Are you looking for best Motivational Punjabi status? We have 703+ status about Motivational Punjabi for you. Feel free to download, share, comment and discuss every status,quote,message or wallpaper you like.Check all wallpapers in Motivational Punjabi category.

Sort by

Oldest Status 651 - 700 of 703 Total

ਜੇਕਰ ਤੁਸੀਂ ਕਿਸੇ ਕੰਮ ਦੀ ਤਿਆਰੀ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਅਸਲ ਵਿੱਚ ਤੁਸੀਂ ਅਸਫਲ ਹੋਣ ਦੀ ਤਿਆਰੀ ਕਰਦੇ ਹੋ..

ਜ਼ਿੰਦਗੀ 10% ਹੁੰਦੀ ਹੈ ਜੋ ਤੁਹਾਡੇ ਨਾਲ ਵਾਪਰਦਾ ਹੈ ਅਤੇ 90% ਤੁਸੀਂ ਇਸ ਤੇ ਕੀ ਪ੍ਰਤੀਕਿਰਿਆ ਦਿੰਦੇ ਹੋ.

ਆਪਣੀ ਜਿੰਦਗੀ ਨੂੰ ਸਿਰਫ ਮੈਂ ਹੀ ਬਦਲ ਸਕਦਾ ਹਾਂ
ਕੋਈ ਦੂਜਾ ਮੇਰੇ ਲਈ ਇਹ ਕੰਮ ਕਦੇ ਨਹੀਂ ਕਰ ਸਕਦਾ ..

ਹਰ ਨਵਾਂ ਦਿਨ ਹਮੇਸ਼ਾ ਨਵੀਂ ਤਾਕਤ ਨਵੇਂ ਮੌਕੇ ਲੈ ਕੇ ਆਉਂਦਾ ਹੈ..

ਮੌਕੇ ਦਾ ਇੰਤਜਾਰ ਨਾ ਕਰੋ, ਮੌਕਾ ਬਣਾਓ...

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,
ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ

ਤੁਹਾਡੇ 6 ਮਹੀਨੇ ਦੀ ਲਗਾਤਾਰ ਮਿਹਨਤ ਤੁਹਾਨੂੰ ਜ਼ਿੰਦਗੀ ਵਿਚ 5 ਸਾਲ ਅੱਗੇ ਲੈ ਕੇ ਜਾ ਸਕਦੀ ਹੈ

ਕੁੰਜੀ ਮਿਹਨਤ ਦੀ ਮੰਜ਼ਿਲਾਂ ਦੇ ਜਿੰਦੇ ਖੋਲਦੀ,
ਨਾਮ ਤੀਲਾ ਤੀਲਾ ਕਰਕੇ ਕਮਾਇਆ ਜਾਂਦਾ ਏ !!

" ਇੱਕ ਨਿਰਾਸ਼ਾਵਾਦੀ ਹਰ ਮੌਕੇ 'ਤੇ ਮੁਸ਼ਕਲ ਨੂੰ ਵੇਖਦਾ ਹੈ, ਇੱਕ ਆਸ਼ਾਵਾਦੀ ਹਰ ਮੁਸ਼ਕਲ' ਤੇ ਮੌਕਾ ਵੇਖਦਾ ਹੈ. "

‘ਆਸ਼ਾਵਾਦੀ’ ਹੋਣਾ ਇੱਕ ਚੁੰਬਕ ਦੀ ਤਰ੍ਹਾਂ ਹੁੰਦਾ ਹੈ ਜੋ ਤੁਹਾਡੇ ਸਕਰਾਤਮਕ ਰਹਿਣ ਨਾਲ ਦੂਜੇ ਇਨਸਾਨ ‘ਚ ਵੀ ਉਤਸ਼ਾਹ ਭਰ ਦਿੰਦਾ ਹੈ। ਜ਼ਿੰਦਗੀ ‘ਚ ਜਿੰਨੀਆਂ ਮਰਜ਼ੀ ਕਠਿਨਾਈਆਂ ਆਉਣ, ਹਮੇਸ਼ਾ ਹਾਂ-ਪੱਖੀ, ਸਕਰਾਤਮਕ ਵਿਚਾਰ ਰੱਖੋ।

ਯਤਨਸ਼ੀਲ ਮਨੁੱਖ ਸਦਾ ਆਸ਼ਾਵਾਦੀ ਰਹਿੰਦਾ ਹੈ।

ਹਮੇਸ਼ਾ ਉਹ ਨਹੀ ਹੁੰਦਾ ਜੋ ਦਿਖਦਾ ਏ ।
ਸੋ ਸਾਨੂੰ ਆਸ਼ਾਵਾਦੀ ਬਨਣਾ ਚਾਹੀਦਾ

ਥੋੜੀ ਦੇਰ ਲੱਗਦੀ ਹੈ ਕਦੇ ਕਦੇ
ਪਰ ਵਿਸ਼ਵਾਸ ਹਮੇਸ਼ਾ ਜਿੱਤ ਜਾਂਦਾ
ਹਨੇਰਾ ਸਦਾ ਨਹੀਂ ਰਹਿੰਦਾ ਇਕਬਾਲ
ਚਾਨਣ ਓਹਨੂੰ ਹਮੇਸ਼ਾ ਕਰ ਚਿੱਤ ਜਾਂਦਾ

ਜਿਹੜੇ ਨਾਰਾਜ਼ ਹੋ ਗਏ ਜਾਂ ਛੱਡ ਗਏ, ਉਹ ਸਭ ਵਾਪਿਸ ਆ ਜਾਣਗੇ
ਤੁਸੀਂ ਇੱਕ ਵਾਰ ਕਾਮਯਾਬ ਹੋ ਕੇ ਤਾਂ ਵਿਖਾਓ

ਵਕ਼ਤ ਨੇ ਫਸਾਇਆ ਹੈ ਪਰ ਪਰੇਸ਼ਾਨ ਨਹੀਂ ਹਾਂ,
ਹਾਲਾਤਾਂ ਤੋਂ ਹਾਰ ਜਾਵਾਂ ਮੈਂ ਉਹ ਇਨਸਾਨ ਨਹੀਂ ਹਾਂ!

ਕਿਸੇ ਬਾਹਰੀ ਸ਼ਖਸ ਨਾਲ ਨੀ ਮੇਰੀ ਮੇਰੇ ਨਾਲ ਲੜਾਈ ਆ,
ਇਹ ਟੇਢੇ ਮੇਢੇ ਰਾਹ ਨੀ ਮੇਰੀ ਕਾਮਯਾਬੀ ਦੀ ਪੜ੍ਹਾਈ ਆ !!

ਹਰ ਨਸ਼ਾ ਉਦੋਂ ਲੱਗੇ ਫਿੱਕਾ ਮਿੱਤਰਾਂ ਜਦੋੰ ਕਾਮਯਾਬੀ ਦਾ ਸਰੂਰ ਹੁੰਦਾ ਏ..

ਬੜਾ ਗੂੜ੍ਹਾ ਰਿਸ਼ਤਾਂ ਏ
ਕੋਸ਼ਿਸ਼ ਤੇ ਕਾਮਯਾਬੀ ਦਾ।
ਕੋਸ਼ਿਸ਼ ਕਰੋਗੇ ਤਾਂ
ਕਾਮਯਾਬੀ ਮਿਲੇਗੀ।।

"ਕਾਮਯਾਬੀ ਕਦੇ ਵੀ ਇਕ ਦਿਨ ਵਿਚ ਨਹੀ ਮਿਲਦੀ,
ਪਰ ਜੇ ਮਨ ਬਣਾ ਲਈਏ ਫੇਰ ਇਕ ਦਿਨ ਜਰੂਰ ਮਿਲਦੀ ਹੈ॥

ਮੁਸ਼ਕਿਲਾਂ ਵਿਚ ਹਰ ਰਸਤਿਆਂ ਤੋਂ ਜ਼ਰੂਰ ਗੁਜ਼ਰੋ ਕੀ ਪਤਾ ਕਿਸ ਮੋੜ 'ਤੇ ਕਾਮਯਾਬੀ ਮਿਲ ਜਾਵੇ

ਉੱਠ ਕਿਰਤੀਆ ਉੱਠ ਓਏ ਉੱਠਣ ਦਾ ਵੇਲਾ,
ਜੜ ਵੈਰੀ ਦੀ ਪੁੱਟ ਓਏ,ਪੁੱਟਣ ਦਾ ਵੇਲਾ।
~ਸੰਤ ਰਾਮ ਉਦਾਸੀ

ਤੋੜ ਦਿੱਤੇ ਜਾਣਗੇ ਹੁਣ ਹੌਂਸਲੇ ਤੂਫ਼ਾਨ ਦੇ
ਦਿਵਿਆਂ ਨੂੰ ਸਿਦਕ ਦਾ ਪੈਗ਼ਾਮ ਦੇਣਾ ਪਵੇਗਾ।
ਪਾਸ਼

ਜੇ ਫ਼ੈਸਲਾ ਕਰ ਲਓ ਕਿ ਇਹ ਕੰਮ ਕਰਨਾ ਹੈ,
ਤਾਂ
ਮਨ ਲੋੜੀਂਦੀ ਸਰੀਰਕ-ਤਾਕਤ ਅਤੇ ਢੰਗ-ਤਰੀਕੇ ਆਪੇ ਉਪਜਾਵੇਗਾ।

ਹੋਸਲਾ ਹੋਣਾ ਚਾਹੀਦਾ ਬਸ
ਜਿੰਦਗੀ ਕਿਤੋ ਵੀ
ਸੁਰੂ ਕੀਤੀ ਜਾ ਸ਼ਕਦੀ ਆ

ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ


ਅਜੇ ਵਖਤਾਂ ਨਾਲ ਨਿੱਬੜ ਲਈਏ
ਫਿਰ ਵਖ਼ਤ ਆਉਣ ਤੇ ਦਸਾਂਗੇ
ਕੁੱਝ ਹੋਰ ਮਿਹਨਤਾਂ ਕਰ ਲਈਏ
ਫਿਰ ਸਭਦੇ ਦਿਲ ਵਿੱਚ ਵਸਾਂਗੇ

ਵਿਸ਼ਵਾਸ ਅਤੇ ਮਾਣ ਆਪਣੇ ਆਪ
ਤੇ ਕਰਨਾ ਸਿਖ ਰਹੇ ਹਾਂ
ਕਿਸਮਤ ਨੂੰ ਸਹੇਲੀ ਬਣਾ ਰਹੇ ਹਾਂ
ਸੁਪਨਿਆ ਨੂੰ ਯਾਰ ਬਣਾ ਰਹੇ ਹਾਂ

ਹੇਰ ਫੇਰ ਦਿਨਾਂ ਦਾ ਨਾ ਹੋਰ ਕੋਈ ਗੱਲ ਏ
ਮੰਜ਼ਿਲਾਂ ਵੀ ਪਾਵਾਂਗੇ ਜਨੂੰਨ ਸਾਡੇ ਵੱਲ ਏ

ਲੁੱਕੇ ਹੋਏ ਬੱਦਲ ਹਾਂ
ਬੱਸ ਛਾਉਣਾ ਬਾਕੀ ਏ
ਸਹੀ ਸਮੇਂ ਦੀ ਉਡੀਕ ਹੈ
ਬਸ ਸਾਹਮਣੇ ਆਉਣਾ ਬਾਕੀ ਏ

ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ
ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ
ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ
ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ

ਮੰਜ਼ਿਲ ਮਿਲੇ ਨਾ ਮਿਲੇ ਇਹ ਮੁਕੱਦਰ ਦੀ ਗੱਲ ਹੈ
ਜੇ ਅਸੀਂ ਮਿਹਨਤ ਨਾ ਕਰੀਏ ਇਹ ਤਾਂ ਗ਼ਲਤ ਗੱਲ ਹੈ

ਕੱਲ੍ਹ ਨੂੰ ਆਪਣੇ ਅੱਜ ਦਾ ਬਹੁਤ ਜ਼ਿਆਦਾ ਸਮਾਂ ਨਾ ਲੈਣ ਦਿਓ.

“ਤੁਸੀਂ ਸਫਲਤਾ ਨਾਲੋਂ ਅਸਫਲਤਾ ਤੋਂ ਵਧੇਰੇ ਸਿੱਖਦੇ ਹੋ. ਇਸ ਨੂੰ ਤੁਹਾਨੂੰ ਤੁਹਾਨੂੰ ਰੋਕਣ ਨਾ ਦਿਓ. ਅਸਫਲਤਾ ਚਰਿੱਤਰ ਬਣਾਉਂਦੀ ਹੈ.."

ਜੇ ਤੁਸੀਂ ਉਸ ਚੀਜ਼ 'ਤੇ ਕੰਮ ਕਰ ਰਹੇ ਹੋ ਜਿਸ ਬਾਰੇ ਤੁਸੀਂ ਸੱਚਮੁੱਚ ਪਰਵਾਹ ਕਰਦੇ ਹੋ, ਤਾਂ ਤੁਹਾਨੂੰ ਜਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ. ਤੁਹਾਨੂੰ ਤੁਹਾਡਾ ਵਿਜ਼ਨ ਆਪਣੇ ਆਪ ਖਿੱਚਦਾ ਹੈ

ਉਸ ਵਿਅਕਤੀ ਨੂੰ ਹਰਾਉਣਾ ਮੁਸ਼ਕਿਲ ਹੈ ਜਿਹੜਾ ਕਦੇ ਹਾਰ ਨਹੀਂ ਮੰਨਦਾ.

“ਤੁਸੀਂ ਜਾਂ ਤਾਂ ਅਨੁਸ਼ਾਸਨ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹੋ ਜਾਂ ਅਫ਼ਸੋਸ ਦੇ ਦਰਦ ਨੂੰ .
ਪਸੰਦ ਤੁਹਾਡੀ ਹੈ। ”

ਹਰ ਨਵਾਂ ਦਿਨ ਨਵੇਂ ਮੌਕੇ ਅਤੇ ਨਵੇਂ ਵਿਚਾਰਾਂ ਨੂੰ ਨਾਲ ਲੈ ਕੇ ਆਉਂਦਾ ਹੈ |

ਹੁਨਰ ਤਾ ਸਭ ਵਿੱਚ ਹੈ
ਕਿਸੇ ਦਾ ਛਿਪ ਜਾਦਾ ਹੈ
ਕਿਸੇ ਦਾ ਛਪ ਜਾਦਾ ਹੈ

ਚੰਗੇ ਦਿਨ ਲਿਆਉਣ ਲਈ
ਮਾੜੇ ਦਿਨਾਂ ਨਾਲ ਲੜਨਾ ਪੈਂਦਾ

ਐਨੀਆਂ ਠੋਕਰਾਂ ਦੇਣ ਲਈ
ਤੇਰਾ ਵੀ ਧੰਨਵਾਦ ਐ ਜ਼ਿੰਦਗੀ
ਚੱਲਣ ਦਾ ਨਹੀਂ ਸੰਭਲ਼ਣ ਦਾ
ਹੁਨਰ ਤਾਂ ਆ ਹੀ ਗਿਆ

ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ
ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ

ਅੱਜ ਹਾਰ ਰਿਹਾ ਤਾਂ ਕੀ ਹੋਇਆ
ਜਿੱਤਣ ਲਈ ਹਾਰਨਾ ਬਹੁਤ ਜਰੂਰੀ ਆ

ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ
ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ
ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ

ਜੇ ਮੌਕੇ ਨਾ ਮਿਲਣ ਤੇ ਖੁਦ ਰਾਹ ਬਣਾਓ

ਬੱਦਲ ਢਕ ਲੈਂਦੇ ਨੇ ਪਰ ਕਦੇ ਚੰਨ ਨਹੀਂ ਮਿਟਦਾ
ਹਾਰਿਆ ਵਕਤਾ ਕੋਲੋਂ ਫਿਰ ਜਿੱਤਣ ਲਈ ਨਹੀਂ ਟਿਕਦਾ

ਵਕ਼ਤ ਨੇ ਫਸਾਇਆ ਹੈ ਪਰ ਪਰੇਸ਼ਾਨ ਨਹੀਂ ਹਾਂ
ਹਾਲਾਤਾਂ ਤੋਂ ਹਾਰ ਜਾਵਾਂ ਮੈਂ ਉਹ ਇਨਸਾਨ ਨਹੀਂ ਹਾਂ

ਮਿਹਨਤ ਬੇਸਬਰੀ ਨਾਲ ਕਰੋ
ਪਰ ਨਤੀਜੇ ਦੇਖਣ ਲਈ ਸਬਰ ਕਰੋ

ਪਾਣੀ ਵਾਂਗ ਚੱਲਦਾ ਰਹਿ
ਵਕਤ ਆਇਆ ਤਾਂ ਪੁੱਲਾਂ ਦੇ ਉਤੋ ਦੀ ਵੀ ਹੋਵਾਗੇ

ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ

ਪਾਣੀ ਵਰਗੀ ਜਿੰਦਗੀ ਰੱਖਣਾ
ਪਾਣੀ ਜਿਹਾ ਸੁਭਾਅ
ਡਿੱਗ ਪਏ ਤਾਂ ਝਰਨਾ ਬਣਦਾ
ਤੁਰ ਪਏ ਦਰਿਆ

MOTIVATIONAL PUNJABI Page 1

MOTIVATIONAL PUNJABI Page 2

MOTIVATIONAL PUNJABI Page 3

MOTIVATIONAL PUNJABI Page 4

MOTIVATIONAL PUNJABI Page 5

MOTIVATIONAL PUNJABI Page 6

MOTIVATIONAL PUNJABI Page 7

MOTIVATIONAL PUNJABI Page 8

MOTIVATIONAL PUNJABI Page 9

MOTIVATIONAL PUNJABI Page 10

MOTIVATIONAL PUNJABI Page 11

MOTIVATIONAL PUNJABI Page 12

MOTIVATIONAL PUNJABI Page 13

MOTIVATIONAL PUNJABI Page 14

MOTIVATIONAL PUNJABI Page 15