Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.



Check all wallpapers in Latest Punjabi Status category.

Sort by

Oldest Status 601 - 650 of 726 Total

ਅਾਹ ਜਿਹੜੇ ਸਾਨੂੰ ਥੱਲੇ ਲਾਓਣ ਨੂੰ ਫਿਰਦੇ ਅਾ, ,
ਜਰਾ ਸਮਝਾ ਦਿਓ ੲਿਹਨਾ ਨੂੰ,  ਕੇ ਟੈਪੂੰਅਾ ਨਾਲ ਕਦੇ ਟਰੈਕਟਰਾ ਨੂੰ ਟੋਚਨ ਨੀ ਪੈਦੇਂ 

ਭੋਲਾ ਭਾਲਾ ਮੁੰਡਾ ਦਿਲ ਦਾ ਏ ਸਾਫ਼ ਨੀ,,
  ਜੁੱਤੀ ਥੱਲੇ ਰੱਖਾ ਜਿਹੜੇ ਬਣਦੇ ਚਲਾਕ ਨੀ 

ਅਸੀਂ ਓਨ੍ਹਾਂ ਵਿਚੋਂ ਨਹੀਂ ਜੋ ਦੂਜਿਆਂ ਦੇ ਦਿਲ ਤੋੜਨ ਨਾਲ ਖੁਸ਼ ਹੁੰਦੇ ਨੇ.... ,
ਅਸੀਂ ਤਾਂ ਉਹ ਫੁੱਲ ਆ ਸੱਜਣਾ ਜੋ ਖੁੱਦ ਟੁੱਟ ਕੇ ਦੂਜਿਆਂ ਨੂੰ ਖੁਸ਼ੀ ਦਿੰਦੇ ਨੇ

ਐਨਾ ਕੀਮਤੀ ਨਾ ਕਰ ਖੁਦ ਨੂੰ ਅਸੀਂ ਗਰੀਬ ਲੋਕ ਹਾਂ ਮਹਿੰਗੀਅਾਂ ਚੀਜ਼ਾਂ ਨੂੰ ਛੱਡ ਦਿੰਨੇ ਅਾਂ

ਲੈ ਕੇ ਜੁੱਤੀ ਥੱਲੇ ਜਿੰਦਗੀ ਦੇ ਬੋਝ ਨੂੰ,,
ਯਾਰ ਲੁੱਟਦੇ ਨੇ ਮੌਜਾਂ ਦਿੱਲ ਖੋਲ ਕੇ

ਮੈਨੂੰ ਕਹਿੰਦੀ ਤੁਸੀਂ future ਵਿਚ ਕੀ ਕਰਨਾ ,
ਮੈਂ ਕਿਹਾ ਕਈਆਂ ਦੇ ਭੁਲੇਖੇ ਦੂਰ ਕਰਨੇ ਆ..

ਇੱਕ ਸੋ਼ਂਕ ਬਰੈਂਡਿਡ ਬਾਣਿਆ ਦਾ,,
  ਦੂਜਾ ਬੱਬੂ ਮਾਨ ਦੇ ਗਾਣਿਆਂ ਦਾ

ਨਾ ਉਹ ਰਹੀਆਂ ਖੁਰਾਕਾਂ,
ਨਾ ਉਹ ਜ਼ੋਰ ਜਵਾਨੀ ਦੇ  ,
ਦਸ ਸਾਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ.

ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ ਕੋਈ ਦਿਲ ਨੂੰ ਚਾਹਵੇ ਗੱਲ ਤਾਂ ਮੰਨੀਏ ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ 

ਨਾ ਕੋਈ IPHONE  ਨਾ ਖਿਡੌਣੇ ਨਾ TV  ਜੇਕਰ ਸਚੀ ਖੁਸ਼ੀ ਮਹਿਸੂਸ ਕਰਨੀ ਹੈ ਤਾਂ ਹਨ ਬੱਚਿਆਂ ਦੀਆਂ ਅੱਖਾਂ ਵਿਚ ਦੇਖੋ....

ਮੁੱਦਤ ਬਾਅਦ ਜੇ ਮਿਲੇ ਤਾਂ ਪਹਿਚਾਣ ਲਵੀਂ 
ਕਿਉਂਕਿ ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ ।

ਹੱਥ ਘੁੱਟ ਕੇ ਕੀਤੇ ਖ਼ਰਚੇ ਜਿੰਦਗੀ ਬਣਾ ਦਿੰਦੇ ਨੇ
  ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ

ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ..  ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ..

ਪਤਾ ਨਹੀ ਕਿਉਂ ਇਨਸਾਨ ਈ ਨਿਰਾਸ਼ ਏ,,,,, ਜਿਥੇ ਵਿਸ਼ਵਾਸ ਏ,,,, ਉਥੇ ਤਾ ਸਿੱਪੀ ਘੌਗਿਆ ਚ' ਵੀ,,,, ਜਿੰਦਗੀ ਆਬਾਦ ਏ,

ਬਹੁਤ ਭਿਆਨਕ ਹੁੰਦੀਆਂ ਨੇ,,,,ਇਸ਼ਕ ਦੀਆਂ ਸਜ਼ਾਵਾਂ ਵੀ,,ਇਨਸਾਨ ਪਲ ਪਲ ਮਰਦਾ ਹੈ,,ਪਰ ਮੌਤ ਨਹੀ ਆਉਦੀ

ਇਨਸਾਨ ਜਿੰਨਾਂ ਇਕੱਲਾਂ ਹੁੰਦਾਂ ਹੈ,ਉਨਾਂ ਹੀ ਖੁਸ਼ ਰਹਿੰਦਾਂ ਹੈ,

ਤੁਸੀ ਹਨੇਰੀਆ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ,ਅਸੀਂ ਈਮਾਨੌ ਡਿੱਗਦੇ ਇਨਸਾਨ ਦੇਖੇ ਨੇ,ਵਿਕਦੀ ਹਰ ਸ਼ੈਹ ਵੀ ਮੰਨਣਾ ਪੈ ਗਿਆ,
ਜਦੋ ਸ਼ਰੇਆਮ ਵਿਕਦੇ ਅਸੀਂ ਇਮਾਨ ਦੇਖੇ ਨੇ,ਗਿਰਗਿਟ ਕੀ ਏ, ਮੌਸਮ ਦੀ ਤਾਂ ਗੱਲ ਹੀ ਛੱਡੋ,,ਪੈਰ 2 ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ

ਦਿਖਾਵਾ ਤਾਂ ਕਿੰਨਾ ਮਰਜ਼ੀ ਚੰਗਾ ਹੋਵੇ
ਇਨਸਾਨ ਦਾ ਰੱਬ ਵੀ ਨਜ਼ਰ ਤਾਂ ਉਸਦੀ ਨੀਅਤ ਤੇ ਰੱਖਦਾ ਹੈ

ਐਨੇ ਤਾਰੇ ਨਹੀਂ ਵਿਚ ਅਸਮਾਨ ਦੇ,
ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ

ਰੋਹਬ ਕਿਸੇ ਦਾ ਨਈ ਸਹਿੰਦੇ,
ਮੌਜ ਆਪਣੀ ਚ ਰਹਿੰਦੇ,
ਕੇ ਖਾ ਖਾ ਕੇ ਬਣੇ ਐਨੀ ਛੇਤੀ ਵੀ ਨਈ ਢਹਿੰਦੇ

ਮੜਕ ਭੰਨਣੀ ਉਹਨਾਂ ਮੰਜ਼ਿਲਾ ਦੀ,
ਜਿਹਨਾਂ ਨੂੰ ਮਾਣ ਆਪਣੀਆਂ ਉਚਾਈਆਂ ਦਾ

ਭਰੂਗਾ ਉਡਾਰੀ,ਖਿੱਚੀ ਬੈਠਾ ਏ ਤਿਆਰੀ
ਲੋਕੋ ਸਦਾ ਤਾਂ ਨੀ ਆਲਣੇ 'ਚ ਰਹਿੰਦਾ ਪੰਛੀ

ਕਰਦੀ ਏ Copy ਜਨਤਾ Set ਕਰਕੇ Trend ਰੱਖੇ ਨੇ.
ਸਿਰ ਤੇ ਐ ਓਟ ਰੱਬ ਦੀ ਸ਼ੌਂਕ ਸਾਰੇ End ਰੱਖੇ ਨੇ...

ਮੁਹੱਬਤ ਇਬਾਦਤ ਖੁਦਾ ਦੀ ਨਾ ਫਰਕ ਉਮਰਾਂ ਦਾ,
ਨਾ ਵੇਖੇ ਜਾਤ ਪਾਤ, ਨਾ ਝਮੇਲੇ ਰੰਗ ਰੂਪ ਦੇ

ਮੈਨੂੰ ਹੋਰ ਨਹੀ ਕੁਝ ਚਾਹੀਦਾ,
ਮੇਰੀ ਤਾ ਦੁਨੀਆ ਤੂੰ ਏ,

ਜੋਸ਼ ਵੀ ਬੜਾ ਤੇ ਹੋਸਲੇ ਵੀ ਖਰੇ ਨੇ,
ਉਹ ਅਸੀ ਇਦਾ ਨਹਿਉ ਹਾਰਦੇ ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ,

ਖ਼ਵਾਹਿਸ਼ ਨਹੀ ਕਿ ਕੋਈ ਤਾਰੀਫ਼ ਕਰੇ, ਪਰ ਕੋਸ਼ਿਸ ਜਰੂਰ ਹੈ,ਕਿ ਕੋਈ ਮਾੜਾ ਨਾਂ ਕਹੇ,

ਕਿੰਨਾ ਖੌਫ਼ ਹੁੰਦਾ ਰਾਤ ਦੇ ਹਨੇਰਿਆਂ ਚ'--ਪੁੱਛ
ਉਹਨਾ ਪਰਿੰਦਆਂ ਨੂੰ ਜਿਹਨਾ ਦੇ ਘਰ ਨਹੀ ਹੁੰਦੇ

ਦਿਲ ਦੀਆ ਗੱਲਾ ਕੋਣ ਜਾਣਦਾ ਸੱਜਣਾ
ਏਥੇ ਨਾਲ ਬੈਠੇ ਈ ਧੋਖਾ ਕਰ ਜਾਦੇ ਆ

ਮੈਂ ਸੁਣਿਆ ਕਿ ਪਿਆਰ ਵਿੱਚ ਲੋਕ ਜਾਨ ਵੀ ਦੇ ਦਿੰਦੇ ਆ
ਪਰ ਜੋ ਵਕਤ ਨਹੀਂ ਦਿੰਦੇ ਉਹਨਾਂ ਨੇ ਜਾਨ ਕੀ ਦੇਣੀ ਆ

ਦੁੱਖ ਦੇ ਹੰਝੂ ਆਉਂਦੇ ਰਹਿੰਦੇ ਨੇ ਜਿੰਦਗੀ ਵਿੱਚ
ਪਰ ਖੁਸ਼ੀ ਦੇ ਹੰਝੂ ਜਾਨ ਪਾ ਦਿੰਦੇ ਨੇ

ਮੰਨਤਾਂ ਅਤੇ ਮਿੰਨਤਾਂ ਕੁਝ ਵੀ ਕੰਮ ਨਹੀ ਆਉਂਦੀਆ, ਚਲੇ ਹੀ ਜਾਦੇ ਨੇ ਉਹ ਜਿੰਨਾ ਨੇ ਜਾਣਾ ਹੁੰਦਾ ਹੈ

ਏ ਦੁਨੀਆਂ ਬਜਾਰ ਮੰਡੀ ਪੈਸੇ ਦੀ ਬਣੀ
ਟਕੇ ਟਕੇ ਵੇਖਿਆ ਪਿਆਰ ਵਿਕਦਾ
ਥੁੱਕ ਥੁੱਕ ਕੇ ਆ ਚੱਟ ਲੈਦੀਂ ਦੁਨੀਆਂ
ਔਖੇ ਵੇਲਿਆਂ ਵਿੱਚ ਕੋਈ ਨਾ ਸਹਾਰਾ ਦਿਸਦਾ

ਕਿਸੇ ਮਤਲਵ ਨੂੰ
ਲੈ ਕੇ ਬਣਾਏ
ਰਿਸ਼ਤਿਆਂ ਦੀ ਉਮਰ
ਜਿਆਦਾ ਲੰਬੀ ਨਹੀਂ ਹੁੰਦੀ

ਅਸੀਂ ਫ਼ਕੀਰ ਹੋਏ
ਜੋ ਰੱਬ ਤੇ ਆਸ ਰੱਖਦਾ ਏ
ਪਰ ਸਾਡਾ ਰੱਬ ਸਾਨੂੰ ਕਿਉ ਕਾਫ਼ਰ ਦੱਸਦਾ ਏ

ਜਿਹਨਾ ਦੇ ਚਿਹਰੇ ਮੈ ਅੱਜ ਪੜ ਰਿਹਾ
ਕਿਤੇ ਪਹਿਲਾ ਹੀ ਪੜੇ ਹੁੰਦੇ
ਤਾ ਅੱਜ ਮੇਰਾ ਸਮਾ ਵੀ ਕੁਝ ਹੋਰ ਹੁੰਦਾ

ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ, ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ

ਹਮੇਸ਼ਾ ਕਿਸੇ ਨੂੰ ਹੱਦ ਵਿੱਚ ਚਾਹੁੰਣਾ ਚਾਹੀਦਾ ਹੈ
ਕਿਸੇ ਨੂੰ ਹੱਦ ਤੋਂ ਜ਼ਿਆਦਾ ਚਾਹੋ ਤਾਂ
ਉਹਨੂੰ ਗਰੂਰ ਹੋ ਜਾਦਾ ਹੈ!!

ਇੱਕ ਰਸਮੀ ਰਿਸ਼ਤਾ ਤੋੜ ਦਿੱਤਾ
ਪਰ ਦਿਲ ਵਿੱਚ ਪਿਆਰ ਅਜੇ ਵੀ ਬਾਕੀ ਹੈ

ਘਰੋ ਝੂਠ ਬੋਲ ਕੇ ਨਿੱਕਲਦੇ ਨੇ
ਤੇ ਕਹਿੰਣਗੇ ਕਿ ਪਿਆਰ ਅਪਣਾ ਸੱਚਾ ਏ

ਹੱਦੋਂ ਵੱਧ ਜਿਸਨੂੰ ਗਰੂਰ ਹੁੰਦਾ ਏ ਮਾਣ ਉਹਦਾ ਟੁੱਟਦਾ ਜ਼ਰੂਰ
ਓਵੇਂ ਓਵੇਂ ਭੁੱਲਦੀ ਔਕਾਤ ਜਾਂਦੀ ਏ
ਜਿਵੇਂ ਜਿਵੇਂ ਹੁੰਦਾ ਬੰਦਾ ਮਸ਼ਹੂਰ

ਗਰਮੀ ਆ ਗਈ ਹੈ
ਹੁਣ ਜਿਹਨਾਂ ਨੇ ਸਾਰੇ ਸਿਆਲ ਮੁਰਗੇ ਖਾਧੇ ਨੇ
ਓਹ ਪੰਛੀਆਂ ਨੂੰ ਪਾਣੀ ਪਿਲਾਉਣ ਦੀਆਂ ਸਲਾਹਾਂ ਦੇਣਗੇਂ

ਚੱਲੀ ਤੇਰੀ ਚਾਲ ਦੇ ਸੱਜਣਾ ਅਸੀਂ ਦੀਵਾਨੇ ਵੀ ਤੇ ਜਖ਼ਮੀ

ਪਿਆਰ ਸੀ ਮੇਰਾ ਪੱਤਿਆ ਤੇ ਪਈ ਤਰੇਲ ਵਰਗਾ ਤੂੰ ਝਾੜ ਦਿੱਤਾ

ਨਿ‌ੱਭੀ ਨਾ ਜੇ ਸਾਡੇ ਨਾਲ ਸੱਜਣਾ ਹੋਰ ਕਿੱਥੇ ਨਿੱਭ ਜੂ

EGO ਤੇਰੀ ਨੇ ਤੈਨੂੰ ਤੂੰ ਨਾ ਰਹਿਣ ਦਿੱਤਾ

ਨਾਲ ਜਾਂਦੀਆਂ ਰਾਹਵਾਂ ਤੇ ਨਾ ਰੱਖ ਹੋਜੇ ਪੈਰ ਇਸੇ ਗੱਲੋਂ ਮੈਂ ਰਾਹ ਬਦਲ ਲਏ

ਤੈਨੂੰ ਕਦੇ ਮੈਂ ਹੱਕ ਸੀ ਦਿੱਤੇ ਸੋਚ ਆਪਣੀ ਤੋਂ ਵੱਧ ਸੀ ਦਿੱਤੇ

ਅਸੀ ਚਿਰਾਗ ਹਾਂ ਉਮੀਦਾ ਦੇ ਸਾਡੀ ਕਦੇ ਹਵਾਵਾ ਨਾਲ ਬਣਦੀ ਨਹੀ
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਤੇ ਸਾਡੀ ਉੱਚਿਆ ਨਾਲ ਬਣਦੀ ਨਹੀ

ਰੱਬ ਦੀ ਸੋਂ ਤੈਨੂੰ ੳਦੋਂ ਬੜਾ ਯਾਦ ਕਰਦਾ ਜਦੋਂ ਆਪਣੇ ਨਾ ਦੀ "ID" ਚ ਤੇਰੇ ਨਾ ਦਾ Password ਭਰਦਾ

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15