Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.



Check all wallpapers in Latest Punjabi Status category.

Sort by

Oldest Status 51 - 100 of 726 Total

ਲੈਣ ਮਾਸੀਆਂ ਕਦੇ ਨਾ ਮਾਂਵਾ ਵਾਲਾ ਥਾਂ ਜੱਗ ਤੇ, ਵੀਰ ਬੇਗਾਨੇ ਬਣ ਕਦੇ ਨਾ, ਸੱਜੀ ਬਾਂਹ ਜੱਗ ਤੇ,,,

ਗਲਤੀ ਤੋਂ ਸਿੱਖ ਕੇ ਦਲੇਰ ਬਣਦੇ,, ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ,,ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ

ਜੇ ਆਸ਼ਕੀ ਹੀ ਕਰਨੀ ਹੈ ਤਾਂ ,,, ਗੁਰੂ ਕੀ ਬਾਣੀ ਤੇ ਬਾਣੇ ਨਾਲ ਕਰੋ,,, ਲੋਕ ਤੁਹਾਨੂੰ ਰੱਬ ਦੇ ਆਸ਼ਕ ਕਹਿਣਗੇ,,,

ਕਰਮਾਂ ਦਾ ਤੂਫਾਨ ਪੈਦਾ ਕਰੋ ,ਦਰਵਾਜ਼ੇ ਆਪਣੇ ਆਪ ਖੁੱਲ੍ਹ ਜਾਣਗੇ,,,,

ਜੇ ਅਸੀਂ ਕੰਮ ਸਰੂ ਨਹੀਂ ਕਰ ਸਕਦੇ,,, ਤਾਂ ਅਸੀਂ ਕਦੇ ਵੀ ਪੂਰੇ ਨਹੀਂ ਕਰ ਸਕਦੇ,

ਜਿਹੜਾ ਪੁੱਛਣ ਤੋਂ ਡਰਦਾ ਹੈ ,ਉਹ ਕਦੇ ਨਹੀਂ ਸਿੱਖ ਸਕਦਾ ,,,,

ਕੋਈ ਵੀ ਆਪਣੇ ਪੁਰਾਣੇ ਸਮੇਂ ਨੂੰ ਖਰੀਦਣ ਲਈ,,, ,ਇੰਨਾ ਅਮੀਰ ਨਹੀਂ ਹੁੰਦਾ,… ਕੋਈ ਇੰਨਾ ਗਰੀਬ ਨਹੀਂ ਕਿ,,, ਅਸੀਂ ਆਪਣਾ ਆਉਣ ਵਾਲਾ ਸਮਾਂ ਨਹੀਂ ਬਦਲ ਸਕਦੇ,,,

ਬਹੁਤੇ ਲੋਕ ਓਨੇ ਹੀ ਖੁਸ਼ ਹੁੰਦੇ ਹਨ ਜਿੰਨਾ ਉਹ ਆਪਣੇ ਦਿਮਾਗ ਵਿੱਚ ਤੈਹ ਕਰ ਲੈਂਦੇ ਹਨ ,,,

ਹੈਰਾਨੀ ਦੀ ਗੱਲ ਹੈ ਕਿ ਕਿਸੇ ਕੋਲ ਦੂਸਰੇ ਦੀ ਮਦਦ ਕਰਨ ਲਈ ਸਮਾਂ ਨਹੀਂ ਹੁੰਦਾ,,ਪਰ ਹਰ ਕਿਸੇ ਕੋਲ ਇਕ ਦੂਜੇ ਦੇ ਕੰਮ ਵਿਚ ਵਿਘਨ ਪਾਉਣ ਦਾ ਸਮਾਂ ਹੁੰਦਾ ਹੈ,

ਕੱਪੜੇ ਫਟੇ ਹੋਣ ਚਲੇਗਾ ਲੇਕਿਨ ਸੁਪਨਾ ਟੁੱਟਣਾ ਨਹੀ ਚਾਹੀਦਾ ..

ਝੂਠ ਤੇ ਬੇਈਮਾਨੀ ਵਾਲਾ ਜੀਵਨ,,,, ਸਿਹਤ ਵਿਗਾੜ ਦਿੰਦਾ ਹੈਕਦੇ ਕਦੇ ਇਨਸਾਨ ਨੂੰ ਉਹ ਕੰਮ ਵੀ ਕਰਨਾ ਚਾਹੀਦਾ,,, ਜੋ ਆਤਮਾ ਨੂੰ ਸਕੂਨ ਦੇਵੇ,,,,

ਉੱਜੜੇ ਚਮਨ ‘ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ,,, ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ,,,

ਦਰਦ ਹੀ ਛੁਪਾ ਕੇ ਰੱਖ ਲਾ ਦਿਲਾ ਏਥੇ ਕੋਈ ਨਹੀ ਸਮਝਦਾ ਦੁੱਖਾ ਨੂੰ,,, ਬੁਰੇ ਵਕਤ ਤੇ ਹਰ ਕੋਈ ਸਾਥ ਛੱਡ ਜਾਦਾ ਭੱਜ ਭੱਜ ਕੋਲ ਆਉਦੇ ਨੇ ਸੁੱਖਾਂ ਨੂੰ,,,,

ਦੁਨੀਆਂ ਥੋਖਾ ਦੇ ਕੇ ਵੀ ਬੇ ਕਸੂਰ ਐਤੇ ਅਸੀਂ ਭਰੋਸਾ ਕਰਕੇ ਹੀ ਗੁਨਾਹਗਾਰ ਹੋ ਗਏ,,

ਦਿਲ ਤਾਂ ਕਰਦਾ ਤੈਨੂੰ ਵਿਆਹ ਲਿਆਵਾਂ,,, ਪਰ ਬੇਬੇ ਕਹਿੰਦੀ ਨੂੰਹ ਚੰਨ ਵਰਗੀ ਚਾਹੀਦੀ,,,,

ਤੇਰੇ ਹੱਸਣ ਦਾ ਅਸਰ ਸਾਡੀ ਸਿਹਤ ਤੇ ਹੂੰਦਾ ਤੇ,,,, ਲੋਕ ਪੁੱਛਦੇ ਆ ਦਵਾਈ ਦਾ ਨਾਮ ਕੀ ਆ,

ਤਕਦੀਰ ਦੇ ਲਿਖੇ ਤੇ ਕਦੀ ਸ਼ਿਕਵਾ ਨਾ ਕਰੀ,ਓੁ ਬੰਦਿਆ,ਤੂੰਂ ਇਨ੍ਹਾਂ ਅਕਲਮੰਦ ਨਹੀਂ ਜੋ ਰੱਬ ਦੇ ੲਿਰਾਦੇ ਸਮਝ ਸਕੇ

ਇਨਸਾਨ ਮੁਹੱਬਤ ਤਾਂ ਜ਼ਿੰਦਗੀ ਚ ਸਿਰਫ਼ ਇਕ ਵਾਰ ਹੀ ਕਰਦਾ ਹੈ,,,, ਬਾਕੀ ਮੁਹੱਬਤਾਂ ਤਾਂ ਪਹਿਲੀ ਮੁਹੱਬਤ ਨੂੰ ਭੁਲਾਉਣ ਲਈ ਹੀ ਕਰਦਾ ਹੈ

ਮਤਲਬ ਨਾਲ ਕੀਤਾ ਪਿਆਰ ਕਿਤੇ ਨਾ ਕਿਤੇ ਬੰਦੇ ਨੂੰਏਹੋ ਜੀ ਠੋਕਰ ਮਾਰਦਾ ਬੰਦਾ ਕਿਸੇ ਕੰਮ ਦੀ ਨੀ ਰਹਿੰਦਾ,,

ਇਨਸਾਨ ਸਭ ਤੋਂ ਸਸਤਾ ਮੁਹੱਬਤ ਵਿੱਚ ਵਿਕਦਾ ਹੈ,ਤੇ ਸਭ ਤੋਂ ਮਹਿੰਗੀ ਉਸਨੂੰ ਮੁਹੱਬਤ ਹੀ ਪੈਂਦੀ ਹੈ

ਕੁਝ ਦੋਸਤ ਮੇਰੇ ਅਜਿਹੇ ਵੀ ਨੇ,,, , ਜਿਹਨਾਂ ਨੂੰ ਜੇ ਮੈਂ msg ਨਾ ਕਰਾਂ,,,, ਤਾਂ ਸਾਇਦ ਉਹ ਮੈਨੂੰ ਕਦੇ ਯਾਦ ਹੀ ਨਾ ਕਰਨ

ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ,,,, ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

ਲਭਣ ਤੇ ਓਹੀ ਮਿਲਣਗੇ ਜੋ ਖੋ ਗਏ ਹੋਣ ਉਹ ਕਦੇ ਨਹੀ ਮਿਲਦੇ ਜੋ ਬਦਲ ਗਏ ਹੋਣ

ਜਿੰਨਾ ਉੱਤੇ ਸਰਕਾਰੀ ਬੈਨ ਐ,ਯਾਰ ਉਨ੍ਹਾਂ ਕੰਮਾਂ ਦਾ ਹੀ ਫੈਨ ਐ ,

ਮੰਨਿਆ ਕਿ ਤੂੰ ਮੁਹਬਤ ਵਿਚ ਮਾਹਿਰ ਹੈ,,,, “ਵਫਾ” ਦੇ ਲਫਜ ਤੇ ਅਟਕੀ ਤਾਂ ਮੈਨੂੰ ਯਾਦ ਕਰ ਲਈ,

ਮਾੜੀ ਕਿਸਮਤ ਹੁੰਦੀ ਆ ਓਹਨਾ ਲੋਕਾ ਦੀਜਿਹਨਾ ਦੇ ਪਿਆਰ ਦੀ ਕੋਈ ਕਦਰ ਨੀ ਪਾਉਂਦਾ,

ਦੇ ਨਾ ਕਦੇ ਮੇਰੇ ਬਾਰੇ ਓਹ ਸੋਚੇਗੀ ਜਰੂਰ,,,ਕਿ ਪਾਉਣ ਦੀ ਉਮੀਦ ਵੀ ਨਹੀ ਸੀ ਤਾਂ ਵੀ ਚਾਉਂਦਾ ਰਿਹਾ,,,

ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ,ਦਿਲ ਤੋਂ ਬਿਆਨ ਹੁੰਦੀ ਹੈ,,,

ਜੇ ਮੇਰੇ ਵਿੱਚ ਕੋਈ ਕਮੀ ਹੋਵੇਗੀ ਤਾਂ ਦੱਸਕੇ ਜਾਣਾ ਸੀ,,,, ਕਿਉਕਿ ਜੇ ਦੁਬਾਰਾ ਮਿਲੇ ਤਾਂ ਉਹ ਕਮੀ ਦੂਰ ਕਰਕੇ ਮਿਲੀਏ

ਮਾੜੇ ਭਾਵੇ ਲੱਖ ਮਿੱਠੀਏ ਪਰ ਮਾੜੀ ਨਹੀਓ ਅੱਖ ਮਿੱਠੀਏ

ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈਰੱਬ ਵਲੋਂ ਹੀ ਸਰਦਾ ਰਹੇ ਤਾਂ ਚੰਗਾ ਏ 1 people like this

ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ,,ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ

ਖੁਸ਼ੀਆ ਤਕਦੀਰ ਵਿਚ ਹੋਣੀਆਂ ਚਾਹੀਦੀਆਂ ਨੇ,ੳਂਝ ਲੋਕ ਤਾਂ ਦੁਖੀ ਸਟੇਟਸਾ ਚ ਵੀ ਦੰਦ ਕੱਢ ਲੈਂਦੇ ਨੇ,

ਜਦੋਂ ਬਚਪਨ ਸੀ,, ਉਦੋਂ ਸ਼ਾਮ ਵੀ ਹੁੰਦੀ ਸੀਹੁਣ ਤੇ ਸਵੇਰ ਤੋਂ ਬਾਅਦ,,,,,,,ਸਿੱਧੀ ਰਾਤ ਈ ਹੁੰਦੀ ਏ

ਆਪਣਾ ਸੁਬਾਹ ਡੂਮਣੇ ਦੇ ਵਰਗਾ ਕਰਲੋ,,ਫਿਰ ਉਗਲੀ ਵੀ ਕਰਨੇ ਤੋ ਡਰਦੀ ਦੁਨੀਆ,,

ਮੈ ਆਪਣੀਆਂ ਉਮੀਦਾਂ ਦੀ ਤਰ੍ਹਾ ਟੁੱਟ ਚੁੱਕਾ ਹਾਂ ,,,, ਮਜਬੂਰੀਆਂ ਨੇ ਹੀ ਮੈਨੂੰ ਫੜਿਆ ਹੋਇਆ ਹੈ,,,

ਕੋਣ ਕਹਿੰਦਾ ਹੈ ਕਿ ਹੰਜੂਆਂ ਚ ਵਜਨ ਨਹੀਂ ਹੁੰਦਾ,ਇਕ ਵੀ ਵਹਿ ਜਾਏ ਤਾਂ ਮਨ ਹਲਕਾ ਹੋ ਜਾਂਦਾ ਹੈ,,

ਆਪੇ ਟੁੱਟ ਟੁੱਟ ਕੇ ਜੁੜਨਾ ਸਿੱਖਦਾ ਰਿਹਾਉਹ ਜਖਮ ਦਿੰਦੀ ਰਹੀ ਮੈ ਲਿਖਦਾ ਰਿਹਾ,

ਮੈ ਆਪਣੀ ਮਾਂ ਨੂੰ ਕਦੇ ਚਾਕਲੇਟ, ਗੁਲਾਬ ਤੇ ਟੈਡੀ ਗਿਫਟ ਨਹੀ ਕੀਤੇ,ਪਰ ਫਿਰ ਵੀ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਆ,,,,

ਸਭ ਕਹਿੰਦੇ ਨੇ ਕੇ ਇਨਸਾਨ ਮਿੱਟੀ ਤੋ ਬਣਿਆ,,ਪਰ ਮੈਨੂੰ ਤਾਂ ਅੱਜ ਤੱਕ ਸਭ ਪਥੱਰ ਦੇ ਈ ਮਿਲੇ ਨੇ ,

ਵਧੀਆ ਹੈ ਇਸ ਦੁਨੀਆਂ ਵਿਁਚ ਅਜਨਬੀ ਬਣ ਕੇ ਰਹਿਣਾ ,ਬਹੁਤ ਤਕਲੀਫ਼ ਹੁੰਦੀ ਹੈ ਜਦੋ ਕੋਈ ਆਪਣਾ ਬਣਦਾ ਹੈ ,

ਸ਼ਾਇਦ ਉਹਨਾਂ ਨੇ ਇਹ ਵੀ ਸੋਚ ਕੇ ਮੈਨੂੰ ਅਲਵਿਦ ਕਹਿ ਦਿੱਤਾ ਹੋਵੇਗਾ,,,ਕਿ ਇਹ ਗਰੀਬ ਲੋਕ ਨੇ ,,ਮੁਹੱਬਤ ਦੇ ਬਿਨਾ ਦੇਣਗੇ ਵੀ..ਕੀ,

ਕਈ ਇਨਸਾਨ ਇੰਨੇ ਚੰਗੇ ਤੇ ਪਿਆਰੇ ਹੁੰਦੇ ਆ ਕਿਸੱਚੀਉਂ ਹੀ ਉਹਨਾਂ ਦੇ ਮੋਹ ਪਿਆਰ ਅੱਗੇ ਸਿਰ ਝੁਕ ਜਾਂਦਾ ਹੈ,

ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ,,,ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨੇ

ਹੋਰ ਵੀ ਬਣ ਜਾਂਦੀਅਾ ਦਰਦ ਦੀਆ ਲਕੀਰਾਂ ਸ਼ਾਇਦਐ ਰੱਬਾ ਬਹੁਤ ਸ਼ੁਕਰ ਤੇਰਾ ਜੋ ਤੂੰ ਹੱਥ ਛੋਟਾ ਦਿੱਤਾ,

ਅਸੀ ਵਾਂਗ ਤੇਰੇ ਨਿੱਤ ਸੁਪਨੇ ਨਵੇ ਸਜਾਏ ਨਾਤੁ ਛੱਡਿਆ ਅਸੀ ਸੱਜਣ ਹੋਰ ਬਣਾਏ ਨਾ

ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ,ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ,,,

ਗਮ ਨੂੰ ਪਾਲਣਾਂ ਨਹੀ ਭੁਲਾਉਣਾ ਸਿੱਖੋ,,,, ਕੀ ਪਤਾ ਅੱਗੇ ਜ਼ਿੰਦਗੀ ਵਿੱਚ ਖੁਸ਼ੀਆਂ ਹੋਣ,,,,

ਬੇਝਿਜਕ ਵਾਰ ਕੀਤਾ ਹਿੱਕ ਤੇ ਮੇਰੇ ਆਪਣਿਆ ਨੇਪਿੱਠ ਤੇ ਕੀਤਾ ਹੁੰਦਾ ਤਾਂ ਸਮਝਣਾ ਸੀ ਕਿ ਦੁਸ਼ਮਣ ਹੋਣਗੇ,,,,

ਮਾਂ ਬਾਪ ਬਿਨਾ ਜੱਗ ਉੱਤੇ ਕੋਈ ਨੀ ਸਹਾਰਾ,,,, ਯਾਰਾ ਬਿਨਾ ਮੇਰਾ biba ਹੁੰਦਾ ਨੀ ਗੁਜ਼ਾਰਾ,,,

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15