Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.Check all wallpapers in Latest Punjabi Status category.

Sort by

Oldest Status 651 - 700 of 726 Total

ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾਂ ਛੱਡੀਂ ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ ਲੈ ਆਵਾਂ ਤੈਨੂੰ ਰੱਬ ਕੋਲੋਂ ਵੀ ਖੋ ਕੇ ਬਸ ਮੇਰੇ ਤੇ ਥੋੜਾ ਏਤਬਾਰ ਰੱਖੀ

ਦਿਲ ਤੋੜ ਕੇ ਸੋਹਣੇ ਸੱਜਣਾ ਦਾ ਜੋ ਹੋਰ ਕਿਤੇ ਜਾ ਲਾਉਂਦੇ ਨੇ ਓਹ ਦਰ ਦਰ ਤੋਂ ਠੋਕਰਾਂ ਖਾਂਦੇ ਨੇ ਜਿਹੜੇ ਦੋ ਦੋ ਯਾਰ ਬਣਾਉਂਦੇ ਨੇ

ਸਾਨੂੰ ਮਨਾਂ ਹੈ ਤੇਰੀ ਗਲੀ ਆਓਣਾ ਜੇ ਤੂੰ ਸਾਢੀ ਗਲੀ ਆਵੇਂ ਤਾਂ ਗੱਲ ਬਣਜੇ ਲੋਕੀ ਕਹਿੰਦੇ ਮੇਰਾ ਨਾਂ ਬੜਾ ਸੋਹਣਾ ਜੇ ਤੇਰੇ ਬੁੱਲਾਂ ਤੇ ਆਵੇ ਤਾਂ ਗੱਲ ਬਣਜੇ

ਲੱਗਿਆ ਦਾ ਵੀ ਯਾਰਾ ਨਾ ਕਦੀ ਮਾਣ ਕਰੀ ਟੁੱਟਿਆ ਦਾ ਵੀ ਰਹਿਣਾ ਨੀ ਜੱਗ ਤੋ ਉਹਲਾ

ਮਿਲਾਵਟ ਦਾ ਯੁੱਗ ਹੈ ਜਨਾਬ ,
"ਹਾਂ" 'ਚ "ਹਾਂ" ,ਮਿਲਾ ਦਿਆ ਕਰੋ ,
ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ ।

ਕਾਫੀ ਤਜ਼ਰਬਾ ਹੁਣ ਜ਼ਿੰਦਗੀ ਦਾ
ਮਿੱਠੇ ਲਫ਼ਜ਼ਾਂ 'ਚ ਜ਼ਹਿਰ ਦੇਖ ਲਈਦਾ ਹੁਣ

ਜੋ ਗਵਾਚ ਗਏ ਉਹ ਲੱਭ ਜਾਣੇ
ਜੋ ਬਦਲ ਗਏ ਉਹ ਰੱਬ ਜਾਣੇ

ਹੱਸਣ ਦੇ ਪਿੱਛੇ ਦਾ ਦਰਦ
ਗ਼ੁੱਸੇ ਦੇ ਪਿੱਛੇ ਦਾ ਪਿਆਰ
ਖ਼ਾਮੋਸ਼ ਹੋ ਜਾਣ ਦੀ ਵਜਾਹ
ਕੋਈ ਕੋਈ ਸਮਝ ਸਕਦਾ ਹੈ

ਡਿੱਗਦਾ ਢਹਿੰਦਾ ਵੀ ਕਿੰਨੇ ਹੀ ਰਿਸ਼ਤੇ ਪਾਲ ਰਿਹਾ
ਇਹ ਸਿਰਫ਼ ਦਿਲ ਨੂੰ ਪਤਾ ਹੁੰਦਾ
ਬੰਦਾ ਕੀ ਕੁੱਝ ਸੰਭਾਲ ਰਿਹਾ

ਨਾ ਕੋਈ ਅਲਫਾਜ਼ ਨੇ ਨਾ ਕੋਈ ਜਜ਼ਬਾਤ ਨੇ
ਬਸ ਇਕ ਰੂਹ ਹੈ ਤੇ ਕੁੱਝ ਇਹਸਾਸ ਨੇ

ਪਾਲਦੇ ਹਾਂ ਜਿਹੜੀ
ਓਹੀ ਰੀਝ ਠੱਗ ਜਾਂਦੀ ਏ
ਮੇਰੀ ਖੁਸ਼ੀ ਨੂੰ ਨਜ਼ਰ
ਛੇਤੀ ਲੱਗ ਜਾਂਦੀ ਏ

ਅਸੀ ਬਦਨਾਮ ਹੀ ਐਨੇ ਹੋ ਗਏ
ਹੁਣ ਕਦੇ ਮਸ਼ਹੂਰ ਨੀ ਹੋ ਸਕਦੇ

ਜੋ ਕੁੱਝ ਸੋਚਿਆ ਸੀ ਦਿਲ ਵਿੱਚ ਰਹਿ ਗਿਆ
ਓਹਦੀ ਹੋਵੇ ਖ਼ੈਰ ਜਿਹੜਾ ਖੁਸ਼ੀਆਂ ਵੀ ਲੈ ਗਿਆ

ਬੜੇ ਝੂਠ ਸੋਚ ਰੱਖੇ ਹੋਣਗੇ ਤੂੰ ਜਵਾਬ 'ਚ
ਜਾ ਹੁਣ ਤੇਰੇ ਤੋਂ ਮੇਰਾ ਕੋਈ ਸਵਾਲ ਹੀ ਨਹੀਂ

ਦਿਲ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ
ਤੂੰ ਖੇਡ ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ

ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਏ
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਏ

ਖੁਆਬਾਂ ਦੀ ਚਿੱਟੀ ਚਾਦਰ ਤੇ
ਮੈਂ ਦਾਗ਼ ਇਸ਼ਕ ਦਾ ਲਾ ਬੈਠਾ

ਹੋ ਗਿਆ ਜੀਣਾ ਨਾਸੂਰ ਕੱਲੇ
ਕਰਤੇ ਚੰਦਰੇ ਇਸ਼ਕ ਨੇ ਝੱਲੇ
ਰਾਤੀਂ ਚੜ ਕੇ ਕੋਠੇ ਚੋਰੀ
ਗਿਣਦੇ ਤਾਰੇ ਕੱਲੇ ਕੱਲੇ

ਮੌਸਮ ਬਦਲੇ ਸੁੱਕੇ ਪੱਤੇ ਕਦੇ ਹਰੇ ਹੁੰਦੇ ਸੀ
ਤੁਰਗੇ ਰਾਹੀ ਸੁੰਨੇ ਰਾਹ ਕਦੇ ਭਰੇ ਹੁੰਦੇ ਸੀ

ਲੱਖ ਕਰਲਾ ਕੋਸ਼ਿਸ਼ਾਂ
ਨਾ ਹੁਣ ਪਹਿਲਾਂ ਵਰਗੇ ਹਾਲਾਤ ਹੋਣਗੇ
ਰੱਖ ਦੂਰੀਆਂ ਬਣਾ ਕੇ ਸੱਜਣਾ
ਜੇ ਹੁਣ ਕਰੀਬ ਆਏ ਤਾਂ
ਰਿਸ਼ਤੇ ਹੋਰ ਵੀ ਖ਼ਰਾਬ ਹੋਣਗੇ

ਉਹ ਹਾਲ ਨਾ ਪੁੱਛ ਸਕੀ
ਮੈਂਨੂੰ ਬੇਹਾਲ ਦੇਖ ਕੇ
ਮੈਂ ਹਾਲ ਨਾ ਦੱਸ ਸਕਿਆ
ਉਸਨੂੰ ਖੁਸ਼ਹਾਲ ਦੇਖ ਕੇ

ਮੈਂ ਇੰਨਾ ਬੁਰਾ ਵੀ ਨਹੀਂ ਯਾਰੋ
ਮੈਨੂੰ ਦਰਦ ਲਿਖਣ ਦੀ ਆਦਤ ਐ
ਦਰਦ ਦੇਣ ਦੀ ਨਹੀਂ

ਜਿੱਥੇ ਦਿਲ ਨੂੰ ਮਿਲਦੀ ਰਾਹਤ ਨੀ
ਉਹ ਚਾਹਤ ਸੱਚੀ ਚਾਹਤ ਨੀ

ਬੇਗਾਨਿਆ ਨਾਲ ਗੁੱਸਾ ਕਾਹਦਾ
ਜੇ ਤੂੰ ਚੰਗਾ ਹੁੰਦਾ ਤੈਨੂੰ ਆਪਣੇ ਕਿਉ ਛੱਡਦੇ

ਮਜਬੂਰੀਆ ਦੇ ਬੋਜ ਨੇ ਦੱਬ ਲਿਆ ਸੱਜਣਾ
ਮੈਂ ਬਚ ਤਾਂ ਗਿਆ ਪਰ ਸੁਪਨੇ ਮਰ ਗਏ

ਮਜਬੂਰੀਆ ਦੇ ਬੋਜ ਨੇ ਦੱਬ ਲਿਆ ਸੱਜਣਾ
ਮੈਂ ਬਚ ਤਾਂ ਗਿਆ ਪਰ ਸੁਪਨੇ ਮਰ ਗਏ

ਗੱਲਾਂ ਤਾਂ ਬਹੁਤ ਨੇ ਦਿਲ 'ਚ ਪਰ ਕਹਿਣੀਆਂ ਨੀ
ਕਿਉਂਕਿ ਕੁੱਝ ਕੌੜੀਆਂ ਨੇ ਤੇ ਕੁਝ ਸੱਚੀਆਂ ਨੇ
ਕਿਸੇ ਨੇ ਸਹਿਣੀਆਂ ਨੀ

ਲੋਕੀ ਕਹਿੰਦੇ ਨੇ ਕਿ ਪਾਗਲ ਦਾ
ਕੋਈ ਭਰੋਸਾ ਨਹੀਂ ਹੁੰਦਾ
ਕੋਈ ਇਹ ਕਿਉਂ ਨਹੀਂ ਸੋਚਦਾ
ਕਿ ਕਿਸੇ ਦੇ ਭਰੋਸੇ ਨੇ ਹੀ
ਉਸਨੂੰ ਪਾਗਲ ਕਰ ਦਿੱਤਾ

ਚਾਰ ਦਿਨ ਜ਼ਿੰਦਗੀ ਦੇ ਸੌਖੇ ਲੰਘ ਜਾਣੇ ਸੀ
ਸੱਜਣਾ ਜੇ ਸਾਨੂੰ ਸਾਡੀ ਗੱਲ ਮੰਨ ਮਿਲਦਾ

ਚਾਰ ਦਿਨ ਜ਼ਿੰਦਗੀ ਦੇ ਸੌਖੇ ਲੰਘ ਜਾਣੇ ਸੀ
ਸੱਜਣਾ ਜੇ ਸਾਨੂੰ ਸਾਡੀ ਗੱਲ ਮੰਨ ਮਿਲਦਾ

ਅਸੀ ਨਾਜ਼ੁਕ ਦਿਲ ਦੇ ਲੋਕੀ ਹਾਂ
ਸਾਡਾ ਦਿਲ ਨਾ ਯਾਰ ਦੁਖਾਇਆ ਕਰ
ਨਾ ਝੂਠੇ ਵਾਦੇ ਕਰਿਆ ਕਰ
ਨਾ ਝੂਠੀਆਂ ਕਸਮਾਂ ਖਾਇਆ ਕਰ

ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ
ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ

ਮਸਲਾ ਇਹ ਨਹੀਂ
ਕਿ ਮੈਂ ਨਰਾਜ਼ ਹਾਂ
ਮੁੱਦਾ ਤਾਂ ਇਹ ਹੈ ਕਿ
ਤੈਨੂੰ ਫ਼ਿਕਰ ਕਿੰਨੀ ਕੁ ਹੈ

ਬਿਨਾ ਧਾਗੇ ਦੀ ਸੂਈ ਬਣ ਗਈ ਹੈ ਜ਼ਿੰਦਗੀ
ਸਿਲਦੀ ਕੁੱਛ ਨਹੀਂ ਬਸ ਚੁਭਦੀ ਜਾ ਰਹੀ ਹੈ

ਇੰਨੀ ਕੁ ਖੁਦਾਰੀ ਵੀ ਲਾਜ਼ਮੀ ਸੀ ਕਿ
ਉਹਨੇ ਹੱਥ ਛੁਡਾਇਆ ਤੇ ਮੈਂ ਛੱਡ ਦਿੱਤਾ

ਕਿਉਂ ਰਿਸ਼ਤਿਆਂ ਦੀਆਂ ਗਲੀਆਂ ਇੰਨੀਆਂ ਤੰਗ ਨੇ
ਸ਼ੁਰੂਆਤ ਕੌਣ ਕਰੇ ਇਹੀ ਸੋਚ ਕੇ ਗੱਲਾਂ ਬੰਦ ਨੇ

ਸਾਹਾਂ ਦੇ ਨਾਲ ਇਕੱਲਾ ਹੀ ਤੁਰਿਆ ਜਾਂਦਾ
ਸਾਹ ਮੁੱਕ ਗਏ ਤਾਂ
ਸਾਰੇ ਨਾਲ ਤੁਰ ਪੈਣਗੇ

ਕਦੇ ਸ਼ਬਦਾਂ ਦੀ ਘਾਟ
ਕਦੇ ਜਜ਼ਬਾਤਾਂ ਦੀ ਕਮੀ
ਬਿਨ ਬੋਲਿਆਂ ਹੀ ਮੁੜਦਾ ਰਿਹਾ
ਤੇਰੇ ਦਰ ਤੋਂ ਹਰ ਵਾਰ ਮੈਂ

ਹੁਣ ਵੀ ਆ ਜਾ ਕੁੱਝ ਇਸ ਤਰ੍ਹਾ
ਮੇਰੇ ਕੋਲ ਕਿ ਆਉਣ ਨੂੰ ਇੱਕ ਪਲ
ਤੇ ਜਾਣ ਵਿੱਚ ਸਦੀਆਂ ਲੱਗ ਜਾਣ

ਨਾ ਕਰ ਤੰਗ ਬਸ
ਜੀਣ ਦੇ ਜ਼ਿੰਦਗੀਏ
ਤੇਰੀ ਸੋਹ ਹਾਰ ਗਏ
ਹਾਂ ਤੇਰੇ ਅੱਗੇ

ਤੇਰਾ ਨਾਂ ਜ਼ੁਬਾਨ ਤੇ
ਆਉਦੇ ਆਉਦੇ ਰੁੱਕ ਜਾਂਦਾ ਹੈ
ਜਦੋ ਕੋਈ ਮੇਰੀ ਆਖਰੀ
ਖਵਾਇਸ ਦੀ ਗੱਲ ਕਰਦਾ ਹੈ

ਦਿਲ ਆਪਣਾ
Feeling ਆਪਣੀ
ਸਾਲਾ ਤੋੜ ਕੋਈ ਹੋਰ ਜਾਂਦਾ ਏ

ਨਰਮ ਜਿਹੇ ਜਜਬਾਤਾਂ ਦਾ
ਕਮਲੇ ਕੀਤੇ ਹਲਾਤਾਂ ਦਾ
ਅਸਰ ਮਾਂੜਾ ਈ ਹੁੰਦਾ ਏ

ਕਿਸੇ ਹੱਦ ਤੱਕ ਚਾਹੁੰਦਾ ਤਾਂ
ਉਹਨੇ ਮਿਲ ਜਾਣਾ ਸੀ
ਹੱਦ ਤੋਂ ਜਿਆਦਾ ਚਾਹਿਆ
ਤਾਂ ਹੀ ਤਾਂ ਉਹਨੂੰ ਗਰੂਰ ਹੋ ਗਿਆ

ਕਿੰਨੀ ਜਾਲਮ ਹੁੰਦੀ ਹੈ
ਦੋ ਪਲ ਦੀ ਪਹਿਚਾਣ
ਨਾ ਚਾਹੁੰਦੇ ਹੋਏ ਵੀ ਦਿਲ ਨੂੰ
ਕਿਸੇ ਦਾ ਇੰਤਜਾਰ ਰਹਿੰਦਾ ਹੈ

ਲ਼ੜਾੲੀ ਤਾਂ ਲੇਖਾਂ ਤੋਂ ਵੀ ਜਿੱਤ ਲੈਣੀ ਸੀ
ਪਰ ਆਪਣਿਆ ਨੂੰ ਹੰਝੂ ਦੇਕੇ
ਹੱਸਣਾ ਨਾ ਸਿੱਖ ਸਕਿਆ

ਤੇਰੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਸੀ
ਭਾਵੇਂ ਮੇਰੇ ਲਈ ਖੁਦਕੁਸ਼ੀ ਸੀ

ਕਿਸੇ ਵੈਰੀ ਦੀ ਕੋਈ ਪਰਵਾਹ ਨਹੀ
ਡਰ ਲੱਗਦਾ ਮੂੰਹ ਦੇ ਮਿੱਠਿਆ ਤੋ

ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ

ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15