Are you looking for best Motivational Punjabi status? We have 703+ status about Motivational Punjabi for you. Feel free to download, share, comment and discuss every status,quote,message or wallpaper you like.



Check all wallpapers in Motivational Punjabi category.

Sort by

Oldest Status 401 - 450 of 703 Total

"ਇੱਕ ਉੱਦਮੀ ਵਿਅਕਤੀ ਕਥਨੀ ਵਿੱਚ ਘੱਟ,
ਕਰਨੀ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ"

ਸਿਰੇ ਦੇ ਸਟੇਟਸਾ ਦਾ ਚੱਲਦਾ ਜਮਾਨਾ ਨੀ , ਹੋਲੀ -ਹੋਲੀ ਹੋਵੇਗਾ ਸ਼ਹਿਰ ਤੇਰਾ... ਮੇਰੇ ਨਾਂ ਦਾ ਦੀਵਾਨਾ ਨੀ 💕

"ਖੂਹ ਵਿੱਚ ਉਤਰਨ ਵਾਲੀ ਬਾਲਟੀ ਜੇਕਰ ਝੁੱਕਦੀ ਹੈ ਤਾਂ ਭਰ ਕੇ ਬਾਹਰ ਨਿਕਲਦੀ ਹੈ,
ਜ਼ਿੰਦਗੀ ਦਾ ਵੀ ਗਣਿਤ ਇਹੀ ਹੈ ਜੋ ਝੁੱਕਦਾ ਹੈ ਉਹ ਪ੍ਰਾਪਤ ਕਰਦਾ ਹੈ I"

"ਤੁਰਨ ਦਾ ਹੌਂਸਲਾ ਤਾਂ ਰੱਖ ਦਿਸ਼ਾਵਾਂ ਬਹੁਤ ਨੇ,
ਰਾਹਾਂ ਦੇ ਕੰਢਿਆਂ ਦੀ ਫ਼ਿਕਰ ਨਾ ਕਰ,
ਤੇਰੇ ਨਾਲ ਦੁਆਂਵਾਂ ਬਹੁਤ ਨੇ..."

"ਸੱਚ ਦੇ ਰਾਹ ਤੇ ਚਲਦੇ ਹੋਏ ਮਨੁੱਖ ਦੋ ਹੀ ਗ਼ਲਤੀਆਂ ਕਰ ਸਕਦਾ ਹੈ,
ਪੂਰਾ ਰਸਤਾ ਤੈਅ ਨਾ ਕਰਨਾ, ਅਤੇ ਉਸ ਕੰਮ ਦੀ ਸ਼ੁਰੂਆਤ ਹੀ ਨਾ ਕਰਨਾ I"

. ਹੌਂਸਲਾ💪🏼ਨਾ ਛੱਡੀ, ਯਕੀਨ 🙏🏼ਰੱਬ 'ਤੇ ਰੱਖੀਂ, . ਰਂਕ 🛐ਤੋ ਰਾਜਾ ♠ਬਣਾਵੇ ਮੇਰਾ ਸਤਿਗੁਰੂ 🙏🏼

"ਇਹ ਮਹੱਤਵ ਨਹੀਂ ਰੱਖਦਾ ਕਿ ਤੁਹਾਡਾ ਅਤੀਤ ਕਿੰਨਾ ਬੁਰਾ ਸੀ,
ਉਸਨੂੰ ਭੁੱਲ ਕਿ ਤੁਸੀਂ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਹੋ"

"ਵਧੀਆ ਕਥਨ ਸਿਆਣੇ ਬੰਦੇ ਲਈ ਉਂਗਲੀ ਵਿੱਚ ਪਾਈ ਹੀਰੇ ਦੀ ਅੰਗੂਠੀ ਵਾਂਗ ਹੁੰਦਾ ਹੈ,
ਅਤੇ ਮੂਰਖ ਬੰਦੇ ਲਈ ਹਥੇਲੀ ਵਿੱਚ ਫੜੇ ਹੋਏ ਪੱਥਰ ਵਾਂਗ ਹੁੰਦਾ ਹੈ I"

ਮੜਕ ਭੰਨ ਦੇਣੀ ਏ ਓੁਹਨਾਂ ਮੰਜਲਾਂ ਦੀ
ਜਿੰਨਾਂ ਨੂੰ ਗਰੂਰ ਹੈ ਆਪਣੀ ਉਚਾਈ ਦਾ ♤

"ਉਹਨਾਂ ਸਾਰੇ ਪੱਥਰਾਂ ਨੂੰ ਆਪਣੇ ਕੋਲ ਰੱਖ ਲਵੋ,
ਜੋ ਲੋਕ ਤੁਹਾਡੇ ਵੱਲ ਸੁੱਟਦੇ ਹਨ,
ਅਤੇ ਇਹਨਾਂ ਪੱਥਰਾਂ ਨੂੰ ਆਪਣੇ ਲਈ ਇੱਕ ਮਜ਼ਬੂਤ,
ਇਮਾਰਤ ਬਣਾਉਣ ਲਈ ਇਸਤੇਮਾਲ ਕਰੋ I"

"ਤੁਸੀਂ ਆਪਣੇ ਗੁੱਸੇ ਕਾਰਨ ਸਜ਼ਾ ਨਹੀਂ ਭੋਗਦੇ,
ਬਲਕਿ ਤੁਸੀਂ ਆਪਣੇ ਗੁੱਸੇ ਤੋਂ ਸਜ਼ਾ ਭੋਗਦੇ ਹੋ I"

"ਜੀਵਨ ਮਿਲਣਾ ਭਾਗਾਂ ਦੀ ਗੱਲ ਹੈ, ਮੌਤ ਦਾ ਮਿਲਣਾ ਸਮੇਂ ਦੀ ਗੱਲ ਹੈ,
ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜੀਉਂਦੇ ਰਹਿਣਾ ਕਰਮਾਂ ਦੀ ਗੱਲ ਹੈ I"

"ਅਤੀਤ 'ਤੇ ਕਦੇ ਧਿਆਨ ਨਾ ਦਿਓ,
ਭਵਿੱਖ ਦਾ ਸੁਪਨਾ ਨਾ ਦੇਖੋ,
ਵਰਤਮਾਨ 'ਤੇ ਧਿਆਨ ਦੇ ਕੇ
ਜੀਵਨ ਨੂੰ ਸੁਖਾਲਾ ਬਣਾਓ"

"ਤੁਸੀਂ ਉਦੋਂ ਤੱਕ ਪ੍ਰਮਾਤਮਾ 'ਤੇ ਵਿਸ਼ਵਾਸ ਨਹੀਂ ਕਰ ਸਕਦੇ,
ਜਦ ਤੱਕ ਤੁਸੀਂ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਕਰਦੇ I"

"ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ ਚੰਗਾ ਤਰੀਕਾ ਹੈ,
ਤੁਹਾਡੀ ਤਰੱਕੀ"..

"ਗਲ਼ਤੀਆਂ ਜ਼ਿੰਦਗੀ ਦਾ ਹਿੱਸਾ ਹਨ,
ਪਰ ਇਨ੍ਹਾਂ ਨੂੰ ਸਵਿਕਾਰ ਕਰਨ ਦੀ ਹਿੰਮਤ,
ਬਹੁਤ ਘੱਟ ਲੋਕਾਂ ਕੋਲ ਹੁੰਦੀ ਹੈ"

"ਕਦੇ ਕਦੇ ਚੁੱਪ ਰਹਿਣ ਦਾ ਪਛਤਾਵਾ ਨਹੀਂ ਹੁੰਦਾ,
ਪਰ ਕਈ ਵਾਰ ਇਸ ਗੱਲ ਦਾ ਪਛਤਾਵਾ ਜ਼ਰੂਰ ਹੁੰਦਾ ਹੈ,
ਕਿ ਮੈਂ ਬੋਲਿਆ ਕਿਉਂ ?"

👉 "ਜਨਤਕ ਤੌਰ 'ਤੇ ਕੀਤੀ ਗਈ ਆਲੋਚਨਾ ਅਪਮਾਨ ਵਿੱਚ ਬਦਲ ਜਾਂਦੀ ਹੈ, 👈
👉 ਅਤੇ ਇਕਾਂਤ ਵਿੱਚ ਦੱਸਣ 'ਤੇ ਸਲਾਹ ਬਣ ਜਾਂਦੀ ਹੈ I"👈

"ਰੱਬ ਨੇ ਬੜੇ ਅਜੀਬ ਜਿਹੇ ਦਿਲ ਦੇ ਰਿਸ਼ਤੇ ਬਣਾਏ ਹਨ,
ਸਭ ਤੋਂ ਜ਼ਿਆਦਾ ਉਹੋ ਰੋਇਆ ਹੈ,
ਜਿਸ ਨੇ ਇਮਾਨਦਾਰੀ ਨਾਲ ਨਿਭਾਏ ਹਨ"

"ਮਨੁੱਖ ਜਨਮ ਤੋਂ ਨਹੀਂ ਬਲਕਿ,
ਆਪਣੇ ਕਰਮ ਕਾਰਨ ਹੀ ਸ਼ੁੱਧ ਹੁੰਦਾ ਹੈ"

ਛੋਟੇ ਬਣ ਕੇ ਰਹੋਂਗੇ ਤਾਂ ਇੱਜਤ ਮਿਲਦੀ ਰਹਿੰਦੀ ਹੈ,
ਵੱਡੇ ਹੋਣ ਤੋਂ ਬਾਅਦ ਤਾਂ ਮਾਂ ਵੀ ਗੋਦ 'ਚੋਂ ਲਾਹ ਦਿੰਦੀ ਹੈ ।

ਕਾਮਯਾਬ ਇਨਸਾਨ ਖੁਸ਼ ਰਹੇ ਜਾਂ ਨਾ ਰਹੇ,
ਪਰ ਖੁਸ਼ ਰਹਿਣ ਵਾਲੇ ਇਨਸਾਨ ਕਾਮਯਾਬ ਜ਼ਰੂਰ ਹੁੰਦੇ ਨੇ !

"ਕਿਸ਼ਮਤ ਤਾਂ ਉਨ੍ਹਾਂ ਦੀ ਵੀ ਹੁੰਦੀ ਆ,
ਜਿਨ੍ਹਾਂ ਦੇ ਹੱਥ ਨਹੀਂ ਹੁੰਦੇ"..

"ਮਹਾਨ ਸੁਪਨੇ ਦੇਖਣ ਵਾਲਿਆਂ ਦੇ,
ਮਹਾਨ ਸੁਪਨੇ ਹਮੇਸ਼ਾ ਪੂਰੇ ਹੁੰਦੇ ਹਨ I"

"ਆਪਣੇ ਮਿਸ਼ਨ ਵਿੱਚ ਕਾਮਯਾਬ ਹੋਣ ਦੇ ਲਈ,
ਤੁਹਾਨੂੰ ਆਪਣੇ ਲਕਸ਼ ਦੇ ਪ੍ਰਤੀ ਇੱਕ ਚਿੱਤ ਨਿਸ਼ਠਾਵਾਨ ਹੋਣਾ ਪਏਗਾ"

"ਜਿਹੜਾ ਬੰਦਾ ਛੋਟੀ-ਛੋਟੀ ਗੱਲਾਂ ਵਿੱਚ ਸੱਚ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ,
ਉਸ ਉੱਤੇ ਬੜੇ ਮਾਮਲਿਆਂ ਵਿੱਚ ਵੀ ਭਰੋਸ਼ਾ ਨਹੀਂ ਕੀਤਾ ਜਾ ਸਕਦਾ I"

"ਜਿੱਥੇ ਸਾਡਾ ਸਵਾਰਥ ਖ਼ਤਮ ਹੁੰਦਾ ਹੈ,
ਉਥੋਂ ਹੀ ਸਾਡੀ ਇਨਸਾਨੀਅਤ ਸ਼ੁਰੂ ਹੁੰਦੀ ਹੈ"

"ਇੱਕ ਹਾਰਿਆ ਹੋਇਆ ਇਨਸਾਨ ਜੇਕਰ ਹਾਰਨ ਦੇ ਬਾਅਦ ਵੀ ਮੁਸ਼ਕਰਾ ਦੇ ਤਾਂ,
ਜਿੱਤਣੇ ਵਾਲਾ ਇਨਸਾਨ ਆਪਣੀ ਜਿੱਤ ਦੀ ਖੁਸ਼ੀ ਖੋ ਦਿੰਦਾ ਹੈ I"

ਜਿਹੜਾ ਵਿਅਕਤੀ ਹਰ ਪਲ ਦੁੱਖ ਦਾ ਰੋਣਾ ਰੋਂਦਾ ਹੈ,
ਉਸ ਦੇ ਦਰਵਾਜ਼ੇ 'ਤੇ ਖੜ੍ਹਾ ਸੁੱਖ ਬਾਹਰੋਂ ਹੀ ਮੁੜ ਜਾਂਦਾ ਹੈ..

"ਦਿਮਾਗ ਨਾਲ ਪੈਸਾ ਹਾਸਿਲ ਕੀਤਾ ਜਾ ਸਕਦਾ ਹੈ,
ਪਰ ਪੈਸੇ ਨਾਲ ਦਿਮਾਗ ਹਾਸਿਲ ਨਹੀਂ ਕੀਤਾ ਜਾ ਸਕਦਾ I"

"ਕਿਸੇ ਦਾ ਦਿਲ ਦੁਖਾ ਕੇ ਮੁਆਫ਼ੀ ਮੰਗਣਾ ਸੌਖਾ ਹੈ,
ਪਰ ਆਪਣਾ ਦਿਲ ਦੁਖਾ ਕੇ ਕਿਸੇ ਨੂੰ ਮੁਆਫ਼
ਕਰਨਾ ਬਹੁਤ ਔਖਾ ਹੁੰਦਾ ਹੈ I"

"ਸ਼ਾਮ ਨੂੰ ਥੱਕ ਟੁੱਟ ਕੇ ਝੌਪੜੇ 'ਚ ਸੌਂ ਜ਼ਾਂਦਾ ਹੈ ਉਹ ਮਜ਼ਦੂਰ,
ਜੋ ਸ਼ਹਿਰ 'ਚ ਉੱਚੀਆਂ ਇਮਾਰਤਾਂ ਬਣਾਉਂਦਾ ਹੈ I"

"ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ,
ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ I"

"ਬੰਦੇ ਦਾ ਕੰਮ ਹੈ ਬੰਦਗੀ ਕਰਨਾ,
ਫਲ਼ ਦੇਣਾ ਮਾਲਕ ਦੀ ਮੌਜ ਹੈ I"

"ਜੋ ਹੋ ਗਿਆ ਉਸ ਬਾਰੇ ਸੋਚਿਆ ਨਹੀਂ ਕਰਦੇ,
ਜੋ ਮਿਲ ਗਿਆ ਉਸ ਨੂੰ ਖੋਇਆਂ ਨਹੀਂ ਕਰਦੇ,
ਸਫ਼ਲਤਾ ਉਹਨਾਂ ਨੂੰ ਹਾਸਿਲ ਹੁੰਦੀ ਹੈ,
ਜੋ ਵਕਤ ਅਤੇ ਹਲਾਤ ਤੇ ਰੋਇਆਂ ਨਹੀਂ ਕਰਦੇ I"

ਕੱਲੇ ਕੱਲੇ ਖੇਤ ਚ ਰਕਾਟ ਵੱਜੂਗਾ.. ਬਰੈਂਡ ਸ਼ੁਰੂ ਹੁੰਦੇ ਬਿਲੋ ਜਿਹਦੇ ਖੇਤ ਚੋ । ਹੋਲੀ ਹੋਲੀ ਬਣ ਜਾਣਾ ਮੰਜਲਾਂ ਤੋ ਉਤੇ.. ਨਵੇ ਨਵੇ ਉਠੇ ਯਾਰ ਅੱਜੇ ਰੇਤ ਚੋਂ ।

ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ.......📓

ਮਾੜਾ ਟਾਇਮ ਲੰਘਿਆ ਚੰਗਾ ਆ ਗਿਆ
ਜਿਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ..

ਮਿਹਨਤ ਦੇ ਹੱਥ ਪੱਕੇ ਹੁੰਦੇ ਨੇ
ਸਮੇਂ ਦੀ ਲਗਾਮ ਨੂੰ ਫੜ ਲੈਂਦੇ ਨੇ.
ਮਾੜੇ ਸਮੇ ਚ ਜਿਹੜੇ ਹਿੰਮਤ ਕਰ ਜਾਂਦੇ
ਉਹ ਵੱਡੇ ਮੁਕਾਮਾਂ ਉੱਤੇ ਚੜ ਜਾਂਦੇ ਨੇ....

ਮੰਨਿਆਂ ਕੀ ਬੁਲਬਲੇ ਹਾਂ ਪਰ ਜਿਨ੍ਹਾਂ ਚਿਰ ਹਾਂ ਪਾਣੀ ਦੀ ਹਿੱਕ ਤੇ ਨੱਚਾਂਗੇ ✌✌✌✌

ਫ਼ਰਸ਼ੋਂ ਅਰਸ਼ ਤੇ ਹੁੰਦਿਆਂ ਬਹੁਤੀ ਦੇਰ ਨਾ ਲੱਗਦੀ ਏ
. ਕੁੱਲੀਆਂ ਬਣ ਜਾਣ ਮਹਿਲ ਜਦੋਂ ਕਿਸਮਤ ਜੱਗਦੀ ਏ

"ਜਿਉਣਾ ਹੈ ਤਾਂ ਇੱਕ ਦੀਪਕ ਵਾਂਗ ਜੀਓ,
ਜੋ ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ,
ਜਿੰਨੀ ਇੱਕ ਗਰੀਬ ਦੀ ਝੌਂਪੜੀ ਨੂੰ I"

"ਮਨੁੱਖ ਆਪਣੇ ਦੁੱਖਾਂ ਦਾ ਕਾਰਨ ਆਪ ਹੀ ਹੁੰਦਾ ਹੈ,
ਜੇਕਰ ਉਹ ਆਪਣੀਆਂ ਗਲਤੀਆਂ ਸੁਧਾਰ ਲਵੇ ਤਾਂ ਖੁਸ਼ ਰਹਿ ਸਕਦਾ ਹੈ I"

"ਕਦੀ ਵੀ ਆਪਣੇ ਆਪ ਨੂੰ ਟੁੱਟਣ ਨਾ ਦੇਣਾ ਦੋਸਤੋ,
ਕਿਉਂਕਿ ਟੁੱਟੇ ਹੋਏ ਘਰ ਦੀਆਂ ਇੱਟਾਂ ਵੀ ਲੋਕ ਚੁੱਕ ਲੈਂਦੇ ਹਨ"

ਸੱਚ ਦੀ ਬੇੜੀ ਹਿੱਲਦੀ-ਡੁਲਦੀ ਜਰੂਰ ਹੈ,
ਪਰ ਡੁੱਬਦੀ ਨਹੀਂ ਹੈ ।

ਘਰੇ ਬੈਠਿਅਾ ਨਾ ਮਿਲਦੇ ਮੁਕਾਮ ਬੱਲਿਅਾ
ਮਿਹਨਤਾ ਨਾਲ ਬਣਦੇ ਨੇ ਨਾਮ ਬੱਲਿਅਾ

ਟੌਰ ਦੇਖ ਕੇ ਹਿੱਕ ਲੋਕਾਂ ਦੀ ਸੜਦੀ ਹੁੰਦੀ ਆ
ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ

ਜਿੰਦਗੀ ਵਿੱਚ ਐਸਾ ਲਿਖ ਜਾਊ ਕਿ ਦੁਨੀਆਂ ਪੜਦੀ ਰਹੇ,
ਜਾਂ ਫਿਰ ਐਸਾ ਕਰ ਜਾਊ ਕਿ ਦੁਨੀਆਂ ਲਿਖਦੀ ਰਹੇ ।

ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ਅਸੀਂ ਵਾਂਗ ਮਸ਼ਾਲਾਂ ਮੱਚਾਂਗੇ,
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ ਹੋ ਜਦੋਂ ਟੱਕਰਾਂਗੇ ਤਾਂ ਦੱਸਾਂਗੇ ।

ਹਾਲੇ ਤਾਂ ‪‎ਜ਼ਿੰਦਗੀ‬ ਚ ਧੱਕੇ ਨੇ... ‪ ਕਾਮਯਾਬੀ‬ ਮਿਲੂਗੀ... ‪‎ ੲਿਰਾਦੇ‬ ਪੱਕੇ ਨੇ..

MOTIVATIONAL PUNJABI Page 1

MOTIVATIONAL PUNJABI Page 2

MOTIVATIONAL PUNJABI Page 3

MOTIVATIONAL PUNJABI Page 4

MOTIVATIONAL PUNJABI Page 5

MOTIVATIONAL PUNJABI Page 6

MOTIVATIONAL PUNJABI Page 7

MOTIVATIONAL PUNJABI Page 8

MOTIVATIONAL PUNJABI Page 9

MOTIVATIONAL PUNJABI Page 10

MOTIVATIONAL PUNJABI Page 11

MOTIVATIONAL PUNJABI Page 12

MOTIVATIONAL PUNJABI Page 13

MOTIVATIONAL PUNJABI Page 14

MOTIVATIONAL PUNJABI Page 15