Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.Check all wallpapers in Latest Punjabi Status category.

Sort by

Oldest Status 451 - 500 of 726 Total

ਹੱਦ ਤੋ ਜ਼ਿਆਦਾ ਖੁਸ਼ੀ ਤੇ ਹੱਦ ਤੋ ਜ਼ਿਆਦਾ ਦੁੱਖ ਕਿਸੇ ਨੂੰ ਨਾ ਦਸੋ ਕਿਊਂਕਿ ਲੋਕ ਹੱਦ ਤੋ ਜ਼ਿਆਦਾ ਖੁਸ਼ੀ ਨੂੰ ਨਜ਼ਰ ਤੇ ਹੱਦ ਤੋ ਜ਼ਿਆਦਾ ਦੁੱਖ ਤੇ ਨਮਕ ਜ਼ਰੂਰ ਲਗਾਂਦੇ ਨੇ .

ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ. ਬੱਸ ਦੋ ਵਧਿਆ ਇਨਸਾਨਾ ਦੀ ਲੋੜ ਹੁੰਦੀ ਹੈ. ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ.

ਸਾਰਾ ਕੁੱਛ ਨਹੀਂ ਮਿਲਦਾ ਜ਼ਿੰਦਗੀ ਵਿਚ ਕਿਸੇ ਦੀ ਕਾਸ਼ ਤੇ ਕਿਸੇ ਦੀ ਜੇ ਰਿਹ ਹੀ ਜਾਂਦੀ ਹੈ.

ਮਰਦੀ ਸੀ ਜਿਹੜੀ ਕਦੇ ‪ਮਿੱਤਰਾ ‬ਦੀ ‪ਟੌਹਰ‬ ਤੇ ਮਰ ਗਈ ਉਹ ‪ਪਾਸਪੋਟ‬ਵਾਲੀ ਮੋਹਰ ਤੇ

ਅੱਜ ਦੇ ਦੌਰ ਵਿਚ ਜੇਹੜਾ ਇਨਸਾਨ ਮੂਹ ਦਾ ਮਿੱਠਾ ਤੇ ਦਿਲ ਦਾ ਮਾੜਾ ਹੈ ਓਹ ਪੂਰੀ ਤਰ੍ਹਾ ਕਾਮਯਾਬ ਹੈ

ਨਾ ਤਾ ਦੇਰ ਹੈ ਤਾ ਨਾ ਹਨੇਰ ਹੈ . ਇਹ ਸਬ ਕਰਮਾ ਦਾ ਹੇਰ ਫੇਰ ਹੈ

ਮਜ਼ਬੂਰ ਹੋ ਕੇ ਨਹੀਂ ਹੁੰਦਾ ਹਰ ਕੋਈ ਜੁਦਾ ਕੁੱਝ ਲੋਕ ਮਰਜੀ ਨੂੰ ਮਜਬੂਰੀ ਕਹਿ ਦਿੰਦੇ ਨੇ

ਜਿਵੇ ਠਾਣੇ ਦਾਰ ਦੇ ਡਬ ਹਥਿਅਾਰ ਨੀ ੳੁਵੇ ਰਹਿਣ ਨਾਲ ਮੇਰੇ ਯਾਰ ਨੀ

ਅੱਖਾਂ ਚ ਬਰੂਦ ਹੁੰਦੇ ਸ਼ੱਕਲਾ ਤੋੰ ਰੂਡ ਪਰ ਦਿਲਾ ਤੋਂ ਤਾਂ ਜੱਟ ਵੀ ਪਿਆਰੇ ਹੁੰਦੇ ਆ

ਜੇ ਹੈਗਾ ਕੋਈ ਦਿਲ ਚੋਂ ਭਲੇਖ਼ਾ ਕੱਢ ਦੋ. ਐਵੇਂ ਬਿਨਾ ਗੱਲੋਂ ਪਾਲ਼ੇ ਹੋਏ ਵਹਿਮ ਮਾੜੇ ਹੁੰਦੇ ਨੇ.

ਆਪਣੀ ਇੱਛਾ ਅਨੁਸਾਰ ਅਸੀਂ ਰੂਸ ਦੇ ਮਾਰਕੀਟ ਵਿਚ ਗਏ. ਅਸੀਂ ਆਪਣਾ ਦਿਲ ਗੁਆ ਦਿੱਤਾ ਅਤੇ ਅਸੀਂ ਦੋਸ਼ੀ ਹੋ.

ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ ੳੁਮਰਾਂ ਦੇ ਦਾਅਵੇ ਕੀ ੲਿਥੇ ਭਰੋਸਾ ਨੀ ਘੜੀ ਦਾ

ਮੰਜ਼ਿਲਾਂ ਤਾਂ ਮਿਲਣ ਗਵਾਕੇ ਨੀਂਦਰਾਂ ਲੋਕੀਂ ਸੁੱਖ ਮੰਨੀ ਬੈਠੇ ਨੀਦਰਾਂ ਦੇ ਅਾਉਣ ਨੂੰ

ਕਿਸਮਤ ਕਹਿੰਦੀ ਮਾਰਿਆ ਜਾਏਗਾ ਦਿਲ ਕਹਿੰਦਾ ਦੇਖੀ ਜਾਉ

ਕਹਿੰਦਾ ਤੂੰ ਪਾਗਲ ਹੋ ਗਈ ਏ ਮੈਂ ਕਿਹਾ ਹੁਣ ਤੇਰੇ ਨਾਲ ਰਹਿਣ ਦਾ ਕੋਈ side Effect ਤਾਂ ਹੋਣਾ ਹੀ ਸੀ

ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ . ਮੈਂ ਕਿਹਾ ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ.

ਕਿਸੇ ਨੇ ਮੈਨੂੰ ਪੁੱਛਿਆ ਕਿ ਜ਼ਿੰਦਗੀ ਕੀ ਹੈ. ਮੈਂ ਹਥੇਲੀ ਤੇ ਥੋੜਾ ਜਿਹਾ ਧੂੜ ਲੈ ਕੇ ਰੱਖੀ ਅਤੇ ਇਸ ਨੂੰ ਫੂਕ ਮਾਰ ਕੇ ਉਡਾ ਦਿੱਤਾ

ਨਾ ਕੋਈ ਗੱਡੀ ਨਾ ਕੋਈ bullet ਨਾ ਹੀ ਹਥਿਆਰ ਇਕ ਜਿਗਰਾ ਵਿਚ ਛਾਤੀ ਦੇ ਦੂਜੇ ਨੇ ਯਾਰ

ਨਖਰੇ ਤਾਂ ਸਿਰਫ਼ ਮੰਮੀ ਪਾਪਾ ਉਠੋਦੇ ਨੇ ਦੁਨੀਆਂ ਵਾਲੇ ਤਾਂ ਉਂਗਲੀ ਉਠੋਦੇ ਨੇ

ਜੇ ਤੁਸੀਂ ਪਿਆਰ ਨਾਲ ਗੱਲ ਕਰਦੇ ਹੋ ਤਾਂ ਪਿਆਰ ਮਿਲੇਗਾ ਜੇ ਤੁਸੀਂ ਆਕੜ ਵਿੱਚ ਗੱਲ ਕਰਦੇ ਹੋ ਤਾਂ ਮੇਰੀ block list ਵਿੱਚ ਦੇਖੋ ਗੇ

ੳ ਫਿਕਰ ਨਾ ਕਰ ਤੇਰੇ ਨਾਲ ਖੜੇ ਆ ਏਹ ਹਰ ਕੋਈ ਮੂੰਹੋ ਕਹਿ ਜਾਂਦਾ ਮੁੜ cover ਸ਼ੇਤਰ ਤੋ ਬਾਹਰ ਨੇ ਹੁੰਦੇ ਜਦੋਂ ਬੰਦਾ ਮੁਸੀਬਤ ਪੈ ਜਾਂਦਾ ਉਸ ਉੱਤੇ ਵਿਸਵਾਸ ਜੇ ਰੱਖੀਏ ਫਿਰ ਦਿੰਦਾ ਥਿੜਕਨ ਨਾਹੀ ੳ ਰੱਬ ਸਮਾਂ ਤਾਂ ਮਾੜਾ ਦੇਂਦਾ ਏ ਪਰ ਦੇਦਾ ਬੰਦੇ ਪਰਖਣ ਨੂੰ ਉ

ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉਂ ਇਹਨਾਂ ਪਿੱਤਲ ਵਰਗੇ ਯਾਰਾਂ ਨਾਲ ਰਹਿਣਾ. ਫਿਰ ਆਪਾਂ ਵੀ ਸਮਝਾ ਤਾ ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ. ਰੋਂਦ ਤਾਂ ਪਿੱਤਲ ਦੇ ਹੀ ਹਿੱਕ ਪਾੜਦੇ ਆ.

ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ, ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਓ

ਜਿੰਦਗੀ ਹਮੇਸਾਂ ਦੁਜਾ ਮੋਕਾ ਜਰੂਰ ਦਿੰਦੀ ਹੈ ਜਿਸਨੂੰ ਕੱਲ ਕਹਿੰਦੇ ਨੇ

ਜਿਹੜੇ ਹਿਸਾਬ ਨਾ ਨਿਭਾੳੁਦੇ ਲੋਕੀ ਯਾਰੀਅਾ. ਲੱਗੂ ਯਾਰੀਅਾ ਤੇ Ban ਬੱਲਿਅਾ

ਬਣਨਾ ਤਾਂ ਮੁੱਢ ਬਣੋ. ਪੱਤੇ ਤਾਂ ਝੜ ਹੀ ਜਾਂਦੇ ਨੇ. ਦੋਗਲੇ ਪਾਸਾ ਵੱਟਦੇ ਨੇ. ਖੜ੍ਹਣ ਵਾਲੇ ਖੜ੍ਹ ਹੀ ਜਾਂਦੇ ਨੇ.

ਜ਼ਿੰਦਗੀ ਸਿਗਰਟ ਦੀ ਤਰਾਂ ਹੁੰਦੀ ਹੈ .  ਇਸ ਦਾ ਆਨੰਦ ਮਾਣੋ ਵਰਨਾ ਗੁਜਰ ਤਾਂ ਰਹੀ ਹੈ ਖ਼ਤਮ ਤਾਂ ਵੈਸੇ ਵੀ ਹੋ ਜਾਵੇਗੀ

ਹੱਸਦੇ ਚੇਹਰੇ ਤੋ ਭੁਲੇਖਾ ਨਾ ਖਾ ਜਾਈ ਅਾਪਾ ਕੋਈ ਬੁਹਤੇ ਚੰਗੇ ਬੰਦੇ ਨੀ..

ਵੇਖ ਕੇ ਕੱਲਾ ਨਾ ਹੱਥ ਪਾਲੀ ਵੈਰੀਆ. ਤੋਪਾ ਜਿਹੇ ਯਾਰ ਰੱਖੇ HIDE ਕਰਕੇ.

ਲੋਕੀ ਕਹਿੰਦੇ ਮਾੜਾ ਹੋ ਗਿਆ ਮੈਂ ਵੀ ਕਹਿਤਾ ਹੱਸਕੇ ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ

47di ਆਂ ਦਨਾਲੀਆਂ ਲਗੌੜ RAKHDI. ਅਸੀਂ RUSSIAN ਟੈਂਕਾ ਜਿਹੇ YAAR ਰਖੇ ਆ.

ਮੇਰੇ ਸਤਗੁਰ ਮੈਨੂਂ ਓਹ ਸਬ ਕੁਜ਼ ਦਿਤਾ. ਜੀਂਦੀ ਹਰ ਵੇਲੇ ਰਹੰਦੀ ਆ ਖੁਮਾਰੀ ਮਿਤਰੋ. ਬਾਪੂ ਕੋਲੋ ਮਿਲੀ ਸਰਦਾਰੀ ਮਿਤਰੋ . ਰੱਖੀਂ ਆਪਾ ਨੇ ਵੀ ਜਾਨ ਤੋਂ pyari ਮਿਤਰੋ.

ਮੈਂ ਮਾੜਾ ਨਹੀਂ ਕਹਿੰਦਾ ਸਭ ਖੜੀਆਂ ਤੋਂ ਖੜੀਆਂ ਨੇ ਜੇ ਮੇਰੇ ਵਰਗੇ ਲੱਖਾ ਨੇ ਤੇ ਤੇਰੇ ਵਰਗੀਆਂ ਵੀ ਬਥੇਰੀਆਂ ਨੇ

ਕਿਸੇ ਦਾ Style ਕਦੇ Copy ਨਹੀਓ ਕੀਤਾ. ਤਾਹੀ ਸੁਰਖੀਅਾ ਚ ਰਹੀਦਾ . ਲੋਕ ਅਖਬਾਰਾ ਚ ਰਹਿਦੇ . ਅਸੀ ਤਾ ਸਭ ਦੇ ਦਿਲਾ ਚ ਰਹੀਦਾ.

ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ ਪਰ ਜਿੱਦਣ ਦਿਮਾਗ ਫਿਰ ਗਿਆ ਇਤਿਹਾਸ ਤਾਂ ਇਤਿਹਾਸ ਭੂਗੋਲ ਵੀ ਬਦਲ ਦਿਆਂਗਾ

ਸਾਊ ਜਿਹੇ ਬੰਦੇ ਆ ਦਿਲ ਤੋਂ ਨਾ ਖੋਟੇ ਆ. ਸ਼ਾਂਤ ਰਹੀਏ ਤਾਂ ਗਊ. ਜੇ ਅੜ ਗਏ ਤਾਂ ਝੋਟੇ ਆਂ.

ਕਹਿੰਦੀ ਏਨਾ ਸੋਹਣਾ ਹੋਗਿਆ. ਕਿੰਨੀਆ ਕ ਸਹੇਲੀਆਂ ਰੱਖੀਆਂ. ਮੈ ਕਿਹਾ ਕਮਲੀਏ ਸਹੇਲੀਆਂ ਤਾ ਕੁੜੀਆਂ ਦੀਆ ਹੁੰਦੀਆਂ . ਸਾਡੇ ਯਾਰ ਹੁੰਦੇ ਆ

ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਦੀ ਏਂ ਜਦੋਂ ਤੇਰੇ ਲੇਖਾਂ ਚ ਮੈਂ ਲਿਖਿਆ

ਜਿਹੜੇ ਆਖਦੇ ਲੋਫਰ ਸਾਨੂੰ. ਕਲ Gentleman ਬਣ ਕੇ ਵਖਾਵਾਂਗੇ. ਜਿਹੜੇ ਕਰਦੇ ਨੇ ਹੰਕਾਰ ਅੱਜ. ਕਲ ਤੋ-ੜ ਕੇ ਵਖਾਵਾਂਗੇ.

ਏਨੀਂ ਸੋਹਣੀ ਤੇ ਸੁੱਨਖੀ ਤੇਰੀ ਨਾਰ ਆ ਵੇ ਭਾਗਾਂ ਵਾਲਾ ਤੂੰ ਮੁੰਡਿਆਂ

ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ ਸਾਲਾ ਅੱਧਾ ਪਿੰਡ ਮਿੱਤਰਾਂ ਤੋ ਮਚਿਆ ਪਿਆ

ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ

ਦਿਲ ਦੀ ਗੱਲ ਮੈਂ ਦੱਸਣ ਲੱਗਾ ਸਾਨੂੰ ਫਿਕਰ ਸਾਰਿਆ ਦਾ ਸਾਡਾ ਫਿਕਰ ਨੀ ਕਿਸੇ ਨੂੰ ਮੁੱਲ ਮੋੜਣਾ ਪਾਊਗਾਂ ਟੁੱਟੇ ਤਾਰਿਆ ਦਾ.

ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ

ਚੱਲਦੇ ਰਹਿਣਗੇ ਕਾਫਲੇ ਮੇਰੇ ਵਗੈਰ ਵੀ ਇਥੇ ਇਕ ਤਾਰਾ ਟੁੱਟਣ ਨਾਲ ਅਸਮਾਨ ਸੁੰਨਾ ਨੀ ਹੁੰਦਾ

ਲੋਹੜੀਆ ਦਿਵਾਲੀਆ ਤੇ ਭਾਵੇਂ ਨਵਾਂ ਸਾਲ ਹੋਵੇ.  ਉਹੀ ਸਮਾਂ ਚੰਗਾ ਜਿਹੜਾ ਘਰਦਿਆਂ ਦੇ ਨਾਲ ਹੋਵੇ.

Jਜੇ ਉਹ ਮਿਲ ਜਾਦਾ ਉਹ ਪਿਆਰ ਵੀ ਪਿਆਰ ਨਾ ਹੋਣਾ ਸੀ, ਹਾਸਿਆ ਨੇ ਮੇਰੇ ਕੋਲ ਗੁੰਜਣਾ ਸੀ ਹੱਝੂਆ ਨੇ ਮੇਰੇ ਕੋਲ ਨਾ ਹੋਣਾ ਸੀ, ਕਿਸ ਨੂੰ ਖੁਸ਼ ਵੇਖਦੇ ਵੇਖਦੇ ਅਸੀਂ ਖੁਦ ਨਾ ਲੁੱਕ ਲੁੱਕ ਕੇ ਰੋਣਾ ਸੀ, ਪਰ ਗੱਲ ਇਹ ਵੀ ਪੱਕੀ ਏ ਸਾਡਾ ਏ ਹਾਲ ਨਾ ਹੋਣਾ ਸੀ ...

ਗਮ ਦਿਲ ਨੂੰ ਏ ਦਿਲੋ ਪਿਆਰ ਨਿਭਾ ਨਾ ਸਕਿਆ ਮੈ, ਦਿਲਾ ਅਫਸੋਸ ਕਰਕੇ ਕੀ ਫਾਇਦਾ ਹੁਣ ਉਹਦੇ ਦੁੱਖਾ ਨੂੰ ਖੁਸ਼ੀਆ ਚ ਬਦਲ ਸਕਿਆ ਨਾ ਮੈ, ਵਾਅਦੇ ਕਰਕੇ ਪੂਰੇ ਕਰ ਨਾ ਹੋਏ ਮੈਥੋ , ਟੁੱਟ ਕੇ ਬਿਖਰ ਗਿਆ ਵਿਸ਼ਵਾਸ਼ ਪਿਆਰ ਦਾ ਦਵਾ ਨਾ ਸਕਿਆ ਮੈ .

ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੋਹੜੀ ਦੀਆਂ ਲੱਖ-ਲੱਖ ਮੁਬਾਰਕਾਂ ਜੀ।ੴ ਪਰਮਾਤਮਾ ਸਭ ਨੂੰ ਤੰਦਰੁਸਤੀ ਤੇ ਖੁਸ਼ੀਆਂ ਬਖਸ਼ੇ..

ਜਦੋ ਇਹ ਆਉਂਦੀ ਏ ਲੋਹੜੀ, ਬੜਾ ਜੀਅ ਲਾਉਂਦੀ ਏ ਲੋਹੜੀ,  ਇਹ ਲਾਡ ਮਲਾਰਾਂ ਦੀ ਲੋਹੜੀ, ਮੁਹੱਬਤ ਪਿਆਰਾਂ ਦੀ ਲੋਹੜੀ,  Happy Lohri ਹੈਪੀ ਲੋਹੜੀ

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15