ਇਨਸਾਫ ਲਈ ਲੜੇ ਹਾਂਸੱਚ ਨਾਲ ਖੜੇ ਹਾਂ ਤੇਰੀਆਂ ਮਹਿਫ਼ਲਾਂ ਚੋਂ, ਏਸੇ ਲਈ ਝੜੇ ਹਾਂ
ਅੱਜ ਕੱਲ ਜੇ ਕਿਸੇ ਕੁੜੀ ਦੇ ਮਜ਼ਾਕ ਵਿੱਚ ਵੀ ਚੂੰਢੀ ਵੱਢ ਦੇਈਏ,,ਤਾਂ ਚੀਕ ਵੀ English ਵਿੱਚ ਮਾਰਦੀ ਏ,,
ਕਮਲੀ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ ,,,, ਮੈ ਕਿਹਾ ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀਂ,,,,
ਸੁਣ ਚੰਨਾਂ ਤੈਨੂੰ ਇੱਕ ਗੱਲ ਕਹਿਣੀ ਆ, ਤੇਰੇ ਬਿਨਾਂ ਹੌਲੀ ਹੌਲੀ ਅਸੀਂ ਮਰ ਜਾਵਾਂਗੇ
ਨਾਂ ਚਾਹੁੰਦੇ ਹੋਏ ਵੀ ਹੱਥ ਛੱਡਣਾ ਪਿਆ, ,,,,,,,ਮਜ਼ਬੂਰੀ,,,,,,"ਇਸ਼ਕ" ਤੋਂ ਜ਼ਿਆਦਾ ਤਾਕਤਵਰ ਹੁੰਦੀ ਆ
ਤੁਸੀਂ ਫੇਸਬੁੱਕ ਦੇ ਆਪਣੇ ਕਿਸ ਦੋਸਤ ਨੂੰ Real ਵਿੱਚ ਮਿਲਣਾ %ਦੇਖਣਾ ਚਾਹੁੰਦੇ ਹੋ,,,
ਕੁੜੀ ਦਿਲ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ
ਅਸੀਂ ਭੁਲਦੇ ਹਾਂ .ਤੂੰ ਬਖ੍ਸ਼ਦਾ ਹੈਂ ,,,,,. ਅਸੀਂ ਡੁਬਦੇ ਹਾਂ. ਤੂੰ ਤਾਰਦਾ ਹੈਂ, ,,,ਅਸੀਂ ਗਿਰਦੇ ਹਾਂ .ਤੂੰ ਉਠਾਉਂਣਾ ਹੈਂ . ,,,ਅਸੀਂ ਭਟਕਦੇ ਹਾਂ ਤੂੰ ਸਿਧੇ ਰਾਹ ਪਾਉਂਦਾ ਹੈਂ. ,,ਅਸੀਂ ਤਾਂ ਤੇਰੇ ਪੈਰਾ ਦੀ ਧੂੜ ਦੇ ਲਾੲਿਕ ਵੀ ਨਹੀ . ,,,,,,ਰੱਬਾ .ਤੂੰ ਫਿਰ ਵੀ ਗਲ ਨਾਲ ਲਾਉਂਦਾ ਹੈਂ .,ਵਾਹਿਗੁਰੂ..,,,ਵਾਹਿਗੁਰੂ...! ਵਾਹਿਗੁਰੂ.,,,,
ਆ ਵੀ ਮਿਲ ਜੇ ਉਹ ਵੀ ਮਿਲ ਜੇ ਇਹ ਸਭ ਨਾਂਹ ਤੂੰ ਕਰਿਆ ਕਰ ਸਿਆਣੇ ਕਹਿੰਦੇ ਵਹਿਲਾ ਦਿਮਾਗ ਸੈਤਾਨ ਦਾ ਘਰ. ਇਸ ਲਈ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਵਾਹਿਗੁਰੂ ਜੀ
ਬੁਲੰਦ ਹੌਸਲੇ ਬਖਸ਼ਿਓ.,, ਦੁੱਖ ਸੁੱਖ ਤਾਂ ਜਿੰਦਗੀ ਚ ਆਉਦੇ ਹੀ ਰਹਿੰਦੇ ਹਨ,,,
U.S.A ਦਾ ਝੰਡਾ U.S.A ਚ ਝੂਲਦਾ ਆ, ਕ,,,,,,ਨੇਡਾ ਦਾ ਝੰਡਾ ਕਨੇਡਾ ਝੂਲਦਾ ਆ.ਪਾਕਿਸਤਾਨ ਦਾ ਝੰਡਾ ਪਾਕਿਸਤਾਨ ਝੁਲਦਾ ਆ ਤੇ ਹਿੰਦੇਸਤਾਨ ਦਾ ਝੰਡਾ ਹਿੰਦੇਸਤਾਨ ਝੂਲਦਾ.,ਪਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ . ਨਿਸ਼ਾਨ ਸਾਹਿਬ ਦੁਨੀਆ ਦੇ ਕੋਨੇ ਕੋਨੇ ਚ ਝੂਲਦਾ ਆ,,,,
ਮੇਰਾ ਹੱਕ ਦਾਤਾ, ਮੇਰਾ ਸੱਚ ਦਾਤਾ ਮਾਰੀ ਆਸ ਉਮੀਦ ਤੇ ਸਿਕ ਦਾਤਾ ਮੈ ਹੋਰ ਕਿਸੇ ਤੋ ਕਿਉ ਮੰਗਾ ਲੱਖਾ ਵਰਗਾ ਏ ਮੇਰਾ ਇਕ ਦਾਤਾ ,,
ਸੁੱਖ ਪੈਸੇ ਨਾਲ ਨਾ ਮਿਲਦੇ.. ਸੁੱਖ ਤਕਦੀਰਾਂ ਦੇ ਸੱਜਣਾ.
ਕੋਈ ਹੋਰ ਸੁਣੇ ਨਾ,,,,,ਸੁਣੇ ਮੇਰੀਆ ਬਾਤਾ ਨੂੰ ਮੇਰਾ ਮਾਲਕ ਬੁਝ Lenda ਏ ਮੇਰੇ ਹਾਲਾਤਾਂ ਨੂੰ,,,,
ਕੋਈ ਹੋਰ ਸੁਣੇ ਨਾ??ਸੁਣੇ ਮੇਰੀਆ ਬਾਤਾ ਨੂੰ ਮੇਰਾ ਮਾਲਕ ਬੁਝ Lenda ਏ ਮੇਰੇ ਹਾਲਾਤਾਂ ਨੂੰ,,,
ਮੈ ਇਕ ਛੋਟੇ ਜਿਹੇ ਬੱਚੇ ਨੂੰ ਪੁੱਛਿਆ ਕਿ ਤੂੰ ਗੁਰੂਦਵਾਰਾ ਸਾਹਿਬ ਜਾ ਕੇ ਕੀ ਮੰਗਿਆ..., ਬੱਚੇ ਦਾ ਜਵਾਬ ਬਹੁਤ ਹੀ ਸੋਹਣਾ ਸੀ.ਕਹਿੰਦਾ ਓੁਥੇ ਮੰਗੀਦਾਂ ਨੀ ਹੁੰਦਾ ਓੁਥੇ ਆਪੇ ਮਿਲ ਜਾਂਦਾ ਸਾਰਾ ਕੁਝ.,,ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,
ਜੋ ਦੂਜਿਆ ਦਾ ਦਿਲ ਦੁਖੀ ਕਰਦੇ ਨੇ ਉਹ ਕਦੇ ਵੀ ਚੈਨ ਦੀ ਨੀਂਦ ਨਹੀ ਸੌ ਸਕਦੇ
ਪਿਆਰ ਪਸੰਦ ਨਾਲ ਮਿਲਦਾ ਹੈ, ਪਰ ਮਾਂ-ਬਾਪ ਕਰਮਾਂ ਨਾਲ ਮਿਲਦੇ ਹਨ...
ੳ....ਉਠ ਸਵੇਰੇ ਜਾਗ ,,,ਅ....ਆਲਸ ਨੀਂਦ ਤਿਆਗ,,, ੲ....ਇਸਨਾਨ ਕਰ ਪਿਆਰੇ ,,,,ਸ....ਸਾਫ ਦੰਦ ਕਰ ਸਾਰੇ ,,,ਹ....ਹਥ ਵਿਚ ਗੁਟਕਾ ਲੈ ਕੇ ,,,ਕ....ਕਰ ਲੈ ਪਾਠ ਤੂੰ ਬਹਿ ਕੇ,,,,,ਖ....ਖੂਸ਼ੀ ਖੂਸ਼ੀ ਪੜ ਬਾਣੀ ,,ਗ....ਗਿਆਨਵਾਨ ਹੋ ਪਰਾਣੀ,, ਘ....ਘਰ ਵਿਚ ਹੀ ਨਾ ਬਹਿ ਜੀ ,,,ਙ....ਵਾਂਗ ਨਾ ਖਾਲੀ ਰਹਿ ਜੀ ,,,ਚ. ( ਚਲ ਤੂੰ ਗੁਰਦੁਆਰੇ )
ਤੁਸੀ ਰਾਜੀ ਜੇ ਆਪਣਾ ਰੱਬ ਕਰਨਾ ਮਾਂ ਦੀ ਖਿਦਮੱਦ ਤੁਸੀ ਰੱਜ ਰੱਜ ਕਰਨਾ ਆਪਣੀ ਮਾਂ ਨੂੰ ਪਿਆਰ ਨਾਲ ਵੇਖ ਲੇਣਾ ਘਰ ਬੇਠਿਆ ਜਿੰਨੇ ਵੀ ਹੱਜ ਕਰਨਾ ਜਦੋ ਮੁਹੋ ਕਿਸੇ ਦਾ ਮੈ ਨਾਮ ਲੇਣਾ ਸਿਖਿਆ ਰੱਬ ਕਹਿਣ ਨਾਲੋ ਪਹਿਲਾਂ ਮਾਂ ਕਹਿਣਾ ਸਿਖਿਆ,,
ਖਾਲੀ ਹੱਥ ਆਇਆ ਤੂੰ ਬੰਦਿਆਂ, ਖਾਲੀ ਹੱਥ ਜਾਨ , , ਨਾ ਜਨਮ ਵਕਤ ਯੂ ਦੇ ਕੱਪੜਿਆਂ ਨੂੰ ਜਬ ਸੀ, ਨਾ ਮਾਰੇ ਹੋਇਆ ਕਿਸੇ ਨੇ ਯੂ ਦੇ ਕੱਪੜਿਆਂ ਨੂੰ ਲਾਨੀ, ਫਿਰ ਕਿਊ ਕਰਦਾ ਮੇਰੀ ਮੇਰੀ,,
ਸੁਨ ਤੂੰ ਭਾਵੇ ਨਾ ਸੁਨ ਸਜਨਾ ਮੇਰੀ ਤਾਂ ਫਰਿਆਦ ਏ , ਨਾ ਤੇਰੇ ਤੋ ਪਹਿਲਾ ਸੀ ਵੇ ਨਾ ਕੋਈ ਤੇਰੇ ਤੋ ਬਾਅਦ ਏ,,
ਨਜ਼ਰ ਤੇਰੀ ਬੁਰੀ ਤੇ ਬੁਰਕਾ ਮੈਂ ਪਾਵਾਂ,,
ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ.,,
ਜੋ ਆਦਮੀ ਆਪਣੇ ਬਾਰੇ ਨਹੀਂ ਸੋਚਦਾ, ਉਹ ਕੁਛ ਸੋਚਦਾ ਹੀ ਨਹੀਂ,,
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ,,
ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ ਵੱਡੇ ਲੋਕ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ,,
ਉੱਡਣ 'ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ,,
ਰੀਝਾਂ ਵੇਲ ਕੇ ਤਵੇ ਤੇ ਪਾਈਆਂ ਖ਼ੁਸ਼ੀਆਂ ਦੀ ਭੁੱਖ ਮਰ ਗਈ,,
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ, ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਓ ,,
ਦਿਲ ਹੌਂਕਾ ਤਾਂ ਜ਼ਰੂਰ ਤੇਰਾ ਲੈਂਦਾ ਹੋਵੇਗਾ. ਜਦੋਂ ਗੱਲਾਂ ਮੇਰੀਆਂ ਦੋਸਤਾਂ ਨੂੰ ਦੱਸਦਾ ਹੋਵੇਗਾਂ,,
ਮੰਮੀ ਦੇ ਥੱਪੜ ਤੇ 'ਡੈਡੀ ਦੀ ਚੱਪਲ ਤੋਂ ਵਧੀਆ ( Alarm )(ਅਲਾਰਮ) ਅੱਜ ਤੱਕ ਨੀਂ ਦੁਨਿਆਂ ਤੇ ਬਣਿਆ
ਖ਼ਵਾਹਿਸ਼ ਨਹੀ ਕਿ ਕੋਈ ਤਾਰੀਫ਼ ਕਰੇ ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ ।
ਮੇਰੇ ਸਟੇਟਸ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ ਕਲ਼ਮ ਖੋਹ ਲਵੋ ਇਸਤੋਂ, ਇਸਦੇ ਲਫ਼ਜ਼ ਦਿੱਲ ਚੀਰਦੇ ਨੇ,,
ਮੇਰੀ Profile ਤੇ ਜੀ ਆਇਆਂ ਨੂੰ, ਉੁਮੀਦ ਹੈ . ਤੁਹਾਨੂੰ ਮੇਰੀ DP ਤੇ ਸਟੇਟਸ ਪਸੰਦ ਆਇਆ ਹੋਵੇਗਾ,,
ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ, ਸ਼ਕਲੋਂ ਸ਼ਰੀਫ਼ ਮੁੰਡਾ ਅਕਲੋਂ ਤੂਫ਼ਾਨ ਨੀ ,,
ਮੌਸਮ ਦੀਆਂ ਬਰਸਾਤਾਂ ਸਮੇਂ ਦੇ ਨਾਲ ਰੁੱਕ ਜਾਂਦੀਆ ਨੇਂ, ਪਰ ਜੋ ਅੱਖੀਆਂ ਦੀਆ ਬਰਸਾਤਾਂ ਹੁੰਦੀਆ ਨੇ ਉਹ ਕਦੇ ਨਹੀਂ ਰੁੱਕਦੀਆ,,
ਤੂੰ ਆਏਂਗਾ ਜ਼ਰੂਰ ਦਿਲ 'ਚ ਆਸ ਹੈ, ਤੈਨੂੰ ਜੀਅ ਭਰ ਕੇ ਦੇਖਣਾ ਇਹਨਾਂ ਅੱਖੀਆਂ ਨੇਂ ਲੱਗੀ ਬਹੁਤ ਹੀ ਪਿਆਸ ਹੈ,,
ਸਾਹਾਂ ਵਰਗਿਆ ਸੱਜਣਾ ਵੇ ਕਦੇ ਅੱਖੀਆਂ ਤੋਂ ਨਾ ਦੂਰ ਹੋਵੀ ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ ਕਦੇ ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ
ਪਿਆਰ ਵੀ ਕਮਾਲ ਦਾ ਅਹਿਸਾਸ ਹੁੰਦਾ ਹੈ ਕਦੋਂ ਹੁੰਦਾ ਪਤਾ ਹੀ ਨਹੀਂ ਲਗਦਾ ਤੇ ਜਦੋਂ ਹੋ ਜਾਂਦਾ ਤਾਂ ਸਾਰਾ ਜੱਗ ਸੋਹਣਾ ਸੋਹਣਾ ਲਗਦਾ ਹੈ ,
ਨੀ ਤੂੰ ਹਰ ਇਕ ਦੀ ਨਜ਼ਰਾਂ ਚੋ ਫਿਰੇਂ ਡਿਗਦੀ, ਕਿਤੇ ਉਠਕੇ ਦਿਖਾਵੇਂ ਤੈਨੂੰ ਤਾਂ ਮੰਨੀਏ, ਪਹਿਲਾਂ ਪਿਆਰ ਪਾਵੇ ਫੇਰ ਕਰੇ ਧੋਖਾ, ਯਾਰੀ ਇਕ ਨਾਲ ਲਾਵੇ ਤੈਨੂੰ ਤਾਂ ਮੰਨੀਏ, ਪਹਿਲਾਂ ਤਾਂ ਕਹਿੰਦੀ ਸੀ ਫਿਰਦਾ ਮੇਰੇ ਪਿਛੇ, ਜੇ ਹੁਣ ਪਿਛੇ ਲਾਕੇ ਵਿਖਾਵੇ ਤੈਨੂੰ ਤਾਂ ਮਨਿਏ ,,
ਨਾ ਦਿਨ ਦਾ ਪਤਾ ਨਾ ਰਾਤ ਦਾ ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ,
ਕਿਸੇ ਪਿਛੇ ਮਰਨ ਤੋ ਚੰਗਾ ਕਿਸੇ ਲਈ ਜੀਣਾ ਸਿਖੋ,
ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ
ਉਹ ਕੀ ਸਮਝੂ ਸਾਡੇ ਜੱਜਬਾਤਾਂ ਨੂੰ. ਜੋ ਗੈਰਾੰ ਦੇ ਸੁੱਪਨੇ ਲੈਦੀੰ ਰਾਤਾਂ ਨੂੰ,
ਮਰਨਾ ਪਵੇ ਤਾਂ ਕੋਈ ਉਹਨਾਂ ਲਈ ਮਰੇ ਜਿਹੜੇ ਮਨਾਂ ਦੇ ਮਹਿਰਮ ਹੋਣ ਜਿਹਨਾਂ ਨੇ ਮਨਾਂ ਨੂੰ ਪ੍ਛਾਣਿਆ ਹੀ ਨਾ ਉਨਾਂ ਲਈ ਕੀ ਮਰਨਾ
ਤੈੰਨੂ ਵੇਖ ਵੇਖ ਦਿਲ ਨਾ ਭਰੇ ਕੋਈ ਹੋਰ ਵੇਖੇ ਤਾਂ ਦਿਲ ਨਾ ਜਰੇ
ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ. ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ,,
ਜੋਸ਼ ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ ਇਹ ਬਹੁਤ ਸੋਹਣਾ ਵਕ਼ਤ ਹੈ ਜ਼ਿੰਦਗੀ ਦਾ ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ ਦਿਲ ਟੁੱਟਣ ਤੇ ਬੜਾ ਦਰਦ ਹੁੰਦਾ ਇਹ ਦਰਦ ਸਿਹਾ ਨਹੀ ਜਾਂਦਾ ਬੰਦਾ ਜਿਉਂਦਾ ਹੀ ਮਰ ਜਾਂਦਾ ਵੇ ਕੋਈ ਭੁੱਲ ਕੇ ਵੀ ਇਸ਼ਕ਼ ਨਾ ਕਰਿਓ ਵੇ ਕੋਈ ਇਸ਼ਕ਼ ਨਾ ਕਰਿਓ,,
ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ. ਕਿਉਂਕਿ ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ,