Are you looking for best Motivational Punjabi status? We have 703+ status about Motivational Punjabi for you. Feel free to download, share, comment and discuss every status,quote,message or wallpaper you like.Check all wallpapers in Motivational Punjabi category.

Sort by

Oldest Status 551 - 600 of 703 Total

ਜੇਕਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ
ਤਾਂ ਜਿੱਤ ਜਰੂਰ ਤੁਹਾਡੀ ਹੋਵੇਗੀ...

ਜਦੋ ਹੋਂਸਲਾ ਬਣਾ ਲਿਅਾ ੳੁਚੀ ੳੂਡਾਣ ਦਾ,
ਫਿਰ ਦੇਖਣਾ ਫਜ਼ੂਲ ਹੈ, ਕਦ ਅਾਸਮਾਨ ਦਾ..

ਸਿਰ ਤੋਂ ਵੱਡੀ ਜੇ ਮੁਸੀਬਤ ਹੋਵੇ ,ਦਿਲ ਤੇ ਫੇਰ ਹੱਥ ਰੱਖ ਲੈਨੇ ਆ
ਸੱਭ ਤੋਂ ਵੱਡਾ ਹੱਲ ਕੋਲ ਮੇਰੇ , ਹਾਸਿਆਂ ਪਿੱਛੇ ਸੱਭ ਕੁਝ ਢੱਕ ਲੈਨੇ ਆ।

ਮਜ਼ਬੂਤ ਬਣਨ ਚ ੳੁਦੋ ਹੀ ਮਜ਼ਾ ਹੈ
ਜ਼ਦੋ ਸਾਰੀ ਦੁਨੀਅਾ ਕਮਜ਼ੋਰ ਕਰਨਾ ਚਾਹੁੰਦੀ ਹੋਵੇ||

ਨਤੀਜਿਆਂ ਦਾ ਕੱਦ, ਮਿਹਨਤ ਦੀ ਖ਼ੁਰਾਕ ਤੇ ਨਿਰਭਰ ਕਰਦਾ ਹੈ...

ਜ਼ਰਾ-ਜ਼ਰਾ ਜਾਰੀ ਹੈ, ਜਾਰੀ ਰਤੇ-ਰਤੇ ਹੈ !!
ਮਨ ਜੀਤ ਜਗਿ ਜੀਤ, ਹਰ ਮੈਦਾਨ ਫਤਹਿ ਹੈ !!

ਮਿਹਨਤ ਕਰਨ ਵਾਲੇ ਦੇ ਸ਼ੌਕ ਭਾਵੇਂ ਪੂਰੇ ਨਾ ਹੋਣ
ਪਰ ਨੀਂਦ ਜਰੂਰ ਪੂਰੀ ਹੁੰਦੀ ਹੈ..

ਜਿੰਦਗੀ ਮੁਸਕਿਲ ਏ ਹਰ ਮੌੜ ਤੇ
ਪਰ ਜਿੱਤ ਮਿਲਦੀ ਹਮੇਸ਼ਾ ਜੋਰ ਤੇ

ਮਜ਼ਬੂਤ ਬਣਨ ਚ ੳੁਦੋ ਹੀ ਮਜ਼ਾ ਹੈ
ਜ਼ਦੋ ਸਾਰੀ ਦੁਨੀਅਾ ਕਮਜ਼ੋਰ ਕਰਨਾ ਚਾਹੁੰਦੀ ਹੋਵੇ

ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜਦੇ
ਬਹਾਦਰ ਉਹ ਹੁੰਦੇ ਜੋ ਹਾਰ ਦੇਖ ਕੇ ਵੀ ਮੈਦਾਨ ਨਹੀਂ ਛੱਡਦੇ

ਜ਼ਮੀਂ ਪਰ ਰਹਿ ਕਰ ਆਸਮਾਂ ਕੋ ਛੂਨੇ ਕੀ ਫਿਤਰਤ ਹੈ
ਪਰ ਗਿਰਾ ਕਰ ਕਿਸੀ ਕੋ ਊਪਰ ਉੱਠਨੇ ਕੀ ਚਾਹਤ ਨਹੀਂ ਹੈ

ਕਿਸੇ ਦੇ ਮਾੜੇ ਬੋਲ ਸੁਣਕੇ ਆਪਣੇ ਇਰਾਦੇ ਨਾ ਬਦਲੋ
ਕਿਉਂਕਿ ਕਾਮਯਾਬੀ ਮਿਲਦਿਆਂ ਹੀ ਲੋਕਾਂ ਦੇ ਬੋਲ ਬਦਲ ਜਾਂਦੇ ਹਨ

ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁੱਕਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾਂ ਪਾੜ ਕੇ ਪੱਥਰਾਂ ਦਾ

ਇਕਲੇ ਸੁਪਨੇ ਬੀਜਣ ਨਾਲ ਫੱਲ ਨਹਿਉ ਮਿਲਦੇ
ਇਸ ਦੀਆਂ ਜੜਾ ਵਿੱਚ ਮਿਹਨਤ ਦਾ ਪਸ਼ੀਨਾ ਵੀ ਪਾਉਣਾ ਪੈਦਾ ਹੈ

ਜਿੰਦਗੀ ਚ ਕਦੇ ਵੀ ਕਿਸੇ ਨੂੰ ਬੇਕਾਰ ਨਾ ਸਮਝੋ
ਕੰਧ ਤੇ ਟੰਗੀ ਖਰਾਬ ਘੜੀ ਵੀ ਦਿਨ ਵਿੱਚ ਦੋ ਵਾਰ time ਸਹੀ ਦੱਸਦੀ ਹੈ

ਸੋਚ ਰਾਸਤੇ ਚੰਗੇ ਲੱਬਣ ਦੀ ਨਾ ਰੱਖੋ
ਜਿਸ ਰਾਹ ਪੈਰ ਪੈ ਜਾਵੇ
ਉਹੀ ਰਾਸਤੇ ਚੰਗੇ ਹੋ ਜਾਣ

ਹਨੇਰੇ ਵਿੱਚ ਚੱਮਕਣ ਦਾ ਹੁਨਰ ਰੱਖੋ ਕਿਉਕਿ
ਰਾਤ ਨੂੰ ਚੱਮਕਦੀ ਚੀਜ ਅਕਸਰ ਜਲਦੀ
ਨਜਰੀ ਚੱੜ ਜਾਂਦੀ ਹੈ

ਮਿਹਨਤ ਹੀ ਸਾਡੀ ਜ਼ਿੰਦਗੀ ਦੀ ਇਕ ਅਜਿਹੀ ਚਾਬੀ ਹੈ
ਜਿਸ ਅੱਗੇ ਦੁਨੀਆਂ ਦਾ ਹਰ ਤਾਲਾ ਬੇਕਾਰ ਹੈ

ਸੁਪਨੇ ਅਪਲੋਡ ਤਾਂ ਬਹੁਤ ਜਲਦੀ ਹੋ ਜਾਂਦੇ ਨੇ
ਪਰ ਡਾਊਨਲੋਡ ਕਰਨ ਨੂੰ ਬੁਹਤ ਟਾਈਮ ਲੱਗ ਜਾਂਦਾ

ਜਿਨ੍ਹਾਂ ਵੱਡਾ ਸੁਪਨਾ ਹੋਵੇਗਾ ਓਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ
ਤੇ ਜਿੰਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ ਓਹਨੀ ਵੱਡੀ ਕਾਮਯਾਬੀ ਹੋਊਗੀ

ਹੋਂਸਲੇ ਨੂੰ ਗੱਲ ਲੈ ਕੇ
ਜਦੋ ਦੂਰ ਤੇਰਾ ਡਾਰ ਹੋਣਾ
ਸਿੱਧੇ ਰਸਤੇ ਚਲਦੇ ਦਾ
ਖੁੱਦ ਮੰਜ਼ਿਲ ਦਾ ਰਸਤਾ ਸਰ ਹੋ ਜਾਣਾ

ਕਿਸੇ ਤੋਂ ਕੋਈ ਉਮੀਦ ਨਹੀਂ
ਸਬ ਕੁਛ ਅੱਪ ਹੀ ਕਰਨਾ ਪੈਣਾ
ਕਰਕੇ ਲਹਿਰਾਂ ਦਾ ਮੁਕਬਲਾ
ਇਥੇ ਆਪ ਹੀ ਤਰਨਾ ਪੈਣਾ

ਫੂਕ ਮਾਰਕੇ ਅਸੀਂ ਮੋਮਬੱਤੀ ਤਾਂ ਬੁਜਾ ਸਕਦੇ ਹਾਂ
ਪਰ ਅਗਰਬੱਤੀ ਨਹੀਂ ਜੋ ਮਹਿਕੇਦਾ ਹੈ
ਉਸਨੂੰ ਕੋਈ ਨਹੀਂ ਬੁਜਾ ਸਕਦਾ ਜੋ ਸੜਦਾ ਹੈ
ਉਹ ਆਪੇ ਬੁਜ ਜਾਂਦਾ ਹੈ

ਜਿਹੜੇ ਹਾਰ ਨਹੀਂ ਮੰਨਦੇ
ਵਾਰ ਵਾਰ ਵੀ ਡਿਗਿਆ ਵੀ ਉੱਠ ਖੜਦੇ ਹਨ
ਓਹਨਾ ਨੂੰ ਹਰ ਠੋਕਰ ਦਿੰਦੀ ਹੈ

ਸੁੱਖ ਰਹੀ ਤਾਂ ਸਿਖਰਾਂ ਤੇ ਹੀ ਮਿਲਾਂਗੇ

ਅਸੀਂ ਇਹ ਨਹੀਂ ਕਹਿੰਦੇ ਕੇ ਤੂੰ ਤਲਵਾਰ ਲੈ ਕੇ ਚੱਲ
ਤੂੰ ਬਸ ਚੰਗਾ ਕਿਰਦਾਰ ਲੈ ਕੇ ਚੱਲ ਦੁਨੀਆਂ ਆਪੇ ਤੇਰੇ ਪਿੱਛੇ ਆਉ

ਕੁੱਜ ਐਸਾ ਸਮਾਂ ਦਿਖਾਈ ਜ਼ਿੰਦੇਗੀਏ ਜੋ ਅੱਜ
ਬੇਕਦਰੀ ਕਰਦੇ ਆਂ ਕਲ ਨੂੰ ਮਿਲਣ ਨੂੰ ਵੀ ਤਰਸ ਜਾਣ

ਉਮੀਦਾਂ ਨਾਲ ਬਨਿਆਂ ਪਰਿੰਦਾ ਏ ਇਨਸਾਨ
ਜ਼ਖ਼ਮੀ ਵੀ ਉਮੀਦਾਂ ਤੋਂ ਹੁੰਦਾ ਜਿਉਂਦਾ ਵੀ ਉਮੀਦਾਂ ਤੇ

ਅੱਖ ਖੁਲਦਿਆਂ ਹੀ ਟੁੱਟ ਜਾਂਦੇ ਨੇ ਹਾਲੇ ਤਾਂ ਕੱਚ ਹੋਣਗੇ
ਹਿੰਮਤ ਨਾਂ ਹਾਰੀ ਮਿੱਤਰਾ ਸੁਪਨੇ ਸੱਚ ਹੋਣਗੇ

ਪਿਆਰੇ ਜਿਹੇ ਹਾਸੇ ਨਾਲ ਗ਼ਮ ਨੂੰ ਭੁਲਾ ਦਿਓ
ਖੁਦ ਨਾ ਰੁੱਸੇ ਸਗੋਂ ਸਬ ਨੂੰ ਹਸਾ ਦਿਓ
ਇਹੀ ਰਾਜ ਹੈ ਜ਼ਿੰਦਗੀ ਦਾ
ਜਿਓ ਤੇ ਜਿਉਣਾ ਸਿਖਾ ਦਿਓ

ਜਿੱਤ ਦਾ ਸਵਾਦ ਤਾਂ ਓਦੋ ਆਉਂਦਾ
ਜਦੋ ਹਾਰ ਕੇ ਜਿੱਤ ਹੋਵੇ

ਜ਼ਿੰਦੇਗੀ ਚ ਕਦੇ ਵੀ sad ਨਾ ਹੋਵੇ
ਹਮੇਸ਼ਾ ਖੁਸ਼ ਰਹੋ ਕਿਉਂਕਿ
ਪ੍ਰਮਾਤਮਾ ਸਾਡੇ ਲਈ ਜੋ ਕਰਦਾ ਹੈ
ਚੰਗਾ ਹੀ ਕਰਦਾ ਹੈ ਤੇ ਜੇ ਤੁਹਾਨੂੰ
ਲੱਗਦਾ ਹੈ ਕਿ ਕੁਜ ਮਾੜਾ ਹੈ ਤਾਂ ਯਾਦ
ਰੱਖੋ ਕਿ ਉਸ ਮਾੜੇ ਤੋਂ ਬਾਅਦ ਬਹੁਤ
ਵੱਡਾ ਚੰਗਾ ਹੋਣਾ ਹੁੰਦਾ ਹੈ

ਸਹਿਣ ਕਰੋ
ਜਦੋ ਤੱਕ ਮੂੰਹ ਤੋੜ ਜਵਾਬ
ਦੇਣ ਜੋਗੇ ਨਹੀਂ ਹੋ ਜਾਂਦੇ

ਕੱਲੇ ਵੀ ਜੀਅ ਲਵਾਂਗੇ
ਸਾਡੇ ਹੌਂਸਲਿਆ ਚ ਜਾਨ ਬੇਥੇਰੀ
ਅਸੀਂ ਐਨੇ ਵੀ ਕਮਜ਼ੋਰ ਨਹੀਂ
ਕਿ ਇਕ ਦੋ ਦੇ ਛੱਡ ਜਾਣ
ਨਾਲ ਹਾਰ ਜਾਵਾਂਗੇ

ਜਿੰਦਗੀ ਅਗਰ ਮੁਸ਼ਕਿਲ ਪੇ
ਮੁਸ਼ਕਿਲ ਦੇਣੇ ਲੇਗੇ
ਤੋਂ ਸਮਜ ਜਾਓ ਵੋ ਤੁਮਹੇ
ਕਾਮਯਾਬ ਬਨਾਨਾ ਚਾਹਤੀ ਹੈ

ਰਾਸਤੇ ਵਿਚ ਛੱਡ ਜਾਣ ਵਾਲੇ
ਸਾਥੀ ਲਈ ਕਦੇ ਪਛਤਾਵਾ ਨਾ ਕਰੋ
ਐਸਾ ਮੁਕਾਮ ਹਾਸਲ ਕਰੋ ਕਿ
ਤੁਹਾਨੂੰ ਛੱਡਣ ਵਾਲਾ ਆਪਣੇ ਫੈਸਲੇ ਤੇ ਪਛਤਾਵੇ

ਤੁਸੀ ਦ੍ਰਿੜਤਾ ਨਾਲ ਤੁਰਦੇ ਜਾਓ
ਛੱਡਣ ਵਾਲੇ ਵੀ ਤੁਹਾਨੂੰ ਰਾਹਾਂ ਵਿਚ ਭਟਕਦੇ ਮਿਲਣਗੇ

ਠੋਕਰ ਬੰਦੇ ਨੂੰ ਰਸਤੇ ਦਿਖਾਉਂਦੀ ਐ
ਮਾੜੀ ਘੜੀ ਬੰਦੇ ਨੂੰ ਅਕਲ ਸਿਖਾਉਂਦੀ ਐ
ਹਿੰਮਤ ਬੰਦੇ ਨੂੰ ਡਿੱਗ ਡਿੱਗ ਉੱਠਣਾ ਸਿਖਾਉਂਦੀ ਐ

ਜਦੋ ਦਿਨ ਮਾੜੇ ਚਲਦੇ ਹੋਣ ਤਾ
ਚੰਗੇ ਦਿਨ ਲਿਆਉਣ ਲਈ ਯਤਨ ਕਰਦੇ ਰਹੋ
ਤੇ ਜਦੋ ਚੰਗੇ ਦਿਨ ਆ ਜਾਣ ਤਾਂ
ਉਹਨਾਂ ਮਾੜੇ ਦਿਨਾਂ ਨੂੰ ਵੀ ਕਦੇ ਨਾ ਭੁੱਲੋ

ਤੁਹਾਡਾ ਆਤਮ ਵਿਸਵਾਸ਼
ਅਸੰਭਵ ਨੂੰ ਸੰਭਵ ਕਰਨ ਦੀ ਸ਼ਮਤਾ ਰੱਖਦਾ ਹੈ

ਅਗਰ ਤੁਸੀ ਸਹੀ ਹੋ ਤਾਂ
ਕੁੱਝ ਵੀ ਸਾਬਿਤ ਕਰਨ ਦੀ ਕੋਸ਼ਿਸ਼ ਨਾ ਕਰੋ
ਬਸ ਸਹੀ ਬਣੇ ਰਹੋ
ਗਵਾਹੀ ਖੁਦ ਵਕ਼ਤ ਦੇਵੇਗਾ

ਵਕ਼ਤ ਨੇ ਫਸਾਇਆ ਹੈ
ਪਰ ਪਰੇਸ਼ਾਨ ਨਹੀਂ ਹਾਂ
ਹਾਲਾਤਾਂ ਤੋਂ ਹਾਰ ਜਾਵਾਂ
ਮੈਂ ਉਹ ਇਨਸਾਨ ਨਹੀਂ ਹਾਂ

ਰੱਬ ਸੁੱਖ ਰੱਖੇ ਕਰਦਾਂਗੇ ਠੀਕ ਦਿਨਾਂ ‘ਚ
ਆਹ ਜੀਹਨਾਂ ਦੇ ਦਿਮਾਗ ਜੇ ਖਰਾਬ ਚਲਦੇ

ਵਕ਼ਤ ਨੇ ਫਸਾਇਆ ਹੈ
ਪਰ ਪਰੇਸ਼ਾਨ ਨਹੀਂ ਹਾਂ
ਹਾਲਾਤਾਂ ਤੋਂ ਹਾਰ ਜਾਵਾਂ
ਮੈਂ ਉਹ ਇਨਸਾਨ ਨਹੀਂ ਹਾਂ

ਆਪਣੀ ਜਿੰਦਗੀ ਦੇ ਕਿਸੇ ਵੀ ਦਿਨ ਨੂੰ ਨਾਂ ਕੋਸੋ
ਕਿਉਂਕਿ ਚੰਗਾ ਦਿਨ ਖੁਸ਼ੀਆ ਲਿਆਂਉਦਾ ਹੈ ਤੇ ਬੁਰਾ ਦਿਨ ਤਜਰਬਾ

ਉੱਚੀਆਂ ਉਡਾਰੀਆ ਲਾਉਣ ਦੇ ਸੁਪਨੇ ਸੁੱਤੇ ਪਏ ਨੀ ਲਏ ਜਾਂਦੇ
ਸੁਪਨੇ ਪੂਰੇ ਕਰਨ ਲਈ ਜੋਰ ਪੂਰਾ ਲਾਉਣਾ ਪੈਦਾ ਏ

ਸਫਰ ਦੇ ਵਿੱਚ ਹੀ ਘੁੰਮ ਰਹੇ ਹਾਂ ਰੱਬ ਜਾਣੇ ਕਦੋ ਅਰਾਮ ਹੋਊ
ਹਾਲੇ ਤਾਂ ਧੁੱਪਾਂ ਨੇ ਸਿਰ ਤੇ ਉਮੀਦ ਹੈ ਕਦੇ ਤਾਂ ਸ਼ਾਮ ਹੋਊ

ਸਫਰ ਜਿਨ੍ਹਾਂ ਵੀ ਲੰਮਾ ਹੋਵੇ
ਸ਼ੁਰੂ ਇਕ ਕਦਮ ਤੋਂ ਹੀ ਹੁੰਦਾ ਹੈ

ਮੈਨੂੰ ਨਹੀਂ ਪਤਾ ਮੇਰੀ ਜ਼ਿੰਦਗੀ ਦੀ ਕਹਾਣੀ ਕਿ ਹੋਣੀ ਐ
ਪਰ ਐਵੇਂ ਕਿਤੇ ਨਹੀਂ ਲਿਖਿਆ ਹੋਣਾ
ਮੈਂ ਹਾਰ ਮੰਨ ਲਈ

ਸੱਪ ਤੇ ਸ਼ੇਰ ਜਿਵੇਂ ਮਸਤੀ ਚ ਰਹਿੰਦੇ ਆਂ
ਸੋਚਆਂ ਨਾ ਸੌਚਣਾਂ ਕੀ ਲੌਕ ਸਾਨੂੰ ਕਹਿੰਦੇ ਆਂ
ਕੀਤੇ ਪੱਕੇ ਪ੍ਰਬੰਧ ਮੂੰਹ ਕਰ ਦਈਏ ਬੰਦ

MOTIVATIONAL PUNJABI Page 1

MOTIVATIONAL PUNJABI Page 2

MOTIVATIONAL PUNJABI Page 3

MOTIVATIONAL PUNJABI Page 4

MOTIVATIONAL PUNJABI Page 5

MOTIVATIONAL PUNJABI Page 6

MOTIVATIONAL PUNJABI Page 7

MOTIVATIONAL PUNJABI Page 8

MOTIVATIONAL PUNJABI Page 9

MOTIVATIONAL PUNJABI Page 10

MOTIVATIONAL PUNJABI Page 11

MOTIVATIONAL PUNJABI Page 12

MOTIVATIONAL PUNJABI Page 13

MOTIVATIONAL PUNJABI Page 14

MOTIVATIONAL PUNJABI Page 15