Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Oldest Status 151 - 200 of 620 Total

ਅਗਰ ਕਿਸਮਤ ਅਜਮਾਂਦੇ ਥੱਕ ਗਏ ਹੋ ਤਾ ਕਦੇ ਖੁਦ ਨੂੰ ਅਜਮਾ ਕੇ ਦੇਖੋ ਨਤੀਜੇ ਵਧੀਆ ਹੋਣ ਗਏ.. 🙏

ਜਿਹੜਾ ਆਪਣੇ ਆਪ ਨੂੰ ਬਦਲ ਲੈਂਦਾ ਹੈ ਉਹ ਕਾਮਜ਼ਾਬ ਹੋ ਜਾਂਦਾ ਹੈ..✍️ 🏫

ਜਿਊਂਦੇ ਦੀਆਂ ਚੁਗਲੀਆਂ ,ਮਰੇ ਦੀ ਸਿਫਤ.ਅਜੀਬ ਫਿਤਰਤ ਹੈ ਦੁਨੀਆ ਦੀ.

ਬੱਸ ❤ਦਿਲਾਂ ਨੂੰ ਜਿੱਤਣ ਦਾ ਮਕਸਦ😎 ਰੱਖਦੇ ਅਾਂ .... 🌍ਦੁਨੀਅਾਂ ਜਿੱਤ ਕੇ ਤਾਂ 👑ਸਿਕੰਦਰ ਵੀ ਖਾਲੀ 👐🏽ਹੱਥ ਗੀਅਾ ਸੀ ....

👉 ਕਾਹਨੂੰ ਕਰਦਾ ਗੁਮਾਣ..... ਉਦੋਂ ..... ਟੁੱਟ ਜਾਣਾ ਮਾਣ ਜਦੋਂ ਅੱਤ ਵਾਲਾ .... ਅੱਧਕ Rotate🔄ਹੋ ਗਿਆ...

ਆਸ਼ਕ, 😍ਚੋਰ 🔫 ਤੇ ਫਕੀਰ 🙏ਖੁਦਾ ਤੋਂ ਮੰਗੇ ਘੁੱਪ ਹਨੇਰਾ......ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ.

ਮੈਂ 'ਚੁੱਪ' ਦੇ ਸਫ਼ਰ ਵਿੱਚ ਇਹ ਵੇਖੇਆ, ਕੇ 'ਚੁੱਪ' ਗਾਉਂਦੀ ਏ, 'ਚੁੱਪ' ਰੋਂਦੀ ਏ, 'ਚੁੱਪ' ਕਰਾਉਂਦੀ ਏ, ਤੇ 'ਚੁੱਪ' ਨੂੰ ਬਹੁੱਤ ਸੋਹਨੀ ਜੁਬਾਨ ਆਉਂਦੀ ਏ |💕💕

ਨਿੱਕੀ ਉਮਰੇ ਹੀ ਯਾਰੋ ਦਿਲ ਲੱਗਦੀਆ ਚੋਟਾ ਨੇ ਮੁੱਖ ਉੱਤੇ love you ਹੁੰਦਾ ਦਿਲ ਹੁੰਦਾ ਨੋਟਾਂ ਤੇ

ਚਮਕਦੇ ਸੂਰਜ ਵਲ ਕਿਸੇ ਦਾ ਧਿਆਨ ਨੀ ਜਾਂਦਾ, ਪਰ ਜਿਸ ਦਿਨ ਉਸ ਨੂੰ ਗ੍ਰਹਿਣ ਲੱਗ ਜਾਂਦਾ ਹੈ , ਉਸ ਦਿਨ ਹਰ ਕੋਈ ਉਸ ਨੂੰ ਦੇਖਦਾ ਹੈ ।

ਰਿਸ਼ਤੇ ਭਾਵੇ ਜਿੰਨੈ ਮਰਜੀ ਮਾੜੇ ਹੌਣ ਉਹਨਾ ਨੂੰ ਤੋੜੌ ਨਾ ਕਿਉਂਕਿ ਪਾਣੀ ਜਿੰਨਾਂ ਮਰਜੀ ਗੰਦਾ ਹੋਵੇ ਪਿਆਸ ਤਾਂ ਨਹੀਂ ਬੁਝਾਉਂਦਾ ਪਰ ਅੱਗ ਬੁਝਾਉਣ ਦੇ ਕੰਮ ਆ ਹੀ ਜਾਂਦਾ ਹੈ

ਆਪਾ ਦੋਵੇ ਪ੍ਰਵਾਨੇ ਇਸ ਜੱਗ ਤੇ ,, ਪਰ ਸਦਾ ਨਹੀ ਏਥੇ ਖਿੜ੍ਹੇ ਰਹਿਣਾ ,, ਏ ਜੱਗ ਹੈ ਸੱਜਣਾਂ ਚੱਲਣ ਹਾਰ ਸਾਰਾ,, ਨਾ ਏਥੇ ਤੂੰ ਰਹਿਣਾ ਨਾ ਏਥੇ ਮੈਂ ਰਹਿਣਾ !!!

"ਪਹਿਚਾਣ" ਨਾਲ ਮਿਲਿਆ ਕੰਮ ਬਹੁਤ ਘੱਟ ਸਮੇਂ ਲਈ ਟਿਕਦਾ ਹੈ ਪਰ "ਕੰਮ" ਨਾਲ ਮਿਲੀ "ਪਹਿਚਾਣ" ਉਮਰ ਭਰ ਟਿਕਦੀ ਹੈ..

ਬੰਦੇ ਨੇ ਪੁੱਛਿਆ ਖੁਦਾ ਕੋਲੋਂ...ਇਹ ਮੁਹੱਬਤ ਕੀ ਚੀਜ਼ ਆ .. . ਖੁਦਾ ਬੋਲਿਆ .ਏ ਬੰਦੇ ਪਹਿਲਾਂ ਇਹ ਇਬਾਦਤ ਸੀ ਹੁਣ ਖੇਡਣ ਦੀ ਚੀਜ਼ ਆ..

ਹੰਕਾਰ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਇਹ ਕਦੇ ਮਹਿਸੂਸ ਹੀ ਨਹੀਂ ਹੋਣ ਦਿੰਦਾ ਕਿ ਤੁਸੀ ਗ਼ਲਤ ਹੋ..

ਅੱਜ ਕੱਲ ਸ਼ਰੀਫ ਬਣਨ ਨਾਲ ਕੰਮ ਨਹੀਂ ਚਲਦਾ, ਜਿੰਨਾ ਦਬੋ ਓਨਾ ਹੀ ਲੋਕ ਦਬਾਉਂਦੇ ਹਨ..

ਕੋਈ ਲਕਸ਼ ਮਨੁੱਖ ਦੇ ਹੌਂਸਲੇ ਤੋਂ ਵੱਡਾ ਨਹੀਂ, ਹਾਰਦਾ ਓਹੀ ਹੈ ਜੋ ਲੜਦਾ ਨਹੀਂ...

ਬੁਰਾਈ ਨੂੰ ਖੁਦ ਵਿੱਚ ਅਤੇ ਚੰਗਿਆਈ ਨੂੰ ਦੂਜਿਆਂ ਵਿਚ ਲੱਭਣ ਦਾ ਯਤਨ ਕਰੋ..

ਮਾਫ ਤਾਂ ਵਾਰ ਵਾਰ ਕਰ ਸਕਦੇ ਹਾਂ, ਪਰ ਭਰੋਸਾ ਵਾਰ ਵਾਰ ਨਹੀਂ ਕਰ ਸਕਦੇ..

ਜਿਸ ਨੂੰ ਪਤਾ ਹੈ ਇਕੱਲਾਪਣ ਕਿ ਹੁੰਦਾ ਹੈ, ਉਹ ਹਮੇਸ਼ਾ ਦੂਜਿਆਂ ਲਈ ਹਾਜ਼ਿਰ ਰਹਿੰਦੇ ਹਨ..

ਮਿਲ ਜਾਵੇ ਤਾਂ ਸ਼ੁਕਰ ਕਰੋ, ਨਾ ਮਿਲੇ ਤਾਂ ਸਬਰ ਕਰੋ..

ਮੇਰੀ ਮਾਂ ਨੇ ਮੈਨੂੰ ਇੱਕੋ ਗੱਲ ਸਿਖਾਈ ਹੈ,
ਕਿ ਇੱਕ ਪੁੱਤ ਕੋਈ ਹੱਥ ਚੋਂ ਖੋਹ ਕੇ ਲਿਜਾ ਸਕਦਾ ਹੈ, ਪਰ ਨਸੀਬ ਚੋਂ ਨਹੀਂ..✍️

ਗੁੱਸਾ ਨਹੀਂ ਕਰੀਦਾ ਦੁਨੀਆਂ ਦੇ ਤਾਹਨਿਆਂ ਦਾ,
ਅਣਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ ਹੈ.. 🙏

ਜੇ ਖੁਦ ਦੇ ਮਨ ਨੂੰ ਖੁਸ਼ੀ ਦੇਣਾ ਚਾਉਂਦੇ ਹੋ ਤਾਂ ਦੂਜਿਆਂ ਦੇ ਜਜਬਾਤਾਂ ਦੀ ਕਦਰ ਕਰਨੀ ਸਿੱਖੋ.. 🙏

ਰੱਬ ਦਾ ਭਾਣਾ ਮਿੱਠਾ ਕਰਕੇ, ਜੋ ਉਹ ਕਰਦਾ ਮੰਨੀ ਜਾ,
ਗ਼ਮ ਦੇਵੇ ਜਾ ਖੁਸ਼ੀ ਦੇਵੇ, ਉਹ ਪੱਲੇ ਦੇ ਨਾਲ ਬੰਨੀ ਜਾ.. 🙏

ਜੇ ਹੰਕਾਰ ਵਿਚ ਰਹਾਂਗੇ,
ਮੰਜਿਲ ਤਾਂ ਕੀ ਰਸਤਾ ਵੀ ਨਸੀਬ ਨਹੀਂ ਹੋਣਾ..🙏

ਸਿੱਖੀ ਕੇਵਲ ਪਹਿਰਾਵੇ ਵਿੱਚ ਹੀ ਨਹੀਂ,
ਸੋਚ ਤੇ ਵਿਚਾਰਾਂ ਵਿੱਚ ਚਾਹੀਦੀ ਹੈ..🙏

ਦੁਸ਼ਮਣ ਦੇ ਬੱਚੇ ਲਈ ਕਦੇ ਵੀ ਬੁਰਾ ਨਾ ਸੋਚੋ
ਕਿਉਂਕਿ ਹਰ ਬੱਚੇ ਦੇ ਅੰਦਰ ਇੱਕ ਪਵਿੱਤਰ ਰੂਹ ਹੁੰਦੀ ਹੈ...🙏

ਇਨਸਾਨ ਨਾਲੋਂ ਰੁੱਖਾਂ ਦੇ ਪੱਤੇ ਚੰਗੇ ਨੇ ਜੋ ਰੁੱਤ ਮੁਤਾਬਿਕ ਝੜਦੇ ਨੇ,
ਪਰ ਇਨਸਾਨ ਦੀ ਕੋਈ ਰੁੱਤ ਨੀ ਕਦੋਂ ਬਦਲ ਜਾਂਦੇ ਨੇ..

ਜਿੱਥੇ ਹਮਦਰਦੀ ਦੀ ਤ੍ਰੇਲ ਪੈਂਦੀ ਹੋਵੇ,
ਉੱਥੇ ਪਤਝੜ ਵਿੱਚ ਵੀ ਫੁੱਲ ਖਿਲ ਜਾਇਆ ਕਰਦੇ ਨੇ....

ਜੇ ਰਿਸ਼ਤੇ ਸੱਚੇ ਹੋਣ ਤਾਂ ਜ਼ਿਆਦਾ ਸੰਭਾਲਣੇ ਨਹੀਂ ਪੈਂਦੇ
ਤੇ ਜਿਹੜੇ ਰਿਸ਼ਤਿਆਂ ਨੂੰ ਜ਼ਿਆਦਾ ਸੰਭਾਲਣਾ ਪਵੇ ਉਹ ਰਿਸ਼ਤੇ ਸੱਚੇ ਨੀ ਹੁੰਦੇ...

ਜ਼ਿੰਦਗੀ ਦੀ ਰਫਤਾਰ ਬਹੁਤ ਤੇਜ਼ ਹੈ,
ਸਵੇਰ ਦਾ ਦੁੱਖ ਸ਼ਾਮ ਨੂੰ ਪੁਰਾਣਾ ਹੋ ਜਾਂਦਾ ਹੈ..

ਜ਼ਮਾਨੇ ਵਿਚ ਘੁੰਮ ਫਿਰ ਕੇ ਇਹੀ ਤੱਕਿਆ ਨਿਗਾਹਾਂ ਨੇ ....
ਕਿਤੇ ਰਾਹਾਂ 'ਤੇ ਕੰਡੇ ਨੇ ਕਿਤੇ ਕੰਡਿਆਂ 'ਤੇ ਰਾਹਾਂ ਨੇ.....

ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਅਾਂ..
ਦੁਨੀਅਾਂ ਜਿੱਤ ਕੇ ✌️ ਤਾਂ ਸਿਕੰਦਰ ਵੀ ਖਾਲੀ ਹੱਥ ਗਿਅਾ ਸੀ 👐 ...

ਗੁਣ ਆਪਣਾ ਦਿਖਾ ਜਾਂਦਾ ਏ ਪਾਣੀ ਭਾਂਵੇ ਗਰਮ ਹੋਵੇ ਪਰ ਅੱਗ ਨੂੰ ਬੁਝਾ ਜਾਂਦਾ...

ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋ ਪਹਿਲਾਂ...
ਤੇ ਬੋਲਣ ਤੋ ਬਾਅਦ ਇਨਸਾਨ ਆਪਣੇ ਲਫਜ਼ਾਂ ਦਾ ਗੁਲਾਮ ਬਣ ਜਾਦਾਂ ਹੈ...

ਜਿਉਂ ਰਿਹਾ ਹੈ ਸੱਜਣਾ ਤੂੰ ਕੱਪੜੇ ਬਦਲ-ਬਦਲ ਕੇ,
ਇੱਕ ਦਿਨ ਇੱਕ ਕੱਪੜੇ ਚੋਂ ਲੈਕੇ ਜਾਣ ਗਏ, ਤੈਨੂੰ ਲੋਕ ਮੋਢੇ ਬਦਲ-ਬਦਲ ਕੇ..👆

ਰਿਸ਼ਤੇ ਕੱਚੇ ਘਰਾਂ ਵਾਂਗ ਹੁੰਦੇ ਨੇ, ਜਿਹੜੇ ਕਈ ਵਾਰ ਲਿਪਣੇ ਪੈਂਦੇ ਨੇ,
ਜੇ ਲਿਪਣੇ ਛੱਡ ਦਈਏ ਤਾਂ ਹੌਲੀ-ਹੌਲੀ ਮਿੱਟੀ ਹੋ ਜਾਂਦੇ ਨੇ.. ✍️

ਹੰਕਾਰ ਨਾ ਕਰੋ ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ,
ਜਿਸ ਨੂੰ ਲੋਕ ਨਕਾਰਾ ਕਹਿੰਦੇ ਉਸ ਤੱਕ ਕੰਮ ਪਵਾ ਦਿੰਦਾ ਸਮਾਂ !!

ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆਂ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,
ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ..

👫 ਰਿਸ਼ਤਾ ਉਹੀ ਕਾਇਮ ਰਹਿੰਦਾ ਹੈ,
ਜੋ ❤️ ਦਿਲ ਤੋਂ ਸ਼ੁਰੂ ਹੋਇਆ ਹੋਵੇ ਜਰੂਰਤ ਤੋਂ ਨਹੀਂ..📝

ਚੰਗਾ ਇਨਸਾਨ ਆਪਣੀ ਜੁਬਾਨ ਤੋਂ ਜਾਣਿਆਂ ਜਾਂਦਾ ਹੈ,
ਵਰਨਾ ਚੰਗੀਆਂ ਗੱਲਾਂ ਤਾਂ ਕੰਧਾਂ ਉੱਪਰ ਵੀ ਲਿਖੀਆਂ ਹੁੰਦੀਆਂ ਨੇ..✍️

ਇਨਸਾਨ ਬੁਰਾ ਵਖਤ ਤਾਂ ਭੁੱਲ ਜਾਂਦਾ ਹੈ,
ਪਰ ਬੁਰੇ ਵਖਤ ਕੀਤਾ ਲੋਕਾਂ ਦਾ ਬੁਰਾ ਰਵੱਈਆਂ ਕਦੇ ਨਹੀਂ ਭੁੱਲਦਾ.।

ਸੰਘਰਸ਼ ਕਰਨਾ "ਪਿਉ" ਤੋਂ ਸਿੱਖੋ ਤੇ ਸੰਸਕਾਰ "ਮਾਂ" ਤੋਂ,
ਬਾਕੀ ਸਭ ਦੁਨੀਆਂ ਸਿਖਾ ਦਿੰਦੀ ਹੈ..🙏

ਫੀਮ ਦੇ ਨਾਲ ਚਾਹ,ਪਾਉਂਦੀ ਸਿਧੇ ਰਾਹ
ਮੁਰਗੇ ਨਾਲ ਪੀਓ ਸ਼ਰਾਬ,ਨਾ ਹੋਵੇ ਮੂਡ ਖਰਾਬ
ਮੇਹਫਿਲ ਚ ਮਲ ਕੇ ਜਰਦਾ,ਅਮਲੀ ਗੱਲ ਸਿਰੇ ਦੀ ਕਰਦਾ.

ਸ਼ਰਾਬ ਦੀ ਸਿੱਪ ਤੇ Bullet ਦੀ ਕਿੱਕ.
ਕਦੇ ਵੀ Back ਮਾਰ ਸਕਦੇ ਨੇ

# ਜ਼ਰੂਰਤ ਮੁਤਾਬਿਕ ਜ਼ਿੰਦਗੀ ਜੀਓ ਖ਼ਵਾਇਸ਼ਾਂ ਮੁਤਾਬਿਕ ਨਹੀ
# ਕਿਉਂਕਿ ?
# ਜ਼ਰੂਰਤ ਫ਼ਕੀਰ ਦੀ ਵੀ ਪੂਰੀ ਹੋ ਜਾਂਦੀ ਹੈ # ਤੇ ਖ਼ਵਾਇਸ਼ਾਂ ਬਾਦਸ਼ਾਹ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਨੇ

End ਮਾੜੇ ਨੇ ਮਸ਼ੂਕ ਤੇ ਬੰਦੂਕ ਦੇ ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕ ਤੇ ।

ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ….

ਲਫਜ ਹੀ ਹੁੰਦੇ ਨੇ ਇਨਸਾਨ ਦਾ ਗਹਿਣਾ
ਸ਼ਕਲ ਦਾ ਕੀ ਏ ਇਹ ਤਾਂ ਉਮਰ ਤੇ ਹਲਾਤ ਨਾਲ ਬਦਲ ਜਾਂਦੀ ਏ..

ਬੱਦਨਾਮੀਆਂ ਤਾਂ ਚਾਹੇ ਬੰਦਾ ਰਾਹ ਜਾਂਦਾ ਖੱਟ ਲੇ.
ਯਾਰੋ ਇੱਜਤਾਂ ਬਣਾਉਂਣੀਆਂ ਨੇ ਬਹੁਤ ਔਖੀਆਂ...!

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13