Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.



Check all wallpapers in Latest Punjabi Status category.

Sort by

Oldest Status 701 - 726 of 726 Total

ਕਿੰਨੀ ਖਿੱਚ ਸੀ ਜਦੋਂ ਤੱਕ ਅਜਨਬੀ ਸੀ
ਬੇਗਾਨੇ ਜਿਹੇ ਹੋ ਗਏ ਹਾਂ ਜਾਣ ਪਹਿਚਾਣ ਬਣਾ ਕੇ

ਸ਼ਤਰੰਜ ਦਾ ਇੱਕ ਨਿਯਮ ਬਹੁਤ ਹੀ ਵਧੀਆ ਹੈ
ਕਿ ਚਾਲ ਕੋਈ ਵੀ ਚਲੋ ਪਰ
ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ ਸਕਦੇ
ਕਾਸ਼ ਇਹ ਨਿਯਮ ਆਪਣੀ ਜ਼ਿੰਦਗੀ ਵਿੱਚ ਵੀ ਹੁੰਦਾ

ਚਾਰ ਚੰਗੇ ਦਿਨ ਕਿ ਆਏ
ਰੱਬ ਨੂੰ ਭੁੱਲੀ ਬੈਠਾ ਏ
ਭੁੱਲਿਆ ਨਾ ਕਰ
ਮਾੜੇ ਦਿਨਾਂ ਵਿੱਚ ਹੱਥ ਜੋੜੀ ਬੈਠਾ ਸੀ

ਇਸੇ ਧਰਤੀ ਦੀ ਹਿੱਕ ਚੋਂ ਇਨਕਲਾਬ ਉੱਠਦਾ ਹੈ
ਬਦਲ ਜਾਂਦਾ ਏ ਇਤਿਹਾਸ
ਜਦ ਪੰਜਾਬ ਉੱਠਦਾ ਹੈ

ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ

ਖ਼ਾਮੋਸ਼ੀ ਬੇਵਜਾਹ ਨਹੀ ਹੁੰਦੀ
ਦਰਦ ਅਵਾਜ਼ ਖੋ ਲੈਂਦਾ ਹੈ

ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ
ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ

ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ
ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ
ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ

ਇਸ਼ਕ ਕਦੇ ਝੂਠਾ ਨਹੀ ਹੁੰਦਾ
ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ

ਉਹਨਾਂ ਤੋਂ ਨਾ ਡਰ ਬੰਦਿਆ
ਜਿਨ੍ਹਾਂ ਦੇ ਦਿਲ ਤੇ ਮੂੰਹ ਤੇ ਤੇਰੇ ਲਈ ਨਫਰਤ ਆ
ਸਗੋਂ ਉਹਨਾਂ ਤੋਂ ਡਰ ਜਿਨ੍ਹਾਂ ਦੇ ਚਿਹਰੇ ਤੇ
ਪਿਆਰ😍 ਤੇ ਦਿਲ ਚ ਖਾਰ😬ਭਰੀ ਹੋਈ ਆ

ਪਿਆਰ ਤੇ ਸਿਆਸਤ ਓਹੀ ਜਿੱਤਦਾ
ਜਿਹੜਾ ਰੱਜ ਕੇ ਝੂਠ ਬੋਲਦਾ

ਦੁਖੀ ਕਰਨ ਲਈ ਪੂਰੀ ਦੁਨੀਆਂ ਬੈਠੀ ਹੈ
ਖੁਸ਼ ਕਰਨ ਲਈ ਤੇਰਾ ਇੱਕ ਅਹਿਸਾਸ ਕਾਫ਼ੀ ਏ

ਤੇਰੀ ਇਬਾਦਤ ਜੋ ਕਰ ਲਈ
ਖੁਦ ਨੂੰ ਰੱਬ ਨਾ ਸਮਝ ਬੈਠੀਂ
ਤੂੰ ਤਾਂ ਬਸ ਜ਼ਰੀਆ ਏਂ
ਉਸ ਖੁਦਾ ਤੱਕ ਪਹੁੰਚਣ ਦਾ

ਬੇਪਰਵਾਹ ਹੋ ਇੱਜ਼ਤਾਂ ਨੂੰ
ਕਿਸੇ ਖੂੰਜੇ ਨਾ ਲਾ ਲਵੀਂ
ਨੀਵੇਂ ਹੋ ਹੋ ਦੇਖੀਂ ਕਿਤੇ
ਕਦਰਾਂ ਨਾ ਗਵਾ ਲਵੀਂ

ਮੈਂ ਟੁੱਟਦੇ ਤਾਰਿਆਂ ਤੋਂ ਵੀ ਉਹਨੂੰ ਮੰਗਿਆ
ਮਸੀਤਾਂ ਤੇ ਗੁਰਦੁਆਰਿਆਂ ਤੋਂ ਵੀਂ ਉਹਨੂੰ ਮੰਗਿਆ
ਬੜਾ ਕੁਝ ਕੀਤਾ ਉਹਨੂੰ ਪਾਉਣ ਦੀ ਖਾਤਿਰ ਮੈਂ
ਬਸ ਉਹਦੀ ਇਜ਼ੱਤ ਦੇ ਲਈ ਮੈਂ
ਇੱਕ ਉਹਦੇ ਕੋਲੋਂ ਨੀ ਉਹਨੂੰ ਮੰਗਿਆ

ਰੋਜ਼ ਆਇਆ ਕਰ ਨਵਾਂ ਦਿਨ ਬਣਕੇ
ਮੇਰੀ ਰਾਤਾਂ ਨਾਲ ਬਾਹਲੀ ਬੋਲ ਚਾਲ ਨੀਂ

ਓੁਡਾਰੀ ਉਨੀ ਕ ਭਰੀਏ
ਜਿੰਨੀ ਕੁ ਖੰਭਾਂ ਚ ਜਾਨ ਹੋਵੇ
ਕਿਸੇ ਦੇ ਸਹਾਰੇ ਮੰਜਿਲ ਤੱਕਣਾ
ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ

ਕਦੇ ਨਾ ਜ਼ਾਹਿਰ ਕਰਦੇ ਆਪਣੀ ਮਜ਼ਬੂਰੀ ਨੂੰ
ਜੁੱਤੀ ਨਾਲ ਬੰਨੀ ਫਿਰਦੈ ਹਲਾਤਾਂ ਦੀ ਘੂਰੀ ਨੂੰ

ਛੱਡਿਆਂ ਅੱਧ ਵਿੱਚਕਾਰ ਜਦ ਤੂੰ
ਦਿਲ ਤੇ ਬੜਾ ਬੋਝ ਸੀ
ਸੋਚਿਆ ਕਿ ਦਿਲ ਚੋ ਕੱਢ ਦਿਆ ਤੈਨੂੰ
ਪਰ ਦਿਲ ਹੀ ਤੇਰੇ ਕੋਲ ਸੀ

ਖੁਵਾਇਸ਼ਾਂ ਦਾ ਕਾਫਿਲਾ ਵੀ ਬੜਾ ਅਜੀਬ ਹੈ
ਅਕਸਰ ਉਥੋਂ ਹੀ ਲੰਘਦਾ ਹੈ
ਜਿਸ ਦੀ ਕੋਈ ਮੰਜਿਲ ਨਹੀ

ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰਿਆਂ ਧੰਦਿਆ ਦਾ
ਕੌਣ ਕਿਵੇਂ ਤੇ ਕਿੱਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ

ਬੇਇਲਾਜ ਨਿਕਲਿਆ ਤੇਰਾ ਦਿੱਤਾ ਹਰ ਇੱਕ ਜਖ਼ਮ
ਉਝ ਮੇਰੇ ਸ਼ਹਿਰ ਚ ਹਕੀਮ ਬੜੇ ਸੀ

ਪੂਰੀ ਦੂਨੀਆਂ ਦਾ ਢਿੱਡ ਭਰਨ ਵਾਲਾ ਅੰਨ ਦਾਤਾ
ਦੇਖੋ ਕਿਵੇ ਮੰਡੀਆਂ ਚ ਰੁਲ ਰਿਹਾ ਵਾਹ ਨੀ ਸਰਕਾਰੇ

ਫੀਮ ਦੀ ਆਦਤ ਖੋਟੀ
ਭੁੱਲ ਕੇ ਰੱਬ ਪਾਵੇ ਨਾ
ਡੋਡਿਆਂ ਤੇ ਲੱਗ ਜਾਏ ਬੰਦਾ
ਕੰਮ ਨੂੰ ਹੱਥ ਲਾਵੇ ਨਾ
ਰੱਬ ਦਾ ਜੋ ਸਿਮਰਨ ਕਰਦੇ
ਉਹਨੂੰ ਸਰੂਰ ਰਹੇ
ਗਭਰੂ ਨੀ ਮਰਦਾ ਜੇਕਰ
ਨਸ਼ਿਆਂ ਤੋਂ ਦੂਰ ਰਹੇ

ਕਦਰ ਕਰ ਬੰਦਿਆ ਤੂੰ ਮਾਪਿਆਂ ਦੀ
ਇਕ ਵਾਰ ਲੰਘਿਆ ਸਮਾਂ ਕਦੇ ਨੀ ਮੁੜਨਾ
ਰੱਬਾ ਕਦੇ ਵੀ ਕਿਸੇ ਨੂੰ ਦੂਰ ਨਾ ਕਰੀ ਓਸ ਵਿਹੜੇ ਤੋ
ਜਿੱਥੇ ਤੁਰਨ ਤੋਂ ਪਹਿਲਾ ਸਿੱਖਿਆ ਸੀ ਰੁੜਨਾ

ਅਸੀਂ ਰਾਣੀਆਂ ਵਰਗੀ ਮਾਂ ਦੇ ਹੱਥੋਂ ਪਾਲੇ ਹੋਏ ਆਂ
ਜੋ ਵੀ ਜਿੰਦਗੀ ਚ ਆਵੇਗੀ, ਰਾਜਕੁਮਾਰੀਆਂ ਵਾਂਗ ਰੱਖਾਂਗੇ।

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15