Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Status 51 - 100 of 620 Total

ਇੱਕ ਵਧੀਆ ਕਿਤਾਬ 100 ਦੋਸਤਾਂ ਦੇ ਬਰਾਬਰ ਹੁੰਦੀ ਹੈ,
ਪਰ ਇੱਕ ਵਧੀਆ ਦੋਸਤ ਲਾਇਬ੍ਰੇਰੀ ਦੇ ਬਰਾਬਰ ਹੁੰਦਾ ਹੈ ।

ਹਰ ਚੀਜ ਤੁਹਾਡੇ ਕੋਲ ਆਉਣ ਦਾ ਇਕ ਸਮਾਂ ਹੁੰਦਾ ਹੈ.. ਸ਼ਾਂਤ ਰਹੋ ਐਂਡ ਸਹੀ ਸਮੇ ਦਾ ਇੰਤਜਾਰ ਕਰੋ...

ਜ਼ਿੰਦਗੀ ਵਿਚ ਕੁਝ ਵੀ ਆਸਾਨੀ ਨਾਲ ਨਹੀਂ ਮਿਲਦਾ..
ਕੁਝ ਪਾਉਣ ਲਈ ਕੁਝ ਖੋਣਾ ਪੈਂਦਾ ਹੈ..

ਜੇ ਰੱਬ ਨੂੰ ਪਾਉਣਾ ਹੈ ਤਾਂ ਸਭਨਾ ਨੂੰ ਕਰ ਪਿਆਰ,
ਦੂਜੇ ਨੂੰ ਮਾੜਾ ਕੇਹਨ ਵਾਲਿਆਂ ਆਪਣਾ ਆਪ ਸਵਾਰ..

ਕਿਸੇ ਦੇ ਔਗੁਣ ਦੇਖ ਕੇ ਚੁੱਪ ਰਹਿਣਾ ਵੀ ਇਨਸਾਨ ਦਾ ਇਕ ਬਹੁਤ ਵੱਡਾ ਗੁਣ ਹੈ..

ਨਿੰਦਿਆ ਨੀਵੀਂ ਸੋਚ ਵਾਲਾ ਬੰਦਾ ਹੀ ਕਰਦਾ ਹੈ,
ਉੱਚੀ ਸੋਚ ਵਾਲੇ ਤਾਂ ਮਾਫ ਕਰਦੇ ਹਨ..

ਗੁੱਸਾ ਨੀ ਕਰੀਦਾ ਲੋਕਾਂ ਦੇ ਤਾਹਨਿਆਂ ਦਾ,
ਅਣਜਾਣ ਬੰਦੇ ਲਈ ਤਾਂ ਹੀਰਾ ਵੀ ਕੱਚ ਹੀ ਹੁੰਦਾ ਹੈ..

ਕੁਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਹਨ,
ਜਿੰਨਾ ਮਰਜ਼ੀ ਦਿਲ ਲਗਾ ਕੇ ਸਜਾ ਲਵੋ ਕਦੇ ਵੀ ਆਪਣੇ ਨਹੀਂ ਬਣਦੇ...

ਬਚ ਕੇ ਰਹਿਣਾ ਵਹਿਮ ਭਰਮਾ ਤੋਂ,
ਕਹਿੰਦੇ ਕੁਝ ਨਹੀਂ ਮਿਲਦਾ ਬਿਨਾ ਕਰਮਾ ਤੋਂ...

ਕਿਸੇ ਨੂੰ ਦੁੱਖ ਦੇਣਾ ਓਨਾ ਹੀ ਆਸਾਨ ਹੁੰਦਾ ਹੈ,
ਜਿੰਨਾ ਕੇ ਸਮੁੰਦਰ ਵਿਚ ਪੱਥਰ ਸੁੱਟਣਾ,
ਬਿਨਾ ਇਹ ਸੋਚੇ ਕੇ ਕਿੰਨੀ ਡੁੰਘਾਈ ਤੱਕ ਗਿਆ ਹੋਵੇਗਾ...

ਕਿਸੇ ਦਾ ਮਾੜਾ ਨਾ ਕਰੋ,
ਤੁਹਾਡਾ ਚੰਗਾ ਆਪਣੇ ਆਪ ਹੋਵੇਗਾ..

ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,
ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ...

ਸਫਲਤਾ ਨੂੰ ਸਿਰ ਤੇ ਅਤੇ ਅਸਫਲਤਾ ਨੂੰ ਦਿਲ ਵਿਚ ਉਤਰਨ ਨਾ ਦਿਓ..

ਬੋਲਣ ਤੋਂ ਪਹਿਲਾਂ ਹੀ ਸੋਚ ਲਓ ਕਿਉਂਕਿ,
ਬੋਲਣ ਤੋਂ ਬਾਅਦ ਤਾਂ ਸਿਰਫ ਪਛਤਾਇਆ ਜਾ ਸਕਦਾ ਹੈ..

ਜਿਸ ਮਨੁੱਖ ਕੋਲ ਕੇਵਲ ਪੈਸਾ ਹੀ ਪੈਸਾ ਹੈ,
ਉਸ ਮਨੁੱਖ ਤੋਂ ਗਰੀਬ ਇਸ ਦੁਨੀਆ ਵਿਚ ਕੋਈ ਨਹੀਂ ਹੈ..

ਦੂਜਿਆਂ ਦੇ ਮੁਕਾਬਲੇ ਜੇ ਸਫਲਤਾ ਦੇਰ ਨਾਲ ਮਿਲੇ ਤਾਂ ਨਿਰਾਸ਼ ਨਾ ਹੋਵੋ,
ਮਕਾਨ ਨਾਲੋਂ ਜ਼ਿਆਦਾ ਸਮਾਂ ਮਹਿਲ ਬਣਨ ਨੂੰ ਲੱਗਦਾ ਹੈ...

ਅਸਲੀ ਪਿਆਰ ਉਹ ਜੋ ਹਾਲਾਤ ਤੇ ਜਜ਼ਬਾਤ ਸਮਝ ਸਕੇ,
ਗੱਲ ਗੱਲ ਤੇ love you ਕਹਿਣ ਨਾਲ ਜ਼ਿਆਦਾ ਪਿਆਰ ਨਹੀਂ ਹੁੰਦਾ..

ਮਿਹਨਤ ਏਨੀ ਖਾਮੋਸ਼ੀ ਨਾਲ ਕਰੋ,
ਤਾਂ ਕਿ ਸਫਲਤਾ ਸ਼ੋਰ ਮਚਾ ਦੇਵੇ..

ਪੈਰ ਦੀ ਮੋਚ ਤੇ ਛੋਟੀ ਸੋਚ ਇਨਸਾਨ ਨੂੰ ਕਦੇ ਅੱਗੇ ਨਹੀਂ ਵਧਣ ਦਿੰਦੀ..

ਨਿਰਾਸ਼ਾਵਾਦੀ ਬੰਦਾ 😥 ਹਰ ਮੌਕੇ ਵਿੱਚ ਮੁਸ਼ਕਲ ਦੇਖਦਾ ਹੈ,
ਆਸ਼ਾਵਾਦੀ ਬੰਦਾ 😊 ਹਰ ਮੁਸ਼ਕਲ ਵਿੱਚ ਮੌਕਾ ਦੇਖਦਾ ਹੈ.

ਆਪਣੇ ਕੱਲ ਨੂੰ ਅੱਜ ਉੱਤੇ ਹਾਵੀ ਨਾ ਹੋਣ ਦਿਓ..

ਜੇ ਇਰਾਦਾ ਮਜ਼ਬੂਤ ਹੋਵੇ ਤਾਂ ਸਫਲਤਾ ਹਮੇਸ਼ਾ ਕਦਮ ਚੁੰਮਦੀ ਹੈ..

ਸਮਝਦਾਰ ਕੁੜੀ ਕਦੇ ਨਹੀਂ ਕਹਿੰਦੀ ਵੀ ਅਪਣੇ ਯਾਰਾਂ 👬 ਤੋਂ ਮੁਖ ਮੋੜ ਲਾ,
ਸਿਆਣੇ ਮਿੱਤਰ 👬 ਕਦੇ ਨਹੀਂ ਮੰਗਦੇ ਵੀ ਕੁੜੀ ਨਾਲ ਸਾਡੇ ਕਰਕੇ ਤੋੜ ਲਾ..👫

ਪਾਣੀ ਤੋ ਕੋਈ ਸੁੱਚਾ ਨਹੀ, 😇
ਮਾਂ-ਬਾਪ 👈 ਤੋ ਕੋਈ ਉਚਾ ☝ ਨਹੀ..

ਕਬਜਾ ਹਥਿਆਰਾ 🔫 ਨਾਲ ਤੇ ਵੈਲੀਪੁਣਾ ਯਾਰਾ 👬 ਨਾਲ ਈ ਹੁੰਦਾ ਏ,
ਕਿਸੇ ਤੇ ਇਤਬਾਰ ਤੇ ਸੱਚਾ ਪਿਆਰ ਇੱਕ ਈ ਵਾਰੀ ਹੁੰਦਾ ਏ..

ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ,
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !

ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ
ਜਿਸ ਨੂੰ ਸਬਰ ਕਰਨਾ ਆ ਗਿਆ..

ਰੱਬ ਕਦੇ ਉਸ ਬੰਦੇ ਤੋਂ ਖੁਸ਼ ਨਹੀਂ ਹੁੰਦਾ,
ਜੋ ਬੰਦਾ ਕਦੇ ਰੱਬ ਦੇ ਦਿੱਤੇ ਤੇ ਖੁਸ਼ ਨਹੀਂ ਹੁੰਦਾ..

ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ..🙏

ਸਕਿਆਂ ਖਿਲਾਫ ਨਹੀਂਓ ਵਿਉਂਤ ✍️ ਬੁਣੀਦੀ, ਕਾਵਾਂ ਵਾਲੀ ਕਦੇ ਨੀਂ ਪੰਚਾਇਤ ਚੁਣੀ ਦੀ..💅

🙏 ਰੱਬਾ ਖੈਰ ਕਰੀਂ ਕਿਸੇ ਗੱਭਰੂ ਦੀ ਸੰਗਤ ਮਾੜੀ ਨਾ ਹੋਵੇ,
💉 ਕਿਸੇ ਗੱਭਰੂ ਤੇ ਚਲਦੀ ਨਸ਼ਿਆਂ ਦੀ ਆਰੀ ਨਾ ਹੋਵੇ..🍷

ਮਤਲਬ ਤੋਂ ਬਿਨਾਂ ਅੱਜ-ਕੱਲ ਕੋੲੀ,
ਬੁਲਾਵੇਂ ਨਾ,
ਲੋੜ ਪੈਣ ਤੇ ਕੋਲ ਕੋੲੀ ਅਾਵੇਂ ਨਾ

ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ,
ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ।

ਮਹਿੰਗੀ ਤੋ ਮਹਿੰਗੀ ਘੜੀ ਲਾ ਕੇ ਵੇਖ ਲਵੋ,
ਪਰ ਵਕਤ ਕਦੀ ਸਾਡੀ ਮਰਜੀ ਦੇ ਮੁਤਾਬਕ ਨਹੀ ਚਲਦਾ,
ਵਕਤ ਬੜਾ ਬਲਵਾਨ ਦੋਸਤੋ ਵਕਤ ਬੜਾ ਕੁਝ ਕਰ ਜਾਦਾ,
ਵਕਤ ਨਾਲ ਹੀ ਜਿਉਦਾ ਬੰਦਾ ਵਕਤ ਨਾਲ ਹੀ ਮਰ ਜਾਦਾ..

ਤੁਸੀ ਹੁਸਿਆਰ ਹੋ ਚੰਗੀ ਗੱਲ ਹੈ
ਪਰ ਹੋਰਾ ਨੂੰ ਮੂਰਖ ਨਾ ਸਮਝੋ
ਇਹ ਉਸਤੋ ਵੀ ਚੰਗੀ ਗੱਲ ਹੈ..

ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada
ਪਰ
⏱ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ..💪

Tata ਨਮਕ ਸਵਾਦ ਅਨੁਸਾਰ ਤੇ ਆਕੜ ਔਕਾਤ ਅਨੁਸਾਰ..🙏

ਕਾਲਜਾਂ ਚ ਮਿਲਦੀਅਾਂ ਹੋਣਗੀਅਾਂ 🗞 ਡਿਗਰੀਅਾਂ,
ਤਜਰਬੇ ਤਾਂ ਮਹਿਫਿਲਾਂ 'ਚ ਹੀ ਮਿਲਦੇ ਅਾ..✍️

ਇਸ਼ਕ਼ ਨਿਮਾਣਾ 🛣 ਰਾਹ ਤੱਕਦਾ ਹੁਸਨ ਹਮੇਸ਼ਾ ਆਕੜ ਰੱਖਦਾ..💪

ਬੰਦਾ ਬੰਦੇ ਨੂੰ ਮਿਲੇ 🤝 ਪਰ ਪਿਆਰ ਨਾਲ ਮਿਲੇ..
ਰੋਟੀ ☝️ ਹੱਕ ਦੀ ਮਿਲੇ,
ਭਾਵੇ ਅਚਾਰ ਨਾਲ ਮਿਲੇ...🙏

ਰਿਸ਼ਤੇ ਟੁੱਟਣ ਦੀ ਇਕ ਵਜ੍ਹਾ ਇਹ ਵੀ ਹੈ
ਕਿ
ਲੋਕੀ ਟੁੱਟਣਾ ਪਸੰਦ ਕਰਦੇ ਨੇ ਝੁਕਣ ਨਾਲੋਂ.

ਝੁਕਦਾ ਓਹੀ ਹੈ ਜਿਸ ਵਿਚ ਜਾਨ ਹੁੰਦੀ ਹੈ..💪
ਆਕੜ ਤਾਂ ਮੁਰਦੇ ਦੀ ਪਹਿਚਾਨ ਹੁੰਦੀ ਹੈ..🙏

ਮੇਰਾ ਵਕਤ 🕐 ਬਦਲਿਆ ਰੁਤਬਾ 😎 ਨਹੀ
ਤੇਰੀ
ਕਿਸਮਤ 😇 ਬਦਲੀ ਹੈ ਔਕਾਤ ਨਹੀ..🙏

ਜ਼ਿੰਦਗੀ ਵਿਚ ਜੋ ਸਬਕ ਖਾਲੀ ਪੇਟ, ਖਾਲੀ ਜ਼ੇਬ, ਤੇ ਮਾੜਾ ਸਮਾਂ ਸਿਖਾਉਂਦਾ ਹੈ..
ਉਹ ਕੋਈ ਕਿਤਾਬ ਕੋਈ ਯੂਨੀਵਰਸਿਟੀ ਨਹੀਂ ਸਿਖਾ ਸਕਦੀ..

ਘਮੰਡ ਤੇ ਪੇਟ ਜਦੋਂ ਵਧਦੇ ਨੇ ਤਾਂ ਇਨਸਾਨ ਕਿਸੇ ਨੂੰ ਚਾਹ ਕੇ ਵੀ ਗਲੇ ਨਹੀਂ ਲਗਾ ਪਾਉਂਦਾ..

ਕਿਸੇ ਨੂੰ ਧੋਖਾ ਦੇ ਕੇ ਇਹ ਨਾ ਸਮਝੋ ਕਿ ਮੈਂ ਕਿੰਨਾ ਚਲਾਕ ਹਨ,
ਇਹ ਦੇਖੋ ਉਸਨੂੰ ਤੁਹਾਡੇ ਉੱਥੇ ਕਿੰਨਾ ਵਿਸ਼ਵਾਸ ਸੀ.

ਹਮੇਸ਼ਾ ਸ਼ੁਕਰਾਨਾ ਕਰੋ, ਮਹਿੰਗੇ ਜੁੱਤੀਆਂ ਦਾ ਅਫਸੋਸ ਨਾ ਕਰ,
ਦੁਨੀਆ ਵਿਚ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਦੇ ਪੈਰ ਹੀ ਨਹੀਂ..

ਨੇਕ ਬਣਨ ਲਈ ਸਾਰੀ ਉਮਰ ਲੱਗ ਜਾਂਦੀ ਹੈ..✍️
ਬਦਨਾਮ ਹੋਣ ਨੂੰ ਇੱਕ ਪਲ ਲੱਗਦਾ ਹੈ...👆

ਕੋਈ ਆਦਮੀ ਭਾਵੇ ਜਿੰਨਾ ਮਰਜੀ ਆਮ ਹੋਵੇ,
ਪਰ ਕਿਸੇ ਨਾ ਕਿਸੇ ਲਈ ਤਾ ਖਾਸ ਹੁੰਦਾ ਏ...🙂

ਦੁਨੀਆ ਵਿਚ ਸਭ ਕੁਝ ਆਸਾਨੀ ਨਾਲ ਮਿਲ ਜਾਂਦਾ ਹੈ,
ਸਿਰਫ ਆਪਣੀ ਗ਼ਲਤੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ..

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13