Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Oldest Status 401 - 450 of 620 Total

*ਪਰਮਾਤਮਾ ਨੂੰ ਤੁਹਾਡੀ ਸ਼ਰਧਾ ਦੀ ਲੋੜ ਨਹੀਂ, ਪਰਮਾਤਮਾ ਤੁਹਾਡੇ ਵਿਚ ਵਿਕਾਸ ਵੇਖਣਾ ਚਾਹੁੰਦਾ ਹੈ*।

*ਹੁਣ ਅਨਪੜ੍ਹ ਉਨ੍ਹਾਂ ਪੜ੍ਹਿਆਂ ਲਿਖਿਆਂ ਨੂੰ ਕਿਹਾ ਜਾਂਦਾ ਹੈ, ਜਿਹੜੇ ਨਵੀਆਂ ਗੱਲਾਂ ਨਹੀਂ ਸਿਖ ਸਕਦੇ*।

*ਅਮੀਰ ਲੋਕ ਵਿਦੇਸ਼ ਯਾਤਰਾ ਕਰਦੇ ਹਨ, ਗਰੀਬ ਲੋਕ ਤੀਰਥ ਯਾਤਰਾ ਕਰਦੇ ਹਨ*।

ਆਪਣੇ ਮਾਤਾ- ਪਿਤਾ ਦੀ ਉਵੇਂ ਸੇਵਾ ਕਰੋ,
ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੁਹਾਡੀ ਕਰਨ ।

*ਜ਼ਿੰਦਗੀ ਇੱਕ ਖੇਡ ਹੈ ;ਪਰਮਾਤਮਾ ਜਿੱਤਣ ਵਾਲੇ ਨੂੰ ਪਸੰਦ ਕਰਦਾ ਹੈ, ਹਾਰਨ ਵਾਲੇ ਨੂੰ ਉਹ ਪਿਆਰ ਕਰਦਾ ਹੈ, ਜਦੋਂ ਕਿ ਵੇਖਦੇ ਰਹਿਣ ਵਾਲੇ ਵੱਲ ਕੋਈ ਧਿਆਨ ਨਹੀਂ ਦਿੰਦਾ*।।

*ਕਈ ਰਿਸ਼ਤੇ ਬਾਹਰੋਂ ਟੁੱਟ ਜਾਂਦੇ ਹਨ , ਮਨ ਵਿਚ ਵਸੇ ਰਹਿੰਦੇ ਹਨ*।।

*ਜਦੋਂ ਤੱਕ ਸਾਡੀ ਸੋਚ ਸਵੱਛ ਨਹੀਂ ਹੁੰਦੀ , ਸਾਡੇ ਆਲੇ- ਦੁਆਲੇ ਗੰਦ ਹੀ ਰਹੇਗਾ*।।

*ਕੋਠੀ ਹੋਣਾ ਹੋਰ ਚੀਜ਼ ਹੈ, ਕੋਠੀ ਵਿਚ ਖੁਸ਼ ਰਹਿਣਾ ਹੋਰ ਚੀਜ਼ ਹੈ* ।।

ਔਕਾਤ ਚ ਰੱਖੀ ਮਾਲਕਾ🙏 👉ਹਵਾਂ ਚ ਤਾਂ ਕਈ ਨੇ..

ਅੱਜ ਕੱਲ ਟੁੱਟ ਜਾਂਦਾ ੲੇ ਦਿਲ ਕਿਸੇ ਨੂੰ ਅਾਪਣਾ ਬਣਾੳੁਣ ਤੇ ਅਾਕੜ ਕਰਨ ਲੱਗ ਜਾਂਦੇ ਨੇ ਲੋਕ ਹੱਦੋਂ ਵੱਧ ਚਾੳੁਣ ਤੇ...

ਅੱਖਾਂ ਰੋਈਆਂ ਦਿਲ ਵੀ ਰੋਇਆ ਸੋਚ ਮਨਾ ਵੇ ਏਹ ਕਿ ਹੋਇਆ
ਦੂਰ ਵਸੇਂਦੇ ਸੱਜਣਾਂ ਦੀ ਗੱਲ ਦਿਲ ਤੇ ਨਹੀ ਲਾਈਦੀ
ਪੰਛੀਆਂ ਤੇ ਪਰਦੇਸੀਆਂ ਨਾਲ ਕਦੇ ਸਾਂਝ ਨਹੀ ਪਾਈਦੀ..

ਨਾ ਸਮਾਂ ਕਿਸੇ ਦੀ ਉਡੀਕ ਕਰਦਾ ਨਾ ਮੌਤ ਨੇ ਉਮਰਾਂ ਜਾਣੀਆਂ ਨੇ ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ...

ਕੌਫੀ ਦੀ ਝੱਗ ਤੇ ਚੰਦਰਾਂ ਜੱਗ.. ਮੁੱਛਾਂ ਤੇ ਲੱਗਦੇ ਹੀ ਹੁੰਦੇ ਆ...

ਜਿਸ ਜ਼ਖਮ ਵਿੱਚੋਂ ਖੂਨ ਨਹੀਂ ਨਿਕਲਦਾ ਤਾਂ
ਸਮਝ ਲਵੋ ਕਿ ਉਹ ਕਿਸੇ ਆਪਣੇ ਨੇ ਹੀ ਦਿੱਤਾ ਹੈ !!

ਟੁੱਟ ਚੁੱਕੇ ਸੁਪਨੇ ਅਤੇ ਰੁੱਸੇ ਹੋਏ ਆਪਣੇ ਹੱਸਣਾ ਭੁਲਾ ਦਿੰਦੇ ਨੇ !!

ਸੁਪਨੇ ਤਾਂ ਓਹੀ ਸੱਚ ਹੁੰਦੇ ਨੇ ਜਿਨ੍ਹਾਂ ਨੂੰ
ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਉ !!

ਕਿਸੇ ਦੀ ਸਾਰੀ ਉਮਰ ਦੀ ਕਮਾਈ ਦੇ ਨਾਲ ਬਣਾਇਆ
ਮਕਾਨ
ਉਸ ਦੇ ਧੀ-ਪੁੱਤਰਾਂ ਨੂੰ ਸਸਤਾ ਹੀ ਲੱਗਦਾ !!

ਕਦੇ ਵੀ ਕਿਸੇ ਦੀ ਬੋਲਚਾਲ ਤੋਂ ਉਸਦੇ
ਸੁਭਾਅ ਦਾ ਅੰਦਾਜ਼ਾ ਨਾ ਲਗਾਓ !!

ਜਦੋਂ ਦਰਦ ਹੱਦ ਤੋਂ ਗੁਜ਼ਰ ਜਾਂਦਾ ਹੈ ਤਾਂ
ਇਨਸਾਨ ਰੋਂਦਾ ਨਹੀਂ ਚੁੱਪ ਹੋ ਜਾਂਦਾ !!

ਜੋ ਤੁਹਾਡੀ ਖਾਮੋਸ਼ੀ ਨਹੀਂ ਸਮਝ ਸਕਦੇ
ਉਹ ਲਫਜ਼ ਵੀ ਕਿ ਸਮਝਣਗੇ !!

ਇੱਕ ਵਾਰ ਲੰਘਿਆਂ ਵੇਲਾ ਮੁੜ ਕੇ ਹੱਥ ਆਉਣਾ ਨਹੀਂ
ਕੋਸ਼ਿਸ਼ ਕਰਿਆ ਕਰੋ ਪੱਕੀਆਂ ਕੰਧਾਂ ਚ'
ਕਿੱਲ ਇੱਕ ਵਾਰ ਹੀ ਠੋਕਣ ਦੀ !!

ਵੱਡਾ ਬੰਦਾ ਉਹ ਹੈ ਜੋ ਆਪਣੇ ਕੋਲ ਬੈਠੇ ਨੂੰ
ਛੋਟਾ ਨਾ ਮਹਿਸੂਸ ਹੋਣ ਦੇਵੇ !!

ਜ਼ਹਿਰ ਉਹ ਚੀਜ਼ ਹੈ ਜੋ ਸਾਡੀ ਜ਼ਿੰਦਗੀ ਵਿੱਚ ਜ਼ਰੂਰਤ ਤੋਂ ਜ਼ਿਆਦਾ ਹੈ !!

ਇੱਕ-ਇੱਕ ਦਾਣਾ ਚੁੱਗਣ ਲੱਗੇ,
ਪੰਛੀ 100 -100 ਵਾਰ ਸਿਰ ਝੁਕਾਉਂਦਾ ਹੈ,
ਪਰ ਇਨਸਾਨ ਰੋਜ਼ 100 ਤਰ੍ਹਾਂ ਦੇ ਪਦਾਰਥ,
ਖਾ ਕੇ ਵੀ ਸ਼ੁਕਰ ਨਹੀਂ ਮਨਾਉਦਾ ।

ਹੱਸਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ
ਹੱਸਦਾ
ਉਹ ਹੈ ਜੋ ਦਿਲ ਦਾ ਅਮੀਰ ਹੋਵੇ !!

ਬੁਰੇ ਵਕ਼ਤ ਵਿੱਚ ਦਿਲਾਸਾ ਦੇਣ ਵਾਲਾ
ਚਾਹੇ ਅਜਨਬੀ ਹੀ ਹੋਵੇ
ਉਹ ਦਿਲ ਚ' ਉਤਰ ਹੀ ਜਾਂਦਾ ਹੈ !!

ਬੇਸ਼ੱਕ ਹੋਣਾ ਮਿੱਟੀ ਪਰ ਕਦਰ ਕਰੋ ਚੰਮ ਦੀ,
ਜੇ ਸ਼ੌਂਕ ਹੀ ਮਰ ਗਏ ਤਾਂ,
ਜ਼ਿੰਦਗੀ ਕਿਸ ਕੰਮ ਦੀ !!

ਔਰਤ ਦੇ ਅੱਥਰੂ ਉਸਦੀ ਤਕਲੀਫ ਚ' ਇੰਨੇ ਨਹੀਂ ਨਿਕਲਦੇ,
ਜਿੰਨੇ ਉਸਨੂੰ ਉਹ ਅਲਫਾਜ਼ ਰਵਾਉਂਦੇ ਨੇ,,
ਜਿਸ ਵਿੱਚ ਉਸਦੀ ਬੇਇੱਜਤੀ ਕੀਤੀ ਗਈ ਹੋਵੇ !!

ਵਾਰ-ਵਾਰ ਝਾਕੇ ਜੋ ਰਸੋਈ ਵੱਲ ਨੂੰ !
ਉਹ ਘਰੇ ਨਹੀਂ ਬਿਠਾਈ ਦਾ !!

ਕਈ ਲੋਕ ਗਲੀਆਂ ਵਿੱਚ ਧੱਕੇ-ਠੇਡੇ ਖਾਂਦੇ ਹੀ,
ਦੁਨੀਆਂ ਦਾ ਭੇਤ ਪਾ ਲੈਂਦੇ ਹਨ !!

ਜਦੋਂ ਵਿਸ਼ਵਾਸ ਹੀ ਟੁੱਟ ਜਾਵੇ,
ਫਿਰ sorry
ਦਾ ਕੋਈ ਮਤਲਬ ਨਹੀਂ ਰਹਿ ਜਾਂਦਾ !!

ਆਪਣੇ ਆਪ ਨੂੰ ਕਦੇ ਡਿੱਗਣ ਨਾ ਦੇਣਾ ਕਿਉਂਕਿ,
ਡਿੱਗੇ ਹੋਏ ਮਕਾਨ ਦੀਆਂ ਤਾਂ,,
ਲੋਕ ਇੱਟਾਂ ਵੀ ਚੁੱਕ ਕੇ ਲੈ ਜਾਂਦੇ ਨੇ !!

ਸਫਲਤਾ ਤਾਂ ਹੀ ਪੈਰ ਚੁੰਮ ਸਕਦੀ ਹੈ,
ਜੇਕਰ ਤੁਹਾਡੇ ਪੈਰ ਜ਼ਮੀਨ ਤੇ ਹੋਣ ।

ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ,
ਮਤਲਬ ਨਿਕਲ ਜਾਵੇ ਤਾਂ,,
ਹਰ ਕੋਈ ਸਾਥ ਛੱਡ ਦਿੰਦਾ ਹੈ !!

ਮੁਆਫੀ ਗ਼ਲਤੀ ਦੀ ਹੁੰਦੀ ਹੈ ਚਲਾਕੀਆਂ ਦੀ ਨਹੀਂ !!

ਜੋ ਖੁਦ ਰੋਇਆ ਹੋਵੇ ਉਹੀ ਕਿਸੇ ਰੋਂਦੇ ਹੋਏ ਦੇ ਹੰਝੂ ਪੂੰਝ ਸਕਦਾ ਹੈ !!

ਧੀ ਉੱਪਰ ਵਾਲੇ ਦੀ ਰਹਿਮਤ ਹੈ,
ਅਤੇ ਰਹਿਮਤ ਕਦੇ ਵੀ ਬੋਝ ਨਹੀਂ ਹੁੰਦੀ ।

ਅੰਦਰੋਂ ਟੁੱਟਿਆ ਹੋਇਆ ਇਨਸਾਨ,
ਅਕਸਰ ਬਾਹਰੋਂ ਚੁੱਪ ਹੋ ਜਾਂਦਾ ਹੈ !!

ਮਾਫ ਹੀ ਵਾਰ ਵਾਰ ਕਰ ਸਕਦੇ ਹਾਂ,
ਪਰ ਭਰੋਸਾ ਵਾਰ ਵਾਰ ਨਹੀਂ ਕਰ ਸਕਦੇ !!

ਕਾਲੇ ਦਿਲ ਵਾਲਾ ਬੰਦਾ ਕਦੇ ਨਾਗ ਤੋਂ ਵੀ ਜ਼ਿਆਦਾ ਬੁਰਾ ਹੁੰਦਾ ਹੈ !!

ਜੇ ਧੀ ਬਿਮਾਰ ਹੋਵੇ ਤਾਂ ਦੁੱਖ ਲੱਗਦਾ ਹੈ ਪਰ ਜੇ,
ਨੂੰਹ ਬਿਮਾਰ ਹੋਵੇ ਤਾ ਬਹਾਨਾ ਲੱਗਦਾ ਹੈ !!

ਕਈ ਲੋਕਾਂ ਦੇ ਗੁਨਾਹ ਛਿਪ ਜਾਂਦੇ ਹਨ,
ਅਤੇ ਕਈਆਂ ਦੇ ਛਪ ਜਾਂਦੇ ਹਨ ।

ਧੋਖਾ ਇੱਕ ਅਜਿਹੀ ਚੀਜ਼ ਹੈ,
ਜੋ ਹਰ ਕਿਸੇ ਨੂੰ ਮਿਲਦਾ ਹੀ ਮਿਲਦਾ ਹੈ ।

ਜ਼ਿੰਦਗੀ ਜਿਉਣ ਲਈ ਮਿਲੀ ਸੀ ਪਰ,
ਲੋਕਾਂ ਨੇ ਸੋਚਣ ਵਿੱਚ ਹੀ ਗੁਜ਼ਾਰ ਦਿੱਤੀ !!

ਗਰੀਬ ਦੀ ਬਦ-ਦੁਆ ਅਤੇ ਵਿਹਲਿਆ ਦੀ ਸਲਾਹ ਕਦੇ ਨਾ ਲਵੋ !!

ਡੱਡੂ ਨੂੰ ਭਾਵੇ ਸੋਨੇ ਦੀ ਇੱਟ ਤੇ ਬਿਠਾ ਦੋ
ਛਾਲ ਤਾਂ ਉਹਨੇ ਨਾਲੀ ਚ ਮਾਰਨੀ ਆ...😌😌

ਵਕਤ ਦੀਆਂ ਚਪੇੜਾਂ ਨੇ ਸਿਖਾ ਦਿੱਤੀ ਹੁਸ਼ਿਆਰੀ ਨਹੀਂ ਤਾਂ
ਅਸੀਂ ਵੀ ਮਾਸੂਮੀਅਤ ਦੀਂ ਹੱਦ ਤੱਕ ਮਾਸੂਮ ਸੀਂ !!

ਕਿਸੇ ਮੁਸ਼ਕਿਲ ਦੇ ਸਮੇਂ ਕਿਸੇ ਬੁਜ਼ਦਿਲ ਨਾਲ ਸਲਾਹ ਨਾ ਕਰਨਾ,
ਉਹ ਤੁਹਾਡੀ ਬਚੀ ਹੋਈ ਹਿੰਮਤ ਵੀ ਖਤਮ ਕਰ ਦੇਵੇਗਾ !!

ਇੱਕ ਨੀਂਦ ਹੈ ਜੋ ਲੋਕਾਂ ਨੂੰ ਰਾਤ ਨਹੀਂ ਆਉਂਦੀ ਅਤੇ,
ਇੱਕ ਉਹਨਾਂ ਦਾ ਜਮੀਰ ਹੈ ਜੋ ਸਦੀਆਂ ਤੋਂ ਸੁੱਤਾ ਹੈ !!

ਦੁਪਹਿਰ ਤੱਕ ਵਿਕ ਗਿਆ ਬਾਜ਼ਾਰ ਦਾ ਹਰ ਇੱਕ ਝੂਠ,
ਤੇ ਮੈਂ ਸੱਚ ਲੈ ਕੇ ਸ਼ਾਮ ਤੱਕ ਬੈਠਾ ਰਿਹਾ !!

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13