Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Oldest Status 601 - 620 of 620 Total

ਅਸੀਂ ਸਾਰੇ ਹੀ ਕਿਸੇ ਨਾ ਕਿਸੇ ਦੀ ਕਹਾਣੀ ਵਿਚ ਬੁਰੇ ਹਾਂ...

ਕਦੇ ਕਦੇ ਹੰਝੂ ਮੁਸਕਾਨ ਤੋਂ ਜਿਆਦਾ Special ਹੁੰਦੇ ਨੇ,
ਕਿਓਂਕਿ Smile ਤਾ ਸਾਰਿਆਂ ਲਈ ਹੁੰਦੀ ਏ,
ਪਰ ਹੰਝੂ ਓਹਨਾ ਲਈ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਖੋਣਾ ਨਹੀਂ ਚਾਹੁੰਦੇ।

ਕੌਣ ਕਰਦਾ ਏ ਦਿਲੋਂ
ਕੌਣ ਬਣਦਾ ਚਲਾਕ
ਮੂੰਹੋ ਬੋਲਦੇ ਨੀ ਹੱਸ ਹੱਸ ਦੇਖੀ ਜਾਨੇ ਆ

ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ

ਪਿਆਰ ਸਭ ਨੂੰ ਕਰੋ
ਵਿਸ਼ਵਾਸ ਕੁਝ ਕੁ ਤੇ ਕਰੋ
ਬੁਰਾ ਕਿਸੇ ਦਾ ਨਾ ਕਰੋ

ਹੰਕਾਰ ਦੱਸ ਦਿੰਦਾ ਹੈ ਕਿੰਨਾ ਪੈਸਾ ਹੈ
ਸੰਸਕਾਰ ਦੱਸ ਦਿੰਦੇ ਹਨ ਪਰਿਵਾਰ ਕਿਵੇਂ ਦਾ ਹੈ
ਬੋਲੀ ਦੱਸ ਦਿੰਦੀ ਹੈ ਇਨਸਾਨ ਕਿਵੇਂ ਦਾ ਹੈ
ਬਹਿਸ ਦੱਸ ਦਿੰਦੀ ਹੈ ਗਿਆਨ ਕਿਵੇਂ ਦਾ ਹੈ

ਕਿਸੇ ਦੀ ਵੀ ਹੇਠੀ ਨਾ ਕਰੋ
ਆਪਣੇ ਤੋੰ ਵੱਡਾ ਪਿਓ ਵਰਗਾ ਹੁੰਦਾ ਹੈ
ਬਰਾਬਰ ਵਾਲਾ ਭਰਾ ਵਰਗਾ ਤੇ ਹੇਠਾਂ ਵਾਲਾ ਪੁੱਤ ਵਰਗਾ

ਰਾਜੀ ਰਿਹਾ ਕਰੋ ਰੱਬ ਦੀ ਰਜਾ ਵਿਚ
ਇਸ ਦੁਨੀਆਂ ਚ ਤੁਹਾਡੇ ਤੋਂ ਵੀ
ਜਿਆਦਾ ਮਜਬੂਰ ਕਈ ਇਨਸਾਨ ਨੇ

ਜ਼ਿੰਦੇਗੀ ਕਿ ਚੀਜ ਹੈ
ਪਲ ਪਲ ਬੰਦੇ ਦਾ ਹਿਸਾਬ ਲੈਂਦੀ ਹੈ
ਕਦੇ ਹਸਾਉਂਦੀ ਹੈ ਕਦੇ ਰਵਾਉਂਦੀ ਹੈ
ਆਪਣਾ ਕੌਣ ਪਰਾਇਆ ਕੌਣ ਇਹ ਵੀ ਵਹਿਮ ਮਿਟਾਉਂਦੀ ਹੈ

ਕੋਈ ਇਨਸਾਨ ਬਾਹਰੋਂ ਕਿਵੇਂ ਦਾ ਹੈ
ਇਹ ਸੀਸ਼ਾ ਦਸ ਦਿੰਦਾ ਹੈ ਤੇ
ਇਨਸਾਨ ਅੰਦਰੋਂ ਕਿਵੇਂ ਦਾ ਹੈ
ਇਹ ਤਾਂ ਵਕ਼ਤ ਹੀ ਦੱਸਦਾ ਏ

ਮੈ ਪਿਓ ਦੇ ਪਿਆਰ ਲਈ
ਕੋਈ ਦਿਨ ਨਹੀਂ ਰੱਖਿਆ
ਦਿਖਾਵੇ ਦੇ ਸਟੇਟਸ ਨਾਲੋਂ ਚੰਗ਼ਾ ਏ
ਮੈ ਪਿਓ ਦੇ ਕਹਿਣੇ ਵਿਚ ਰਹੋ
ਓਹਨਾ ਦਾ ਸਤਿਕਾਰ ਕਰੋ

ਚੁੱਪ ਸੱਭ ਤੋਂ ਵੱਡਾ ਜਵਾਬ ਹੁੰਦਾ ਕਈ ਉਹਨਾਂ ਸਵਾਲਾਂ ਦਾ ਜਿਹਨਾਂ ਨੂੰ ਤੁਸੀਂ ਅਹਿਮੀਅਤ ਜਾ ਬੋਲ ਕੇ ਜਵਾਬ ਨਾ ਦੇਣਾ ਚਾਹੋ

ਪਾਣੀ ਦਾ ਲਗਾਤਾਰ ਡਿੱਗਦਾ ਤੁਪਕਾ ਤੁਪਕਾ ਵੀ ਪੱਥਰ ਨੂੰ ਪਿਘਲਾ ਸਕਦਾ ਹੈ ..
#PowerOfDiscipline

ਤਮਾਮ ਮਾਯੂਸੀਆਂ ਦੇ ਬਾਵਜੂਦ, ਜੇਕਰ ਮਿਹਨਤ-ਰਿਆਜ਼ ਜਾਰੀ ਹੈ, ਤਾਂ ਤੁਸੀਂ ਕਾਮਯਾਬ ਹੋ |

ਮੰਜ਼ਿਲ ਨਾਲੋ ਰਸਤੇ ਚੰਗੇ ਲੱਗਦੇ ਨੇ ਮੈਨੂੰ ~

ਸਕੂਨ ਉੱਥੇ ਸ਼ੂਰੁ ਹੁੰਦਾ ਏ
ਜਿੱਥੇ ਭਟਕਣਾ ਮੁੱਕ ਜਾਂਦੀ ਹੈ।

ਸਾਦਗੀ, ਸਾਦਗੀ ਵਿੱਚ ਰਹੇ ਤਾਂ ਚੰਗਾ ਹੈਂ,
ਜੇਕਰ ਸਾਦਗੀ ਨੂੰ ਦਿਖਾਵੇ ਦੀ ਲੱਤ ਲੱਗ ਗਈ ਤਾਂ ਬਹੁਤ ਮਾੜਾ ਹੈਂ।

ਚੰਗੀ ਸੋਚ ਵਰਗੀ ਕੋਈ ਸਾਦਗੀ ਨਹੀਂ
ਸਬਰ ਵਰਗਾ ਕੋਈ ਸੁੱਖ ਨਹੀਂ
ਲਾਲਚ ਵਰਗੀ ਕੋਈ ਬਿਮਾਰੀ ਨਹੀਂ
ਤੇ ਦਇਆ ਵਰਗਾ ਕੋਈ ਪੁੰਨ ਨਹੀਂ

ਚਾਹਤ , ਸਾਦਗੀ , ਫਿਕਰ , ਵਫਾ ਤੇ ਕਦਰ
ਸਾਡੀਆਂ ਏਹੀ ਆਦਤਾਂ
ਸਾਡਾ ਹੀ ਤਮਾਸ਼ਾ ਬਣਾ ਦਿੰਦੀਆ ਹਨ ..!!

ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ....🌹

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13