Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.Check all wallpapers in Latest Punjabi Status category.

Sort by

Oldest Status 201 - 250 of 726 Total

ਬੇਸਮਝ ਹੀ ਰਹਿੰਦੇ ਤੇ ਚੰਗਾ ਸੀ….. ਉੱਲਝਣਾ ਵੱਧ ਗਈਆ ਜਦੋ ਦੇ ਸਮਝਦਾਰ ਹੋਏ.

ਜਿਹੜਾ ਇਨਸਾਨ ਅੱਜ ਤੁਹਾਨੂੰ ਵਕਤ ਨਹੀਂ ਦੇ ਸਕਦਾ ਉਹ ਕੱਲ ਨੂੰ ਤੁਹਾਡਾ ਸਾਥ ਕਿਥੋਂ ਦੇਵੇਗਾ

ਮੈਂ ਸਫਾਈ ਨਹੀਂ ਦੇਨੀ ਤੂੰ ਬਦਨਾਮ ਕਰੀ ਜਾ.. ਬਾਬਾ ਦੇਖਦਾ ਏ ਸਾਰਾ ਤੂੰ ਸ਼ਰੇਆਮ ਕਰੀ ਜਾ

ਰਾਤ ਭਰ ਤਾਰੀਫ ਕਰਦਾ ਰਿਹਾ ਤੇਰੀ ਚੰਦ ਕੋਲ, ਚੰਦ ਏਨਾਂ ਮੱਚਿਆ ਕੀ ਸਵੇਰ ਤੱਕ ਸੂਰਜ ਬਣ ਗਿਆ|

ਬੁੱਲ੍ਹਾਂ 'ਤੇ ਸ਼ਬਦ ਰੱਖ ਕੇ ਦਿਲ ਦਾ ਰਾਜ਼ ਨਾ ਖੋਲ੍ਹੋ, ਮੈਂ ਤੁਹਾਡੀਆਂ ਅੱਖਾਂ ਨਾਲ ਤੁਹਾਨੂੰ ਸੁਣ ਸਕਦਾ ਹਾਂ

ਜ਼ਿੰਦਗੀ ਦੀਆਂ ਅੱਧੀਆਂ ਸ਼ਿਕਾਇਤਾਂ ਦੂਰ ਹੋ ਜਾਣ. ਜੇ ਲੋਕ ਇਕ ਦੂਜੇ ਬਾਰੇ ਬੋਲਣ ਦੀ ਬਜਾਏ ਇਕ ਦੂਜੇ ਨਾਲ ਬੋਲਣਾ ਸਿੱਖ ਜਾਣ ,

ਜ਼ਿੰਦਗੀ ਦੀਆਂ ਅੱਧੀਆਂ ਸ਼ਿਕਾਇਤਾਂ ਦੂਰ ਹੋ ਜਾਣ. ਜੇ ਲੋਕ ਇਕ ਦੂਜੇ ਬਾਰੇ ਬੋਲਣ ਦੀ ਬਜਾਏ ਇਕ ਦੂਜੇ ਨਾਲ ਬੋਲਣਾ ਸਿੱਖਦੇ ਨੇ,

ਇੱਕ ਗੁਜਰਾਤੀ ਵਾਂਗ ਕੰਮ ਕਰੋ, ਰਾਜਸਥਾਨੀ ਵਾਂਗ ਖਾਓ, ਇੱਕ ਪੰਜਾਬੀ ਵਾਂਗ ਨੱਚੋ, ਅਤੇ ਜੀਵਨ ਜੀਯੂ ਇੱਕ ਭਾਰਤ ਦੇ ਰੂਪ ਵਿੱਚ.

ਇਸ ਨਫ਼ਰਤ ਭਰੀ ਦੁਨੀਆਂ ਵਿਚ ਕੋਈ ਹੈ ਜੋ ਮੇਰੀ ਖੁਸ਼ੀ ਦੀ ਪਰਵਾਹ ਕਰਦਾ ਹੈ, ਪ੍ਰਮਾਤਮਾ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇ, ਜੋ ਆਪਣੀਆਂ ਪ੍ਰਾਰਥਨਾਵਾਂ ਵਿਚ ਵੀ ਮੇਰਾ ਜ਼ਿਕਰ ਕਰਦਾ ਹੈ.

ਜਦ ਲੜੀਆਂ ਸੀ ਅੱਖੀਆਂ ਖੁਸ਼ੀਆਂ ਦਿੱਤਾ ਸੌਣ ਨਾ. ਟੁੱਟਿਆ ਦਿਲ ਸੱਜਣਾ ਨੀਦਰਾਂ ਅੱਜ ਵੀ ਆਉਣ ਨਾ,

ਰੱਬਾ ਵੇਖੀ ਇਸਕ ਨਾ ਕਰੀ ਨਹੀਂ ਤਾਂ ਤੂੰ ਪਛਤਾਵੇਗਾ ਅਸੀਂ ਮਰਕੇ ਤੇਰੇ ਕੋਲ ਆ ਜਾਵਾਂਗੇ ਪਰ ਇਹ ਦੱਸ ਤੂੰ ਕਿੱਥੇ ਜਾਵੇਗਾਂ

ਸੱਚਾ ਪਿਆਰ ਨਾ ਯਾਰਾ ਪਾ ਲਵੀਂ ਸੁੱਖ ਚੈਨ ਤੇਰਾ ਸਭ ਲੁੱਟ ਜਾਉਗਾ. ਵਿੱਚ ਪਿਆਰ ਦੇ ਜਦੋਂ ਤੈਨੂੰ ਚੋਟ ਲਗੂ ਖੁੱਲੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਉਗਾ,

ਮੁੱਕਦਰ ਚੰਗੇ ਕੀ ਕਰਨਗੇ ਜੇ ਸਾਨੂੰ ਸੱਜਣ ਭੁੱਲ ਗਏ ਨੇ ਪਹਿਲਾਂ ਸਾਨੂੰ ਅੰਬਰੀ ਚੜਾ ਕੇ ਹੁਣ ਮਿੱਟੀ ਵਿੱਚ ਰੋਲ ਗਏ ਨੇ

ਅੱਖਾਂ ਵਿੱਚ ਵੀ ਪਿਆਰ, ਸਮਝਿਆਂ ਜਾਂਦਾ ਸਿਰਫ ਮੂੰਹੋਂ ਕਹਿਣਾ ਇਜਹਾਰ ਨਹੀਂ ਹੁੰਦਾ ਯਾਰੀ ਤਾਂ ਔਖੇ ਵੇਲੇ ਪਰਖੀ ਜਾਂਦੀ ਏ ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀਂ ਹੁੰਦਾ er kasz

ਜੇ ਤੂੰ ਵੱਟ ਲਏ ਨੇ ਪਾਸੇ. ਲੈ ਮੈਂ ਵੀ ਤੈੰਨੂ ਦਿਲੋ ਕੱਡਤਾ ਲੈਣਾ ਰੱਬ ਤੋਂ ਪਹਿਲਾਂ ਤੇਰਾ ਨਾ ਛੱਡਤਾ,

ਦਿਖਾਵਾ ਤਾਂ ਕਿੰਨਾ ਮਰਜ਼ੀ ਚੰਗਾ ਹੋਵੇ ਇਨਸਾਨ ਦਾ. ਰੱਬ ਵੀ ਨਜ਼ਰ ਤਾਂ ਉਸਦੀ ਨੀਅਤ ਤੇ ਰੱਖਦਾ ਹੈ,

ਤੈੰਨੂ ਵੇਖ ਵੇਖ ਦਿਲ ਨਾ ਭਰੇ ਕੋਈ ਹੋਰ ਵੇਖੇ ਤਾਂ ਦਿਲ ਨਾ ਜਰੇ

ਰਖਦੀ ਸਜਾਕੇ ਤੂੰ ਵੀ ਬਿੱਲੀ ਅਖ ਨੀ. ਨਾਗਨੀ ਦਾ ਮੈ ਵੀ ਆ ਸ਼ੌਕੀਨ ਜੱਟ ਨੀ,

ਸਮਾਂ ਦੋਸਤ ਅਤੇ ਰਿਸ਼ਤੇ ਇਹ ਉਹੋ ਚੀਜ਼ਾਂ ਨੇ ਜੋ ਸਾਨੂੰ ਮੁਫਤ ਮਿਲਦੀਆਂ ਨੇ. ਪਰ ਇਹਨਾਂ ਦੀ ਕੀਮਤ ਦਾ ਪਤਾ ਉਸ ਵਕਤ ਲਗਦਾ ਹੈ ਜਦੋਂ ਇਹ ਕਿਤੇ ਗੁਮ ਹੋ ਜਾਂਦੀਆ ਨੇ,

ਜ਼ਿਨੁ ਜਾਂ ਜਿਗਰ ਅਸੀ ਕਿਹੰਦੇ ਸੀ ਓ ਹੋਰ ਕਿਸੇ ਨੂ ਚਾਹੁੰਦੇ ਰਹੇ ਓ ਹਸਦੇ ਰਹੇ ਬੇਗਾਨੇਯਾ ਨਾਲ ਸਾਣੂ ਉਤਲੇ ਮਾਨੋ ਬੁਲੌਂਦੇ ਰਹੇ. ਅਸੀ ਕੀਤਿਆ ਦੁਆਵਾ ਪਿਯਾਰ ਦਿਆ ਤੇ ਓ ਦਾਗ ਇਸ਼੍ਕ਼ ਨੂ ਲੌਂਦੇ ਰਹੇ. ਓ ਦਾਗ ਮਿਟਾਯਾ ਨਈ ਮਿਟਦੇ ਅਸੀ ਹਂਜੂਆ ਨਾਲ ਮਿਟਾਔਉਂਦੇ ਰਹੇ. ਓ ਹੀ ਰਾਹ ਵਿਚ ਸਾਣੂ ਡੋਬ ਗਏ ਜ਼ਿਨੁ ਅਸੀ ਕਿਨਾਰੇ,

ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ,

ਗੁੱਸਾ ਕਰਕੇ ਕੀ ਲੈਣਾ ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ

ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਹੈ. ਕਿ ਸੱਚ ਬੋਲ ਕੇ ਹਾਰ ਜਾਓ,

ਕਈ ਬਾਰ ਮੈਂ ਸੋਚਦਾ ਹਾਂ ਕੇ ਤੈਨੂ ਭੁਲ ਜਾਵਾਂ ਪਰ ਫੇਰ ਸੋਚਦਾ ਜੇ ਮੈਂ ਭੁਲ ਗਿਆ  ਫੇਰ ਤੇਰੇ ਤੇ ਮੇਰੇ ਚ ਫ਼ਰਕ ਕੀ ਰਹਿ ਜਾਉਗਾ

ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ. ਕਾਹਦਾ ਹੱਕ ਜਮਾਈਏ ਵੇ ਸੱਜਣਾ  ਅਸੀ ਹੁਣ ਤੇਰੇ ਕੁਛ ਵੀ ਨਹੀ,

ਕਦੇ ਨਾ ਜਿੱਤਦੀ ਤੈਨੂੰ ਸੱਜਣਾ. ਜੇ ਮੈਂ ਦਿਲ ਤੇਰੇ ਅੱਗੇ ਹਾਰੀ ਨਾ ਹੁੰਦੀ,

Girl frd ਉਹ ਚੀਜ਼ ਹੁੰਦੀ ਹੈ . ਜੋ 99% DOWNLOAD ਹੋਣ ਤੋਂ ਬਾਦ ERROR ਦੇ ਜਾਵੇ,

ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ

ਮੈਂ ਰੱਬ ਨੂੰ ਪੁੱਛਿਆ ਏਨਾਂ ਹੁਸਨ ਕਾਹਤੋਂ ਦਿੱਤਾ ਕੁੜੀਆਂ ਨੂੰ, ਰੱਬ ਜੀ ਕਹਿੰਦੇ, ਕੰਜਰੋਂ ਤੁਸੀਂ ਕਿਹੜਾ ਘੱਟ ਸੋਹਣੇ ਹੋ

ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ. ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸੀ

ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸ

ਕਮਾਲ ਦੀ ਮੁਹੱਬਤ ਸੀ ਉਸਦੀ ਸਾਡੇ ਨਾਲ.. ਅਚਾਨਕ ਹੀ ਸ਼ੁਰੂ ਹੋਈ ਤੇ ਬਿਨਾਂ ਦੱਸੇ ਹੀ ਖਤਮ ਹੋ ਗਈ,

ਦਿਲ ਚ ਲੁਕੋ ਲਿਆ ਤੇਰੇ ਦਿੱਤੇ ਗਮ ਨੂ. ਡਰ ਸੀ ਕਿਤੇ ਇਹ ਵੀ ਨਾ ਵਿਛੜ ਜਾਏ ਤੇਰੇ ਪਿਆਰ ਦੀ ਤਰਾ,

ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ. ਪਰ ਮੈਂ ਕਦੇ ਉਸਨੂੰ “ਲੋਕਾਂ” ਵਿੱਚ ਨਹੀ ਸੀ ਗਿਣਿਆ,

ਤੇਰੇ ਕੋਲ ਤਾਂ ਮੇਰੇ ਲਈ ਵਕਤ ਹੀ ਨਹੀਂ. ਤੇ ਲੋਕ ਸਮਝਦੇ ਨੇ ਮੇਂ ਤੇਰੇ ਸਭ ਤੋਂ ਕਰੀਬ ਹਾਂ,

ਸੁੱਕੇ ਪੱਤਿਆਂ ਵਰਗੀ ਹੈ ਹਸਤੀ ਮੇਰੀ. ਜੇ ਕਿਸੇ ਨੇ ਸਮੇਟਿਆ ਵੀ ਤਾਂ ਸਿਰਫ ਜਲਾਉਣ ਲਈ,

ਮੈਨੂੰ ਉਸ ਵਕਤ ਝੂਠ ਸੁਨਣਾ ਬਹੁਤ ਵਧੀਆ ਲੱਗਦਾ ਹੈ. ਜਦੋ ਮੈਨੂੰ ਸੱਚ ਪਹਿਲਾ ਹੀ ਪਤਾ ਹੋਵੇ ,

ਮੈਨੂੰ ਉਸ ਵਕਤ ਝੂਠ ਸੁਨਣਾ ਬਹੁਤ ਵਧੀਆ ਲੱਗਦਾ ਹੈ…. ਜਦੋ ਮੈਨੂੰ ਸੱਚ ਪਹਿਲਾ ਹੀ ਪਤਾ ਹੋਵੇ

ਬੱਚੇ ਦੇ ਇੱਕ ਹੌਂਕੇ ਤੇ ਜ਼ੋ ਮਰ ਮਰ ਜਾਂਦੀਆਂ ਨੇ ਮਾਵਾਂ ਤਾਂ ਮਰ ਕੇ ਵੀ ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ ,

ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ. ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ,

ਤੇਰੇ ਭੋਲੇ ਚੇਹਰੇ ਨੇ ਮੈਨੂੰ ਏਨਾ ਤੋਡ਼ ਦਿੱਤਾ. ਤੇਰੇ ਝੂਠੇ ਵਾਦੇ ਨੀ ਮੇਰੀ ਜਾਨ ਹੀ ਲੈ ਗੇ ਨੇ,

ਬਾਪੂ ਦੀ ਕਮਾਈ ਤੇ ਸਰਦਾਰੀ ਹੋ ਜਾਂਦੀ ਏ. ਆਪਣੀ ਕਮਾਈ ਦਾ ਤਾਂ ਇਕ ਨੋਟ ਵੀ ਖਰਚਣਾ ਔਖਾ ਹੁੰਦਾ,

ਰੱਬਾ ਮੇਰੇ ਯਾਰ ਨੂੰ ਅੱਖਾ ਸਾਮਣੇ ਰਹਿਣ ਦੇ. ਰੱਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ,

ਕਈ ਇਨਸਾਨ ਇਨੇ ਚੰਗੇ ਤੇ ਪਿਆਰੇ ਹੁੰਦੇ ਆ. ਕਿ ਸੱਚੀਉਂ ਹੀ ਉਹਨਾਂ ਦੇ ਮੋਹ ਪਿਆਰ ਅੱਗੇ ਸਿਰ ਝੁਕ ਜਾਂਦਾ ਹੈ,

ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…

ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ. ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨੇ,

ਹੋਰ ਵੀ ਬਣ ਜਾਂਦੀਆ ਦਰਦ ਦੀਆ ਲਕੀਰਾਂ ਸ਼ਾਇਦ. ਐ ਖੁਦਾ ਬਹੁਤ ਸ਼ੁਕਰ ਤੇਰਾ ਜੋ ਤੂੰ ਹੱਥ ਛੋਟਾ ਦਿੱਤਾ,

ਮੈ ਉਥੇ ਜਾਕੇ ਵੀ ਤੈਨੂੰ ਮੰਗਿਆ. ਜਿੱਥੇ ਜਾ ਕੇ ਲੋਕ ਸਿਰਫ ਆਪਣੀ ਖੁਸ਼ੀਆ ਮੰਗਦੇ ਹਨ,

ਅਸੀ ਵਾਂਗ ਤੇਰੇ ਨਿੱਤ ਸੁਪਨੇ ਨਵੇ ਸਜਾਏ ਨਾ. ਤੁ ਛੱਡਿਆ ਅਸੀ ਸੱਜਣ ਹੋਰ ਬਣਾਏ ਨਾ,

ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ… ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15