Are you looking for best Latest Punjabi Status status? We have 726+ status about Latest Punjabi Status for you. Feel free to download, share, comment and discuss every status,quote,message or wallpaper you like.Check all wallpapers in Latest Punjabi Status category.

Sort by

Oldest Status 151 - 200 of 726 Total

ਮੁਖ ਮੋੜ ਲਿਆ ਅੱਜ ਸਜਨਾਂ ਨੇ ਰਖੀਂ ਉਹਨਾਂ ਨੂੰ ਸਦਾ ਆਬਾਦ ਰੱਬਾ. ਕਦਰਾਂ ਕੀਮਤਾਂ ਜਿਨਾ ਪਛਾਣੀਆਂ ਨਾ ਰਖੀਂ ਉਹਨਾਂ ਦੀਆਂ ਕੀਮਤਾਂ ਦਾ ਮਾਨ ਰੱਬਾ,,

ਛੱਡ ਦਿੱਤਾ ਰੋਣਾ ਧੋਣਾ ਹੁਣ ਅਾਪਣੀ ਹੀ ਕਰਾਂਗੇ ਜਦ ਓਹਨੂੰ ਨੀ ਪਰਵਾਹ ਸਾਡੀ ਫਿਰ ਅਸੀਂ ਵੀ ਕਿਉਂ ਕਰਾਂਗੇ

ਜੀਵਨ ਵਿੱਚ ਪਿਛੇ ਵੇਖੋ (ਜੋ ਬੀਤ ਗਿਆ) ਤਾਂ ਅਨੁਭਵ ਮਿਲੁਗਾ ਅੱਗੇ ਵੇਖੋ ਤਾਂ ਆਸ ਮਿਲੂਗੀ ਸੱਜੇ ਖੱਬੇ ਪਾਸੇ ਵੇਖੋ ਸੱਚ ਮਿਲੁਗਾ ਆਪਣੇ ਅੰਦਰ ਵੇਖੋ ਤਾਂ ਪ੍ਰਮਾਤਮਾਂ ਤੇ ‍ਆਤਮ ਵਿਸ਼ਵਾਸ ਮਿਲੁਗਾ

ਚੰਗੇ ਦੇ ਨਾਲ ਚੰਗੇ ਬਣ ਕੇ ਰਹੋ ਪਰ ਕਦੇ ਵੀ ਮਾੜੇ ਨਾਲ ਰੱਲ ਕੇ ਮਾੜਾ ਨਹੀਂ ਬਣੀਦਾ ਕਿਉਂਕਿ ਪਾਣੀ ਨਾਲ ਖੂਨ ਸਾਫ਼ ਹੋ ਸੱਕਦਾ ਹੈ ਪਰ ਖੂਨ ਨਾਲ ਖੂਨ ਕਦੇ ਵੀ ਨਹੀਂ

ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ ਸਾਡੀ ਵੀ ਕੋਈ ਹੈਗੀ ਆ ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

ਜੋ ਮੈਂਨੂ ਹਮੇਸਾ ਕਹਿਂਦੀ ਹੁਂਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ busy ਆ

ਮੈਡਮ - ਮੈਂ ਤੇਰੀ ਜਾਨ ਕੱਢ ਦਊ ਇਸਦੀ ਅੰਗਰੇਜੀ ਕੀ ਬਣੂ ਝੰਡੇ ਅਮਲੀ ਦਾ ਮੁੰਡਾ ਅੰਗਰੇਜੀ ਗਈ ਢੱਠੇ ਖੂਹ ਚ ਤੂੰ ਸਾਲੀਏ ਹੱਥ ਤਾਂ ਲਾ ਕੇ ਦਿਖਾ

ਰੱਬਾ ਉਹਨਾਂ ਨੂੰ ਤੂੰ ਖੁਸ਼ ਰੱਖੀਂ,, ਜਿਹਨਾਂ ਨੂੰ ਸਾਡੀ ਲੋੜ ਨਹੀਂ , ਤੇ ਜਿਨ੍ਹਾ ਨੂੰ ਸਾਡੀ ਲੋੜ ਆ ਉਹਨਾਂ ਨੂੰ ਅਸੀਂ ਆਪੇ ਦੁਖੀ ਨੀ ਹੋਣ ਦੇਣਾ.

ਸਾਨੂੰ ਕਰਦੀ ਏ Ignore ਥਾਂ ਥਾਂ ਤੋ ਧੱਕੇ ਖਾਵੇਂਗੀ. ਜਦ ਪੱਟ ਕੇ ਲੈ ਗਈ ਹੋਰ ਸੋਂਹ Rabb di ਫੇਰ ਪਛਤਾਵੇਂਗੀ,,

ਗੱਲ ਮਤਲਬ ਦੀ ਕਰਨ ਦਾ ਸ਼ੌਂਕ ਮੈਨੂੰ, ਐਂਵੇਂ ਹਵਾ ਵਿੱਚ #ਤੀਰ ਨਹੀਂ ਮਾਰੀਦੇ. ਔਕਾਤ ਵੇਖ ਕੇ ਤੇਰਾ #ਯਾਰ ਤੁਰਦਾ ਬਹੁਤੇ ਲੰਮੇ ਕਮਲੀਏ ਪੈਰ ਨਹੀਂ ਪਸਾਰੀਦੇ,,

ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ ਕਿ ਮੰਜਿਲ ਤਾਂ ਤੇਰੀ ਇਹ ਹੀ ਸੀ ਬੱਸ ਜਿੰਦਗੀ ਗੁਜ਼ਰ ਗਈ ਆਉਂਦੇ ਆਉਂਦੇ . ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ . ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ,,

ਨੀ ਤੂੰ ਉਹਨਾਂ ਵਿਚੋ ਜਿਹੜੀਆਂ ਸਾਡੀ ਜੁੱਤੀ ਦੀਆਂ ਨੋਕਾਂ ਨੇ ਨੀ ਤੂੰ Friendship ਸਾਡੇ ਨਾਲ ਕਰਣ ਨੂੰ ਫਿਰਦੀ. ਤੇਰੇ ਜਿਹੀਆਂ ਤਾਂ ਸਾਨੂੰ ਦੂਰੋਂ ਦੇਖ ਦੇਖ ਭਰਦੀਆ ਹੋਂਕਾ ਨੇ.,,

ਜੇ ਹੱਸ ਕੇ ਜਿਉਣਾ ਸਿੱਖ ਲਈਏ ਤਾਂ ਜ਼ਿੰਦਗੀ ਵੀ ਪਿਆਰੀ ਲੱਗਦੀ ਏ. ਫਿਰ ਸੱਜਣਾ ਲੋੜ ਨਾ ਸਾਥੀ ਦੀ ਪਰਛਾਂਵੇ ਨਾਲ ਵੀ ਜੋੜੀ ਫੱਬਦੀ ਏ,,

ਦਿਲ ਤੋੰ Soft ਹਾਂ, ਤੇ Nature ਤੋਂ Strict ਹਾਂ. ਤੂੰ ਕਰ Believe ਮੇਰੇ ਤੇ ਮੁੰਡਾ ਮੈਂ ਲੱਖਾਂ ਵਿਚੋਂ ਇਕ ਹਾਂ,

ਰੱਬ ਤੋਂ ਡਰੋ, ਹੋਰ ਡਰ ਆਪਣੇ ਆਪ ਖਤਮ ਹੋ ਜਾਣਗੇ,

ਮੇਰੇ ਲਈ ਵਿਸ਼ਵਾਸ ਦਾ ਅਰਥ ( ਚਿੰਤਾ ਨਾ ਕਰਨਾ.)

ਨੀ ਤੈਨੂੰ ਪਾਉਣ ਲਈ ਮੈਂ ਤਾਂ ਖੁਦਾ ਸੀ ਮਨਾਲਿਆ ,, ( Miss u jaan )

ਦੁਨੀਆ ਵਿੱਚ ਸਿਰਫ 5% ਲੋਕ ਗਰਮੀ ਨਾਲ ਸੜਦੇ ਨੇ. ਤੇ ਬਾਕੀ ਸਾਰੇ ਇੱਕ ਦੂਜੇ ਤੋਂ ਸੜੀ ਜਾਂਦੇ ਆ,,,

ਪਾਣੀ ਵਿਚ ਖਿੜਿਆ ਗੁਲਾਬ ਵੀ ਸੁੱਕ ਜਾਂਦਾ ਹੈ .. ਫਿਰ ਤੇਰੀ ਕੀ ਔਕਾਤ ਬੰਦਿਆ

ਕੱਲ ਜਿਹੜਾ ਆਪਣੀ ਭੈਣ ਦੀ ਪੜਾਈ ਦੇ ਖਿਲਾਫ਼ ਸੀ. ਅੱਜ ਪਤਨੀ ਦੀ Delivery ਲਈ Lady Doctor ਲੱਭ ਰਿਹਾ,,

ਮਾਂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ.. ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ,,

ਖੁਦ ਨੂੰ ਖੌੌਣ ਦਾ ਪਤਾ ਹੀ ਨਹੀ ਚੱਲਿਆ. ਤੈਨੂੰ ਪਾਉਣ ਦੀ ਇਹਨੀੀ ਹੱਦ ਕਰ ਦਿੱਤੀ ਮੈਂ,,,

ਮੇਰੇ ਕੋਲ ਤੇਰੀ ਨਰਾਜਗੀ ਦਾ ਹੱਲ ਤਾਂ ਨਹੀਂ. ਪਰ ਮੇਰੇ ਕੋਲ ਤੇਰੀ ਖੁਸ਼ੀ ਦਾ ਇਲਾਜ ਹੈ ਤੇਰੇ ਤੋਂ ਦੂਰ ਹੋਣਾ,,,

ਖੁਸ਼ੀ ਮੇਰੀ ਵੀ ਕੱਚ ਵਰਗੀ ਸੀ. ਨਾ ਜਾਣੇ ਕਿਉ ਮੇਰੇ ਆਪਣਿਆ ਨੂੰ ਚੁੱਭ ਗਈ,,,

ਕੀ ਪਤਾ ਕਿਹੜੀ ਦੌਲਤ ਆ ਤੇਰੇ ਲਫਜ਼ਾਂ ਵਿੱਚ. ਗੱਲ ਕਰਦੇ ਹੋ ਤਾਂ ਦਿਲ ਖਰੀਦ ਹੀ ਲੈਨੇਂ ਓਂ,,,

ਲੋੜਾ ਕਦੇ ਮਹਿੰਗੀਆਂ ਨਹੀ ਹੁੰਦੀਆ. ਇਛਾਵਾ ਕਦੇ ਵੀ ਸਸਤੀਆ ਨਹੀ ਹੁੰਦੀਆ,,

ਲੋੜਾ ਕਦੇ ਮਹਿੰਗੀਆਂ ਨਹੀ ਹੁੰਦੀਆ. ੲਿੱਛਾਵਾ ਕਦੇ ਵੀ ਸਸਤੀਆ ਨਹੀ ਹੁੰਦੀਆ,,

ਵੱਡੇ ਘਰ ਦੀਏ ਰਕਾਣੇ,,ਲਾ ਲਏ ਸਾਡੇ ਨਾ ਯਾਰਾਣੇ. ਨੀ ਤੁ ਪਾਉਣੀ ਏ brand ਮੇ ਪਾਵਾ ਕੁੜਤੇ ਪਜਾਮੇ,,,

ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ. ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ,,

ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ

ਜਰਾਂ ਆਪਣੇ ਆਪ ਨੂੰ ਪਹਿਚਾਣ ਬੰਦਿਆ. ਕਿਸ ਚੀਜ਼ ਦਾ ਤੂੰ ਕਰਦਾ ਏ ਮਾਣ ਬੰਦਿਆ,,,

ਜਰਾਂ ਆਪਣੇ ਆਪ ਨੂੰ ਪਹਿਚਾਣ ਬੰਦਿਅਾ ਕਿਸ ਚੀਜ਼ ਦਾ ਤੂੰ ਕਰਦਾ ੲੇ ਮਾਣ ਬੰਦਿਅਾ

ਰੁੱਲ਼ ਦੇ ਨੇ ਬਜੁਰਗ ਵੱਡੀ ਉਮਰੇ ਜਾ ਕੇ. ਜਿੱਨ੍ਹਾਂ ਪੁੱਤਰ ਪਾਲਤੇ ਦੁੱਧ ਨਾਲ ਨਵਾਕੇ ,,

ਰੁੱਲ਼ ਦੇ ਨੇ ਬਜੁਰਗ ਵੱਡੀ ਉਮਰੇ ਜਾ ਕੇ ਜਿੱਨ੍ਹਾਂ ਪੁੱਤਰ ਪਾਲਤੇ ਦੁੱਧ ਨਾਲ ਨਵਾਕੇ 

ਤੂੰ tension ਨਾ ਲੈ ਸੋਹਣਿਆ ਵੇ ਤੈਨੂੰ ਆਪਣੇ ਨਾਂਅ ਲਿਖਵਾਊਂ,,,ਤੇਰੇ ਸਾਰੇ ਯਾਰਾਂ ਤੋਂ ਕਾਨੂੰਨੀ ਤੌਰ ‘ਤੇ bhabi ਕਹਾਊਂ,

ਸੁੱਕੇ ਹੋਏ ਬੁੱਲ੍ਹਾਂ ਨਾਲ ਹੀ ਹੁੰਦੀਆ ਨੇ ਮਿੱਠੀਆ ਗੱਲਾਂ… ਪਿਆਸ ਬੁਝ ਜਾਏ ਤਾਂ ਇਨਸਾਨ ਤੇ ਅਲਫ਼ਾਜ਼ ਦੋਵੇਂ ਬਦਲ ਜਾਂਦੇ ਨੇ..!!

ਦੀਵਾ ਵੀ ਆਪਣੇ ਨਸੀਬ ਨਾਲ ਬਲਦਾ, ਕੋਈ “ਕਬਰ” ਤੇ ਜਲਦਾ, ਤੇ ਕੋਈ “ਮੰਦਰ” ਵਿੱਚ

ਨਾ ਕਰ ਗਰੂਰ ਬੰਦਿਆਂ ਆਪਣੇ ਆਪ ਤੇ,,,, ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ ਮਿਟਾ ਦਿੱਤੇ,,,

ਨਾ ਕਰ ਗਰੂਰ ਬੰਦਿਆਂ ਆਪਣੇ ਆਪ ਤੇ,,,, ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ ਮਿਟਾ ਦਿੱਤੇ!!!

ਕਮੀਆ ਤਾ ਸਾਡੇ ਵਿੱਚ ਬਹੁਤ ਆ “ਪਰ ਅਸੀ ਬੇਈਮਾਨ ਨਹੀ _

ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ…. ਚਲੇ ਆਉਂਦੇ ਨੇ ਜਨਾਜ਼ੇ ਤੇ ਬਰਾਤ ਦੀ ਤਰਾਂ !!

ਕੋਈ ਤਾਂ ਮਿਲਾ ਮੇਰੇ ਰੱਬਾ ਜੋ ਸਮਝ ਸਕੇ ਜ਼ਜਬਾਤਾਂ ਨੂ… ਉਂਝ ਬਾਕੀ ਤਾਂ ਸਾਰੇ ਹਸਦੇ ਨੇ ਵੇਖ ਮੇਰੇ ਹਲਾਤਾਂ ਨੂ…

ਗੱਲ ਸਿਰਫ ਏਨੀ ਸੀ ਕਿ ਉਹ ਚੰਗੇ ਲੱਗਦੇ ਸੀ, ਤੇ ਫਿਰ ਗੱਲ ਏਨੀ ਵਧੀ ਕਿ ਹੁਣ ਉਸ ਤੋ ਬਿਨਾਂ ਕੁਝ ਵੀ ਚੰਗਾ ਨਹੀ ਲੱਗਦਾ

Mummy ਕਹਿੰਦੇ ਬੜਾ ਨਾਮ ਕਰੇਗਾ… Bappu ਕਹਿੰਦੇ ਕੰਜਰ ਬਦਨਾਮ ਕਰੇਗਾ….

ਬੜਾ ਕੁਝ ਸਿਖਾਤਾ ਹਲਾਤਾਂ ਨੇ.. ਠੰਡ ਰੱਖ ਅਜੇ ਤਾਂ ਸ਼ੁਰੂਆਤਾਂ

ਬੜਾ ਕੁਝ ਸਿਖਾਤਾ ਹਲਾਤਾਂ ਨੇ.. ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ

ਕਿੰਨਾ ਖੁਸ਼ ਸੀ ਉਹ ਕਿਸੀ ਗੈਰ ਦੇ ਨਾਲ….. ਜਦੋ ਨਜ਼ਰ ਮੇਰੇ ਤੇ ਪਈ ਤੇ ਉਦਾਸ ਹੋ ਗਿਆ.

ਤੂੰ ਇਕ ਦੋ ਵਾਪਿਸ ਲੈ ਲਾ ਨੀ ਤੇਰੀ ਕਿਰਪਾ ਨਾਲ ਇਲਜ਼ਾਮ ਬੜੇ

ਕੋਈ ਤਾਂ ਹੋਵੇਗਾ ਜੋ ਮੇਰਾ ਦਿਲ ਖਰੀਦਣਾ ਚਾਹੁੰਦਾ ਕਿਉਕਿ ਇਹ ਸਿਰਫ ਟੁੱੳਟਿਆ ਪਰ ਕਦੇ ਬੇਵਫਾ ਨੀ ਹੋਇਆ

ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ,, ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ..

LATEST PUNJABI STATUS Page 1

LATEST PUNJABI STATUS Page 2

LATEST PUNJABI STATUS Page 3

LATEST PUNJABI STATUS Page 4

LATEST PUNJABI STATUS Page 5

LATEST PUNJABI STATUS Page 6

LATEST PUNJABI STATUS Page 7

LATEST PUNJABI STATUS Page 8

LATEST PUNJABI STATUS Page 9

LATEST PUNJABI STATUS Page 10

LATEST PUNJABI STATUS Page 11

LATEST PUNJABI STATUS Page 12

LATEST PUNJABI STATUS Page 13

LATEST PUNJABI STATUS Page 14

LATEST PUNJABI STATUS Page 15