Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.



Check all wallpapers in Latest Punjabi Status category.

Sort by

Oldest Status 501 - 550 of 726 Total

ਸੁੰਦਰ ਮੁੰਦਰੀਏ.....ਹੋ  ਤੇਰਾ ਕੌਣ ਵਿਚਾਰਾ.....ਹੋ  ਦੁੱਲਾ ਭੱਟੀ ਵਾਲਾ.....ਹੋ  ਦੁੱਲੇ ਧੀ ਵਿਆਹੀ.....ਹੋ  ਲੋਹੜੀ ਦੀਆਂ ਲੱਖ-ਲੱਖ ਵਧਾਈਆਂ

ਖੁਸ਼ੀਆਂ ਦਾ ਤਿਓਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ,  ਨਵ ਜੰਮੇ ਇਕ ਬੱਚੇ ਦੇ ਲਈ, ਇਕ ਸੁੰਦਰ ਉਪਹਾਰ ਹੈ ਲੋਹੜੀ,  ਖੁਸ਼ਹਾਲੀ ਦੇ ਵਿਹੜੇ ਅੰਦਰ, ਫ਼ਸਲਾਂ ਦਾ ਸਤਿਕਾਰ ਹੈ ਲੋਹੜੀ,  ਪੰਜਾਬੀਅਤ ਦੇ ਗਹਿਣੇ ਵਿੱਚ ਇਕ ਸੁੱਚਾ ਕਿਰਦਾਰ ਹੈ ਲੋਹੜੀ,  ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ,  ਖਿੜੀਆਂ ਫ਼ਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ,  ਇਹ ਸੱਜਣਾਂ ਨਾਲ ਹੈ ਫੱਬਦੀ ਸੱਜਣਾਂ ਬਿਨ ਬੇਕਾਰ ਹੈ ਲੋਹੜੀ

ਮੂੰਗਫਲੀ ਦੀ ਖੁਸ਼ਬੂ ਤੇ ਗੁੜ ਦੀ ਮਿਠਾਸ,  ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ,  ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ,  ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਓਹਾਰ

ਲੋਹੜੀ ਦੀਆਂ ਮੁਬਾਰਕਾਂ...  ਦੇਖੀ ਫੇਰ ਸਾਡੀ ਯਾਰੀ  ਸਵੇਰੇ ਸਵੇਰੇ ਹੀ ਵਿਸ਼ ਮਾਰੀ  ਇਹਨੂੰ ਕਹਿੰਦੇ ਨੇ ਹੁਸ਼ਿਆਰੀ  ਹੁਣ ਵਿਸ਼ ਕਰਨ ਦੀ ਤੁਹਾਡੀ ਹੈ ਵਾਰੀ 

ਦੱਸੋਂ ਲੋਹੜੀ ਦਾ ਕੀ ਉਪਹਾਰ ਦਿਆਂ,  ਦੋਂਸਤੀ ਚਾਹੀਦੀ ਜਾ ਜਾਨ ਵਾਰ ਦਿਆਂ,  ਸਕੂਟਰ, ਲੈਪਟਾਪ, ਜਾ ਫਰਾਰੀ ਕਾਰ ਦਿਆਂ,  ਇੰਨਾ ਠੀਕ ਹੈ ਜਾਂ ਫਿਰ ਦੋ ਚਾਰ ਗੱਪਾਂ ਹੋਰ ਵੀ ਮਾਰ ਦਿਆਂ

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ

ਭੰਗੜਾ ਗਿੱਧਾ ਪਾਉਣ ਦੀ ਵਾਰੀ ਏ,  ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ...

ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ,  ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ,  ਸ਼ੇਰ ਸ਼ੱਕਰ ਪਾਈ, ਕੁੜੀ ਦਾ ਲਾਲ ਪਟਾਕਾ  ਕੁੜੀ ਦਾ ਸਾਲੂ ਪਾਟਾ, ਸਾਲੂ ਕੌਣ ਸਮੇਟੇ  ਚਾਚੇ ਚੂਰੀ ਕੁੱਟੀ, ਜਿਮੀਦਾਰਾਂ ਲੁੱਟੀ..  ਜ਼ਿਮੀਦਾਰ ਸੁਧਾਏ, ਗਿਣ ਗਿਣ ਭੋਲੇ ਆਏ  ਇਕ ਭੋਲਾ ਰਹਿ ਗਿਆ ਸਿਪਾਹੀ ਫੜ ਕੇ ਲੈ ਗਿਆ..  ਸਿਪਾਹੀ ਨੇ ਮਾਰੀ ਇੱਟ ਭਾਵਾਂ ਰੋ ਤੇ ਭਾਵਾਂ ਪਿੱਟ..  ਲੋਹੜੀ ਹੈ..

ਗੰਨੇ ਦੇ ਰਸ ਤੋਂ ਬਣੀ ਚੀਨੀ ਦੀ ਬੋਰੀ,  ਉਸਤੋਂ ਬਣੀ ਮਿੱਠੀ ਮਿੱਠੀ ਰਿਓੜੀ ,  ਰਲ ਮਿਲ ਸਾਰੇ ਖਾਈਏ ਤਿਲ ਦੇ ਨਾਲ,  ਤੇ ਮਨਾਈਏ ਅਸੀਂ ਖੁਸ਼ੀਆਂ ਭਰੀ ਲੋਹੜੀ...

ਲੱਖ ਖੁਸ਼ੀਆ ਪਾਤਸ਼ਾਹੀਆ ਜੇ ਸਤਿਗੁਰ ਨਦਰਿ ਕਰੇ।। ਮੈਂ ਅਰਦਾਸ ਕਰਦਾ ਹਾਂ ਕਿ ਇਹ ਨਵਾਂ ਸਾਲ ਆਪ ਜੀ ਦੇ ਪਰਿਵਾਰ ਚ ਖੁਸ਼ੀਆਂ ਲੈ ਕੇ ਆਵੇ ਤੇ ਆਪ ਨੂੰ ਤਰੱਕੀ ਬਕਸ਼ੇ, ਵਾਹਿਗੁਰੂ ਤੁਹਾਡੇ ਸਭ ਕਾਰਜ ਪੂਰੇ ਕਰਨ। ਆਪ ਜੀ ਨੂੰ ਨਵੇਂ ਸਾਲ 2019 ਦੀ ਬਹੁਤ ਬਹੁਤ ਵਧਾਈ ਹੋਵੇ।

ਧੋਖਾ ਤਾਂ ਦਸਤੂਰ ਹੋ ਗਿਆ ਸੋਹਣੀਆਂ ਨਾਰ ਦਾ ਮੈਨੂੰ ਤਾਂ ਕਮਲੀ 31 ਨੂੰ ਹਾਏ ਦਾ ਗਿਫਟ ਦੇ ਕੇ ਚਲੇਗੀ ਸਹੀ ਗੱਲ ਆ

ਸਭਨਾਂ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਿ ਨ ਜਾਈ ਆਪਣੇ ਦਿਲ ਅਤੇ ਦਿਮਾਗ ਨੂੰ ਗਿਆਨ ਅਤੇ ਪਵਿੱਤਰਤਾ ਨਾਲ ਰੋਸ਼ਨ ਕਰ ਲਉ

ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤ ਨੂੰ ਕੋਟਾਨ ਕੋਟ ਮੁਬਾਰਕਾਂ ਜੀ..

ਕਿਸੀ ਨੇ ਪੂਛਾ ਤੇਰਾ ਕਾਰੋਬਾਰ ਕਿਤਨਾ ਹੈ।।  ਕਿਸੀ ਨੇ ਪੂਛਾ ਤੇਰਾ ਪਰਵਾਰ ਕਿਤਨਾ ਹੈ।।  ਕੋਈ ਵਿਰਲਾ ਹੀ ਪੂਛ ਦਾ ਹੈ।।  ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ।।  ਗੁਰੂ ਜੀ ਤੁਹਾਨੂੰ ਪ੍ਰ੍ਰੇਰਨਾ ਦੇਣ ਕਿ ਤੁਸੀ ਆਪਣਿਆਂ ਸਾਰਿਆਂ ਖਾਹਿਸ਼ਾਤਾਂ ਪੂਰਿਆਂ ਕਰੋ।  ਹਰ ਕੰਮ ਵਿੱਚ ਉਹਨਾਂ ਦਾ ਅਸ਼ੀਰਵਾਦ ਰਹੇ!  ਖ਼ੁਸ਼ਿਆਂ ਭਰਿਆ ਗੁਰਪੁਰਬ.

ਮਿਹਨਤਾ ਦੀ ਸੂਈ ਰੱਖ ਲਾਲ ਟੱਕ ਤੇ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ

ਮੈ ਪੰਜਾਬਣ ਜੱਟੀ ਅੜਬ ਜਹੀ,ਲਹੂ ਵਿਚ ਦਲੇਰੀ ਆ , ਲੋੜ ਨੀ ਹਥਿਆਰਾਂ ਦੀ ,ਮੇਰੀ ਘੂਰ ਬਥੇਰੀ ਆ।

ਹੈਗੀ ਆ ਪੁਰਾਣੀ, ਗੱਲਾਂ ਤਾਜ਼ੀਆਂ ਨੀ ਆਉਂਦੀਆਂ , ਦੇਸੀ ਜਿਹੀ ਕੁੜੀ ਆ ,ਸ਼ੋਸ਼ੇਬਾਜੀਆਂ ਨੀ ਆਉਂਦੀਆਂ

ਵੇ ਤੂੰ ਰੁਲੇਂਗਾ ਹਜ਼ਾਰ ਵਾਲੇ ਨੋਟ ਵਾਂਗੂ , ਜੇ ਜੱਟੀ ਸੋਹਣਿਆਂ ਕਰੰਸੀ ਵਾਂਗੂ Change ਹੋ ਗਈ।

ਅਣਖਾਂ ਮਿਲੀਆਂ ਵਿਰਸੇ ਚੋ ,ਨਹੀਓ ਤਕ ਬੇਗਾਨਾ ਦਿਲ ਹਾਰਦੀ, ਵੇ ਤੂੰ ਕਰਦਾ Crack ਦਿਲ ਨੂੰ ,ਅੱਲ੍ਹੜ ਵੀ ਸੱਟ ਬੜੀ ਡੂੰਗੀ ਮਾਰਦੀ

ਆਕੜਾਂ ਦਾ ਪੱਟਿਆ ਏ ਜੇ ਤੂੰ ਮੁੰਡਿਆਂ , ਤਾ ਜੱਟੀ ਦੀ ਵੀ ਜਿੱਦ ਆ ਪਹਾੜ ਵਰਗੀ

ਮੈ ਹੀਰ ਨਹੀਂ ਤੇਰੀ , ਜਿਹੜੀ ਰੋਜ ਖ਼ਵਾਉਂ ਚੂਰੀ, ਮੈ ਅੜਬ ਸੁਭਾ ਦੀ ਹਾਂ, ਮੈਥੋਂ ਰੱਖ ਬਣਾ ਕੇ ਦੂਰੀ

ਵੇਖ ਹੌਸਲਾ ਜੱਟੀ ਦਾ , ਕਿੰਨਾ ਤੈਨੂੰ ਪਿਆਰ ਕਰਦੀ ਆ , ਇਕ ਦਿਨ ਭੇਜ ਕੇ Message , ਦੋ ਦੋ ਦਿਨ ਇੰਤਜ਼ਾਰ ਕਰਦੀ ਆ

ਜੱਟੀ ਕਰਦੀ ਆ ਤੈਨੂੰ Like ਵੇ, ਬਹੁਤੇ ਪਾਖੰਡ ਨਾ ਕਰ , ਚੁੱਪ ਚਾਪ ਬਨਾਲਾ ਆਪਣੀ Wife ਵੇ...

ਕੁੜੀ ਤਾ ਘੁੰਮਦੀ ਏ Alone ਵੇ , ਜੱਟੀ ਮੂਹਰੇ ਅੜੂਗਾ ਦੱਸ ਕੌਣ ਵੇ , ਓ ਪਤਾ ਏ ਸੁਭਾ ਮੇਰਾ ਅਥਰਾ ਜੇਹਾ , ਤਾਹੀਓਂ ਬਾਹਲੀ ਟੇਂਸ਼ਨ ਨਾ ਲੈਂਦੀ ਮੇਰੀ Mom ਵੇ.

ਮੈ Attitude ਨੀ ਰੱਖਦੀ , ਨਾ ਆਕੜ ਚ ਰਹਿੰਦੀ , ਮੰਨਿਆ ਕਿ ਸ਼ਰੀਫ ਆ , ਪਰ ਰੋਅਬ ਵੀ ਨਹੀਂ ਸਹਿੰਦੀ।

ਜੇ ਮੁੰਡਿਆਂ ਨੇ ਮਸ਼ੂਕ ਦੀ ਥਾਂ ਮੁੱਛ ਰੱਖੀ ਆ , ਤਾ ਪੰਜਾਬਣਾ ਨੇ ਵੀ ਰਾਂਝੇ ਦੀ ਥਾਂ ਗੁੱਤ ਰੱਖੀ ਆ

ਵੇ ਟੋਹਰ ਤੇ ਸ਼ੌਕੀਨੀ ਪੂਰੀ ਕੈਮ ਰੱਖੀ ਦੀ , ਅਸਮਾਨੀ ਬਿਜਲੀ ਜਿਹੀ ਏ ਮੜ੍ਹਕ ਜੱਟੀ ਦੀ

ਵੇ ਤੂੰ Copyਕਰਦਾ ਲੋਕਾਂ ਨੂੰ , ਅਸੀਂ ਆਪਣਾ ਸਟਾਈਲ ਹੀ ਰੱਖੀ ਦਾ , ਐਨਾ ਜ਼ੋਰ ਤੇਰੇ ਵਿਚ ਹੋਣਾ ਨਈ, ਵੇ ਜਿੰਨਾ ਨਖਰਾ ਏ ਜੱਟੀ ਦਾ।

ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ ਖੁਸ਼ੀ ਉਹਨਾਂ ਨੂੰ ਮਿਲਦੀ ਹੈ, ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਨੂੰ ਬਦਲ ਦਿੰਦੇ ਹਨ ,

ਚਿਹਰੇ ਦਾ ਨਿਕਾਬ ਕਿੰਨਾਂ ਵੀ ਕੀਮਤੀ ਕਿਉਂ ਨਾ ਹੋਵੇ ਉਹ ਵੀ ਘਟੀਆ ਕਿਰਦਾਰ ਛੁੱਪਾ ਨੀ ਸਕਦਾ

ਇਹ ਜਿੰਦਗੀ ਇਕ ਕਾਗਜ਼ ਹੈ ਜੋ ਲਿਖਦੇ-ਲਿਖਦੇ ਮੁੱਕ ਜਾਣਾ ਇਹ ਜਿੰਦਗੀ ਇਕ ਸੁਪਨਾ ਹੈ ਜੋ ਆਖੀਰ ਨੂੰ ਟੁੱਟ ਜਾਣਾ.

ਥੋੜਾ Time ਰੁੱਕ Miss ਕਰਈਆ ਕਰੇਂਗੀ... ਫੋਟੋ ਸਾਡੀ ਵੀ phone ਚ ਪਾ ਕੇ kiss ਕਰਈਆ ਕਰੇਂਗੀ..

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ

ਸਭ ਐਥੇ ਰਹਿ ਜਾਣਾ… ਮਾਣ ਨਾ ਕਰੋ… ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ….. ਅਹਿਸਾਨ ਨਾ ਕਰੋ.

ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ ਦਿੱਲਾ ਦੇ ਖਿਆਲ ਲੱਭਣੇ . ਪੈਸਾ ਤਾਂ ਮੁੱਕਦਰਾ ਦੇ ਨਾਲ ਮਿਲਦਾ___ਪਰ ਦਿੱਲਦਾਰ ਪੈਦੇ ਦਿੱਲਾ ਨਾਲ ਲੱਭਣੇ .

ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ... ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ...

ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ

ਜਦੋਂ ਜਿਉਣਾ ਹਰ ਹਾਲ ਵਿੱਚ ਹੀ ਹੈ.. ਤਾਂ ਫਿਰ ਮੁਸਕੁਰਾ ਕੇ ਜਿਉਣ ਚ ਕੀ ਹਰਜ ਹੈ .

ਅਸੂਲ :- ਪੱਕੇ  ਸੁਭਾਅ :- ਕੱਬਾ  ਨਸ਼ਾ :- ਯਾਰੀ ਦਾ  ਪਿਅਾਰ :- ਮਾਂ ਦਾ  ਡਰ :- ਬਾਪੂ ਦਾ  ਪਸੰਦ :- ਵਾਹਿਗੁਰੂ 

ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ.ਪਰ ਜਦੋਂ ਕੋਈ. ਆਪਣਾ ਬਿਨਾਂ ਬੁਲ਼ਾਏਅਗੋਂ ਲ਼ੰਘ ਜ਼ਾਵੇ ਤਾ ਬਹੁਤ ਦਰਦ ਹੁੰਦਾ

age ਤੇ ਨਾ ਜਾੲੀ ਤੂੰ record ਦੇਖ ਲੲੀ ਕਿਥੋ ਕਿਥੋ ਦੀ ਲੰਘਾੳੁੰਦੇ ਅਸੀ ਰਾਡ ਦੇਖ ਲੲੀ chak google ਤੇ ਕਰੀ ਖਰਚਾ ਤੂੰ week ਦਾ ਫੇਰ ਕਾਕਾ ਅਪਣਾ ਜੁਗਾੜ ਦੇਖ ਲੲੀ

ਮੁਹੱਬਤ ਚਿਹਰੇ ਤੋ ਨਹੀ ਮੁਹੱਬਤ ਤਾ ਦਿਲ ਤੋ ਹੁੰਦੀਆ ਚਿਹਰਾ ੳਹਨਾ ਦਾ ਖੁਦ ਹੀ ਪਿਆਰਾ ਲੱਗਦਾ ਕਦਰ ਜਿੰਨਾ ਦੀ ਦਿਲ ਵਿੱਚ ਹੁੰਦੀਆ

ਖਾਨਦਾਨੀ ਅਣਖਾਂ ਨੇ ਪੈਰ ਨਹੀਓ ਡੋਲ਼ਦਾ ਸਿੱਧੀਆਂ ਨੀਤਾਂ ਦੇ ਰੱਬ ਆਪੇ ਬੂਹੇ ਖੋਲਦਾ...

Block ਕਰ ਕੇ ਫੇਰ ਕਿਹੜਾ ਤੂੰ‪ ਸਟਾਰ ਬਣਗੀ‬ ਤੂੰ‬ ਪਹਿਲਾਂ ਹੀ ਕਿਸੇ‪ ‎ਹੋਰ ਦੀ ਸੀ‬ ਕਿਹੜਾ ‬ਸਾਡੇ ਤੇ‪ ‎ਏਹਸਾਨ ਕਰ‬ ਗਈ...

ਵੀਰਾ ਕਹਿਣੇ ਆ ਤੇ ਬਾਈ ਜੀ ਕਹਾਉਣੇ ਆ ... ਸੌਂਹ ਰੱਬ ਦੀ ਕਿਸੇ ਨਾ ਸਾਡਾ ਵੈਰ ਨੀ ... ੳਂਜ ਸ਼ੌਕ ਸਾਰੇ ਗੱਗੂ ਗਿੱਲ ਵਾਲੇ ਨੇ... ਆ ਕੇ ਫੁਕਰੀ ਚ ਮਾਰੇ ਕਦੇ ਫੈਰ ਨੀ.

ਨੀਵੇਂ ਹੋ ਕੇ ਰਹਿਣਾਂ ਏ ਸੁਭਾਅ ਮੁੱਢ ਤੋਂ..ਡਰਨ ਡਰਾਉਣ ਦੇ ਭੁਲੇਖੇ ਦਿਲੋਂ ਕੱਢਦੇ..

ਲੋਕ ਆਪਣੀ ਖੁਸ਼ੀ ਤੋਂ ਉਹਨਾਂ ਖੁਸ਼ ਨਹੀਂ ਹੁੰਦੇ.. ਜਿਨ੍ਹਾਂ ਦੂਜੇ ਨੂੰ ਦੁਖੀ ਕਰਕੇ ਖੁਸ਼ ਹੁੰਦੇ ਨੇ.

ਜਵਾਨੀ ਚ ਇਹਨੇ ਕਾਂਢ ਕਰੋ. ਕਿ ਬੁਢਾਪਾ ਕਿੱਸੇ ਸਣਾਓਦੇਂ ਲੰਗਂ ਜੇ

ĐiŁ ਦੇ ਆ ਸੱਚੇ ਗੱਲ ਮੂੰਹ ਤੇ ਬੋਲ ਦਈਦੀ , ਜਿਹੜਾ ਮਿਲਦਾ ਪਿਆਰ ਨਾਲ #Zindagi ਕਿਤਾਬ ਵਾਂਗ ਖੋਲ ਦਈਦੀ

ਕੋਈ ਵਿਰਲਾ ਹੀ ਦਿਲ ਦੀਆਂ ਜਾਣਦਾ,  ਕੁਝ ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਨੇ

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15