Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.



Check all wallpapers in Latest Punjabi Status category.

Sort by

Oldest Status 551 - 600 of 726 Total

ਸਾਨੂੰ ਦੇਖ ਕੇ ਤਾਂ ਕਮਲਿੲੇ ਲੋਕ ਸ਼ੌਕ ਪਾਲ ਦੇ ਅਾ ਤੇ ਤੂੰ ਸਾਨੂੰ ਪਾੳੁਣ ਦਾ ਸ਼ੌਕ ਪਾਲੀ ਫਿਰਦੀ ੲੇ

ਓੁਦੋ ਤੱਕ ਜਿੳੁਣ ਦਾ ਮਜਾ ਹੀ ਕੀ
ਜਦੋ ਤੱਕ ਲੋਕਾ ਦੇ ਸੀਨੇ ਵਿੱਚ ਅੱਗ ਨਾ ਬਲੇ...

ਬੁੱਲ੍ਹੇ ਸ਼ਾਹ ਦਿਲ ਉਥੇ ਹੀ ਦੇਈਏ  ਜਿੱਥੇ ਅਗਲਾ ਕਦਰ ਕਰਨੀ ਜਾਣੇ

ਵਧੀਆ ਜ਼ਿੰਦਗੀ ਜੀਣ ਲਈ ਭੱਜ ਨੱਠ ਤਾਂ ਕਰਨੀ ਪੈਂਦੀ ਹੈ,  ਜੰਗਲ ਦੇ ਰਾਜਾ ਸ਼ੇਰ ਨੂੰ ਵੀ ਸ਼ਿਕਾਰ ਲਈ ਭੱਜਣਾ ਪੈਂਦਾ ਹੈ

ਜੀਵਨ ਇਵੇਂ ਗੁਜ਼ਾਰੋ ਕਿ ਤੁਹਾਡੀ ਨਿੰਦੀਆ ਕਰਨ ਵਾਲਿਆਂ 'ਤੇ ਲੋਕ ਹੱਸਣ।

ਕਿਤਾਬਾਂ ਸਾਡੀਆਂ ਅੱਖਾਂ ਵਿਚ ਗਿਆਨ ਦਾ ਸੁਰਮਾ ਪਾਉਂਦੀਆਂ ਹਨ

ਮੁਸੀਬਤਾਂ ਨਾਲ ਟਕਰਾ ਕੇ ਹੀ ਨਿਖਰਦੀ ਹੈ ਸ਼ਖਸ਼ੀਅਤ ੲਿਨਸਾਨ ਦੀ  ਜੋ ਚਟਾਨਾ ਨਾਲ ਨਾ ੳੁਲਝੇ ੳੁਹ ਝਰਨਾ ਹੀ ਕਿਸ ਕੰਮ ਦਾ

ਕੀ ਵੇਚ ਕੇ ਅਸੀ ਖਰੀਦੀੲੇ ਅੈ-ਜਿੰਦਗੀ..... ਸਭ ਕੁਝ ਤਾ ਗਹਿਣੇ ਪਿਅਾ ਹੈ,ਜ਼ਿੰਮੇਵਾਰੀ ਦੇ ਬਜ਼ਾਰ 'ਚ..

ਪਰਿਵਾਰ ਕਿੰਨਾ ਵੀ ਵੱਡਾ ਹੋਵੇ ਬਰਬਾਦ ਕਰਨ ਲਈ ਘਰ ਦਾ ਇਕ ਜੀ ਹੀ ਕਾਫੀ ਹੁੰਦਾ ਹੈ

ਕੁਝ ਕੁ ਸਬਕ ਤਾਂ ਦੇ ਹੀ ਜਾਂਦੀ ਏ ਹਰ ਢਲਦੀ ਸ਼ਾਮ ਸਾਨੂੰ, ਏਸ ਡੁਬਦੇ ਸੂਰਜ ਨੂੰ ਸਲਾਮਾਂ ਐਵੇਂ ਨੀ ਹੁੰਦੀਆਂ

ਕੁਝ ਗਿਹਰਾ ਲਿਖਣਾ ਚਾਹੁੰਦਾ ਹਾਂ,,ਜੋ ਤੇਰੇ ਤੇ ਢੁੱਕ ਜਾਵੇ,, ਪੜੇ ਉਹ ਸਾਰੀ ਦੁਨੀਆ,,ਪਰ ਸਮਝ ਤੈਨੂੰ ਹੀ ਆਵੇ

ਰੱਬ ਦੇ ਰੰਗ ਵੀ ਨਿਅਾਰੇ ਅਾਂ..ਕੲੀ ਕਰਦੇ ਨਫ਼ਰਤ ਸਾਨੂੰ ਰੱਜ ਕੇ..ਤੇ ਕੲੀਅਾਂ ਨੂੰ ਅਸੀਂ ਜਾਨ ਤੋਂ ਪਿਅਾਰੇ ਅਾਂ..

ਮੈਨੂੰ ਨਫ਼ਰਤ ਪਸੰਦ ਹੈ ਪਰ ਦਿਖਾਵੇ ਵਾਲਾ ਪਿਆਰ ਨਹੀਂ

ਕਿਸੇ ਨੇ ਮਿੱਟੀ ਕੀ ਅੱਖਾਂ ਵਿੱਚ ਪਾਈ. ਪਹਿਲਾ ਨਾਲੋਂ ਵਧੀਆ ਦਿਸਣ ਲੱਗ ਗਿਆ..

ਕਿਸੇ ਇੱਕ ਦਾ ਨਸੀਬ ਬਦਲ ਦੇ ਰੱਬਾ,.. ........ ਉਸਨੂੰ ਮੇਰੇ, ਜਾ ਮੈਨੂੰ ਉਸਦੇ ਨਸੀਬ ਚ' ਲਿਖਦੇ.

ਸ਼ੋਕ ਅੱਗੇ ਵੱਧਣ ਦਾ ਹੋਵੇ ਤਾਂ ਕਦਮ ਮਾੜਾ ਨਾ ਚੱਕੀੲੇ.. ੲਿੱਕ ਮੁੱਛ ਤੇ ਦੂਜਾ ਸਿਰ ੳੁੱਚਾ ਚੱਕ ਕੇ ਰੱਖੀੲੇ.

ਦਿਨ ਕੱਟੇ ਸੀ SCHOOLਵਿੱਚ ਬੜੇ ਬਹਾਰਾਂ ਦੇ... ਹਰ TEACHER ਦੀ HiTlist ਵਿੱਚ ਨਾਂ ਸੀ ਸਾਡੇ ਤਿੰਨਾ ਯਾਰਾਂ ਦੇ..

ਤੇਰੀ ਗੁਲਾਮੀ ਵਾਲੀ ਸੋਚ ਨੇ, ਸਾਡਾ ਦਿਲ ਸਾਂਭ ਕੇ ਕੀ ਰੱਖਣਾ. ਅਸੀੰ ਵਾਰਸ ਬਣੇ ਹਵਾਵਾਂ ਦੇ, ਸਰਹੱਦਾੰ ਨੇ ਸਾਨੂੰ ਕੀ ਡੱਕਣਾ

ਸਾਡੇ ਲਈ ਬਾਪੂ ਦੀ ਕੀਤੀ ਮੇਹਨਤ ਦਾ ਪਤਾ ਉਦੋ ਲੱਗਾ ਜਦੋ ਖੇਤਾਂ ਵਿਚਲੀ ਮਿੱਟੀ ਚੁੱਮਣ ਤੇ, ਮਿੱਟੀ ਵਿੱਚੋ ਬਾਪੂ ਦੇ ਪਸੀਨੇ ਦੀ ਖਸ਼ਬੂ ਆਈ

ਤਿੰਨ ਗਵਾਹ ਨੇ ਇਸ਼ਕ ਦੇ ਇੱਕ ਰੱਬ ਇੱਕ ਤੂੰ ਤੇ ਇੱਕ ਮੈਂ 

ਆਪੇ ਸਮਝ ਲਈ ਕੀ ਜਗਾ ਏ ਤੇਰੀ, ਮੇਰੀ ਜਿੰਦਗੀ ਚ.. ਤੇਰੇ ਆਉਣ ਤੇ ਮੈਂ ਆਪਣਾ ਸੁਭਾਅ, ਸ਼ੌਕ ਬਦਲ ਲਏ ਸੀ..

ਹਵਾ ਰਲ਼ ਗਈ ਏ ਸੁਣਿਐਂ ਹਨੇਰਿਆਂ ਦੇ ਨਾਲ ,
ਰਹੂ ਕਿੰਨਾ ਚਿਰ ਲੋਅ ਹੁਣ ਦੀਵਿਆਂ ਦੇ ਨਾਲ ...

ਐਨੇ ਤਾਂ ਮੈ ਹੁਣ ਤੱਕ ਬਦਾਮ ਵੀ ਨਹੀ ਖਾਧੇ... ਜਿਨੀਆ ਤੂੰ ਸੋਹਾਂ ਖਾ ਗਈ

ਜ਼ਿੰਦਗੀ ਵਿੱਚ ਪਿਅਾਰ ੳੁਸ ੲਿਨਸਾਨ ਨਾਲ ਹੀ ਕਰੋਂ ਜੋ ਤੁਹਾਨੂੰ ਸਮਝ ਸਕੇ ਬੇ ਸਮਝੇ ਨਾਲ ਦਿਲ ਲਾੳੁਣ ਦਾ ਕੋੲੀ ਫਾੲਿਦਾ ਨਹੀ

ਜੇ ਸ਼ੇਰਾਂ ਨਾਲ ਲਾਉਣੀ ਹੋਵੇ ਯਾਰੀ ਬੱਲਿਆ...  ਪਹਿਲਾਂ ਜੰਗਲਾਂ ਦੇ ਪੈਂਦੇ ਨੇ ਅਸੂਲ ਸਿੱਖਣੇ

ਰੱਬਾ ਮੇਰੇ ਯਾਰ ਨੂੰ ਅੱਖਾ ਸਾਮਣੇ ਰਹਿਣ ਦੇ.ਰੱਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ

ਕੱਲ ਇਕ ਇਨਸਾਨ ਰੋਟੀ ਮੰਗਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ ਸਮਝ ਨੀ ਆੲਿਆ ਕਿ ਗਰੀਬ ੳੁਹ ਸੀ ਕੇ ਮੈਂ ...

ਭਲਾਈ ਕਰਦੇ ਰਹੋ ਵਹਿੰਦੇ ਪਾਣੀ ਦੀ ਤਰਾਂ, 
ਬੁਰਾਈ ਆਪ ਹੀ ਕਿਨਾਰੇ ਲੱਗ ਜਾਵੇਗੀ,  ਕਚਰੇ ਦੀ ਤਰਾਂ 

ਕੁਝ ਲੋਕ ਲਿਫਾਫਿਆਂ ਵਰਗੇ ਹੁੰਦੇ ਨੇ,  ਜਿਧਰ ਨੂੰ ਹਵਾ ਹੁੰਦੀ ਹੈ ਓਧਰ ਨੂੰ ਉੜ ਜਾਂਦੇ ਨੇ..

ਹੋਣ ਵਾਲੇ ਖੁਦ ਹੀ ਆਪਣੇ ਹੋ ਜਾਂਦੇ ਨੇ . ਕਹਿ ਕਹਿ ਕੇ ਕਿਸੇ ਨੂੰ ਆਪਣਾ ਨੀ ਬਣਾੲਿਅi ਜਾਂਦਾ .

ਮੁਹੱਬਤ ਸਿਰਫ ਇੰਤਜਾਰ ਤੋਂ ਬਿਨਾਂ ਕੁੱਝ ਵੀ ਨਹੀਂ ਹੁੰਦੀ ਮੈਂ ਹਰ ਇਸ਼ਕ ਵਾਲੇ ਨੂੰ ਇੰਤਜਾਰ ਕਰਦੇ ਦੇਖਿਆ

ਮੁਕਦਰ‬ ਹੋਵੇ ‪ਤੇਜ‬ ਤਾਂ ‪ਨਖਰੇ‬ ਸੁਭਾਅ ਬਣ ‪ਜਾਂਦੇ‬ ਨੇ ‪ਕਿਸਮਤ‬ ਹੋਵੇ ‪ਮਾੜੀ‬ ਤਾਂ ‪ਹਾਸੇ‬ ਵੀ ‪ਗੁਨਾਹ‬ ਬਣ ਜਾਂਦੇ ‪ਨੇ‬.

ਇੱਕ ਦਿਨ ਮੈਂ ਪੁੱਛ ਬੈਠਾ ਰੱਬ ਨੂੰ, ਕਿਉਂ ਦੁਸ਼ਮਣ ਬਣਾਈ ਬੈਠਾ ਹੈ ਪਿਆਰ ਨੂੰ, ਰੱਬ ਨੇ ਮੈਨੂੰ ਜਵਾਬ ਦਿੱਤਾ, ਤੂੰ ਵੀ ਤਾਂ ਰੱਬ ਬਣਾਈ ਬੈਠਾ ਹੈ ਆਪਣੇ ਯਾਰ ਨੂੰ

ਉਹਨੂੰ ਯਾਰ ਕਹਿਣ ਦੀ ਆਦਤ ਸੀ । ਅਸੀਂ ਯਾਰ ਸਮਝ ਬੈਠੇ । ਉਹ ਪਿਆਰ ਨਾਲ ਗਲ ਕਰਦਾ ਸੀ । ਅਸੀਂ ਪਿਆਰ ਸਮਝ ਬੈਠੇ 

ਅਣਖਾਂ ਦੇ ਮੁੱਲ ਦੱਸ ਉਨਾ ਨੂੰ ਕੀ ਪਤਾ ਮੁੱਲ ਪੁੱਛਦੇ ਜੋ ਚਿੱਟੇ ਤੇ ਕੋਕੀਨ ਦਾ.....

ਬੱਦਲਾਂ ਤੇ ਜਾਂ ਮਿੱਟੀ ਚ' ਵਿਚ ਵਿਚਾਲੇ ਵਾਲਾ ਕੰਮ ਹੈਨੀ ..... ਅਸੀ ਪੱਖ ਚ' ਜਾਂ ਵਿਰੋਧ ਚ ਦੋਗਲਿਅਾਂ ਵਾਲਾ ਕੰਮ ਹੈਨੀ ..

ਖਾਮੋਸ਼ੀਅਾ ਹੀ ਚੰਗੀਅਾ ਨੇ ਹੁਣ . ਲਫਜਾਂ ਤੋ ਅਕਸਰ ਲੋਕੀ ਰੁੱਸ ਜਾਦੇਂ ਨੇ 

ਮੈਨੂੰ Kehndi ਤੇਰਾ Rang ਕਾਲਾ Aw  Main ਕਿਹਾ Aaho ਜਮਾ Tere ਦਿਲ Varga

ਚਾਹੇ ਦੁੱਧ ਪਿਆਲੋ ਬੁੱਕਾਂ ਨਾਲ,  ਸੱਪਾ ਨੇ ਆਖਰ ਲੜ ਜਾਣਾ,  ਜਿੱਥੇ ਗੈਰਾ ਨੇ ਖੜਨਾ ਨੀ,  ਓਥੇ ਯਾਰਾਂ ਨੇ ਅੜ ਜਾਣਾ 

ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ ਸਾਡੀ ਫਿਤਰਤ 'ਚ ਨਹੀ,  ਜਿਹੜੇ ਸਾਡੀ ਕੈਦ 'ਚ ਰਹਿ ਕੇ ਵੀ ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ ।

ੳੁਮਰ ਛੋਟੀ ਅਾ ਮੇਰੀ ਤੇ ਖੁਅਾੲਿਸਾ ਵੱਡੀਅਾ ਨੇ,  ਵੇਖਣ ਵਾਲੀ ਗੱਲ ਹੈ ੳੁਮਰ ਛੇਤੀ ਪੂਰੀ ਹੁੰਦੀ ਕੇ,  ਖੁਅਾੲਿਸਾ ?

ਕੁੜੀਆਂ ਪਿੱਛੇ ਘੁੰਮਣ ਦੇ ਸਾਨੂੰ ਪੁੱਠੇ ਚੱਸਕੇ ਨਹੀ,  ਦਿਲ ਰਾਹ ਜਾਂਦੀ ਨੂੰ ਦੇ ਦੇੲੀੲੇ,  ਅਸੀ ੲਿੰਨੇ ਵੀ ਸਸਤੇ ਨਹੀਂ

ਅਮੀਰ ਬੰਦਾ ਹਮੇਸ਼ਾ ਅਮੀਰਾਂ ਨਾਲ ਹੀ ਖੜਦਾ ਹੈ,  ਤੇ ਗਰੀਬ ਬੰਦਾ ਅੈਤਵਾਰ ਦੀ ਵੀ ਛੁੱਟੀ ਕਰਨ ਤੋਂ ਡਰਦਾ ਹੈ

ਸਾਨੂੰ ਦੇਖ ਵੈਰੀਆਂ ਦਾਂ ਨਿੱਤ ਖੂਨ ਖੋਲਦਾਂ, < br> ਸੜਦੇ ਬਥੇਰੇ ਸਾਲਾ ਅੱਗੇ ਕੋਈ ਨੀ ਬੋਲਦਾ 

ਹੁਣ ਸਮਾ ਪਹਿਲਾ ਨਾਲੋ ਵੱਖ ਆ, ,
ਹੁਣ ਸਾਡੀ ਵੀ ਨਿਸ਼ਾਨੇ ਉੱਤੇ ਪੂਰੀ ਅੱਖ ਆ 

ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ,,
  ਅਸੀ ਕਾਗਜ਼ਾਂ 'ਚ ਪੱਕੇ ਅਪਰਾਧੀ ਬੱਲੀਏ 

ਕਿਸੇ ਨੇ ਕਿਹਾ ਕਿ ਤੁਹਾਡੇ 'ਚ ਅਾਕੜ ਬਹੁਤ ਅੈ,  ਮੈਂ ਹੱਸ ਕੇ ਕਿਹਾ ਅਾਕੜ ਤਾਂ ਠੀਕ ਅਾ,  ਪਰ ਲੋਕਾਂ ਵਾਂਗੂ ਦਿਲ 'ਚ ਬੇੲਿਮਾਨੀ ਨਹੀ ਰੱਖੀ

ਉੱਠ ਤੜਕੇ ਬਾਪੂ ਸਾਡਾ ਪੱਗ ਬੰਨਦਾ ਟੋਹਰ ਅੱਤ ਦੀ ਸ਼ਕੀਨੀ ਲਾਈ ਹੁੰਦੀ ਏ ।,
  ਰਹੇ ਚੜਦੀ ਕਲਾ ਬਾਪੂ ਦੀ ਦਾਤਿਆ ਬਾਪੂ ਦੇ ਸਿਰ ਤੇ ਪੁੱਤਾਂ ਦੀ ਚੜਾਈ ਹੁੰਦੀ ਏ 

ਕੀ ਕਰੀਏ ਸਾਡਾ ਅੰਦਾਜ ਹੀ ਇਹੋ ਜਿਹਾ ਹੈ, ,
ਜੇ ਬੋਲਦੇ ਆ,  ਤਾਂ ਬਰਸ ਹੀ ਜਾਦੇ ਐ,,
  ਜੇ ਚੁੱਪ ਰਹੀਏ ਤਾਂ ਲੋਕੀ ਤਰਸ ਹੀ ਜਾਂਦੇ ਐ ।

ਸ਼ੋਕੀਨੀ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ,,
  ਰੋਹਬ ਜਿੰਦਗੀ 'ਚ ਰੱਖੀ ਦਾ ਡਰੀਮਾ ਵਿੱਚ ਨਹੀਂ

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15