Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Oldest Status 301 - 350 of 620 Total

ਇਨਸਾਨਾਂ ਦੀ ਦੁਨੀਆਂ ਵਿੱਚ ਬਸ ਇਹੀ ਤਾਂ ਰੋਣਾ,
ਜਜ਼ਬਾਤ ਜੇ ਆਪਣੇ ਹੋਣ ਤਾਂ ਜਜ਼ਬਾਤ,
ਜੇਕਰ ਦੂਸਰੇ ਦੇ ਹੋਣ ਤਾਂ ਖਿਡੌਣਾ ।

ਦੁਨੀਆਂ ਪਾਗਲ ਕੀਤੀ ਧਰਮ ਦਿਆਂ ਠੇਕੇਦਾਰਾਂ ਨੇ
ਬੈਂਕਾਂ ਦੇ ਵਿੱਚ ਖਾਤੇ ਥੱਲੇ ਮਹਿੰਗੀਆਂ ਕਾਰਾਂ ਨੇ
ਸਿਰੇ ਦੇ ਠੱਗ ਮਚਾਉਂਦੇ ਅੱਗ ਪਿੱਛੇ ਲੱਗਣ ਦੀ ਲੋੜ ਨਹੀਂ
ਸਾਂਭ ਲਓ ਮਾਪੇ ਮਿਲੂ ਰੱਬ ਆਪੇ ਕਿਤੇ ਭੱਜਣ ਦੀ ਲੋੜ ਨਹੀਂ

ਜੁੱਤੀ ਚੱਟ ਬੰਦੇ ਦਾ ਯਕੀਨ ਕੋੲੀ ਨਾ
ਖੁਦ ਨਾਲੋ ਲੱਗਦਾ ਹਸੀਨ ਕੋੲੀ ਨਾ;
ਕੱਲ ਤੇ ਨਾ ਪਾੲੀੲੇ ਜਿਹੜਾ ਕੰਮ ਅੱਜ ਦਾ
ਨੀਤੋ ਭੁੱਖਾ ਬੰਦਾ ਕਦੇ ਨੲੀੳ ਰੱਜ ਦਾ

ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ
ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...!!! 👍

ਜੇ ਰੱਬ ਨੂੰ ਪਾੳੁਣਾ ਚਾਹੁੰਦਾ ਤਾਂ ਕਰ ਸਭਨਾਂ ਨਾਲ ਪਿਅਾਰ
ਦੂਜੇ ਨੂੰ ਮਾੜਾ ਕਹਿਣ ਵਾਲਿਅਾ ਪਹਿਲਾਂ ਅਾਪਣਾ ਅਾਪ ਸਵਾਰ_

ਟੁੱਟ ਜਾਂਦੇ ਨੇ ਗਰੀਬੀ ਚ ਓਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ,
ਹਜਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੁੰਦੇ ਨੇ Waheguru Ji

ਅਾੲਿਅਾ ਵੇਲਾ ਟੱਲਦਾ ਨੲੀ ਰੱਬ ਵੱਲੋ ਲਿਖੀਅਾ
ਤੇ ਵੱਸ ਕਿਸੇ ਦਾ ਵੀ ਚੱਲਦਾ ਨੲੀ

ਜਿਹੜੀ ਮਿੱਟੀ ਕੋਲੋਂ ਕੁੜੀਏ ਤੂੰ ਮੰਨੇ ਅਲਰਜੀ,
ਓੁਸੇ ਵਿਚੋਂ ਕਿਰਸਾਣ ਦਾ ਏ ਸੋਨਾ ਜੰਮਦਾll

ਸ਼ੌਂਕ ਤਾਂ ਮੇਰੇ ਵੀ ਸਿਰੇ ਦੇ ਨੇ ਪਰ ਜੋ
ਮਾਪਿਆਂ ਦਾ ਦਿਲ ਦੁੱਖਾਵੇ ਮੈਂ ਉਹ ਸ਼ੌਂਕ ਰੱਖਦਾ ਨੀ

*ਫਸਲਾਂ ਰੰਗ ਤੋਂ ਬਿਮਾਰੀ ਨਬਜ ਤੋਂ ਹੰਕਾਰ ਗੱਲ-ਬਾਤ ਤੋਂ
ਤੇ ਨਾਰ ਅੱਖ ਤੋਂ ਪਹਿਚਾਣੀ ਜਾਂਦੀ ਏ*...

ਬੰਦੇ ਦੀ ਸ਼ਕਲ ਕਦੀ ਵੀ ਉਸਦਾ ਲੈਵਲ ਸੈੱਟ ਨਹੀ ਕਰਦੀ ਇਨਸਾਨ
ਕਿਥੇ ਕਿ ਸਟੈਂਡ ਕਰਦਾ ਉਦੋ ਪਤਾ ਲੱਗਦਾ ਜਦੋ ਉਹਦਾ ਮੂੰਹ ਖੁਲਦਾ

ਮਰੇ –ਮੁਕਰੇ ਦਾ ਕੋਈ ਗਵ੍ਹਾ ਨਹੀ ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ,
ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ “

*ਫਸਲਾਂ ਰੰਗ ਤੋਂ ਬਿਮਾਰੀ ਨਬਜ਼ ਤੋਂ ਹੰਕਾਰ ਗੱਲ-ਬਾਤ ਤੋਂ
ਤੇ ਨਾਰ ਅੱਖ ਤੋਂ ਪਹਿਚਾਣੀ ਜਾਂਦੀ ਏ*

ਜਿਊਂਦੇ ਦੀਆਂ ਚੁਗਲੀਆਂ ਮਰੇ ਦੀ ਸਿਫਤ
ਅਜੀਬ ਫਿਤਰਤ ਹੈ ਦੁਨੀਆਂ ਦੀ.....

ਇਹ ਉਹ ਜ਼ਮਾਨਾ ਹੈ, ਜਿਸਦੀ ਜਿਨ੍ਹੀ ਪਰਵਾਹ ਕਰੋਗੇ.. ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ ..

ਕਿਸੀ ਨੂੰ ਦੁਖ ਦੇਣਾ ਉਨਾ ਹੀ ਅਸਾਨ ਹੁੰਦਾ ਹੈ ਜਿਨਾ ਸਮੁੰਦਰ ਚ ਪੱਥਰ ਸੁਟਣਾ
ਬਿਨਾਂ ਇਹ ਸੋਚੇ ਓੁਹ ਕਿੰਨੀ ਡੁੰਘਾਈ ਤੱਕ ਗਿਆ ਹੋਣਾ

ਬਾਪ ਦੀਆ ਅੱਖਾਂ ਵਿਚ ਘੱਟਾ ਪਾ ਕੇ,
ਯਾਰ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਨੂੰ ਪਿਆਰ ਨਹੀ ਕਹਿੰਦੇ ।

ਉੱਤੋ-ਉੱਤੋ ਨੇੜੇ ਤੇ ਵਿੱਚੋ ਵੱਖ ਰਹਿਣ ਦੀਆਂ ਗੱਲਾਂ
ਇੱਥੇ ਕੌਣ ਕਿਸੇ ਦਾ ਸਭ ਕਹਿਣ ਦੀਆਂ ਗੱਲਾਂ

ਸੱਪ ਦਾ ਤਰਨਾ ਸੱਥ ਵਿੱਚ ਖੱੜਨਾ ਗੱਲ ਦਾ ਕਰਨਾ
ਜਣੇ ਖਣੇ ਦੇ ਵਸ ਦਾ ਨਈ ਦੁੱਖ ਦਾ ਜਰਨਾ ਸੱਚ ਤੇ ਅੜਨਾਂ
ਕਿਸੇ ਲਈ ਮਰਨਾ ਜਣੇ ਖਣੇ ਦੇ ਵੱਸ ਦਾ ਨਈ

ਇਹ ਦੁਨੀਆਂ ਮਤਲਬ ਖੋਰਾਂ ਦੀ ,
ਇੱਥੇ ਪਤਾ ਨਾ ਲੱਗੇ ਜਮਾਨੇ ਦਾ
ਜਿੱਥੇ ਆਪਣੇ ਧੋਖਾ ਦੇ ਜਾਂਦੇ,
ਉੱਥੇ ਕੀ ਇਤਬਾਰ ਬੇਗਾਨੇ ਦਾ !!!

ਜਦੋ ੲਿਨਸਾਨ ਕੱਲਾ ਰਹਿ ਜਾਦਾ ਹੈ ਤਾਂ ਬੁਰੀਆਂ ਅਾਦਤਾਂ,
ੳੁਸ ਦਾ ਸਾਥ ਦੇਣ ਲੱਗ ਜਾਦੀਅਾਂ ਹਨ ।

ਦਿਨ ਤਾਂ ਸਭ ਦੇ ਅਾਓੁਂਦੇ ਨੇ ੲਿਹ ਖੇਡਾਂ ਸਭ ਕਰਤਾਰ ਦਿਅਾਂ,
ਕਦੇ ਬੰਦਾ ਲੱਕੜਾ ਸਾੜਦਾ ੲੇ ਕਦੇ ਲੱਕੜਾਂ ਬੰਦੇ ਨੂੰ ਸਾੜਦੀਅਾਂ ।

ਮਨੁੱਖ ਤੇ ਬਕਰੇ ਦੀ ਫਿਤਰਤ ਇਕੋ ਜੀ ਹੁੰਦੀ ਆ,
ਦੋਵੇ ਮਰਨ ਤੱਕ ਮੈਂ-ਮੈਂ ਨੀ ਕਰਨ ਤੋ ਹਟਦੇ ।

ਦਿਲ ਲਗਾਉਣ ਨਾਲੋਂ ਚੰਗਾ ਹੈ,
ਰੁੱਖ ਲਗਾਉ,
ਉਹ ਦਰਦ ਤਾਂ ਨਹੀਂ ਪਰ,
ਘੱਟੋ-ਘੱਟ,
ਧੁੱਪ ਵਿੱਚ ਛਾਂ ਤਾਂ ਦੇਣਗੇ..🙏

ਆਪਣੀ ਖੁਸ਼ੀਆਂ ਦੀ ਚਾਬੀ,
ਕਿਸੇ ਦੇ ਹੱਥ ਨਾਂ ਦਿਉਂ,
ਲੋਕੀਂ ਅਕਸਰ ਚੀਜਾਂ ਗਵਾ ਦਿੰਦੇ ਨੇ ।

ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ,
ਕਿਉਂਕਿ "ਨਕਾਬ" ਹੋਵੇ ਜਾਂ "ਨਸੀਬ" ਸਰਕ ਦਾ ਜਰੂਰ ਆ..

ਜਿਸ ਜਖਮ ਚੋਂ ਖੂਨ ਨਹੀਂ ਨਿਕਲਦਾ,
ਤਾਂ
ਸਮਝ ਲਉ ਕਿ ਉਹ ਜਖਮ ਕਿਸੇ ਆਪਣੇ ਨੇ ਹੀ ਦਿੱਤਾ ਹੈ..!

ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ,
ਪਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ ।

ਮਿੱਠਾ ਬੋਲਣਾ ਅਤੇ ਕਿਸੇ ਦਾ ਦਿਲ ਨਾ ਦੁਖਾਉਣਾ,
ਰੱਬ ਨੂੰ ਮਿਲਣ ਦੇ ਚਾਹਵਾਨ ਲਈ ਸਭ ਤੋਂ ਜ਼ਰੂਰੀ ਗੁਣ ਹੈ..!

ਦੁਨੀਆਂ ਦੇ ਸਾਰੇ ਦੁੱਖ ਹੰਕਾਰ ਵਿੱਚੋਂ ਪੈਦਾ ਹੁੰਦੇ ਨੇ..!

ਸ਼ਬਦ ਵਿਚ ਬਹੁਤ ਸ਼ਕਤੀ ਹੁੰਦੀ ਹੈ,
ਪਰ ਬਹੁਤ ਘੱਟ ਲੋਕ ਇਸ ਨੂੰ ਜਾਣਦੇ ਹਨ..!

ਅਸੀ ਕਦੇ ਮੌਤ ਨੂੰ ਬੁਰਾ ਨਾ ਕਹਿੰਦੇ,
ਜੇ ਸਾਨੂੰ ਪਤਾ ਹੁੰਦਾ ਕੇ ਮਾਰਿਆਂ ਕਿਦਾਂ ਜਾਂਦਾ ਹੈ..!

ਕਰਮ ਭੂਮੀ ਤੇ ਫਲ ਪਾਉਣ ਵਾਸਤੇ ਮਿਹਨਤ ਸਭ ਨੂੰ ਕਰਨੀ ਪੈਂਦੀ ਹੈ,
ਰੱਬ ਸਿਰਫ ਲਕੀਰਾਂ ਦਿੰਦਾ ਹੈ, ਰੰਗ ਸਾਨੂੰ ਹੀ ਭਰਨੇ ਪੈਂਦੇ ਨੇ ।

ਸਬਰ ਸੰਤੋਖ ਤੋਂ ਬਿਨਾਂ ਕੋਈ ਆਦਮੀ ਰੱਜ ਨਹੀ ਸਕਦਾ..🙏

ਡਰ ਤੇ ਸ਼ੱਕ ਜੀਵਨ ਦੀ ਗੰਗਾ ਵਿੱਚ ਜ਼ਹਿਰ ਘੋਲ ਦਿੰਦੇ ਨੇ..✍️

ਜੋ ਇਨਸਾਨ ਆਪਣੇ ਆਪ ਤੇ ਵਿਸ਼ਵਾਸ ਨਹੀ ਰੱਖਦਾ,
ਉਹ ਨਾਸਤਿਕ ਹੈ..!

ਜੋ ਇਨਸਾਨ ਤੁਹਾਨੂੰ ਸਿਰਫ ਮੁਸੀਬਤ ਵਿੱਚ ਯਾਦ ਕਰਦੇ ਨੇ,
ਤਾਂ ਬੁਰਾ ਨਾ ਮੰਨੋ,
ਕਿਉਂਕਿ ਮੋਮਬੱਤੀ ਦੀ ਯਾਦ ਹਮੇਸ਼ਾ ਹਨੇਰੇ ਵਿੱਚ ਹੀ ਆਉਂਦੀ ਹੈ..!

ਕਿਸੇ ਦਾ ਮਾੜਾ ਨਾ ਸੋਚੋ, ਆਪਣੇ ਆਪ ਚੰਗਾ ਹੋਵੇਗਾ..!

ਸਭ ਦੁਨੀਆਂ ਬਦਲਣ ਦੀ ਸੋਚਦੇ ਨੇ,
ਖ਼ੁਦ ਨੂੰ ਬਦਲਣ ਦਾ ਕੋਈ ਨਹੀ ਸੋਚਦਾ..!

ਮੈਂ ਕਿਸੇ ਨੂੰ ਕੀ ਮਤਲਬੀ ਕਹਾਂ... . . ਮੈਂ ਤਾਂ ਖੁਦ ਰੱਬ ਨੂੰ ਮੁਸੀਬਤਾਂ ਵਿੱਚ ਯਾਦ ਕਰਦਾ ਹਾਂ ..✍✍✍

ਕੋਈ ਇਨਸਾਨ ਬਾਹਰੋਂ ਕਿਵੇਂ ਦਾ ਹੈ ਇਹ ਸ਼ੀਸਾ ਦੱਸ ਦਿੰਦਾ ਹੈ
ਤੇ ਇਨਸਾਨ ਅੰਦਰੋਂ ਕਿਵੇਂ ਦਾ ਹੈ ਇਹ ਤਾਂ ਵਕਤ ਹੀ ਦੱਸਦਾ ਹੈ

ਜ਼ਿਆਦਾ ਆਤਮਵਿਸ਼ਵਾਸ ਬੰਦੇ ਨੂੰ ਲੈ ਡੁੱਬਦਾ !!

ਦੂਜਿਆਂ ਨੂੰ ਸਮਝਾਉਣ ਦੀ ਜਗ੍ਹਾ ਪਹਿਲਾਂ ਆਪਣੇ ਆਪ ਨੂੰ ਸੁਧਾਰੋ !!

ਮਜ਼ਾਕ ਅਤੇ ਪੈਸਾ, ਬੰਦੇ ਨੂੰ ਵੇਖ ਕੇ ਉਡਾਣਾ ਚਾਹੀਦਾ ।

ਰਿਸ਼ਤੇ ਉਹਨਾਂ ਨਾਲ ਹੀ ਬਣਾਉ ਜੋ ਨਿਭਾਉਣ ਦੀ ਔਕਾਤ ਰੱਖਦੇ ਨੇ !!

ਹਰ ਇੱਕ ਤੇ ਭਰੋਸਾ ਨਾ ਕਰੋ,
ਦੇਖਣ ਨੂੰ ਤਾਂ ਫਟਕੜੀ ਵੀ ਮਿਸ਼ਰੀ ਵਰਗੀ ਲੱਗਦੀ ਹੈ ...

ਸੁਪਨੇ ਉਹ ਹੁੰਦੇ ਹਨ ਜੋ ਸੌਣ ਨਹੀ ਦਿੰਦੇ,
ਅਤੇ ਆਪਣੇ ਉਹ ਹੁੰਦੇ ਹਨ ਜੋ ਰੋਣ ਨਹੀ ਦਿੰਦੇ !!

ਮੁਸ਼ਕਿਲਾਂ ਦਾ ਸਾਹਮਣਾਂ ਕਰਕੇ ਹੀ,
ਜਿੱਤ ਦੀ ਖੁਸ਼ੀ ਮਿਲਦੀ ਹੈ !!

ਜਦੋਂ ਨੋਟਾਂ ਦਾ ਰੰਗ ਬਦਲਿਆ ਤਾਂ ਕਈ ਲੋਕਾਂ ਦੀ ਜਾਨ ਨਿਕਲ ਗਈ,
ਜ਼ਰਾ ਸੋਚੋ !
ਜਦੋਂ ਔਲਾਦ ਰੰਗ ਬਦਲਦੀ ਹੈ,
ਤਾਂ ਮਾਂ-ਪਿਓ ਤੇ ਕੀ ਬੀਤਦੀ ਹੈ ।

ਕੋਈ ਗਮ ਨਹੀ ਹੈ ਕਿ ਮੰਜ਼ਿਲ ਨਹੀ ਮਿਲੀ,
ਫ਼ਕਰ ਹੈ ਕਿ ਮੰਜ਼ਿਲ ਦੇ ਰਾਸਤੇ ਵਿੱਚ ਹਾਂ ।

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13