Are you looking for best Motivational Punjabi status? We have 703+ status about Motivational Punjabi for you. Feel free to download, share, comment and discuss every status,quote,message or wallpaper you like.



Check all wallpapers in Motivational Punjabi category.

Sort by

Oldest Status 351 - 400 of 703 Total

"ਜੀਵਨ ਵਿੱਚ ਕਦੀ ਵੀ ਕਿਸੇ ਨੂੰ ਕਸੂਰਵਾਰ ਨਾ ਬਣਾਓ,
ਕਿਉਂਕਿ ਚੰਗੇ ਲੋਕ ਖੁਸ਼ੀਆਂ ਲਿਆਉਂਦੇ ਹਨ, ਅਤੇ ਬੁਰੇ ਲੋਕ ਤਜ਼ਰਬਾ I"

"ਹਿੰਮਤ ਦੱਸੀ ਨਹੀਂ ਜਾਂਦੀ, ਦਿਖਾਈ ਜਾਂਦੀ ਹੈ"...

"ਸੰਘਰਸ਼ ਬੰਦੇ ਨੂੰ ਮਜ਼ਬੂਤ ਬਣਾਉਂਦਾ ਹੈ,
ਫਿਰ ਚਾਹੇ ਉਹ ਕਿੰਨਾ ਵੀ ਕਮਜ਼ੋਰ ਕਿਉਂ ਨਾ ਹੋਵੇ I"

"ਜੇ ਤੁਹਾਨੂੰ ਹਾਰਨ ਤੋਂ ਡਰ ਲੱਗਦਾ ਹੈ,
ਤਾਂ ਜਿੱਤਣ ਦੀ ਇੱਛਾ ਕਦੇ ਵੀ ਨਾਂ ਰੱਖਣਾ"

ਜਦ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਅਤੇ ਕਠਿਨਾਈਆਂ ਦੀ ਵਜ੍ਹਾ ਦੂਸਰਿਆਂ ਨੂੰ ਮੰਨਦੇ ਹੋ,
ਤਦ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਅਤੇ ਕਠਿਨਾਈਆਂ ਨੂੰ ਮਿਟਾ ਨਹੀਂ ਸਕਦੇ II

"ਮਹਾਨਤਾ ਇਸ ਗੱਲ ਦੀ ਨਹੀਂ ਕਿ ਤੁਸੀਂ ਕਦੇ ਡਿਗੇ ਨਹੀਂ,
ਮਹਾਨਤਾ ਇਸ ਗੱਲ ਦੀ ਹੈ ਕਿ ਤੁਸੀਂ ਹਰ ਬਾਰ ਡਿਗ ਕਿ ਫਿਰ ਉੱਠ ਖੜੇ ਹੋ ਗਏ I"

"ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਕੋਲ ਸਮਾਂ ਨਹੀਂ ਹੈ,
ਕਿਉਂਕਿ ਤੁਹਾਨੂੰ ਵੀ ਦਿਨ ਵਿੱਚ ਉਨਾਂ ਹੀ ਸਮਾਂ ਮਿਲਦਾ ਹੈ,
ਜਿੰਨਾ ਸਮਾਂ ਮਹਾਨ ਅਤੇ ਸਫ਼ਲ ਲੋਕਾਂ ਨੂੰ ਮਿਲਦਾ ਹੈ I"

"ਦੂਰ ਤੋਂ ਸਾਨੂੰ ਅੱਗੇ ਦੇ ਸਾਰੇ ਰਸਤੇ ਬੰਦ ਦਿਖਾਈ ਦਿੰਦੇ ਹਨ,
ਕਿਉਂਕਿ ਸਫ਼ਲਤਾ ਦੇ ਰਸਤੇ ਸਾਡੇ ਲਈ ਉਦੋਂ ਹੀ ਖੁਲਦੇ ਨੇ,
ਜਦੋਂ ਅਸੀਂ ਉਹਨਾਂ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਹਾਂ I"

ਲਫਜ ਤਾਂ ਲੋਕਾਂ ਲਈ ਲਿਖਦੇ ਆ… ਤੂੰ ਤਾਂ ਅੱਖਾਂ ਵਿਚੋ ਪੜਿਆ ਕਰ ਕਮਲੀਏ…

"ਆਪਣੇ ਸੁਪਨਿਆਂ ਨੂੰ ਹਮੇਸ਼ਾ ਜਿੰਦਾ ਰਹਿਣ ਦਿਓ,
ਕਿਉਂਕਿ ਜੇ ਤੁਹਾਡੇ ਸੁਪਨਿਆਂ ਦੀ ਚਿੰਗਾਰੀ ਬੁਝ ਗਈ ਤਾਂ,
ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜੀਂਦੇ-ਜੀ ਆਤਮਹੱਤਿਆ ਕਰ ਲਈ I"

"ਜਦ ਦੂਜਿਆਂ ਨੂੰ ਸਮਝਾਉਣਾ ਔਖਾ ਹੋ ਜਾਏ ਤਾਂ,
ਖੁਦ ਨੂੰ ਸਮਝਾ ਲੈਣਾ ਜ਼ਿਆਦਾ ਫਾਇਦੇਮੰਦ ਹੈ"

"ਕਦੇ-ਕਦੇ ਲੰਗੜੇ ਘੋੜੇ ਤੇ ਦਾਅ ਲਗਾਉਣਾ ਜ਼ਿਆਦਾ ਸਹੀ ਹੁੰਦਾ ਹੈ,
ਕਿਉਂਕਿ ਦਰਦ ਜਦ ਜਨੂੰਨ ਬਣ ਜਾਂਦਾ ਹੈ,
ਤਾਂ ਮੰਜ਼ਿਲ ਬਹੁਤ ਨੇੜੇ ਲੱਗਣ ਲੱਗਦੀ ਹੈ I"

"ਭਰੋਸਾ ਉਹਨਾਂ ਦਾ ਨਾਂ ਕਰੋ, ਜਿਹਨਾਂ ਦਾ ਖ਼ਿਆਲ ਵਕਤ ਨਾਲ ਬਦਲ ਜਾਂਦਾ ਹੈ,
ਭਰੋਸਾ ਉਹਨਾਂ ਦਾ ਕਰੋ ਜਿਹਨਾਂ ਦਾ ਖ਼ਿਆਲ ਉਦੋਂ ਵੀ ਉਵੇਂ ਦਾ ਰਹੇ,
ਜਦ ਤੁਹਾਡਾ ਵਕਤ ਬਦਲ ਜਾਂਦਾ ਹੈ I"

💪ਜਿੰਦਗੀ ਮੁਸਕਿਲ ਏ ਹਰ ਮੋੜ ਤੇ 😎
💃ਪਰ ਜਿੱਤ ਮਿਲਦੀ ਹਮੇਸ਼ਾ ਜੋਰ ਤੇ💪

"ਰਿਸ਼ਤੇ ਖ਼ਰਾਬ ਹੋਣ ਦੀ ਇੱਕ ਇਹ ਵੀ ਵਜ੍ਹਾ ਹੈ,
ਕਿ ਲੋਕ ਝੁਕਣਾ ਪਸ਼ੰਦ ਨਹੀਂ ਕਰਦੇ "

"ਵਕਤ ਹਮੇਸ਼ਾਂ ਤੁਹਾਡਾ ਹੈ,
ਚਾਹੇ ਇਸਨੂੰ ਸੌਂ ਕੇ ਗਵਾ ਲਵੋ,
ਚਾਹੇ ਮਿਹਨਤ ਕਰ ਕੇ ਕਮਾ ਲਵੋ"

"ਕਈ ਵਾਰ ਇਕੱਲੀ ਤਾਕਤ ਹੀ ਕੰਮ ਨਹੀਂ ਆਉਂਦੀ,
ਉਸ ਲਈ ਦਿਮਾਗ ਵੀ ਵਰਤਨਾ ਪੈਂਦਾ ਹੈ"

"ਮੁਸੀਬਤਾਂ ਦਾ ਜੀਵਨ ਵਿੱਚ ਆਉਣਾ "Part of Life" ਹੈ,
ਅਤੇ ਉਹਨਾਂ ਮੁਸੀਬਤਾਂ ਵਿੱਚ ਵੀ ਮੁਸਕਰਾ ਕੇ ਸ਼ਾਂਤੀ ਨਾਲ ਬਾਹਰ ਨਿਕਲਣਾ "Art of Life" ਹੈ I"

"ਰਿਸ਼ਤਿਆਂ ਦੇ ਬਾਗ ਵਿੱਚ ਇੱਕ ਦਰੱਖਤ ਨਿੰਮ ਵਰਗਾ ਵੀ ਰੱਖਣਾ,
ਜੋ ਸਿੱਖਿਆ ਭਾਵੇਂ ਕੌੜੀ ਦਿੰਦਾ ਪਰ ਤਕਲੀਫ਼ 'ਚ ਦਵਾ ਵੀ ਬਣਦਾ I"

"ਆਪਣੇ ਜੀਵਨ ਨੂੰ ਪਿਆਰ ਕਰੋ,
ਜ਼ਿੰਦਗੀ ਖੁਦ ਤੁਹਾਨੂੰ ਪਿਆਰ ਕਰਨ ਲੱਗੇਗੀ"

"ਜੋ ਲੋਕ ਸਿਰਫਿਰੇ ਹੁੰਦੇ ਨੇ ਉਹੀ ਇਤਿਹਾਸ ਲਿਖਦੇ ਨੇਂ,
ਸਮਝਦਾਰ ਲੋਕ ਤਾਂ ਸਿਰਫ਼ ਉਹਨਾਂ ਬਾਰੇ ਪੜ੍ਹਦੇ ਨੇਂ"

"ਸਾਰੇ ਸਬਕ਼ ਕਿਤਾਬਾਂ ਵਿੱਚੋ ਨਹੀਂ ਮਿਲਦੇ,
ਕੁੱਝ ਸਬਕ਼ ਜ਼ਿੰਦਗੀ ਵੀ ਸਿਖਾਉਂਦੀ ਹੈ"

"ਜ਼ਿੰਦਗੀ ਵਿੱਚ ਜ਼ੋਖਮ ਉਠਾਉਂਣ ਤੋਂ ਨਾ ਡਰੋ,
ਜਾਂ ਤਾਂ ਜਿੱਤ ਮਿਲੇਗੀ,
ਤੇ ਜੇ ਹਾਰ ਵੀ ਗਏ ਤਾਂ ਸਿੱਖਿਆ ਮਿਲੇਗੀ"

"ਸ਼ਾਨਦਾਰ ਜ਼ਿੰਦਗੀ ਜੀਣ ਦੇ ਦੋ ਹੀ ਤਰੀਕੇ ਨੇ,
ਜੋ ਪਸੰਦ ਹੈ ਉਸ ਨੂੰ ਹਾਸਲ ਕਰੋ,
ਨਹੀਂ ਤਾਂ ਜੋ ਹਾਸਲ ਹੈ ਉਸ ਨੂੰ ਪਸੰਦ ਕਰੋ"

"ਜੇਕਰ ਸਫ਼ਲਤਾ ਪਾਉਂਣੀ ਹੈ ਤਾਂ, ਕਦੇ ਵੀ ਵਕਤ ਅਤੇ ਹਲਾਤ ਤੇ ਰੋਣਾ ਨਹੀਂ,
ਮੰਜ਼ਿਲ ਦੂਰ ਹੀ ਸਹੀ ਪਰ ਘਬਰਾਉਂਣਾ ਨਹੀਂ,
ਕਿਉਂਕਿ ਨਦੀ ਕਦੇ ਨਹੀਂ ਪੁੱਛਦੀ ਕਿ ਸਮੁੰਦਰ ਅਜੇ ਕਿੰਨੀ ਦੂਰ ਹੈ"

"ਕੁੱਝ ਲੋਕ ਠੋਕਰ ਖਾ ਕੇ ਬਿਖ਼ਰ ਜਾਂਦੇ ਨੇ,
ਅਤੇ ਕੁੱਝ ਲੋਕ ਠੋਕਰ ਖਾ ਕੇ ਇਤਿਹਾਸ ਬਣਾਉਂਦੇ ਨੇ"

"ਜੇਕਰ ਤੁਸੀਂ ਕਿਸੇ ਦਾ ਅਪਮਾਨ ਕਰ ਰਹੇ ਹੋ,
ਤਾਂ ਅਸਲ ਵਿੱਚ ਤੁਸੀਂ ਆਪਣਾ ਹੀ ਸਨਮਾਨ ਖੋ ਰਹੇ ਹੋ"

"ਕਿਸ਼ਮਤ ਵੀ ਸਾਹਸੀ ਲੋਕਾਂ ਦਾ ਸਾਥ ਦਿੰਦੀ ਹੈ"

"ਸਹੀ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਛੋਟਾ ਜਿਹਾ ਕਦਮ ਵੀ,
ਬਹੁਤ ਬੜਾ ਸਾਬਤ ਹੋ ਸਕਦਾ ਹੈ"

"ਜਿਹੜਾ ਗਿਰਨੇ ਤੋਂ ਡਰਦਾ ਹੈ,
ਉਹ ਕਦੇ ਉਡਾਨ ਨਹੀਂ ਭਰ ਸਕਦਾ"

"ਅਸਫ਼ਲ ਹੋਣਾ ਬੁਰਾ ਹੈ,
ਪਰ ਕੋਸ਼ਿਸ਼ ਹੀ ਨਾ ਕਰਨਾ ਉਸ ਤੋਂ ਵੀ ਬੁਰਾ ਹੈ"

ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ,
ਉਹਨੂੰ ਤੁੱਕਾ ਨਹੀਂ ਬਲਕਿ, ਮਿਹਨਤ ਕਹਿੰਦੇ ਨੇ...

ਤੁਰਨ ਦਾ ਹੌਸਲਾ ਰੱਖ ਦਿਸ਼ਾਵਾਂ ਬਹੁਤ ਨੇ
ਰਾਹ ਦੇ ਕੰਡਿਅਾਂ ਦੀ ਫ਼ਿਕਰ ਨਾ ਕਰ ਤੇਰੇ ਲੲੀ ਦੁਅਾਵਾਂ ਬਹੁਤ ਨੇ.

ਸਾਨੂੰ ਬੜਾ ਕੁਝ ਸਿਖਾਤਾ ਹਲਾਤਾਂ ਨੇ ..👍
ਠੰਡ ਰੱਖ ਮਿੱਤਰਾਂ ਰੱਬ ਦੀ ਕਿਰਪਾ ਨਾਲ ਅਜੇ ਤਾਂ ਸ਼ੁਰੂਆਤਾਂ ਨੇ..

"ਇਸ ਜੀਵਨ ਦਾ ਹਰ ਦਿਨ ਇੱਕ ਕੋਰਾ ਕਾਗਜ਼ ਹੈ,
ਇਸ ਕਾਗਜ਼ ਤੇ ਸ਼ਾਹ ਰੂਪੀ ਸਿਆਹੀ, ਅਤੇ
ਸਮਝ ਰੂਪੀ ਕਲਮ ਦੇ ਨਾਲ ਤੁਸੀਂ ਜੋ ਚਾਹੋ ਲਿਖ ਸਕਦੇ ਹੋ I"

"ਪੰਛੀਆਂ ਨੂੰ ਮੰਜ਼ਲਾਂ ਮਿਲਣਗੀਆਂ ਜਰੂਰ, ਇਹ ਫੈਲੇ ਹੋਏ ਉਹਨਾਂ ਦੇ ਖੰਭ ਬੋਲਦੇ ਨੇ,
ਉਹ ਲੋਕ ਅਕਸਰ ਚੁੱਪ ਹੀ ਰਹਿੰਦੇ ਨੇ, ਜਮਾਨੇ ਵਿੱਚ ਜਿਹਨਾਂ ਦੇ ਹੁਨਰ ਬੋਲਦੇ ਨੇ"

"ਸਬਰ ਇੱਕ ਇਹੋ ਜਹੀ ਸਵਾਰੀ ਹੈ,
ਜੋ ਆਪਣੇ ਸਵਾਰ ਨੂੰ ਕਦੇ ਗਿਰਨ ਨਹੀਂ ਦਿੰਦੀ,
ਨਾਂ ਕਿਸੇ ਦੇ ਕਦਮਾਂ 'ਚ, ਅਤੇ ਨਾਂ ਕਿਸੇ ਦੀਆਂ ਨਜ਼ਰਾਂ 'ਚ"

"ਮੂਰਖਾਂ ਤੋਂ ਤਰੀਫ਼ ਸੁਣਨ ਨਾਲੋਂ,
ਬੁੱਧੀਮਾਨ ਦੀ ਡਾਂਟ ਸੁਣਨਾ ਜ਼ਿਆਦਾ ਵਧੀਆ ਹੈ"

"ਇੱਕ ਦਰੱਖਤ ਤੋਂ ਲੱਖਾਂ ਮਾਚਸ ਦੀਆਂ ਤੀਲੀਆਂ ਬਣਦੀਆਂ ਹਨ,
ਪਰ ਇੱਕ ਤੀਲੀ ਲੱਖਾਂ ਦਰੱਖਤਾਂ ਨੂੰ ਸਾੜ ਦਿੰਦੀ ਹੈ,
ਇਸੇ ਤਰ੍ਹਾਂ ਇੱਕ ਨਕਾਰਾਤਮਿਕ ਵਿਚਾਰ ਜਾਂ ਸ਼ੱਕ,
ਆਪਦੇ ਹਜ਼ਾਰਾਂ ਸੁਪਨਿਆਂ ਨੂੰ ਸਾੜ ਸਕਦਾ ਹੈ I"

"ਆਤਮ ਵਿਸ਼ਵਾਸ ਤੋਂ ਬਿਨ੍ਹਾਂ ਕਿਸੇ ਕੰਮ ਵਿੱਚ ਸਫ਼ਲ ਹੋਣ ਦੀ ਕਲਪਨਾ ਕਰਨਾ,
ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ"

"ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ,
ਵੱਡੇ-ਵੱਡੇ ਲੋਕ ਤੁਹਾਡੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ"

"ਜ਼ਿੰਦਗੀ ਕੰਢਿਆਂ ਦਾ ਸਫ਼ਰ ਹੈ, ਹੌਂਸਲਾ ਇਸ ਦੀ ਪਹਿਚਾਣ ਹੈ,
ਰਸਤਿਆਂ ਤੇ ਤਾਂ ਸਾਰੇ ਚਲਦੇ ਨੇ, ਪਰ ਜਿਹੜਾ ਰਸਤਾ ਬਣਾਏ ਉਹੀ ਇਨਸਾਨ ਹੈ"

"ਜਿਹਨਾਂ ਵਿੱਚ ਇਕੱਲੇ ਚੱਲਣ ਦੇ ਹੌਂਸਲੇ ਹੁੰਦੇ ਨੇ,
ਇੱਕ ਦਿਨ ਉਹਨਾਂ ਪਿੱਛੇ ਹੀ ਕਾਫ਼ਲੇ ਹੁੰਦੇ ਨੇ"

"ਆਪਣੇ ਆਪ ਨੂੰ ਕਦੇ ਕਮਜ਼ੋਰ ਸਾਬਿਤ ਨਾਂ ਹੋਣ ਦੇ,
ਕਿਉਂਕਿ ਡੁਬਦੇ ਸੂਰਜ਼ ਨੂੰ ਦੇਖ ਕਿ ਲੋਕ,
ਘਰਾਂ ਦੇ ਦਰਵਾਜੇ ਬੰਦ ਕਰਨ ਲੱਗ ਜਾਂਦੇ ਹਨ"

"ਲਗਾਤਾਰ ਹੋ ਰਹੀਆਂ ਅਸਫ਼ਲਤਾਵਾਂ ਤੋਂ ਨਰਾਜ਼ ਨਹੀਂ ਹੋਣਾ ਚਾਹੀਦਾ,
ਕਿਉਂਕਿ ਕਈ ਵਾਰ ਗੁੱਛੇ ਦੀ ਅਖ਼ੀਰਲੀ ਚਾਬੀ ਵੀ ਜ਼ਿੰਦਾ ਖੋਲ਼ ਦਿੰਦੀ ਹੈ"

"ਸਮੇਂ ਦੀ ਸਭ ਤੋਂ ਵੱਡੀ ਖੋਜ਼ ਇਹ ਹੈ ਕਿ,
ਆਦਮੀ ਥੋੜ੍ਹਾ ਜਿਹਾ ਆਪਣਾ ਨਜ਼ਰੀਆਂ ਬਦਲੇ ਕਿ,
ਆਪਣਾ ਭਵਿੱਖ ਬਦਲ ਸਕਦਾ ਹੈ I"

"ਸਥਿਤੀਆਂ ਕਦੇ ਸਮੱਸਿਆ ਨਹੀਂ ਬਣਦੀਆਂ,
ਸਮੱਸਿਆ ਇਸ ਲਈ ਬਣਦੀਆਂ ਹਨ,
ਕਿਉਂਕਿ ਸਾਨੂੰ ਉਨ੍ਹਾਂ ਸਥਿਤੀਆਂ ਨਾਲ ਲੜਨਾ ਨਹੀਂ ਆਉਂਦਾ I"

"ਨਿੰਦਿਆ ਨੀਵੀਂ ਸੋਚ ਵਾਲਾ ਵਿਅਕਤੀ ਹੀ ਕਰਦਾ ਹੈ,
ਉੱਚੀ ਸੋਚ ਵਾਲਾ ਤਾਂ ਸਿਰਫ਼ ਮੁਆਫ਼ ਹੀ ਕਰਦਾ ਹੈ"

"ਮਨੁੱਖ ਪਹਿਲਾਂ ਸਮੇਂ ਨੂੰ ਨਸ਼ਟ ਕਰਦਾ ਹੈ,
ਫਿਰ ਸਮਾਂ ਮਨੁੱਖ ਨੂੰ ਨਸ਼ਟ ਕਰਦਾ ਹੈ"

"ਜ਼ਿੰਦਗੀ ਛੋਟੀ ਨਹੀਂ ਹੈ ਸਗੋਂ ਛੋਟੀ ਇਸ ਲਈ ਲਗਦੀ ਹੈ,
ਕਿਉਂਕਿ ਸਮੇਂ ਦੀ ਸਦਵਰਤੋਂ ਘੱਟ ਤੇ ਦੁਰਵਰਤੋਂ ਜ਼ਿਆਦਾ ਹੁੰਦੀ ਹੈ"

MOTIVATIONAL PUNJABI Page 1

MOTIVATIONAL PUNJABI Page 2

MOTIVATIONAL PUNJABI Page 3

MOTIVATIONAL PUNJABI Page 4

MOTIVATIONAL PUNJABI Page 5

MOTIVATIONAL PUNJABI Page 6

MOTIVATIONAL PUNJABI Page 7

MOTIVATIONAL PUNJABI Page 8

MOTIVATIONAL PUNJABI Page 9

MOTIVATIONAL PUNJABI Page 10

MOTIVATIONAL PUNJABI Page 11

MOTIVATIONAL PUNJABI Page 12

MOTIVATIONAL PUNJABI Page 13

MOTIVATIONAL PUNJABI Page 14

MOTIVATIONAL PUNJABI Page 15