Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.



Check all wallpapers in Latest Punjabi Status category.

Sort by

Oldest Status 251 - 300 of 726 Total

ਉਹ ਮੇਰੀ ਜ਼ਿੰਦਗੀ ਸੀ. ਪਰ ਸੱਚ ਇਹ ਵੀ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ,

ਹਵਾਵਾਂ ‘ਚ ਕਿਉਂ ਨਈਂ ਤੂੰ ਲਿਖਦਾ ਮੁਹੱਬਤ ਤੂੰ ਸ਼ਾਇਰ ਏਂ ਫਿਰ ਏਨਾ ਮਜ਼ਬੂਰ ਕਿਉਂ ਹੈਂ,

ਬਦਨਾਮੀਆਂ ਤਾ ਚਹੇ ਬੰਦਾ ਰਾਹ ਜਦਾ ਖੱਟ ਲੇ. ਯਾਰੋ ਇੱਜਤਾਂ ਬਣਾਂਉਨੀਆਂ ਨੇ ਬਹੁਤ ਔਖੀਆਂ,

ਦੁੱਖ ਸਹਿਣਾ ਕੋਈ ਵੱਡੀ ਗੱਲ ਨਹੀ ਹੁੰਦੀ ਬਸ ਦੁਨੀਆ ਸੱਚ ਦਾ ਸਾਹਮਣਾ ਕਰਨ ਤੋਂ ਡਰਦੀ ਐ 

ਮੇਰਾ ਹਾਲ ਪੁੱਛਕੇ ਮੈਨੂੰ ਸ਼ਰਮਿੰਦਾ ਨਾਂ ਕਰਿਆ ਕਰ. ਕਿਉਕਿ ਹਾਲ ਮੇਰਾ ਉਹੀ ਆ ਜੋ ਤੂੰ ਬਣਾਕੇ ਰੱਖਿਆ,

ਤੇਰੇ ਤੇ ਭਰੋਸਾ ਯਾਰਾ ਅੱਖਾਂ ਬੰਦ ਕਰਕੇ. ਤੂੰ ਮਾਰ ਭਾਵੇਂ ਤਾਰ,

ਬਸ ਨਜ਼ਰਾ ਹੀ ਨੀਵੀਆ ਰੱਖੀ ਦੀਆਂ. ਸੋਚ ਤਾ ਅਸਮਾਨ ਤੋ ਵੀ ਉਚੀ ਰੱਖੀ ਦੀ,

ਜਿੰਦਗੀ ਇਨੀ ਔਖੀ ਪਤਾ ਕਿਉ ਹੈ . ਕਿਉਕਿ ਸੋਖੀ ਮਿਲੀ ਚੀਜ ਦੀ ਕੋਈ ਕਦਰ ਨੀ ਪਾਂਉਦਾ,

ਜਿਹੜਾ ਇਨਸਾਨ ਜਿੱਤਦਾ ਜਿੱਤਦਾ ਤੁਹਾਡੀ ਖੁਸ਼ੀ ਲਈ ਹਾਰ ਜਾਵੇ. ਫਿਰ ਜਿੱਤ ਕੇ ਉਸਦੇ ਸਾਮਣੇ ਲਲਕਾਰੇ ਮਾਰਨਾ ਕਿਹੜੀ ਬਹਾਦਰੀ ਹੋਈ,

ਵਾਦੇ ਕਸਮਾਂ ਨੇ ਬਸ ਦਿਲ ਪਰਚਾਉਣ ਦੇ ਲਈ. ਅੱਜ ਦਾ ਪਿਆਰ ਹੈ ਬਸ ਵਕਤ ਲੰਗਾਉਣ ਦੇ ਲਈ,

ਕਾਂ ਉੱਡਦੇ ਬਹਿ ਗਏ ਨੇ. ਸਾਨੂੰ ਗਮ ਸੱਜਣਾ ਦਾ ਲੋਕੀ ਪਾਗਲ ਕਹਿ ਗਏ ਨੇ,

ਅੱਖਾ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ. ਕਾਹਦਾ ਹੱਕ ਜਮਾਈਏ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ,

ਮੇਰੀ ਅੱਖਾਂ ਚ ਲੁਕੀ ਉਦਾਸੀ ਨੂੰ ਜ਼ਰਾ ਮਹਿਸੂਸ ਤਾਂ ਕਰ. ਮੈਂ ਸਬ ਨੂੰ ਹਸਾ ਕੇ ਆਪ ਰਾਤ ਭਰ ਨਹੀਂ ਸੋਂਦਾ ਆ,

ਸੱਚੀਂ ਕਿੰਨਾ ਹੀ ਮੁਸ਼ਕਿਲ ਹੁੰਦਾ ਹੈ ਨਾ. ਜਿਸ ਦੇ ਲਈ ਜੀਣਾ ਓਸੇ ਦੇ ਹੀ ਬਿਨਾਂ ਜੀਣਾ,

ਖਾਦਾ ਹੋਇਆ Apple ਵੀ ਹੁਣ eat ਤੋਂ ate ਹੋ ਗਿਆ. ਆ ਲੈ ਚੱਕ ਤੇਰੇ ਵਾਲਾ GuRuਵੀ ਹੁਣ Graduate ਹੋ ਗਿਆ,

ਕਿਸੇ ਆਪਣੇ ਨੂੰ ਧੋਖਾ ਨਾ ਦੇਵੋ ਕਿਉਂਕਿ ਉਹ ਤੁਹਾਡੇ ਤੇ ਅੱਖਾਂ ਬੰਦ ਕਰਕੇ ਇਤਬਾਰ ਕਰਦਾ ਹੈ,

ਦੁਨੀਆ ਸਾਧਾਂ ਤੇ ਯਕੀਨ ਕਰ ਸਕਦੀ ਆ. ਪਰ ਆਪਣਿਆ ਤੇ ਕਦੀ ਨੀ ਕਰਦੀ,

ਮਾਂ ਪਿਉ ਕੀ ਨੇ ਮੈ ਦੱਸ ਸੱਕਾ. ਕਾਸ਼ ਕੁੱਝ ਇਦਾ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ,

ਸਫਾਈਆ ਦੇਣੀਆ ਛੱਡ ਦਿੱਤੀਆ ਨੇ ਮੈ ਜੀ. ਬੁਰੇ ਹਾਂ ਅਸੀਂ ਬੱਸ ਸਿੱਧੀ ਜਿਹੀ ਗੱਲ ਹੈ,

ਬਾਹਾਂ ਵਿੱਚ ਆਵਾਂ ਰੂਹ ਰੱਬ ਨਾਲ ਮਿਲਦੀ. ਸੱਚ ਜਾਣੀ ਮਾਹੀਆ ਜਿੰਦ ਤੇਰੇ ਨਾਲ ਖਿਲਦੀ,

ਕਿਸੇ ਦਿਲ ਤੋੜਨ ਤੋਂ ਵੱਡੀ ਕੋਈ ਗੁਸਤਾਖੀ ਨਹੀ ਹੁੰਦੀ. ਕੁਝ ਗੁਨਾਹ ਐਸੇ ਹੁੰਦੇ ਨੇ ਜਿੰਨਾ ਦੀ ਕੋਈ ਮੁਆਫੀ ਨਹੀ ਹੁੰਦੀ

ਮਾਂ ਵਰਗਾ ਕੋਈ ਰਿਸ਼ਤਾ ਨਾਤਾ ਨਹੀਂ ਜੱਗ ਤੇ,

Sympathy ਤੁਸੀ ਕਿਸੇ ਤੋ ਵੀ ਲੈ ਸਕਦੇ ਹੋ. Jealousy ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਦੀ ਹੈ,

ਬਚਪਨ ਚ ਚੰਗਾ ਇਨਸਾਨ ਬਣਨ ਦਾ ਸ਼ੌਕ ਸੀ. ਬਚਪਨ ਖਤਮ ਤੇ ਸਾਲਾ ਸ਼ੌਕ ਵੀ ਖਤਮ,

ਜਿੰਨਾ ਉੱਤੇ ਸਰਕਾਰੀ ਬੈਨ ਐ ਯਾਰ ਉਨ੍ਹਾਂ ਕੰਮਾਂ ਦਾ ਹੀ ਫੈਨ ਐ,

ਬਹੁਤ ਸੋਚਿਆ ਕਦੇ ਓਹ ਬਣੀਏ ਕਦੇ ਆਹ ਬਣੀਏ. ਫੇਰ ਸੋਚਿਆ ਪਹਿਲਾ ਕਿਸੇ ਦੇ ਹੱਸਣ ਦੀ ਵਜਹਾਂ ਬਣੀਏ,

ਫਿਤਰਤ ਕਿਸੇ ਦੀ ਐਵੇਂ ਨਾ ਅਜਮਾਇਆ ਕਰ. ਹਰ ਸਕਸ਼ ਆਪਣੀ ਹੱਦ ਚ ਲਾਜਵਾਬ ਹੁੰਦਾ.

ਪਰਪੋਜ਼ ਲੱਗੇ ਔਖਾ ਜਿਵੇਂ 19 ਦਾ ਪਹਾੜਾ ਨੀ. ਦੇਖਣ ਨੂੰ loafer ਆ ਮੁੰਡਾ ਦਿਲ ਦਾ ਮਾੜਾ ਨੀ,

ਰੋਟੀ ਖਾਣ ਦਾ ਹੁੰਦਾ ਨਾ ਕੋਈ ਟੈਮ ਮਿੱਤਰੋ. ਲੋਕਾਂ ਨੇ ਬਣਾਏ ਵਾਧੂ ਵਹਿਮ ਮਿੱਤਰੋ,

ਇਕੋ ਗੱਲ ਸਤਾਉਂਦੀ ਆ. ਰੋਂਦੀ ਨਾ ਹੋਵੇ,

ਇਕ ਮੈਸਜ ਕੁੜੀਆਂ ਲਈ ਮੁੰਡਿਆਂ ਤੋਂ ਮੋਟੋ ਕਹਾਉਣ ਦੀ ਬਜਾਏ ਆਪਣੇ ਪਿਤਾ ਤੋਂ ਪੁੱਤ ਕਹਾਓ. I promise ਜਿਆਦਾ ਸੋਹਣਾ ਲਗੇਗਾ,

ਦਿਲ ਮੇਰਾ ਸੋਚਤਾ ਹੈ ਬੁਹਤ ਯਾਰੋ. ਕਾਸ਼ ਐਸਾ ਹੋਤਾ ਕਾਸ਼ ਵੈਸਾ ਨਾ ਹੋਤਾ,

ਵਕ਼ਤ ਤੇ ਨਾਲ ਖ਼ੁਸ਼ੀ ਤਾਂ ਮਿਲ ਜਾਂਦੀ ਹੈ. ਪਰ ਕਦੇ ਬਦਲੇ ਹੋਏ ਇਨਸਾਨ ਨਹੀਂ ਮਿਲਦੇ,

ਰਾਤ ਦੀ ਨੀਂਦ ਨਈਂ ਤਾ ਕਿਹੜੀ ਗੱਲ. ਅਸੀ ਵੀ ਨਸੀਬ ਨੂੰ ਧੋਖਾ ਦੇ ਕੇ ਦਿਨੇ ਸੌਂ ਲਈਦਾ,

ਵਾਹ ਉਏ ਸੱਜਣਾ ਤੂੰ ਇਸ਼ਕੇ ਦੀ ਜ਼ਾਤ ਵੇਚਤੀ. ਮੈਂ ਹੈਰਾਨ ਆਂ ਕੇ ਤਾਰਿਆਂ ਨੇ ਰਾਤ ਵੇਚਤੀ,

ਮੈਂ ਕਿਹਾ ਇਕ ਪੱਪੀ ਈ ਦੇਦੇ. ਕਮਲੀ ਘਰੋਂ ਕੁੱਤੀ ਦਾ ਬੱਚਾ ਦੇ ਗਈ,

ਉਹਨੂੰ ਵੇਖ ਵੇਖ ਮਾਏ ਮੇਰਾ ਚਿੱਤ ਨਾ ਭਰੇ. ਰਾਤਾਂ ਨੂੰ ਵੀ ਮੁੱਖ ਉਹਦਾ ਚਾਨਣ ਕਰੇ,

ਖੁਸ਼ੀਆਂ ਵੰਡਾਉਣ ਦੇ ਲਈ ਦੋਸਤ ਹਜ਼ਾਰ ਰੱਖੀ. ਗ਼ਮ ਆਵੇ ਜੇ ਕਦੇ ਤਾਂ ਮੈਨੂੰ ਯਾਦ ਰੱਖੀਂ,

ਸਾਡੇ DIL ਚ ਦਿਮਾਗ ਨੀ ਹੈਗਾ. ਨਹੀਂ ਤਾਂ ਅਸੀਂ ਵੀ ਧੋਖੇ ਕਰਨ ਚ EXPERT ਹੋਣਾ ਸੀ,

ਤੇਰੇ ਨਾਲੇ ਲਾਈ ਆ ਤੇਰੇ ਨਾਲੇ ਹੀ ਨਿਭਾਵਾਗੇਂ. ਸਾਹ ਮੁਕਦੇ ਤਾਂ ਮੁਕ ਜਾਣ ਤੇਰੇ ਨਾਲੇ ਯਾਰੀ ਨਈ ਮੁਕਾਵਾਗੇ,

ਮਾਪਿਆਂ ਨੂੰ ਸੁੱਖ ਜੋ ਦਿਖਾ ਨਹੀਂ ਸਕਦਾ ਫਾਇਦਾ ਕੀ ਜਵਾਨ ਹੋਏ ਪੁੱਤ ਦਾ,

ਜੇ ਦੁਸ਼ਮਣ ਆਵੇ ਚੱਲ ਕੇ ਮੰਜਾ ਦੇਈਏ ਡਾਹ. ਨਾ ਆਖੀਏ ਬੈਠਣ ਨੂੰ ਨਾ ਆਖੀਏ ਜਾਹ,

Munda ਤੈਥੋ ਵਾਰਨੇ ਨੂੰ Jaan ਫਿਰਦਾ. Tu ਐਵੇ KyO Nakhre ਵਿਖਾਈ Jani ਐ,

ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇ. ਪਰ ਜਦੋ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ,

ਸਾਰੇ ਫਿਕਰਾਂ ਤੋਂ ਅਜ਼ਾਦ ਹੁੰਦੇ ਸੀ ਤੇ ਖੁਸ਼ੀਆਂ ਇਕੱਠੀਆਂ ਹੁੰਦੀਆਂ ਸੀ. ਉਹ ਵੀ ਦਿਨ ਹੁੰਦੇ ਸੀ ਜਦੋਂ ਸਾਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ,

Munda ਕੁੜਤੇ ਪਜ਼ਾਮੇ ਦਾ ਹੋਵੇ ਸ਼ੌਕੀਨ. Kudi ਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ,

ਤੇਰੀ ਯਾਦ ਨੇ Government Office ਬਣਾਤਾ ਮੇਰੇ ਦਿਲ ਨੂੰ. ਜਿਹੜਾ ਨਾਂ ਕੋਈ ਗੱਲ ਸੁਣਦਾ ਨਾਂ ਕੋਈ ਕੰਮ ਕਰਦਾ,

ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ਤੇ ਯਕੀਨ ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,

ਇਥੇ ਹਰ ਕਿਸੇ ਨੂੰ ਦਰਾਰਾਂ ਚੋਂ ਝਾਕਣ ਦੀ ਆਦਤ ਆ. ਦਰਵਾਜਾ ਖੋਲ ਦੀਏ ਤਾਂ ਕੋਈ ਪੁੱਛਣ ਵੀ ਨੀ ਆਉਂਦਾ,

ਜਦੋਂ ਬੁੱਲ੍ਹੇ ਦਾ ਫ਼ਕੀਰਾ ਨਾਲ ਸੰਗ ਹੋ ਗਿਆ. ਬੰਨ੍ਹ ਘੁੰਗਰੂ ਮਸਤ ਮਲੰਗ ਹੋ ਗਿਆ,

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15