Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.



Check all wallpapers in Latest Punjabi Status category.

Sort by

Oldest Status 301 - 350 of 726 Total

ਤਾਕਤ ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ. ਆਪਣੀ ਔਕਾਤ ਭੁੱਲ ਜਾਂਦਾ ਹੈ,

ਜੇਕਰ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਤਾਂ ਦਿਹਾੜੀਦਾਰ ਮਜ਼ਦੂਰ ਸ਼ਭ ਤੋਂ ਵੱਧ ਸਫਲ ਹੁੰਦਾ,

ਮਾਂ ਕਹਿੰਦੀ ਆ ਪੁੱਤ ਤੂੰ ਮੇਰੀ ਜ਼ਿੰਦਗੀ ਦੀ ਧੰਨ ਦੋਲਤ ਆ. ਤੇ ਪੁੱਤ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਮੰਨ ਬੈਠਾ ਆ,

ਵੱਢਣ ਰੁੱਖ ਆਏ ਸਨ ਅਜੇ ਧੁੱਪ ਤੇਜ਼ ਹੈ. ਕਹਿ ਕੇ ਛਾਵੇਂ ਬਹਿ ਗਏ,

ਬੇਗਾਨੀਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ. ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ,

ਸਸਤੀ ਚੁਇੰਗਮ ਅਤੇ ਘਟੀਆ ਲੋਕ. ਸ਼ੁਰੂਆਤੀ ਦੌਰ ਚ ਬਹੁਤ ਮਿੱਠੇ ਲੱਗਦੇ ਹਨ,

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ. ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ,

ਚੱਲਤਾ ਆ ਰਹਾ ਹੂ ਚੱਲਤਾ ਰਹੂਗਾ . ਮੰਜਿਲ ਮਿਲੇ ਜਾ ਨਾ ਮਿਲੇ ਅੱਛਾ ਮੁਸਾਫਰ ਤੋ ਬਣੋਗਾ, 

ਹਾਲਾਤ ਖੋਹ ਲੈ ਜਾਂਦੇ ਚਿਹਰੇ ਤੋਂ ਮੁਸਕਾਨਾਂ. ਮੈਂ ਵੀ ਖੁਸ਼ ਮਿਜਾਜ ਸਾਂ ਅਜੇ ਕੱਲ ਦੀ ਗੱਲ ਹੈ,

ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ. ਦਿਲ ਤੋਂ ਬਿਆਨ ਹੁੰਦੀ ਹੈ,

ਚੱਲ ਨੀਂ ਜਿੰਦੇ ਮੇਰੀਏ ਚੱਲ ਅਪਣੇਂ ਰਾਹਾਂ ਨੂੰ. ਇੱਥੇ ਤਾਂ ਹਰ ਵਕਤ ਰਾਹੀ ਬਦਲਦੇ ਰਹਿੰਦੇ ਆ,

ਤਸਵੀਰ ਖਿਚਾਵੋਂ ਉਨ੍ਹਾਂ ਨਾਲ ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ. ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ,

ਹਰ ਇੱਕ ਤੇ ਭਰੋਸਾ ਨਾਂ ਕਰੋ. ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ ਹੈ,

ਜੇ ਮੇਰੇ ਵਿੱਚ ਕੋਈ ਕਮੀ ਹੋਵੇਗੀ ਤਾਂ ਦੱਸਕੇ ਜਾਣਾ ਸੀ. ਕਿਉਕਿ ਜੇ ਦੁਬਾਰਾ ਮਿਲੇ ਤਾਂ ਉਹ ਕਮੀ ਦੂਰ ਕਰਕੇ ਮਿਲੀਏ

ਜ਼ਿੰਦਗੀ ਨੂੰ ਮਾਣ ਕੇ ਬਹੁਤ ਘੱਟ ਲੋਕ ਜਾਂਦੇ ਨੇ. ਜ਼ਿੰਦਗੀ ਕੱਟ ਕੇ ਹੀ ਬਹੁਤੇ ਚਲੇ ਜਾਂਦੇ ਨੇ,

ਕਦੇ ਕਦੇ ਦੂਸਰੇ ਨੂੰ ਵੀਗਲਤੀ ਦਾ ਅਹਿਸਾਸ ਕਰਾਓ. ਹਰ ਵਾਰ ਤੁਹਾਡਾ ਹੀ ਝੁਕਦੇ ਜਾਣਾ ਵੀ ਜ਼ਰੂਰੀ ਨਹੀਂ,

ਸਕੂਲੋ ਆਉਣਾ ਤੇਸੁਟਣਾ ਬੈਗ. ਜਾਣਾ ਲੁੱਟਣ ਪਤੰਗ ਉਹ ਵੀ ਕੀ ਦਿਨ ਸੀ,

ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ. ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ,

ਉਹ ਪਿੰਡ ਮਿੱਤਰਾਂ ਦਾ. ਜਿੱਥੇ ਉੱਡਦੇ ਕਬੂਤਰ ਚੀਨੇ,

ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ. ਅੱਜ ਫਿਰ ਸਭ ਕੁਝ ਖਿਲਰ ਗਿਆ, 

ਮੈਨੂੰ ਵੀ ਕੋਈ msG ਕਰ ਦਿਆ ਕਰੋ ਮੈਰਾ ਕਿਹੜਾ ਪਾਪਾ ਅੱਤਵਾਦੀਆ ਦੇ ਵਿਆਹਿਆ

ਤੱਕਿਆ ਤਾਂ ਕਮਲੀਏ ਗੈਰਾਂ ਨੂੰ ਜਾਦਾਂ ਐ. ਆਪਣਿਆ ਨੂੰ ਤਾਂ ਦਿਲ ਚੋ ਦੇਖੀਦਾ ਆ,

ਇੱਕ ਓਹੀ ਤਾਂ ਸਮਜਣ ਵਾਲੀ ਸੀ ਮੈਨੂੰ. ਪਰ ਹੁਣ ਓ ਵੀ ਸਮਜਦਾਰ ਹੋ ਗਈ,

ਹਰ ਕੋਈ ਇੱਕ ਬਣਨ ਨੂੰ ਫਿਰਦੈ ਇੱਥੇ ਕਰੋੜਾਂ ਵਿੱਚੋਂ. ਹੀਰਾ ਬਣਕੇ ਚਮਕਣਾ ਸੌਖਾ ਨਹੀਂ, ਕਿਤੇ ਰੋੜਾਂ ਵਿੱਚੋਂ,

ਉਹ ਯੂ.ਕੇ ਜਾਣਾ ਚੋਂਹਦੀ. ਮੈਂ ਪੰਜਾਬ ਨਹੀਂ ਛੱਡਣਾ,

ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ. ਪਰ ਬੋਲਣ ਤੋ ਪਹਿਲਾ ਤੇ ਬੋਲਣ ਤੋ ਬਾਅਦ ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ ਜਾਦਾਂ ਹੈ,

ਤੇਰੇ ਭੋਲੇ ਚੇਹਰੇ ਨੇ ਮੈਨੂੰ ਐਨਾ ਤੋਡ਼ ਦਿੱਤਾ. ਤੇਰੇ ਝੂਠੇ ਵਾਦੇ ਨੀ ਮੇਰੀ ਜਾਨ ਹੀ ਲੈ ਗੇ ਨੇ,

ਹੁਣ ਕਰਲਾ Enjoy ਥੋੜੇ ਦਿਨ ਬੇਬੇ ਗਰੀਬੀ ਵਾਲੇ ਦਿਨਾਂ ਨੂੰ ਆਉਣ ਵਾਲੇ ਸਮੇ ਚ ਪੈਸਾ ਸਭਾਲਣ ਚੋ ਨੀ ਵੇਲ ਮਿਲਣਾ,

ਜਿੰਦਗੀ ਇੰਨੀ ਔਖੀ ਪਤਾ ਕਿਉ ਹੈ. ਕਿਉਕਿ ਸੋਖੀ ਮਿਲੀ ਚੀਜ ਦੀ ਕੋਈ ਕਦਰ ਨੀ ਪਾਂਉਦਾ,

ਓੁਝ ਤੇਰੀ ਜਿੰਦਗੀ ਚ ਲੋੋਕ ਬੜੇ ਆਉਣਗੇ. ਪਰ ਮੇਰੇ ਵਾਂਗ ਪਲਕਾ ਤੇ ਕਦੇ ਨਾ ਬਿਠਾਉਣਗੇ,

ਇਹਨੀ ਹਿੰਮਤ ਨਹੀਂ ਕਿ ਦਿਲ ਦਾ ਹਾਲ ਸੁਣਾਵਾ. ਜਿਸਦੇ ਲਈ ਉਦਾਸ ਹਾਂ ਓਹ ਸਮਝ ਜਾਏ ਬਸ ਇਹਨਾ ਹੀ ਕਾਫੀ ਹੈ,

ਅੱਗੇ ਲੋਰੀਆਂ ਬੇਬੇ ਦਿੰਦੀ ਸੀ. ਹੁਣ ਇਹ ਕੰਮ ਹੇਡਫੋਨ ਕਰਦੇ ਨੇ,

ਅੱਜਕਲ ਰਿਸ਼ਤੇ ਵੀ ਮੋਬਾਈਲ ਫੋਨ ਵਾਂਗੂੰ ਹੋ ਗਏ ਨੇ. ਲੋੜ ਪਈ ਤਾਂ ਗੱਲ ਕਰ ਲਈ ਨਹੀਂ ਤਾਂ ਬਲੋਕ ਜਾਂ ਸਵਿੱਚ ਆਫ਼,

ਨ੍ਹੇਰੀ ਨਸ਼ਿਆਂ ਦੀ ਬੜੀ ਪਹਿਲਾਂ ਝੁੱਲ ਗਈ. ਚਿੱਟੇ ਦਾ ਜ਼ਹਿਰ ਪੰਜਾਬ ਦੇ ਕਿੰਨੇ ਪੁੱਤ ਖਾ ਗਿਆ,

ਜੇ ਵਿਰਸਾ ਸਾਂਭ ਕੇ ਰੱਖਿਆ ਹੁੰਦਾ ਸਿਮਰ ਸਿਆਂ ਤਾ ਐਵੇ. ਬਨਾਵਟੀ ਥੜੇ ਉਤੇ ਬੈਠ ਕੇ ਫੋਟੋ ਲਵੋਨ ਦੀ ਲੋੜ ਨਾ ਪੈਂਦੀ,

ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜ਼ਤ ਮਿਲੇਗੀ ਵੱਡੇ ਹੋਣ ਨਾਲ ਤੇ ਮਾਂ ਵੀ ਗੋਦ ਚੋਂ ਉਤਾਰ ਦਿੰਦੀ ਹੈ,

ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ. ਦੱਸੋ ਫਿਰ ਕਿਉਂ ਨਾਂ ਆਖਾਂ ਰੱਬ ਮੈਂ ਆਪਣੇ ਮਾਪਿਆਂ ਨੂੰ,

ਅਜੀਬ ਰੰਗ ਚ ਗੁਜਰੀ ਹੈ ਆਪਣੀ ਜ਼ਿੰਦਗੀ. ਦਿਲਾਂ ਤੇ ਤਾਂ ਰਾਜ਼ ਕੀਤਾ ਪਰ ਪਿਆਰ ਲਈ ਤਰਸਦੇ ਰਹੇ,

ਹੱਸ ਲੈ ਜਿੰਨਾ ਮੇਰੇ ਤੇ ਹੱਸਣਾ. ਬਆਦ ਵਿੱਚ ਬਸ ਤੈਂ ਮੱਚਣਾ,

ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ. ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ,

ਸ਼ੁਕਰ ਹੈ ਕਿ ਪਰਿੰਦਿਆਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਮਜ਼੍ਹਬ ਕਿਹੜਾ ਹੈ. ਵਰਨਾ ਅਸਮਾਨ ਤੋਂ ਹਰ ਰੋਜ਼ ਲਹੂ ਦੀ ਬਰਸਾਤ ਹੋਣੀ ਸੀ,

ਧੂਏ ਦੀ ਤਰਾਂ ਉੱਡਣਾ ਸਿੱਖੋ. ਜਲਣਾ ਤਾਂ ਲੋਕ ਵੀ ਸਿੱਖ ਗਏ ਨੇ,

ਕੰਮ ਵਾਲੇ ਫੋਨ ਚਲਉਣ ਨੀ ਦਿੰਦੇ. ਪੰਜਾਬੀ ਦੇ ਦੁਸ਼ਮਣ ਸਟੇਟਸ ਪਾਉਣ ਨੀ ਦਿੰਦੇ,

ਜੁਬਾਨ ਦੀ ਹਿਫਾਜਤ ਦੌਲਤ ਨਾਲੋਂ ਜਿਆਦਾ ਕਰਨੀ ਚਾਹੀਦੀ ਬੰਦੇ ਨੂੰ,

ਜੁਬਾਨ ਕੌੜੀ ਹੋਵੇ ਤਾਂ ਗਹਿਰਾ ਜ਼ਖਮ ਦਿੰਦੀ ਆ. ਪਰ ਜੇ ਮਿੱਠੀ ਹੋਵੇ ਤਾਂ ਵੈਸੇ ਹੀ ਕਤਲ ਕਰ ਦਿੰਦੀ ਆ,

ਨਾ ਹੁਸਨ ਦਾ ਕਰ ਮਾਨ ਕੁੜੀਏ ਹੁਸਨਾ ਦੀ ਸਾਨੂੰ ਕੋਈ ਥੋੜ ਨਹੀਂ. ਇੱਕੋ ਹੀ ਚਾਹੁੰਦੇ ਹਾਂ ਸਾਨੂੰ ਸਮਝਣ ਵਾਲੀ ਬਹੁਤੀਆਂ ਦੀ ਸਾਨੂੰ ਕੋਈ ਲੋੜ ਨਹੀਂ,

ਕਹਿੰਦੀ ਹੁਣ ਤੂੰ ਮੇਰਾ ਏ ਗੱਲ ਸੁਣਲਾ ਕੰਨ ਖੋਲਕੇ. ਗੈਰਾਂ ਦੇ ਝਾਕੇ ਛੱਡਦੇ ਮੈਂ ਦੱਸਣਾ ਨੀ ਦੁਬਾਰਾ ਬੋਲਕੇ,

ਸੁੱਤੇ ਪਿਆ ਦੇ ਮੂਰੇ ਜਿੰਨਾਂ ਦੇ ਆ ਜਾਂਦੀ ਉਹ ਕੀ ਜਾਨਣ ਸੱਜਣਾ ਕੀਮਤ ਰੋਟੀ ਦੀ ਠੋਕਰਾ ਖਾ ਖਾ ਪਹਾਉਚੇ ਜੇੜੇ ਮੰਜਲਾ ਤੇ ਓਹੀ ਜਾਣਦੇ ਉਚਾਈ ਕਿੰਨੀ ਚੋਟੀ ਦੀ

ਕੋਈ ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ. ਬਾਕੀ ਸੱਭ ਮਿੱਟੀ ‘ਚ ਮਿਲਾ ਕੇ ਰਾਜ਼ੀ ਨੇ,

ਬਾਕੀ ਜੋ ਮਰਜ਼ੀ ਮੰਗ ਲਾ ਦਿਲ ਬੜੇ ਨੇ ਯਾਰਾਂ ਦੇ. ਜੇ ਕੀਤੀ ਵਿਆਹ ਦੀ ਗੱਲ ਤਾਂ ਹੱਥ ਖੜੇ ਨੇ ਯਾਰਾਂ ਦੇ,

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15