Are you looking for best Motivational Punjabi status? We have 703+ status about Motivational Punjabi for you. Feel free to download, share, comment and discuss every status,quote,message or wallpaper you like.



Check all wallpapers in Motivational Punjabi category.

Sort by

Oldest Status 101 - 150 of 703 Total

ਹਾਲ ਦੀ ਘੜੀ ਤਾਂ splendor ੳੁਤੇ ਗੇੜੇ ਨੇ....
Porsche ਗੱਡੀ ਵਾਲੇ ਵੀ ਦਿਨ ਨੇੜੇ ਨੇ... ණණ

ਟਾਇਮ ਅਾਉਣ ਦੇ ਨੀ ਕਾਲੀ ਔਡੀ ਵਾਲੀਏ,
ਆਜੁ ਚੇਤਕ ਵਾਲਾ ਯਾਰ ਵੀ. ਫਰਾਰੀ ਤੇ..

ਜਦੋ ਤੁਸੀਂ ਸੋਚਦੇ ਹੋ ਕਿ ਤੁਸੀਂ ਹਾਰ ਗਏ,
ਇਹ ਵੀ ਸੋਚੋ ਕਿ ਤੁਸੀਂ ਸ਼ੁਰੂ ਕਿਉ ਕੀਤਾ ਸੀ?

"ਜਿੱਤ ਦੀ ਆਦਤ ਵਧੀਆ ਹੁੰਦੀ ਹੈ,
ਪਰ ਕੁਝ ਰਿਸ਼ਤਿਆਂ 'ਚ ਹਾਰ ਜਾਣਾ ਬਿਹਤਰ ਹੁੰਦਾ ਹੈl"

"ਸਿਰ ਤੇ ਰੱਖੀ ਓਟ ਮਾਲਕਾ,
ਦੇਵੀ ਨਾ ਕੋਈ ਤੋਟ ਮਾਲਕਾ,
ਚੜ੍ਹਦੀ ਕਲਾ ਸਿਰਹਾਣੇ ਰੱਖੀ,
ਦਾਤਾ ਸੁਰਤ ਟਿਕਾਣੇ ਰੱਖੀ|"

"ਜਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ,
ਸਵੇਰ ਦਾ ਦੁੱਖ ਸ਼ਾਮ ਨੂੰ ਪੁਰਾਣਾ ਹੋ ਜਾਂਦਾ ਹੈ"..

ਕਿਸੇ ਨੇ ਪੁੱਛਿਆ ਕੀ ਫੋਨ #USE ਕਰਦੇ ਨੀਂਦ ਨਹੀਂ ਆਉਂਦੀ,
ਜਦੋ ਪਾਠ ਕਰੀਏ ਤਾਂ ਨੀਂਦ ਆ ਜਾਂਦੀ ਏ, ਅੱਗੋਂ ਖੂਬਸੂਰਤ ਜਵਾਬ ਮਿਲਿਆ,
ਕਿ ਨੀਂਦ ਹਮੇਸ਼ਾ 🌹ਫੁੱਲਾਂ ਤੇ ਆਉਂਦੀ ਏ 🌵ਕੰਡਿਆਂ ਤੇ ਨਹੀਂ I

"ਰੱਬ ਦੀ ਦਿੱਤੀ ਦਾਤ ਅਤੇ ਬੰਦੇ ਨੂੰ ਆਪਣੀ
ਔਕਾਤ ਕਦੀ ਵੀ ਨਹੀਂ ਭੁਲਣੀ ਚਾਹੀਦੀ"...

"ਜ਼ਿੰਦਗੀ ਦਾ ਸੱਚ"
ਜੁਬਾਨੋ ਕੌੜਾ ਬੋਲਣ ਵਾਲੇ ਦਾ "ਸ਼ਹਿਦ" ਵੀ ਨਹੀਂ ਵਿਕਦਾ,
ਪਰ ਜੁਬਾਨੋ ਮਿੱਠਾ ਬੋਲਣ ਵਾਲੇ ਦੀਆਂ "ਮਿਰਚਾਂ" ਵੀ ਵਿਕ ਜਾਂਦੀਆਂ ਨੇ !!

ਐਵੇਂ ਲੋਕੀ ਰਹਿੰਦੇ ਚੰਗੇ ਦਿਨ ਉਡੀਕ ਦੇ,
ਚੰਗੇ ਦਿਨ ਆਉਂਦੇ ਨੀ ਲਿਆਉਣੇ ਪੈਂਦੇ ਨੇ I

" ਹੁੰਦੀ ਹੈ ਪਹਿਚਾਨ ਬਾਪ ਦੇ ਨਾਂ ਕਰਕੇ,
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ "..

ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ,
ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ II

" ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ,
ਪਰ ਸਮਾਂ ਤਾਂ ਪ੍ਰਮਾਤਮਾ ਹੀ ਠੀਕ ਕਰਦਾ ਹੈ I "

ਦੁਨੀਆਂ 'ਚ ਸਭ ਤੋਂ ਜ਼ਿਆਦਾ ਸੁਪਨੇ ਇਸ ਗੱਲ ਨੇ ਤੋੜੇ ਨੇ,
ਕਿ ਲੋਕ ਕੀ ਕਹਿਣਗੇ ?

ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ,
ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ "....

"ਜਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ,
ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ I "

"ਮੁੰਡੇ ਕਿਸਮਤ ਨਾਲ ਹੁੰਦੇ ਨੇ ਤੇ ਧੀਆਂ ਖੁਸ਼ਕਿਸਮਤ ਨਾਲ"

"ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆਂ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,
ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ I"

"ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸ਼ਮਤ ਲੋਕਾਂ ਨੂੰ ਹੀ ਮਿਲਦੇ ਹਨ,
ਅਕਸਰ ਸਮੇਂ ਤੇ ਸਮਝ ਨੀ ਹੁੰਦੀ, ਤੇ ਸਮਝ ਆਉਣ ਤੇ ਸਮਾਂ ਬੀਤ ਗਿਆ ਹੁੰਦਾ!"

ਖੁਸ਼ੀਆਂ ਭਾਂਵੇਂ ਨਿੱਕੀਆਂ ਨੇ ਪਰ
ਇਹ ਅਸੀਂ ਆਪ ਕਮਾਈਆਂ ਨੇ,
ਕਿੰਝ ਜੀਣਾ ਇਸ ਜੱਗ ਤੇ ਸੱਜਣਾ,
ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ !

ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ,
ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ

ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ ....
ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ ...

ਬਾਗੀ ਬੰਦੇ ਦੁਨੀਆ ਨੂੰ ਸੋਚੀ ਪਾ ਦਿੰਦੇ ਨੇ
ਢਾਉਣ ਵਾਲੇ ਬੱਲਿਆ ਪਹਾੜ ਵੀ ਢਾ ਦਿੰਦੇ

ਜੇਕਰ ਜਿੰਦਗੀ ਸਵਾਲ ਬਣ ਜਾਵੇ ਤਾਂ ੳੁਸ ਦਾ ਜਵਾਬ ਅਾਪ ਨੂੰ ਹੀ ਬਣਨਾ ਪੈਦਾ
ਕਿੳੁਂਕਿ ਜਿੱਤ ਦਾ ੳੁਹੀ ਅਾ ਜੋ ਕਿਸਮਤ ਨੂੰ ਮਾਤ ਦਿੰਦਾ_

ਠੋਕਰਾਂ 👟ਮਾਰਨ ਵਾਲੇ ਜਿਉਦੇ ਰਹਿਣ 🚫 📛 ਇਹਨਾ ਕਰਕੇ ਹੀ ਤਰੱਕੀਆ 👑ਹੁੰਦੀਆ ਨੇ

⭐⭐⭐ ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ ... ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ .. 👑

*ਕੋਸ਼ਿਸ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ ਫੇਰ ਮੰਜ਼ਿਲ ਮਿਲੇ ਜਾਂ ਤੁਜਰਬਾ
ਦੋਨੋ ਚੀਜ਼ਾਂ ਹੀ ਸਹੀ ਤਰੀਕੇ ਨਾਲ ਜਿੳੁਂਣਾ ਸਿਖਾਉਦਿਅਾਂ ਹਨ...........

"ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ II"

"ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਦੇ ਲਈ ਕਸਮਾਂ,ਵਾਦਿਆਂ ਅਤੇ ਪੈਸੇ ਦੀ ਜ਼ਰੂਰਤ ਨਹੀਂ ਹੈ,
ਬਸ ਉਸਨੂੰ ਨਿਭਾਉਣ ਦੇ ਲਈ ਦੋ ਖੂਬਸੂਰਤ ਲੋਕ ਚਾਹੀਦੇ ਨੇ, ਇੱਕ ਜੋ ਭਰੋਸਾ ਕਰ ਸਕੇ,
ਅਤੇ ਦੂਸਰਾ ਜੋ ਉਸਨੂੰ ਸਮਝ ਸਕੇ!!"

ਤੁਹਾਡੀ ਖੁਸ਼ੀ 'ਚ ਤੁਹਾਡੇ ਨਾਲ ਉਹ ਹੋਵੇਗਾ, ਜਿਸਨੂੰ ਤੁਸੀਂ ਆਪਣਾ ਮੰਨਦੇ ਹੋ,
ਪਰ ਤੁਹਾਡੇ ਦੁੱਖ 'ਚ ਤੁਹਾਡੇ ਨਾਲ ਉਹ ਹੋਵੇਗਾ, ਜੋ ਤੁਹਾਨੂੰ ਆਪਣਾ ਮੰਨਦਾ ਹੈ II ....

ਜੋ ਵਾਹਿਗੁਰੂ ਰਾਤ ਨੂੰ ਰੁੱਖਾਂ ਤੇ ਬੈਠੇ ਪੰਛੀਆਂ ਨੂੰ ਵੀ ਨੀਂਦ 'ਚ ਡਿੱਗਣ ਨਹੀਂ ਦਿੰਦਾ, ਫੇਰ ਉਹ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ, ਲੋੜ ਹੈ ਬਸ ਉਸ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਅਤੇ ਉਹਨੂੰ ਪਿਆਰ ਕਰਨ ਦੀ..

"ਜ਼ਿੰਦਗੀ ਆਈਸ ਕਰੀਮ ਦੀ ਤਰ੍ਹਾਂ ਹੈ ਟੇਸਟ ਕਰੋ ਤਾਂ ਪਿਘਲਦੀ ਹੈ, ਵੇਸਟ ਕਰੋ ਤਾਂ ਵੀ ਪਿਘਲਦੀ ਹੈ,
ਇਸ ਲਈ ਜ਼ਿੰਦਗੀ ਨੂੰ ਟੇਸਟ ਕਰਨਾ ਸਿੱਖੋ, ਵੇਸਟ ਤਾਂ ਹੋ ਹੀ ਰਹੀ ਹੈ II" ....

"ਜੇ ਤੁਹਾਡੇ ਪੈਰਾਂ 'ਚ ਜੁੱਤੇ ਨਹੀਂ ਤਾਂ ਅਫ਼ਸੋਸ ਨਾ ਕਰਿਓ,
ਕਿਉਂਕਿ ਦੁਨੀਆਂ 'ਚ ਕਈ ਲੋਕਾਂ ਕੋਲ ਪੈਰ ਹੀ ਨਹੀਂ ਹਨ"...

ਤੁਹਾਡੀ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਦੋ ਦਿਨ, ਜਦੋਂ ਤੁਹਾਡਾ ਜਨਮ ਹੁੰਦਾ ਹੈ,
ਅਤੇ ਦੂਜਾ ਜਦੋਂ ਤੁਸੀਂ ਪਤਾ ਕਰ ਲੈਂਦੇ ਹੋ ਤੁਹਾਡਾ ਜਨਮ ਕਿਉਂ ਹੋਇਆ...!!!

"ਸਫ਼ਰ ਦਾ ਮਜ਼ਾ ਲੈਣਾ ਹੋਵੇ ਤਾਂ ਸਮਾਨ ਘੱਟ ਰੱਖੋ,
ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ ਤਾਂ ਦਿਲ 'ਚ ਅਰਮਾਨ ਘੱਟ ਰੱਖੋ"..

ਸ਼ਾਮ ਨੂੰ ਥੱਕ ਟੁੱਟ ਕੇ ਝੌਪੜੇ 'ਚ ਸੌਂ ਜ਼ਾਂਦਾ ਹੈ,
ਉਹ ਮਜ਼ਦੂਰ,
ਜੋ ਸ਼ਹਿਰ 'ਚ ਉੱਚੀਆਂ ਇਮਾਰਤਾਂ ਬਣਾਉਂਦਾ ਹੈ..

"ਤਜੁਰਬਾ ਹੈ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਆ,
ਸੰਗਮਰਮਰ ਤੇ ਤਾਂ ਅਸੀਂ ਪੈਰ ਫਿਸਲਦੇ ਦੇਖੇ ਨੇਂ I"....

ਗੁੰਮ ਤਾਂ ਆਪਾਂ ਖੁਦ ਹਾਂ,
ਤੇ
ਲੱਭਦੇ ਖੁਦਾ ਨੂੰ ਹਾਂ..

ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ,
ਕਿ
ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ..🙏

"ਜ਼ਿੰਦਗੀ ਨੂੰ ਏਨਾਂ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਹੈ ਦੋਸਤੋ,
ਏਥੋਂ ਜਿਉਂਦਾ ਬਚ ਕੇ ਕੋਈ ਨਹੀਂ ਗਿਆ II"...

ਜਿਹਨਾਂ ਕੋਲ ਸਿਰਫ਼ ਸਿੱਕੇ ਸੀ, ਉਹ ਮਜ਼ੇ ਨਾਲ ਭਿੱਜਦੇ ਰਹੇ ਬਾਰਿਸ਼ਾਂ ਵਿੱਚ,
ਜਿਹਨਾਂ ਦੀ ਜੇਬ ਵਿੱਚ ਨੋਟ ਸੀ, ਉਹ ਛੱਤ ਲੱਭਦੇ ਰਹਿ ਗਏ II

"ਪੈਸਾ ਇਨਸਾਨ ਨੂੰ ਉੱਪਰ ਲੈ ਜਾ ਸਕਦਾ, ਪਰ ਇਨਸਾਨ ਪੈਸੇ ਨੂੰ ਉੱਪਰ ਨਹੀ ਲੈ ਜਾ ਸਕਦਾ."..

"ਰਾਤ ਭਰ ਗਹਿਰੀ ਨੀਂਦ ਆਉਣਾ ਏਨਾਂ ਆਸਾਨ ਨਹੀਂ ਹੈ,
ਉਸਦੇ ਲਈ ਦਿਨ ਭਰ ਇਮਾਨਦਾਰੀ ਨਾਲ ਜਿਉਣਾ ਪੈਂਦਾ ਹੈ II "

"ਕਿਰਦਾਰ ਤੋਂ ਹੀ ਪਹਿਚਾਣ ਹੁੰਦੀ ਹੈ ਇਨਸਾਨਾਂ ਦੀ,
ਮਹਿੰਗੇ ਕੱਪੜੇ ਤਾਂ ਪੁਤਲੇ ਵੀ ਪਹਿਨਦੇ ਆਂ ਦੁਕਾਨਾਂ 'ਚ II"

" ਹੱਥ ਘੁੱਟ ਕੇ ਖ਼ਰਚ ਕਰੋ ਤਾਂ ਹੱਥ ਅੱਡ ਕੇ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ I"...

ਗੰਦਗੀ ਦੇਖਣ ਵਾਲੇ ਦੀਆਂ ਨਜ਼ਰਾਂ ਵਿੱਚ ਹੁੰਦੀ ਹੈ,
ਨਹੀਂ ਤਾਂ
ਕੂੜਾ ਚੱਕਣ ਵਾਲਿਆਂ ਨੂੰ ਵੀ ਉਸ ਵਿੱਚ ਰੋਟੀ ਨਜ਼ਰ ਆਉਂਦੀ ਹੈ..!

"ਕਿਸੇ ਵਿਅਕਤੀ ਨੂੰ ਬਹੁਤਾ ਵੀ ਇਮਾਨਦਾਰ ਨਹੀ ਹੋਣਾ ਚਾਹੀਦਾ,
ਕਿਉਂਕਿ ਅਕਸਰ ਸਿੱਧੇ ਰੁੱਖ ਜਲਦੀ ਕੱਟੇ ਜਾਂਦੇ ਹਨ I "...

ਕਿਸਮਤ ਨੂੰ ਅਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ,
ਜੇਕਰ ਸੁਪਨੇ ਸਾਡੇ ਹਨ ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ..!

"ਲੋਹੇ ਨੂੰ ਲੋਹਾ ਨਸ਼ਟ ਨਹੀ ਕਰ ਸਕਦਾ, ਸਿਰਫ਼ ਜੰਗ (ਜੰਗਾਲ) ਉਸਨੂੰ ਨਸ਼ਟ ਕਰਦਾ ਹੈ,
ਇਸੇ ਤਰ੍ਹਾਂ, ਬੰਦੇ ਨੂੰ ਕੋਈ ਹੋਰ ਨਹੀਂ ਬਲਕਿ ਉਸਦੀ ਸੋਚ ਹੀ ਨਸ਼ਟ ਕਰ ਸਕਦੀ ਹੈ I
ਸੋਚ ਚੰਗੀ ਰੱਖੋ ਹਮੇਸ਼ਾ ਚੰਗਾ ਹੀ ਹੋਵੇਗਾ ਤੁਹਾਡੇ ਨਾਲ "........

" ਜਿਸ ਦਿਨ ਤੁਸੀ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਅ ਲਿਆ, ਉਹੀ ਦਿਨ ਤੁਹਾਡਾ ਹੈ ,
ਬਾਕੀ ਤਾਂ ਸਿਰਫ਼ ਕੈਲੰਡਰ ਦੀਆਂ ਤਰੀਕਾਂ ਹਨ I "....

MOTIVATIONAL PUNJABI Page 1

MOTIVATIONAL PUNJABI Page 2

MOTIVATIONAL PUNJABI Page 3

MOTIVATIONAL PUNJABI Page 4

MOTIVATIONAL PUNJABI Page 5

MOTIVATIONAL PUNJABI Page 6

MOTIVATIONAL PUNJABI Page 7

MOTIVATIONAL PUNJABI Page 8

MOTIVATIONAL PUNJABI Page 9

MOTIVATIONAL PUNJABI Page 10

MOTIVATIONAL PUNJABI Page 11

MOTIVATIONAL PUNJABI Page 12

MOTIVATIONAL PUNJABI Page 13

MOTIVATIONAL PUNJABI Page 14

MOTIVATIONAL PUNJABI Page 15