Are you looking for best Motivational Punjabi status? We have 703+ status about Motivational Punjabi for you. Feel free to download, share, comment and discuss every status,quote,message or wallpaper you like.Check all wallpapers in Motivational Punjabi category.

Sort by

Oldest Status 451 - 500 of 703 Total

ਤੂੰ ਖੰਬ ਕੱਟਗੀ ਮੇਰੇ ਬਣ ਗਏ ਯਾਰ ਸਹਾਰੇ ਨੀ,
ਤੂੰ ਤਰਸੇਗੀ ਜਦ ਫਿਰ ਗਏ ਦਿਨ ਮੁਟਿਆਰੇ ਨੀ ।

ਜਦੋਂ ਵਕਤ ਜਵਾਬ ਦਿੰਦਾ ਹੈ.
ਤਾਂ ਗਵਾਹਾਂ ਦੀ ਜ਼ਰੂਰਤ ਨਹੀਂ ਪੈਂਦੀ...!

ਨੀਤਾਂ ਨੂੰ ਹੀ ਮਿਲਣ ਮੁਰਾਦਾ ਤੇ ਮਿਹਨਤਾਂ ਨੂੰ ਫਲ ਲੱਗਦੈ ਨੇ....
"ੳੁਹ ਦੀ ਰਜਾ ਜੇ ਹੋਵੈ ਮਿੱਤਰਾ ਤਾਂ ਪਾਣੀ ੳੂਚਿਆਂ ਵੱਲ ਵੀ ਵੱਗਦੇ ਨੇ.....

ਜ਼ਿੰਦਗੀ ਵਿੱਚ ਕੋਈ ਇੱਕ ਇਨਸਾਨ ਵੀ ਦਿਲੋਂ ਸਾਥ ਦੇਵੇ ਤਾਂ ਇਨਸਾਨ ਦੀ ਹਿੰਮਤ ਹੀ ਚੋਗੁਣੀ ਹੋ ਜਾਂਦੀ ਹੈ।…

ਜੋ ਮਿਲ ਗਿਆ ਉਹਦਾ ਸ਼ੁਕਰ ਕਰੀ
ਜੋ ਨਹੀ ਮਿਲਿਆ ਉਹਦਾ ਸਬਰ ਕਰੀ

ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ,
ਆਸਾ ਲਾਉਣ ਨਾਲ ਮੰਜਿਲਾਂ ਨਾ ਜਿੱਤ ਹੁੰਦੀਆਂ ।

ਲੱਖਾਂ ਸੁਪਨੇ ਵੇਖੇ ਮੇਰੀ ਅੱਖੀਆਂ👀 ਨੇ ਇੱਕ ਦਿਨ ਚਮਕਾਗੇ ਅਸੀ, ਆਸਾਂ #ੴ🙏🏻 ਤੇ ਰੱਖਿਆ ਨੇ..

ਆ ਗਿਆ ਏ TiMe ਦਿਨ ਥੋੜੇ ਰਹਿੰਦੇ ਨੇ ☺☺☺ ਉਹ ਵੀ ਦੇਣਾ ਏ ਕਰਾ ਜਿਹਨੂੰ SiRaaaaa ਕਹਿੰਦੇ ਨੇ☺☺☺☺

☆ਅਜੇ ਗੱਲ ਚੱਲਦੀ ਵਕਤਾ ਤੇ☆☆ ☆☆ਕਦੇ ਤਾ ਮੁੱਲ ਪਉ 🌳ਕਿੱਕਰਾ ਦਾ☆☆ ☆☆ਵੱਟ ਤੇਰੇ ਵੀ ਕੱਢ ਦਿਉ ਹਾਣਦੀਏ ☆☆ ☆☆ਬਸ time ਆਉਣ ਦੇ ਮਿੱਤਰਾ ਦਾ☆☆

ਮੁਸੀਬਤਾਂ ਦਾ ਜੀਵਨ ਵਿੱਚ ਆਉਣਾ Part of Life ਹੈ ਅਤੇ,
ਉਹਨਾਂ ਮੁਸੀਬਤਾਂ ਵਿੱਚ ਮੁਸਕਰਾ ਕੇ ਸ਼ਾਤੀ ਨਾਲ ਬਾਹਰ ਨਿਕਲਣਾ Art of Life ਹੈ

ਗਰਮ ਲੋਹੇ ਤੇ Maarda ਸੱਟ ਕਰਾਰੀ ਦੇਖੀ ਟਇਮ ਆਉਂਣ ਦੇ ਲਾਉਦਾਂ ਬਾਜ ਉਡਾਰੀ Dekhi

ਨਾਲ ਦੋ ਚਾਰ ਰਹਿੰਦੇ ਨੇ ਹਜ਼ਾਰਾਂ ਵਰਗੇ,
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..

ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰ ਦੇ ਨੀ 🙏 ਰੱਬਾ ਰੋਟੀ ਰੁੱਖੀ ਮਿਸੀ ਹੀ ਖੁਵਾਈ ਜਾਈ ਸੱਤ ਪਕਵਾਨੀ ਅਸੀ ਭਾਲ਼ ਦੇ ਨੀ

👉🏻ਮਾੜੇ ਹੁੰਦੇ😨 ਤਾ ਟੁੱਟ🔚 ਜਾਂਦੇ ਬੇਈਮਾਨ✋🏻 ਹੁੰਦੇ ਤਾਂ ਮੁੱਕ 🤔ਜਾਂਦੇ ਰੱਬ🙄 ਦਾ ਹੱਥ 🙏🏻ਆ ਸਿਰ🕴 ਤੇ ਨਹੀ ਤਾ 😒ਸਾਹ ਕਦੋ ਦੇ😊 ਰੁੱਕ ਜਾਂਦੇ😟।।🙏🙏✍

ਦਿਨ ਢਲਣੇ ਦੇ ਪਿਛਿਉ ਸਵੇਰ ਤਾ ਹੋਣੀ ਏ
ਸੂਰਜ ਨੂੰ ਢਕ ਲੈਣ ਔਕਾਤ ਕੀ ਰਾਤਾ ਦੀ

ਲਹਿੰਦੇ ਵੱਲ ਰੱਖਦੇ ਅਾ ਪਿੱਠ ਕਰਕੇ...... ਸਦਾ ਚੜਦੇ ਨੂੰ ਹੁੰਦਾ ੲੇ ਨਿਸ਼ਾਨਾ 👀ਅੱਖ ਦਾ

ਟੱਪਜਾਂ ਗੇ ਚੀਨ ਵਾਲੀ ਕੰਧ ਸੋਹਣੀਏ ਪਰਖ ਨਾਂ ਹੌਂਸਲੇ ਬੁਲੰਦ ਸੋਹਣੀਏ .

#ਸਮਾਂ 🕝 ਆਉਣ ਦੇ ਰਕਾਨੇ👸 ਸਾਰੇ ਕੱਢ ਦਉਗਾ ਵਹਿਮ💪 ਨੀ..👍 #мunDα 👦ਹੋਲੀ ਹੋਲੀ #ਹੋਈ ਜਾਂਦਾ ਪਹਿਲਾ ਨਾਲੋ ਕੈਮ👌ਨੀ💪

ਮਿਤਰਾ ਨੂ ਰੱਖੀ ਸਦਾ ਕੈਮ ਮਾਲਕਾ ਦੁਨੀਆ ਦਾ ਕੱ ਢ ਦਾ ਗੇ ਵੈਮ ਮਾਲਕਾ

ਬੜਿਆਂ ਨੇ ਲਾਇਆ ਜ਼ੋਰ ਸਾਨੂੰ ਦੱਬਣ🔫 ਲਈ ਰਜ਼ਾ ਮਾਲਕ☝ ਦੀ ਨਾਮ ਤੇ TREND⌚ ਬਣਗੇ...👉

✊ਖਾਵੇ ੲਿਕ ਜਗਾ ਤੋ ਵਾਰ ਵਾਰ ♿ਸੱਟ.. ਉਹ ਬੰਦਾ 💰ਮਜਬੂਰ ਹੁੰਦਾ ਏ.... ਦਿੰਦੇ 😓ਰਹਿਣ ਜਿਹਨੂੰ ਜਖਮ ਆਪਣੇ... ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ.🏁....

ਕਿਸਮਤ ਨਾਲ ਲੜਨ ਦਾ ਬੜਾ ਮਜ਼ਾ ਆ ਰਿਹਾ,
ਜਿੱਤਣ ਉਹ ਵੀ ਨਹੀ ਦਿੰਦੀ ਹਾਰ ਮੈਂ ਵੀ ਨਹੀ ਮੰਨਦਾ।

ਕਾਮਯਾਬੀ ਦਾ ਜਨੂੰਨ ਹੋਣਾ ਚਾਹੀਦਾ ਮੁਸ਼ਕਿਲਾਂ ਦੀ ਕੀ ਅੌਕਾਤ ਉਹ ਰਾਹ ਰੋਕ ਸਕਣ।

ਪੈਰ ਸਦਾ ਅਾਪਣੇ ਜ਼ਮੀਨ ਤੇ ਟਿਕਾ ਕੇ ਰੱਖੋ,
ਪਰ ਹਸਰਤ ਵੀ ਰੱਖੋ ਅਸਮਾਨ ਤੋ ੳੁੱਚਾ ੳੁੱਡਣ ਦੀ !

ਲੜਾਈ ਕਰਕੇ ਤਾਂ ਜੰਗ ਜਿੱਤੀ ਜਾਂਦੀ ਆ,
ਦਿਲ ਤਾਂ ਪਿਆਰ ਤੇ ਇੱਜਤ ਨਾਲ ਜਿੱਤੇ ਜਾਂਦੇ ਨੇ ।

💪�ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ....😊♠ 😍ਆਸਾ ਲਾਉਣ ਨਾਲ ਮੰਜਿਲਾਂ ਨਾ jitt ਹੁੰਦੀਆਂ....↕

ਕਿੰਨੀ ਵੀ ਇੱਕਠੀ ਕਰ ਲਓ ਰੇਤ ਹੱਥਾਂ 'ਚੋਂ ਤਿਲਕਦੀ ਜਰੂਰ ਹੈ
ਇਹ ਵਕਤ ਹੈ ਜਨਾਬ ਇਹ ਬਦਲਦਾ ਜਰੂਰ ਹੈ।

ਪਿੱਠ☝ਨਾ ਲੱਗਣ ਦੇਵੀ🙏Waheguru ji ✈ਅੜਨ ਆਪਾ 💪 ਵੀ ਨਹੀ ਦਿੰਦੇ ਕਿਸੇ ਨੂੰ👍

ਮਿਹਨਤ ਦੀ ਭੱਠੀ ਵਿੱਚ ਖੁਦ ਨੂੰ ਤਪਾਉਣਾ ਪੈਦਾ ਹੈ ਬੰਦੇ ਦਾ ਵਕਤ ਆਉਦਾ ਨੀ ਲਿਆੳੁਣਾ ਪੈਦਾ ਹੈ

ਗਲਤੀ ਤੋਂ ਸਿੱਖ ਕੇ ਦਲੇਰ ਬਣਦੇ
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ
ਬਾਰ ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ
ਬੱਸ ਡਿੱਗ ਡਿੱਗ ਜ਼ਿੰਦਗੀ ਚ ਸ਼ੇਰ ਬਣਦੇ

ਅਜੇ ਤਾਂ ਜਿੰਦਗੀ ਦੀਆਂ ਮੁਸ਼ਕਿਲਾਂ ਵਿੱਚ ਰੁੱਝੇ ਹੋਏ ਆ
ਪਰ ਜਿਸ ਦਿਨ ਵਿਹਲੇ ਹੋ ਗਏ ਲੇਖਾਂ ਦੀਆਂ ਲਕੀਰਾਂ ਬਦਲ ਦੇਵਾਂਗੇ

ਪੀ ਤੂੰ ਅੱਖੀਆਂ ਦਾ ਪਾਣੀ,ਮੌਜ ਹਾਰਾਂ ਦੀ ਵੀ ਮਾਣੀ,
ਦੇਖੀ ਤੇਰੀ ਫਿਰ ਕਹਾਣੀ ਸਾਰੇ ਹੀ ਸੁਣਾਉਣਗੇ ,
ਹੋਂਸਲਿਆਂ ਨੂੰ ਨਾਂ ਟੋਕੀ ਰਫਤਾਰਾਂ ਨੂੰ ਨਾਂ ਰੋਕੀ,
ਜਦੋ ਤੁਰਿਆ ਤਾਂ ਸਾਰੇ ਤੇਰੇ ਪਿੱਛੇ ਆਉਣਗੇ !

😉😚ਜਿਹਨੇ ਮਾੜੇ ਟਾਇਮ ਵਿੱਚ ਸਾਥ ਨਹੀਂ ਛੱਡਿਆ 🙏🏻 ਆਉਣ ਵਾਲਾ ਟਾਇਮ 😙 ਉਹਤੋਂ ਵਾਰ ਦੇਵਾਂਗੇ💪🏻😙😍😜 😎😎::😛

ਨਹੀਓ ਰਹਿੰਦਾ ਸਦਾ ਵਕਤ ਇਕੋ ਜਿਹਾ ਸਾਡੇ ਇਹ ਦਿਨ ਵੀ ਆਖਿਰ ਬਦਲ ਜਾਣਗੇ
ਆਸਰੇ ਦੀ ਜਰੂਰਤ ਨਹੀ ਜਿਹੜੇ ਡਿੱਗੇ ਨੇ ਆਪੇ ਸੰਭਲ ਜਾਣਗੇ

ਅਜੇ ਹੱਥ ਮਜਬੂਰੀਆਂ ਨੇ ਖੜੇ ਆ ਕਰਾਏ
ਜੱਗ ਕਰੂਗਾ ਸਲਾਮਾਂ ਜਦੋਂ ਦਿਨ ਸਾਡੇ ਆਏ

ਵੇਖ ਕੇ ਤਰੱਕੀ ਕਿਸੇ ਬੰਦੇ ਦੀ ਬੱਲਿਆ ਕਦੇ ਨੀ ਖਾਰ ਖਾਈ ਦੀ,
ਰੱਬ ਜਿਹੇ ਯਾਰਾ ਨਾਲ ਖੁਸ਼ ਰਹੀ ਦਾ ਮਾੜੀ ਮੋਟੀ ਗੱਲ ਦਿਲ ਤੇ ਨੀ ਲਾਈ ਦੀ ।

ਉੱਡਦੇ ਸ਼ਲਾਰੂ ਜਿਹੜੇ ਫੜਨੇ ਜ਼ਰੂਰ ਆ,
ਕੰਮ ਤਾਂ ਨਜਾਇਜ਼,
ਪਰ ਕਰਨੇ ਜ਼ਰੂਰ ਆ ।

ਹਸਾਉਂਦਾ ਤੇ ਰਵਾਉਂਦਾ ਵਕਤ ਹੈ,
ਕੱਖ ਤੋ ਲੱਖ ਬਣਾਉਂਦਾ ਵਕਤ ਹੈ।

ਜਰੂਰੀ ਨਹੀ ਕਿ ਹਰ ਸਮੇਂ ਜੁਬਾਨ ਤੇ ਰੱਬ ਦਾ ਨਾਂ ਆਵੇ,
ਓਹ ਸਮਾਂ ਵੀ ਭਗਤੀ ਤੋ ਘੱਟ ਨਹੀ,
ਜਦ ਇਕ ਇਨਸਾਨ ਦੂਜੇ ਇਨਸਾਨ ਦੇ ਕੰਮ ਆਵੇ ।

ਦਿਲ ਸਾਫ ਤੇ ਨੀਤ ਸੁੱਚੀ ਰੱਖੀੲੇ,
ਨਜ਼ਰਾ ਬੇਸ਼ੱਕ ਝੁਕੀਆ ਹੋਣ,
ਪਰ ਸੋਚ ਅਸਮਾਨ ਤੋ ਉੱਚੀ ਰੱਖੀੲੇ ।

ਬੱਦਲਾਂ ਦੇ ਬਰਸਣ ਨਾਲ ਚਿੜੀਆਂ ਆਪਣਾਂ ਰਸਤਾ ਬਦਲ ਲੈਂਦੀਆਂ,
ਬਾਜ ਤਾਂ ਤੂਫਾਨਾਂ ਚ ਵੀ ਇਕੱਲੇ ਉੱਡਣ ਦਾ ਹੌਸਲੇ ਰੱਖਦੇ.

ਮੰਜਿਲ ਪਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ,
ਹੰਕਾਰ ਵਿਚ ਰਹੋਗੇ ਤਾਂ ਰਸਤਾ ਵੀ ਨਹੀ ਦੇਖ ਸਕੋਗੇ ।

ਵਕਤ ਦੀ ਅੱਗ ਵਿੱਚ ਖੁਦ ਨੂੰ ਤਪਾੳੁਣਾ ਪੈਂਦਾ ਏ,
Time ਬੰਦੇ ਦਾ ਅਾਉਂਦਾ ਨਹੀਂ ਅਾਪ ਲਿਆਉਣਾ ਪੈਂਦਾ ਏ ।

ਜਿਹੜੇ ਉਗਲਾਂ ਤੇ ਨੱਚਦੇ ਉਹ ਹੋਰ ਹੋਣਗੇ,
ਇੱਥੇ ਹੁੰਦੀ ਐ ਰਕਾਨੇ ਗੱਲ ਆਰ-ਪਾਰ ਦੀ ।

ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ,
ਉਨੀ ਹੀ ਤਕਦੀਰ ਜਗਮਗਾਦੀ ਹੈ,
ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ,
ਜਿੰਦਗੀ ਪਲ ਵਿੱਚ ਬਦਲ ਜਾਦੀ ਹੈ.

ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ

ਜਿੰਨਾਂ ਮਜ਼ਾਕ ਦੁਨੀਆਂ ੳੁਡਾਉਦੀ ਹੈ ਉਨੀ ਹੀ ਤਕਦੀਰ ਜਗਮਗਾਦੀ ਹੈ
ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ ਜਿੰਦਗੀ ਪਲ ਵਿੱਚ ਬਦਲ ਜਾਦੀ ਹੈ

ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ..

ਮੁਸ਼ਕਿਲਾਂ ਉਹ ਰੁਕਾਵਟਾਂ ਹਨ ਜੋ ਸਾਨੂੰ ਉਦੋਂ ਦਿਸਦੀਆਂ ਹਨ
ਜਦੋਂ ਅਸੀਂ ਆਪਣੀ ਆਪਣੀ ਮੰਜ਼ਿਲ ਤੋਂ ਨਿਗ੍ਹਾ ਹਟਾ ਲੈਂਦੇ ਹਾਂ...

ੳੁੱਚੀਅਾਂ ਤੋ ੳੁੱਚੀਅਾਂ ਚੜਾੲੀਅਾਂ ਅਸੀ ਚੜ ਹੀ ਜਾਂਵਾਗੇ,
ਜੋ ਦਿਲ ਚ ਹੈ ਸਾਡੇ ਅਸੀ ਕਰ ਹੀ ਜਾਂਵਾਗੇ !

MOTIVATIONAL PUNJABI Page 1

MOTIVATIONAL PUNJABI Page 2

MOTIVATIONAL PUNJABI Page 3

MOTIVATIONAL PUNJABI Page 4

MOTIVATIONAL PUNJABI Page 5

MOTIVATIONAL PUNJABI Page 6

MOTIVATIONAL PUNJABI Page 7

MOTIVATIONAL PUNJABI Page 8

MOTIVATIONAL PUNJABI Page 9

MOTIVATIONAL PUNJABI Page 10

MOTIVATIONAL PUNJABI Page 11

MOTIVATIONAL PUNJABI Page 12

MOTIVATIONAL PUNJABI Page 13

MOTIVATIONAL PUNJABI Page 14

MOTIVATIONAL PUNJABI Page 15