਕੇ ਜੱਟੀ ਦੀ ਸਾਰੀ ਦੁਨੀਆਂ ਸੜਦੀ ਆ

ਦੁਨੀਆਂ ਵਿੱਚ ਕਿਸੇ ਹੋਰ ਨਾਲੋਂ  ਮਾਂ ਤੁਹਾਨੂੰ 9ਮਹੀਨੇ ਵੱਧ ਜਾਣਦੀ ਏ

ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰੇਆ Sandhu à ਤੂੰ ਤਾਂ ਬਾਹਲਾ ਸੋਹਣਾ ਲੱਗਦਾ

ਜਦੋਂ ਇਨਸਾਨ ਕੱਲਾ ਹੋ ਜਾਦਾਂ ਹੈ ਤਾਂ ਭੈੜੀਆਂ ਆਦਤਾਂ ਦਾ ਸਾਥ ਦੇਣ ਲੱਗ ਜਾਦੀਆਂ ਨੇ

ਜੱਟੀ ਤੇਰੀ ਹੋ ਕੇ ਰਹਿ ਗਈ ਵੇ. ਮੁੰਡਿਆਂ ਸੰਧੂਰੀ ਪੱਗ ਵਾਲਿਆ

ਲੱਖਾਂ ਹੀ ਦੁਆਂਵਾਂ Oh  ਇੱਕ ‪ਸਿੱਕੇ‬ ਵਿੱਚ ਦੇ Gaya,  Samjh ਨਹੀਂ ਆ ਰਿਹਾ ‪‎ਗਰੀਬ‬ Oh ਸੀ ਜਾਂ ਮੈਂ

ਨੀ‬ ਕਦੋਂ ਤੱਕ ਗਿਟ ਮਿਟ ਇੰਝ Phone ਤੇ ਚੱਲੂਗੀ. ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ.

ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ

ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ. ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ

ਚੰਗਾ ਇਨਸਾਨ ਆਪਣੀ ਜੁਬਾਨ ਤੋਂ ਹੀ ਜਾਣਿਆ ਜਾਂਦਾ ਹੈ, ਵਰਨਾ ਚੰਗੀਆ ਗਲਾਂ ਤਾ ਕੰਧਾਂ ਉਪਰ ਵੀ ਲਿਖੀਆਂ ਹੁੰਦੀਆਂ ਨੇ...

ਔਕਾਤ ਤੋਂ ਉੱਤੇ ਉੱਡਣ ਵਾਲੇ ਇਨਸਾਨ ਆਪਣਿਆਂ ਤੋ ਵੀ ਹਮੇਸਾ ਦੂਰ ਹੀ ਰਹਿੰਦੇ ਨੇ.

ਰਾਹ ਬੜੇ ਅੋਖੇ ਪਰ ਹਿੰਮਤ ਵੀ ਪੂਰੀ ਆ ਚੁੱਪ ਸਾਡੀ ਹਾਰ ਨੀ ਬਸ ਮਜਬੂਰੀ ਆ..

ਦਿਲ ਤੇ ਲੱਗੀਆਂ ਸੱਟਾਂ ਵਾਲੇ, ਦਰਦ ਲੁਕਾਉਣਾ ਸਿਖਗੇ ਆਂ. ਚਿਹਰੇ ਉੱਤੇ ਰੱਖਕੇ ਹਾਸੇ, ਜ਼ਿੰਦਗੀ ਜਿਉਣਾ ਸਿਖਗੇ ਆਂ..

ਸਾਡੀ ਵੇਖ ਕੇ ਚੜਾਈ… ਦਿਲ ਘਟਦਾ ਕਿੳੁ ਤੇਰਾ ਤੈਨੂੰ ਕਿਹਾ ਸੀ ਨਾ ਕਾਕਾ ਟਾੲਿਮ ਆਊਗਾ ਨੀ ਮੇਰਾ.

ਸਾਰੀ ਉਮਰ ਬੀਤ ਗਈ ਉਸ ਦੇ ਪਿਆਰ ਵਿੱਚ ਅਸੀਂ ਸਭ ਕੁਝ ਹਾਰ ਗਏ ਇਸੇ ਪਿਆਰ ਵਿੱਚ ਉਹ ਕਰਦੇ ਨੇ ਯਾਦ ਕਦੀ ਕਦੀ ਤੇ ਅਸੀਂ ਯਾਦ ਬਣ ਕੇ ਰਹਿ ਗਏ ਉਸ ਦੀ ਯਾਦ ਵਿੱਚ

ਕਦੀ ਕਦੀ ਅਸੀਂ ਧਾਗੇ ਕਮਜ਼ੋਰ ਚੁਣ ਲੈਂਦੇ ਆ ਸਾਰੀ ਉਮਰ ਗੰਢਾਂ ਬੰਨਣ ਚ ਹੀ ਲੰਘ ਜਾਂਦੀ ਏ

ਆਪਣੇ ਮਨ ਤੇ ਕਬਜਾ ਕਰੋ ਚਿਨਤਾ ਨੂੰ ਰਹਿਣ ਲਈ ਹੋਰ ਘਰ ਲੱਭਣੇ ਪੈਣਗੇ .

ਧੋਖਾ ਦੇਣ ਵਾਲਿਆਂ ਦਾ ਵੀ ਸੁਕਰਿਆ ਕਰਿਆ ਕਰੋ . ਕਿਉਂਕਿ ਜੇਕਰ ਉਹ ਤੁਹਾਡੀ ਜਿੰਦਗੀ ਚ ਨਾ ਆਉਦੇ ਤਾਂ ਤਹਾਨੂੰ ਕਦੇ ਵੀ ਦੁਨੀਆਂਦਾਰੀ ਦੀ ਸਮਝ ਨਾ ਆਉਂਦੀ

ਮੁਸੀਬਤ ਸਭ ਤੇ ਆਉਦੀ ਹੈ ਕੋਈ ਬਿਮਾਰ ਜਾਂਦਾ ਹੈ ਤੇ ਕੋਈ ਨਿਰਾਜ ਜਾਂਦਾ ਹੈ .

ਸੋਚ ਜ਼ਿੰਦਗੀ ਤਬਾਹ ਕਰਨ ਦੇ ਲਈ ਕੋਈ ਵੱਡੀ ਤੋਪ ਦੀ ਜ਼ਰੂਰਤ ਨਹੀਂ ਪੈਂਦੀ. ਬਸ ਮਾੜੀ ਸੋਚ ਹੀ ਬਹੁਤ ਕੁਝ ਬਰਬਾਦ ਕਰ .

ਕਿਸੇ ਦੇ ਸਿਰ ਤੇ ਨੱਚਣ ਦੀ ਆਦਤ ਨਹੀ ਜਿੱਥੇ ਲੋਕੀ ਗੱਲ ਬਾਤ ਬੰਦ ਕਰਦੇ ਮਿੱਤਰਾ ਦੀ ਗੱਲ ਬਾਤ ਸੁਰੂ ਹੁੱਦੀ ਆ

ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ ਅੱਜ ਜੀ ਉੱਠਾ ਤਾਂ ਜੀਨ ਨਾ ਦੇਣ 

ਕਲ ਕਿਸੇ ਦੇਖਿਆ ਨਹੀਂ. ਕਲ ਦੇਖ ਕੇ ਵੀ ਜੀ ਨਹੀ ਹੁੰਦਾ . ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸੱਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ

ਇੱਕ ਰੱਬ ਕੋਲੋਂ ਡਰੀ ਦਾ ਤੇ ਕਿਸੇ ਨੂੰ hurt ਨੀ ਕਰੀਦਾ

ਦੁਨਿਆ ਵਿਚ ਸੱਭ ਤੋ ਸਸਤੀ ਸਲਾਹ ਹੈ ਇੱਕ ਕੋਲੋਂ ਮੰਗੋ ਹਜਾਰਾਂ ਕੋਲੋਂ ਮਿਲੂਗੀ. ਤੇ ਸੱਬ ਤੋ ਮਹਿੰਗਾ ਹੈ ਸਹਿਯੋਗ ਹਜਾਰਾਂ ਕੋਲੋਂ ਮੰਗੋ ਕਿਸੇ ਵਿਰਲੇ ਕੋਲੋਂ ਮਿਲੂ 

ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ. ਜਮਾ ਹੀ ਮੇਰੇ ਵਰਗਾ ਸੀ ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ. ਜਮਾ ਹੀ ਤੇਰੇ ਵਰਗਾ ਸੀ.

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ ਪਲ ਪਲ ਡਿੱਗਣਾ. ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ

ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤੇ

ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ. ਲੋਕ ਵੀ ਰਸਤੇ ਵੀ ਅਹਿਸਾਸ ਵੀ, ਤੇ ਕਦੀ ਕਦੀ ਅਸੀਂ ਖੁਦ ਵੀ

ਛੱਡੋ ਨਾ ਉਮੀਦ ਕਰ ਲਵੋ. ਉਡੀਕ ਪਊਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ. ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ. ਐਸਾ ਕਰੀਏ ਨਾ ਜਿੰਦਗੀ ਚ ਕੰਮ ਮਿੱਤਰੋ.

ਕਿਸੇ ਦਾ ਮਾੜਾ ਨਾ ਸੋਚੋ ਤੁਹਾਡਾ ਆਪਣੇ ਆਪ ਚੰਗਾ ਹੋ ਜਾਵੇਗਾ

ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ . ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ.

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15