Are you looking for best Motivational Punjabi status? We have 703+ status about Motivational Punjabi for you. Feel free to download, share, comment and discuss every status,quote,message or wallpaper you like.Check all wallpapers in Motivational Punjabi category.

Sort by

Oldest Status 51 - 100 of 703 Total

ਮਨ ਸਾਰਾ ਕੁੱਝ ਹੈ ਜਿਵੇ ਦਾ ਤੁਸੀਂ ਸੋਚਦੇ ਹੋ ਉਹਦਾ ਦੇ ਹੀ ਬਣਦੇ ਹੋ.. 😇

ਜਦੋ ਤੱਕ ਸਿੱਕਾ ਹਵਾ ਵਿੱਚ ਹੈ,
ਤਾ ਉਦੋਂ ਤੱਕ ਫੈਸਲਾ ਕਰ ਲਵੋ,
ਜਦੋ ਉਹ ਥੱਲੇ ਆ ਗਿਆ ਤਾ ਫੈਸਲਾ ਖੁਦ ਸੁਣਾਓ !

ਪਹਿਲਾ ਆਪਣੇ ਆਪ ਨੂੰ ਕਹੋ ਕਿ ਤੂੰ ਕਿ ਬਣੇ ਗਿਆ ਫਿਰ ਉਹ ਕਰੋ ਜੋ ਤੁਸੀਂ ਆਪ ਕਰਨਾ ਹੈ..💪

ਗਰ੍ਜਨ ਵਾਲੇ ਬੱਦਲ ਕਦੇ ਬਰਸਦੇ ਨਹੀਂ ਹੁੰਦੇ ਇਸ ਲਈ ਕਹੋ ਨਾ ਕਰ ਕਿ ਦਿਖਾਓ..✍️

ਦੁਸਮਣ ਬਣਾਉਣ ਲਈ ਜ਼ਰੂਰੀ ਨਹੀਂ ਕੇ ਲੜਇਆ ਜਾਵੇ ਤੁਸੀਂ ਥੋੜੇ ਜਿਹੇ ਕਾਮਜ਼ਾਬ ਹੋਵੋ ਉਹ ਤੁਹਾਡੇ ਆਪਣੇ ਆਪ ਬਣਨ ਗਏ..

ਕੋਸ਼ਿਸ਼ ਕਰਨ ਨਾਲ ਤੁਜਰਬਾ ਮਿਲਦਾ ਹੈ..✍️

ਜਿੱਤਣ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ ਜਦੋ ਸਾਰੇ ਤੁਹਾਡੀ ਹiਰ ਦਾ ਇੰਤਜ਼ਾਰ ਕਰਦੇ ਹੋਣ..👎

ਕੱਲ੍ਹ ਰਾਤ ਮੈ ਸਾਰੇ ਗ਼ਮ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਦਿੱਤੇ,
ਬਸ ਫਿਰ ਮੈ ਸੁੱਤਾ ਰਿਹਾ ਤੇ ਕੰਧਾਂ ਰੋਂਦੀਆਂ ਰਹੀਆਂ!

ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ 💕💕 💕💕

ਜੇ ਤੁਸੀਂ ਦੁੱਖ ਨਹੀਂ ਸਹਿ ਸਕਦੇ ਤਾਂ ਸਫ਼ਲਤਾ ਕਿਵੇਂ ਸੰਭਾਲ ਲੋਗੇ.

ਗਲਤੀ ਤੋਂ ਸਿੱਖ ਕੇ ਦਲੇਰ ਬਣਦੇ 💪💪....
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ....
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ👍....
ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ... 🐆🐆..

ਮਿੱਤਰਾਂ ਨਕਲ ਸਾਡੀ ਜਰੂਰ ਹੋ ਸਕਦੀ__🤚 ਪਰ ਬਰਬਾਰੀ ਕਦੇ ਵੀ ਨਹੀਂ,,😎

ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾਂ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀਂ ਏ !

ਭਾਂਵੇ ਰਸਤੇ ਨੇ ਮੁਸ਼ਕਿਲ, ਤੇ ਮੰਜ਼ਿਲ ਵੀ ਦੂਰ ੲੇ...😀 ਜਿੱਦ ਸਾਡੀ ਵੀ ਆ ਯਾਰਾਂ... ਫਤਿਹ ਕਰਨੀ ਜ਼ਰੂਰ ਏ...

## ਅਜੇ ਗੱਲ ਟਿਕੀ ਸਾਰੀ ਵਖਤਾਂ ਤੇ... ਕਦੇ ਤਾਂ ਮੁੱਲ ਪੳੂ ਕਿੱਕਰਾਂ ਦਾ,, ਭੁਲੇਖੇ ਕੲੀਅਾਂ ਦੇ ਦੂਰ ਹੋਣਗੇ ਬਸ ##TIME## ਅਾ ਲੈਣ ਦੇ ਮਿੱਤਰਾਂ ਦਾ........

#👉👉 ਸੁਪਨੇ ਜੋ ਵੇਖੇ ਸਭ ਪੂਰੇ # ਹੋਣਗੇ 😊
ਸਬਰਾਂ ਦੀ ਘੜੀ ⌚ ਕਹਿੰਦੇ # ਮਿੱਠੀ 😚 ਹੁੰਦੀ ਏ 👈👈😊

👉 ਇਹਨੀਆਂ ਠੋਕਰਾਂ 👣 ਦੇਣ ਲਈ ਤੇਰਾ ਵੀ ਧੰਨਵਾਦ 👏
ਜ਼ਿੰਦਗੀ 👣 ਚੱਲਣ ਦਾ ਨਹੀਂ ਸੰਭਲਣ ਦਾ ਹੁਨਰ ਤਾਂ ਆ ਹੀ ਗਿਆ 😊

ਕਿਸਮਤ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ, ਫਿਰ ਕੋਸ਼ਿਸ ਕਰਨ ਨਾਲ ਕੀ ਮਿਲੇਗਾ?
ਜਵਾਬ ਕੀ ਪਤਾ ਕਿਸਮਤ ਵਿੱਚ ਲਿਖਿਆ ਹੋਵੇ, ਕਿ ਕੋਸ਼ਿਸ ਕਰਨ ਨਾਲ ਹੀ ਸਭ ਮਿਲੇਗਾ।😌😌😌😌😌

ਅਜੇ ਕੱਚ ਹਾਂ ਸਾਰਿਆਂ ਨੂੰ ਚੁੱਭਦਾ ਹਾਂ..
ਪਰ ਜਦੋ ਕੱਚ ਦਾ ਆਇਨਾ ਬਣ ਗਿਆ ਸਾਰਾ ਜਮਾਨਾ ਦੇਖੇਗਾ...

ਵਕਤ ਜਦੋਂ ਬਦਲਦਾ ਹੈ
ਤਾਂ ਬਾਜ਼ੀਆਂ ਨਹੀਂ ਜ਼ਿੰਦਗੀਆਂ ਪਲਟ ਜਾਂਦੀਆਂ

ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ,
ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ..🙏

ਸਾਡੇ ਦਿਲ , ਕਲੇਜੇ ਫੌਲਾਦ ਦੇ ਨੇ... ਜਖ਼ਮ ਖਾ ਕੇ ਵੀ ,ਜਰਨਾ ਜਾਣਦੇ ਹਾਂ...
ਨਦੀ ਜ਼ੁਲਮ ਦੀ ,ਭਾਵੇਂ ਤੂਫ਼ਾਨ ਬਣ ਜਾਏ.... ਡੁੱਬ ਡੁੱਬ ਕੇ ਵੀ ਤਰਨਾ ਜਾਣਦੇ ਹਾਂ....

#ਚੁੱਪ ਬੈਠੇ ਹਾ👈🙏 ਕਿਸੇ ਗੱਲ ਕਰਕੇ 👻ਕਿਤੇ ਇਹ ਨਾ ਸਮਝ ਲਈ ਕਿ #ਡਰ ਗਏ💪💪
ਕਦੇ #ਹਨੇਰੇ✨ ਨੇ ਵੀ #ਸੂਰਜ 🌞ਨੂੰ ਚੜਨ ਤੋ ਰੋਕਿਆ🚫

🐃ਸਾਨ੍ਹਾ ਨਾਲ ਤਾ ਸਾਨ੍ਹ ਹੀ ਭਿੜਦੇ ਨੇ,
🐶ਕਤੀੜਾ ਤਾਂ ੳੁੱਡਦੀ ਧੂੜ ਦੇਖ ਕੇ ਭੱਜ ਜਾਂਦੀਅਾਂ॥🚩

ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ ਉਡਾਣ ਹੋਵੇਗੀ ☝
ਦੁਨੀਆ ਭਰ ਦੀ ਇਸ ਭੀੜ ਵਿਚ ਸਾਡੇ ਨਾਮ ਦੀ ਵੀ ਵੱਖਰੀ ਪਛਾਣ ਹੋਵੇਗੀ 😎

ਤੁਹਾਡੇ ਨਸੀਬਾ ਵਿਚ ਕੀ ਲਿਖਿਆ ਇਹ ਤੇ ਬਸ ਉਪਰ ਵਾਲਾ ਹੀ ਜਾਣਦਾ
ਪੁਛਾ ਦੱਸਾ ਵਾਲੇ ਰਾਹ ਤੇ ਤਾਂ ਕਮਜ਼ੋਰ ਜਾਦੇ ਨੇ।।।ਉਸ ਰੱਬ ਤੇ ਅਤੇ ਅਪਣੇ ਆਪ ਤੇ ਵਿਸ਼ਵਾਸ ਰੱਖੋ।।।😊

💪ਤੇਰੇ ਯਾਰ ਨੂੰ ਸਪੋਟ ਇਨੀ ਕੁੜੀਏ ਕਿ ਤੇਰਾ ਸ਼ਹਿਰ ਵੀ Hang ਹੋ ਜਾਉ
. ਦੇਖੀ ਚੱਲ ਤੂੰ ਵੀ ਥੋੜਾ Time ਖੜ ਕੇ ਨੀ ਤੇਰਾ aam jeha ਵੀ ਇੱਕ ਦਿਨ Brand ਹੋ ਜਾਉ...😉😘

ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋ
ਨਹੀ ਡਰਦਾ ਕਿਉਂਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ ।

ਐਵੇ ਉਦਾਸ ਨਾ ਹੋਇਆ ਕਰ ਦਿਲਾਂ
ਪਿਆਰ ਕਿਸਮਤ ਨਾਲ ਮਿਲਦਾ ਉਦਾਸੀਆਂ ਨਾਲ ਨਹੀ

ਮੇਰੀ ✍️ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀ ਪਾਉਂਦਾ,
ਕਿਉਕਿ ਮੈਂ ਇਹਸਾਸ ✍️ ਲਿਖਦਾ ਤੇ ਲੋਕ ਅਲਫਾਜ ਪੜਦੇ ਨੇ..

ਅੱਜ ਮੰਗ ਲਈ ਮਾਫ਼ੀ ਸ਼ੀਸ਼ੇ ਮੂਹਰੇ ਖੜ ਕੇ ਖੁਦ ਕੋਲੋਂ ਕਿਉਂਕਿ ਸਭ ਤੋਂ ਵੱਧ ਮੈਂ ਆਪਣਾ ਹੀ ਦਿਲ ਦੁਖਾਇਆ ਹੋਰਾਂ ਨੂੰ ਖੁਸ਼ ਕਰਨ ਲਈ..

ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥

ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥

ਝੂਠੀਆਂ ਆਸਾਂ ਨੂੰ ਛੱਡ ਕੇ, ਸੁਪਨਿਆਂ ਦੀ ਭਾਲ ਕਰ...
ਹੰਝੂਆਂ ਦੇ ਹੜ੍ਹ ਵਿੱਚ ਡੁੱਬੇ, ਹਾਸਿਆਂ ਦੀ ਭਾਲ ਕਰ...

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ

ਕਿਸਮਤ ਕਿਸੇ ਮੌੜ ਤੇ ਧੌਖਾ ਦੇ ਜਾਵੇ ਤਾਂ ਕਮਲਿਆ ਦਿਲ ਨੀ ਛੱਡੀ ਦਾ,
ਆਪੇ ਸਭ ਸੈੱਟ ਕਰਦੁ ਭਰੌਸਾ ਬਾਜਾਂ ਵਾਲੇ ਤੇ ਰੱਖੀ ਦਾ!!

ਹਾਲੇ ਬੇਠੇ ਆ ਚੁੱਪ ਚਾਪ..ਗੱਲ 🕥 ਵਕਤ ਤੇ ਖੜੀ ਆ.
ਮਨ ਦੇ ਨਹੀ ਹਾਰ..ਬੜੀ ਬੁਰੀ ਸਾਡੀ ਅੜੀ ਆ...!!!

ਖਾ ਖਾ ਕੇ ਠੇਡੇ ਏਥੇ ਪੁੱਜੇ ਹਾਂ.. ਸਿੱਧਾ ਨਹਿੳਂ ਮੰਜਿਲਾਂ ਨੂੰ ਹੱਥ ਪਾ ਲਿਆ..
ਕਈ ਵਾਰ ਡਿੱਗਿਆ ਕਈ ਵਾਰ ੳੱਠਿਆ.. ਮੱਥਾ ਜਿੰਦਗੀ ਕੁਲਹਿਣੀ ਨਾ ਏ ਲਾ ਲਿਆ..

ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,
ਵਾਅਦਾ ਹੈ ਸਾਡਾ ਅਜਿਹਾ ਵਕਤ ਲਿਆਵਾਂਗੇ ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ.. 🙏

ਸੋਹਣੀਆ ਸੂਰਤਾਂ ਨੇ ਲੱਖਾ ਹੀ ਜਹਾਨ ਤੇ,
ਪਰ ਸਾਡਾ ਦਿਲ ਆਇਆ ੲਿੱਕੋ ਹੀ ਰਕਾਣ ਤੇ ...
ਤੱਕਦੀ ਨਾ ਸਾਡੇ ਵੱਲ ਬੜਾ ਹੀ ਗਰੂਰ ਏ ...
ਪਰ ਸਾਡਾ ਵੀ ਵਾਅਦਾ ਏ ੲਿੱਕ ਦਿਨ ,
ਉਹਨੇ Guri ਦੀ ਹੋ ਜਾਣਾ ਜਰੂਰ ਏ. .

ਰਾਤੀਂ ਉਠ ਉਠ ਕੰਧਾਂ ਦੇ ਨਾਲ ਉਹਦੀਆ ਬਾਤਾਂ ਪਾਉਦਾ ਰਹਿਣਾ ,,
ਉਹਨੇ ਕਦੇਂ ਨਹੀ ਆਉਣਾ ਫੇਰ ਵੀ ਮੈਂ ਬੁਲਾਉਦਾ ਰਹਿਣਾ,,

ਜਦੋਂ ਭੀੜ ਵਿਚੋਂ ਨਿਕਲ ਕੇ ਕੋਈ ਵੀ ਨਾਮ ਅੱਗੇ ਆਉਂਦਾ
ਤਾਂ ਉਹਨੂੰ ਤੁੱਕਾ ਨਹੀਂ ਮਿਹਨਤ ਕਹਿੰਦੇ ਨੇ।✌

ਆਵੇ ਰੱਬ ਤੋਂਂ ਪਹਿਲਾਂ ਨਾਮ ਤੇਰਾ ਇਹ ਕਰਜ਼ ਇਬਾਦਤ ਦਾ ਕਿਦਾਂ ਲਾਵੇਂ ਗਾ ਸੱਜਣਾਂ
ਮੈਨੂੰ ਹਰ ਪਲ ਰਹੇ ਉਡੀਕ ਤੇਰੀ ਤੂੰ ਇੱਕ ਦਿਨ ਵਾਪਿਸ ਆਵੇ ਗਾ ਸੱਜਣਾ.....

ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ
ਲਿਖਿਆ ਦਿਲ ਤੇ ਤੇਰਾ ਨਾਂ ਨੀ
ਸੋਚਣੇ ਨੂੰ ਟਾਇਮ ਚਾਹੇ ਮੰਗ ਲਈ
ਪਰ ਚਾਹੀਦਾ ਜਵਾਬ ਮੈਨੂੰ ਹਾਂ ਨੀ ।

ਇਹੀ ਰਸਤੇ ਲੈ ਜਾਣਗੇ ਮੰਜ਼ਿਲਾ ਤੱਕ ਹੌਸਲਾ ਰੱਖ
ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ

ਗੁੰਮਨਾਮ ਜਿਹਾ ਹੋ ਗਿਅਾ ਹਾਂ ਦੁਨੀਅਾਂ ਦੀ ਭੀੜ ਵਿੱਚ
ਪਰ ਤੂਫਾਨ ਬਣ ਕੇ ਦੁਬਾਰਾ ੳੁਠਾਗਾਂ ਹੋਂਸਲਾਂ ਤੇ ਜਜਬਾ ਅਾ ਪੂਰਾ ਦਿਲ ਵਿੱਚ..💪

ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ
ਮੈਂ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ....

ਕਰਦੇ ਆ ਮਿਹਨਤਾਂ ਨਾ ਰਾਸ਼ੀਆਂ ਫਰੌਲਦੇ ..
ਬਾਬੇ ਤੇ ਯਕੀਨ ਰਾਹੂ ਕੇਤੂ ਨੂੰ ਨਾ ਗੌਲਦੇ !!

ਤੇਰੇ ਯਾਰ ਨੂੰ ਸਪੋਟ ਇਨੀ ਕੁੜੀਏ ਕਿ ਤੇਰਾ ਸ਼ਹਿਰ ਵੀ ਹੈਂਗ ਹੋ ਜਾਉ ਦੇਖੀ ਚੱਲ ਤੂੰ ਵੀ . . .ਥੋੜਾ ਟਾਇਮ ਖੜ ਕੇ ਨੀ ਤੇਰਾ ਯਾਰ ਵੀ ਬ੍ਰਾਂਡ ਹੋ ਜਾਉ

ਨੀ ਤੂੰ ਭੀੜ 'ਚ ਪਰਾਈ ਬਣ ਖੜਿਆਂ ਕਰੇਂਗੀ
ਭੀੜ ਖੜਿਆਂ ਕਰੂਗੀ ਤੇਰੇ ਯਾਰ ਕਰਕੇ👬👬

MOTIVATIONAL PUNJABI Page 1

MOTIVATIONAL PUNJABI Page 2

MOTIVATIONAL PUNJABI Page 3

MOTIVATIONAL PUNJABI Page 4

MOTIVATIONAL PUNJABI Page 5

MOTIVATIONAL PUNJABI Page 6

MOTIVATIONAL PUNJABI Page 7

MOTIVATIONAL PUNJABI Page 8

MOTIVATIONAL PUNJABI Page 9

MOTIVATIONAL PUNJABI Page 10

MOTIVATIONAL PUNJABI Page 11

MOTIVATIONAL PUNJABI Page 12

MOTIVATIONAL PUNJABI Page 13

MOTIVATIONAL PUNJABI Page 14

MOTIVATIONAL PUNJABI Page 15