ਕਦੇ ਰੋਇਆ ਕਰੇਂਗਾ ਕਦੇ ਹੱਸਿਆ ਕਰੇਂਗਾ. ਗੱਲਾਂ ਮੇਰੀਆਂ ਕਿਸੇ ਨੂੰ ਜਦੋਂ ਦੱਸਿਆ ਕਰੇਂਗਾ,
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ. ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ,
ਸਿਆਸਤ ਹੋਵੇ ਯਾ ਮੁਹੱਬਤ. ਜਿਤਦਾ ਔਹੀ ਹੈ ਜੋ ਫਰੇਬੀ ਹੋਵੇ,
ਮੌਤ ਤਾਂ ਬੁਰੀ ਚੀਜ਼ ਹੈ ਯਾਰੋ ਤੇ ਮੌਤੌ ਬੁਰੀ ਜੁਦਾਈ. ਸਭ ਤੌ ਬੁਰੀ ਉਡੀਕ ਸੱਜਣ ਦੀ ਜਿਹੜੀ ਰੱਖਦੀ ਖੂਨ ਸੁਕਾਈ,
ਇੰਨੇ ਮਿੱਠੇ ਵੀ ਨਾ ਬਣੋ ਕਿ ਲੋਕ ਖਾ ਹੀ ਜਾਣ. ਇੰਨੇ ਕੌੜੇ ਵੀ ਨਾ ਬਣੋ ਕਿ ਲੋਕ ਤੁਹਾਡੇ ਉੱਪਰ ਥੁੱਕ ਜਾਣ,
ਪੜਾਈ ਵੀ ਇੱਕ ਅਜੀਬ ਚੀਜ਼ ਹੈ ਜ੍ਹਿਨਾਂ ਲੋਕਾਂ ਨੇ PHD ਕੀਤੀ ਏ, ਉਹ ਦੇਸ਼ ਵਿਰੁੱਧ ਨਾਅਰੇ ਲਾਉਂਦੇ ਨੇ ਤੇ 12 ਪਾਸ ਸਿਆਚਿਨ ਵਿੱਚ ਮਾਈਨਸ 45 ਡਿਗਰੀ ਚ ਦੇਸ਼ ਦੀ ਸੇਵਾ ਕਰਦੇ ਨੇ,
ਮਿੰਟਾਂ ਚ ਹਲਾਕ ਕਰਤਾ ਬੇਬੇ 24ਆ ਸਾਲਾਂ ਚ ਮੁੰਡਾ ਪਾਲਿਆ
ਆ snap chat ਤੋ ਜਿਹੜੇ ਕੁੱਤਾ effect ਲਾ ਕੇ ਫੋਟੋ ਪਾੳਂਦੇ ਨੇ. ਕਿਸੇ ਨੂੰ ਪਤਾ ਇਹ ਕੀ ਸਾਬਤ ਕਰਨਾ ਚੁਹਿੰਦੇ ਨੇ ,
ਆਸ਼ਕ ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ. ਇੱਕ ਲੁਟਾਵੇ ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ,
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ. ਪਰ ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾ
ਅੰਬਾਨੀ ਦੇ ਕੰਨ ਚ ਮੋਦੀ ਨੇ ਸੀ ਪਹਿਲਾ ਹੀ ਫੂਕ ਮਾਰਤੀ. ਐਵੇ ਨਹੀਂ ਸੀ jio ਆਲਾ ਪ੍ਰੋਜੈਕਟ ਆ ਗਿਆ,
ਜਦੋਂ ਨਾਲ ਦੇ ਤੁਹਾਡੀ ਰੀਸ ਕਰਨ ਲੱਗ ਜਾਣ. ਸਮਝ ਲੋ ਤੁਹਾਡੇ ਵਿੱਚ ਗੱਲ ਬਾਤ ਪੂਰੀ ਆ,
ਉਪਰੋ ਉਪਰੋ ਸਿਰ ਝੁਕਾ ਕੇ ਤੇ ਹੱਥ ਜੋੜ ਕੇ ਕੀਤਾ ਸਤਿਕਾਰ ਨਈ ਹੁੰਦਾ.
ਆਪਣੇ ਚਾਹੁਣ ਵਾਲਿਆ ਨੂੰ ਮੰਦਾ ਬੋਲਣ ਵਾਲਾ ਕਦੇ ਸਟਾਰ ਨਈ ਹੁੰਦਾ.
ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ. ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤੇ,
ਘੜੀ ਡਿਟਰਜੈਂਟ ਪਾਊਡਰ ਤੋਂ ਵੀ ਜਿਆਦਾ ਖਰਾਬ ਹੋ ਗਈ ਏ ਜਿੰਦਗੀ. ਲੋਕ ਇਸਤੇਮਾਲ ਤਾਂ ਕਰਦੇ ਨੇ ਪਰ ਵਿਸ਼ਵਾਸ਼ ਨੀ ਕਰਦੇ,
ਕੀ ਹੋਇਆ ਜੇ ਦੁੱਖ ਹਜਾਰਾ ਸਾਡਾ ਦਿਲ ਸੇਕਦੇ. ਮਿਹਨਤ ਦੀ ਖਾਨੇ ਆ ਚਿੱਟਾ ਤਾ ਨੀ ਵੇਚਦੇ,
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ. ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ,
ਦੂਰ ਜਾਣ ਵਾਲੀਏ ਨੀ ਤੇਰਾ ਇੰਤਜ਼ਾਰ ਏ. ਸਿਧੀ ਤਰ੍ਹਾਂ ਆਜਾ ਨਹੀ ਤਾ ਡੰਡਾ ਤਿਆਰ ਏ,
ਆਪਣੀ ਗੱਲ ਤੇ ਬਹਿਸ ਨਾ ਕੀਤੀ ਕੀ ਫਾਇਦਾ. ਚੜੀ ਜਵਾਨੀ ਐਸ਼ ਨਾ ਕੀਤੀ ਕੀ ਫਾਇਦਾ,
ਜਿਸ ਚੰਨ ਦੇ ਲੱਖਾਂ ਦੀਵਾਨੇ ਹੋਣ. ਉਹ ਕੀ ਮਹਿਸੂਸ ਕਰੂ ਇੱਕ ਤਾਰੇ ਦੀ ਕਮੀ ਨੂੰ,
ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ. ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ
ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ,
ਝੂਠ ਦੀਏ ਪੰਡੇ ਤੂੰ ਝੂਠ ਬੜੇ ਮਾਰੇ ਸੀ. ਦੱਸੇ ਸੀ ਤੂੰ Bro ਜਿਹੜੇ ਯਾਰ ਤੇਰੇ ਸਾਰੇ ਸੀ,
ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ. ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਡ ਜਾਣਗੇ,
ਮੰਨਤਾਂ ਅਤੇ ਮਿੰਨਤਾਂ ਕੁਝ ਵੀ ਕੰਮ ਨਹੀ ਆਉਂਦੀਆ,,,,, ਚਲੇ ਹੀ ਜਾਦੇ ਨੇ ਉਹ ਜਿੰਨਾ ਨੇ ਜਾਣਾ ਹੁੰਦਾ ਹੈ
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...
ਪੇਸੈ ਵਾਲਾ ਤੇ ਹੰਕਾਰ ਵਾਲਾ ਮੈਨੂੰ ਹਰ ਪਾਸੇ ਦੁਖੀ ਦਿਖ ਰਿਹਾ.
ਅਸਲੀ ਨਜਾਰੇ ਉਹਨੂੰ ਜੋ ਸਬਰ ਨਾਲ ਰਹਿਣਾ ਸਿੱਖ ਗਿਆ,
ਇਹ ਪੈਸੇ ਦਾ ਕਿ ਕਰਨਾ ਜੇ ਖੁਸ਼ੀਆਂ ਕੋਲ ਨਾ ਬੜੇ ਕੀਮਤੀ ਨੇ ਪਾਲ ਫਿਕਰਾਂ ਚ ਰੋਲ ਨਾ. ਪੈਣਾ ਆਖਿਰ ਨੂੰ ਰੋਣਾ ਫੇਰ ਕਾਹਤੋਂ ਪਛਤਾਉਣਾ ਜਦੋਂ ਪਾਲ ਦੀ ਨਾ ਮਿਲੀ ਮੂੰਹੋਂ ਮੰਗੀ ਜ਼ਿੰਦਗੀ ਉਹ ਮਨਾ ਰੋਵੇਂਗਾ,
ਕੌਣ ਹੈ ਏਸ ਜਹਾਨ ਚ ਜਿਸਨੂੰ ਧੋਖਾ ਨੀਂ ਮਿਲਿਆ. ਸ਼ਾਇਦ ਉਹੀ ਹੈ ਇਮਾਨਦਾਰ ਜਿਸਨੂੰ ਮੌਕਾ ਨਹੀਂ ਮਿਲਿਆ,
ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ. ਜੋ ਡੁਬਦੇ ਬੇੜੇ ਤਾਰ ਦਿੰਦੀ,
ਤੇਰੇ ਦੁਸ਼ਮਣ ਭੀ ਤੇਰੇ ਮੁਰੀਦ ਹੈ ਏ ਦੋਸਤ ਵਕਤ ਬੇਵਕਤ ਤੇਰਾ ਨਾਮ ਲਿਯਾ ਕਰਤੇ ਹੈ ਤੇਰੀ ਗਲ਼ੀ ਸੇ ਗੁਜਰਤੇ ਹੈ ਛੁਪਾ ਕੇ ਖੰਜਰ ਰੂਬਰੂ ਹੋਣੇ ਪਰ ਸਲਾਮ ਕੀਆ ਕਰਤੇ ਹੈ
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ. ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ,
ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ. ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ,
ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ.
ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਡ ਜਾਣਗੇ,
ਕੁਛ ਦੋਸਤ ਪਕੌੜਿਆਂ ਦੀ ਤਰਾਂ ਹੁੰਦੇ ਆ. ਧਿਆਨ ਨਾ ਦਿਓ ਤਾਂ ਸੜ ਜਾਂਦੇ ਨੇ,
ਮੈਨੂੰ ਵੀ ਕੋਈ msg ਕਰ ਦਿਆ ਕਰੋ. ਮੇਰਾ ਕਿਹੜਾ ਪਾਪਾ ਅੱਤਵਾਦੀਆ ਦੇ ਵਿਆਹਿਆ,
ਕੇਹੜਾ ਰਾਂਝਾ ਫੇਰ ਆ ਰਾਤੀ ਚਾਹੇ ਜਾਗਣਾ. ਆਵੇ ਸੁਪਨਾ ਜੇ ਹੀਰ ਜੀ ਮਾਸ਼ੂਕ ਦਾ,
ਰੀਜਾ ਨਾਲ ਜੋੜਿਆ ਮੇਰੀ ਮਾਂ ਨੇ, ਤੂੰ ਜਿੰਦਾ ਦਾਜ ਨਾਲ ਭਰੀ ਹੋਈ ਸੰਦੂਕ ਦਾ,
ਮੈਂ ਗੋਡੇ ਘਿਸਾਏ ਮੈਂ ਬੰਨਿਆ ਤੇ ਮੈਂ ਹੀ ਮਾਣ ਨਾ ਕਰਾਂ ਕਿਓਂ ਹੁਣ ਥੋੜਾ ਠੇਕਾ ਲਿਆ,,
ਓ ਕੀਤਾ ਪੈਸੇ ਦਾ ਕੋਈ ਮਾਨ ਨੀ ਸਿਰ ਰੱਖਿਆ ਕੋਈ ਸ਼ਾਨ ਨੀ ਓ ਆਪਣੇ ਹੀ ਦਮ ਤੇ ਮੇਰੀ ਬਾਣੀ ਆ ਪਛਾਣ ਜੀ,,
ਓ ਕੁੱਤੇ ਰਹੇ ਭੌਂਕਦੇ ਰਿਹਾ ਰੰਗਰੇਜ਼ ਤੁਰਦਾ ਓ ਗੱਲ ਕਰਦੇ ਜੀ ਮਹਿਲਾਂ ਦੀ ਓ ਟੁੱਕ ਜਿਹਨਾਂ ਨੂੰ ਨਾ ਜੁੜਦਾ,,
ਪਰ ਭੁੱਲੀ ਮੈਂ ਔਕਾਤ ਨਾ ਦੇਖੀ ਯਾਰੀ ਵਿਚ ਜਾਤ ਨਾ ਕਲ ਦਾ ਤਾ ਪਤਾ ਨੀ ਪਰ ਅੱਜ ਕੋਈ ਘਾਟ ਨਾ,,
ਓ ਗਿੱਠ ਲੰਬੀ ਲੱਗੀ ਸੀ ਜ਼ਬਾਨ ਜਿਹਨਾਂ ਦੀ ਅੱਜ ਬੋਲਦੇ ਨੀ, ਬੋਲਦੇ ਨੀ ਕਿਓਂ
ਲੜਾਈ ਕਰਕੇ ਤਾਂ ਜੰਗ ਜਿੱਤੀ ਜਾਂਦੀ ਆ. ਦਿਲ ਤਾਂ ਪਿਆਰ ਤੇ ਇੱਜਤ ਨਾਲ ਜਿੱਤੇ ਜਾਂਦੇ ਨੇ .
ਮੈਂ ਇਕ ਬਜ਼ੁਰਗ ਤੋਂ ਪੁੱਛਿਆ ਕਿ ਅੱਜ ਦੇ ਸਮੇ ਵਿਚ ਸੱਚੀ ਇੱਜਤ ਕਿਸਦੀ ਹੁੰਦੀ ਏ ਬਜ਼ੁਰਗ, ਕਿਹਾ ਕਿ ਇੱਜਤ ਕਿਸੇ ਦੀ ਵੀ ਨਹੀ ਹੁੰਦੀ, ਜਰੂਰਤ ਹੁੰਦੀ ਏ, ਜਰੂਰਤ ਖਤਮ ਤੇ ਇੱਜਤ ਖਤਮ
ਲੋਕਾਂ ਨਾਲ ਉਸ ਤਰਾਂ ਦਾ ਵਰਤਾਓ ਕਰੋ ਜਿਸ ਤਰਾਂ ਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ. ਇੱਜਤ ਕਮਾਉਣੀ ਪੈਂਦੀ ਹੈ. ਆਸਾਨੀ ਨਾਲ ਨਹੀਂ ਮਿਲਦੀ.
ਘਟੀਆ ਲੋਕਾਂ ਦੀ ਸਭ ਤੋਂ ਵੱਡੀ ਪਹਿਚਾਣ ਇਹ ਹੈ ਕਿ ਤੁਸੀਂ ਓਹਨਾ ਨੂੰ ਜਿੰਨੀ ਜ਼ਿਆਦਾ ਇੱਜਤ ਦਿਓਗੇ, ਉਹ ਓਨੀ ਹੀ ਤਕਲੀਫ ਦੇਣਗੇ.
ਜੋ ਅਸੀਂ ਦੂਜਿਆਂ ਨੂੰ ਦੇਵਾਂਗੇ. ਵਾਪਿਸ ਸਾਡੇ ਕੋਲ ਆਵੇਗਾ. ਭਾਵੇਂ ਇੱਜਤ ਮਾਣ ਸਨਮਾਨ ਜਾਂ ਧੋਖਾ.
ਜਿਹੜਾ ਕਰੂਗਾ ਇੱਜਤ ਓ ਕਰਾਲੂ ਦੁੱਗਣੀ, ਐਵੇਂ ਉਤਲੇ ਜੇ ਮਨੋ ਲਿਹਾਜ ਨਹੀੁ ਪਗੋਨੇ,
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ . ਦੋ ਚਾਰ ਨਾਲ ਖੜੇ ਬਾਕੀ ਮਤਲਬ ਕਢਦੇ ਆ.