Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Oldest Status 451 - 500 of 620 Total

ਆਪਣੇ ਕਮਾਏ ਹੋਏ ਪੈਸਿਆਂ ਨਾਲ ਚੀਜ਼ ਖਰੀਦ ਕੇ ਦੇਖੋ,
ਤੁਹਾਡੇ ਸ਼ੌਂਕ ਆਪੇ ਹੀ ਘੱਟ ਹੋ ਜਾਣਗੇ ..!

ਦਿਲ ਤੋਂ ਨਾਜ਼ੁਕ ਚੀਜ਼ ਹੋਰ ਕਿਹੜੀ ਹੋਵੇਗੀ,
ਦਿਲ ਤੇ ਤਾਂ ਬੋਲਾਂ ਦਾ ਵਾਰ ਵੀ ਤਲਵਾਰ ਤੋਂ ਡੂੰਘਾ ਹੁੰਦਾ ਹੈ..!

ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ ਹੈ,
ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ..!

ਜਿੰਦਗੀ 'ਚੋਂ ਧੱਕੇ ਗਰਮੀ 'ਚੋਂ ਪੱਖੇ,
ਚੱਲਣ ਤਾਂ ਬੰਦਾ ਹੋਸ਼ ਵਿਚ ਰਹਿੰਦਾ ਹੈ..!

ਰੋਟੀ ਕਮਾਉਣਾ ਕੋਈ ਵੱਡੀ ਗੱਲ ਨਹੀਂ ਹੈ,
ਪਰ ਪਰਿਵਾਰ ਦੇ ਨਾਲ ਬੈਠ ਕੇ ਰੋਟੀ ਖਾਣਾ ਬਹੁਤ ਵੱਡੀ ਗੱਲ ਹੈ..!

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,
ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!

ਨਾਂ ਤਾਂ ਦੇਰ ਹੈ ਤਾਂ ਨਾਂ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ

ਹੁਣ ਤਾਂ ਸਿੰਗਲ ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ

ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,
ਸੱਚਾ ਪਿਅਾਰ ਕਰਨੇ ਵਾਲਿਅਾਂ ਦੇ ਤਾਂ ਹੰਝੂ ਵੱਗਦੇ ਨੇ

ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ,
ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ ਤੇਰੇ ਜਖਮ ਢੱਕਣ ਦੇ ਕੰਮ ਆਊਗਾ..

ਫਾਸਲੇ ਵੱਧ ਜਾਣ ਨਾਲ ਗਲਤ ਫ਼ਹਿਮੀਆਂ ਵੱਧ ਜਾਂਦੀਆਂ ਫਿਰ ਓਹ ਵੀ
ਸੁਨਣ ਲਗ ਜਾਂਦਾ ਹੈ ਜੋ ਕਦੀ ਕਿਸੇ ਨੇ ਬੋਲਿਆਂ ਵੀ ਨਹੀ ਹੁੰਦਾ।

ਇਨਸਾਨ ਸਬ ਕੁਝ ਭੁਲਾ ਸਕਦਾ ਹੈ ਸਿਵਾਏ ਉਨ੍ਹਾ ਪਲਾਂ ਤੋਂ
ਜਦੋ ਉਸਨੂੰ ਆਪਣਿਆਂ ਦੀ ਲੋੜ ਸੀ ਤੇ ਓਹ ਸਾਥ ਨਾ ਦੇਣ

ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ…
ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ

👉 ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ
ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ...👈

ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ,ਤਾਂ
ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ ॥

ਪਹਿਲਾਂ ਇਨਸਾਨ ਬਣੋ ਫਿਰ ਹਿੰਦੂ ਜਾਂ ਮੁਸਲਮਾਨ ਬਣੋ॥

ਗੋਲੀਆਂ ਚਲਾਣੀਆਂ ਤਾਂ ਔਖੀਆਂ ਨਹੀ ਹੁੰਦੀਆਂ
ਕਚਹਿਰੀਆਂ ਚ ਕੇਸ ਨਿਪਟਾਉਣੇ ਔਖੇ ਹੁੰਦੇ ਨੇ …

ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ
ਪੈਸਾ ਤੋ ਸਲਮਾਨ ਖਾਨ ਕੇ ਪਾਸ ਭੀ ਹੈ ..

ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,
ਕਿੰਨੀ ਖਾਮੋਸ਼ ਮੁਹੱਬਤ ਦੀ ਜ਼ੁਬਾਨ ਹੁੰਦੀ ਏ

🌺ਅੱਜ ਦਾ ਵਿਚਾਰ🌺 ★★★★★★★★ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਰਹਿਣਾ ਹੀ ਸਭ ਤੋਂ ਬੁਰੀ ਆਦਤ ਹੈ....!!!!

ਕਿਸਮਤ ਨੂੰ ਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ ਜੇਕਰ ਸੁਪਨੇ ਸਾਡੇ ਹਨ ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ....!!!!

ਬੰਦਾ ਘਰੋ ਗਰੀਬ ਹੋਵੇ ਤਾਂ ਸਰ ਜਾਂਦਾ ਏ
ਪਰ ਨੀਅਤ ਦਾ ਗਰੀਬ ਨਹੀ ਹੋਣਾ ਚਾਹੀਦਾ....!!!!

ਵਧੀਆ ਬੰਦੇ ਦਾ ਪਰਖਿਆਂ ਹੀ ਪਤਾ ਲੱਗਦਾ ਹੈ
ਚੰਗੀਆਂ ਗੱਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਨੇਂ....!!!!

ਝੂਠ ਹਮੇਸ਼ਾ ਇਸ ਲਈ ਵਿੱਕ ਜਾਂਦੇ ਹਨ ਕਿੳੁਂਕਿ
ਸੱਚ ਨੂੰ ਖ੍ਰੀਦਣ ਦੀ ਕਿਸੇ ਦੀ ਅੌਕਾਤ ਨਹੀ ਹੁੰਦੀ....!!!!

ਗੁੱਸਾ ਬੇਵਕੂਫੀ ਤੋਂ ਸੂਰੂ ਹੁੰਦਾ
ਤੇ ਪਛਤਾਵੇ ਤੇ ਖਤਮ....!!!!

ਠੋਕਰ ਖਾ ਕੇ ਵੀ ਨਾ ਸਮਝੇ ਤਾਂ ਮੁਸਾਫਿਰ ਦੀ ਕਿਸਮਤ
ਪੱਥਰ ਨੇ ਤਾਂ ਆਪਣਾ ਫਰਜ ਨਿਭਾ ਦਿੱਤਾ ਸੀ....!!!!

ਜ਼ਿੰਦਗੀ ਵਿੱਚ ਉੱਚਾ ਉੱਡਣ ਲਈ,
ਕਿਸੇ ਡਿਗਰੀ ਦੀ ਲੋੜ ਨਹੀ,
ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ ।

ਕਦੇ ਜਿੱਤ ਕੇ ਅੱਤ ਮਚਾਈਏ ਨਾ
ਕਦੇ ਹਾਰ ਕੇ ਢੇਰੀ ਢਾਈਏ ਨਾ
ਪੱਕਿਆ ਵੀ ਆਖਰ ਟੁੱਟਣਾ ਏ
ਤੇ ਕੱਚਿਆ ਨੇ ਵੀ ਖੁਰਨਾ ਏ .
ਦੁਸ਼ਮਣ ਦੇ ਮਰਿਆ ਨੱਚੀਏ ਨਾ
ਕਦੇ ਸੱਜਣਾਂ ਨੇ ਵੀ ਮਰਨਾ ਏ..

ਦੂਰੀਆਂ ਬਹੁਤ ਨੇ ਪਰ ਇੰਨਾ ਸਮਝ ਲਓ,
ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂੰਦਾ,
ਤੁਸੀ ਦਿਲ ਦੇ ਏਨੇ ਕਰੀਬ ਹੋ,
ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ…..

ਹੱਕਾਂ ਦੀ ਗੱਲ ਕੀਤੀ ਜਦੋਂ ਕਿਸਾਨਾ ਨੇ,
ਹੋਰ ਪਾਸੇ ਉਲਝਾਤੇ ਸਿਆਸਤਦਾਨਾ ਨੇ !!

ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ

ਅਗਰ ਤੁਸੀ ਇੱਕ ਪੇਨਸਿਲ ਬਣ ਕੇ ਕਿਸੇ ਦੀ ਖੁਸ਼ੀ ਨਹੀਂ ਲਿਖ ਸਕਦੇ, ਤਾਂ ਕੋਸ਼ਿਸ਼ ਕਰੋ,
ਕਿ ਇੱਕ ਚੰਗੀ ਰਬੜ ਬਣ ਕੇ ਕਿਸੇ ਦਾ ਦੁੱਖ ਤਾਂ ਮਿਟਾ ਸਕਦੋ ਹੋ ।

ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ,
ਵੈਰੀ ਦੀ ਪਿੱਠ ਤੇ ਨਾ ਵਾਰ ਕਰੀਏ...
ਜ਼ਿੰਦਗੀ ਗੁੰਮ ਹੋ ਜਾਂਦੀ ਗਮਾਂ ਦੀਆਂ ਹਨੇਰੀਆਂ ਵਿਚ
ਕੰਨਾਂ ਦਿਆਂ ਕੱਚਿਆਂ ਨੂੰ ਨਾਂ ਪਿਆਰ ਕਰੀਏ....

ੲਿੱਥੇ ਨਾ ਕੋੲੀ ਅਾਪਣੇ ਨਾ ਕੋੲੀ ਬੇਗਾਨੇ ਜਿਸ ਕੋਲ ਪੈਸਾ ੳੁਸ ਦੇ ਸਾਰੇ ਦੀਵਾਨੇ

ਕਿਸੇ ਦੇ ਪਹਿਰਾਵੇ ਨੂੰ Follow ਨਾ ਕਰੋ .
Follow ਕਰਨਾ ਹੀ ਆ ਤਾਂ
ਚੰਗੀ ਸੋਚ ਨੂੰ Follow ਕਰੋ...

ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ

ਕਾਸ਼ ਕੋੲੀ ਰੋਟੀ day ਵੀ ਹੁੰਦਾ ਤਾ ਲੋਕ ਭੁੱਖ ਨਾਲ ਵਿਲਕਦਿਅਾਂ ਨੂੰ ਰੋਟੀ ਵੰਡਦੇ...
ਕਾਸ਼ ਕੋੲੀ ਕੱਪੜਾ day ਵੀ ਹੁੰਦਾ ਤਾ ਲੋਕੀ ਠੰਡ ਨਾਲ ਸੁੰਘੜਦੇ ਲੋਕਾ ਨੂੰ ਕੱਪੜੇ ਵੰਡਦੇ ....
ਕੋੲੀ ੲਿਨਸਾਨੀਅਤ day ਵੀ ਹੁੰਦਾ ਤਾਂ ੲਿਨਸਾਨੀਅਤ ਕੀ ਹੁੰਦੀ ਸਮਝ ਸਕਦੇ..
ਗੱਲ ਚੰਗੀ ਲੱਗੇ ਤਾ share ਜਰੂਰ ਕਰਨਾ

ਇਕ ਅਜੀਬ ਜਿਹੀ ਦੋੜ ਹੈ ਜਿੰਦਗੀ ਜਿੱਤ ਜਾਓ ਤਾਂ ਕਈ ਪਿਛੇ ਛੁਟ ਜਾਂਦੇ ਹਨ ਅਤੇ ਹਾਰ ਜਾਓ ਤਾਂ ਆਪਣੇ ਹੀ ਪਿੱਛੇ ਛੱਡ ਜਾਂਦੇ ਹਨ .....

ਚੜਦਾ ਬੰਦਾ ਤੇ ਚੜਦਾ ਸੂਰਜ,
ਲੋਕਾਂ ਦੀਆਂ ਅੱਖਾਂ 'ਚ' ਬੜਾ ਰੜਕਦਾ ।

ਬੋਲਣ ਤੋ ਪਹਿਲਾਂ ਹੀ ਸੋਚ ਲਵੋ, ਕਿਉਂਕਿ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ ॥

ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ

ਯਾਰੋ ਰੱਖੋ ਨਾ,
ਪੈਸੇ, ਰੰਗ, ਰੂਪ ਦਾ ਗਰੂਰ,
ਜਿਹੜਾ ਕਰਦਾ ਹੰਕਾਰ,
ਰੱਬ ਤੋੜਦਾ ਜ਼ਰੂਰ ।

ਦਰਦ ਦਿਲਾਂ ਦੇ ਘੱਟ ਜਾਂਦੇ ਜੇ ਰਿਸ਼ਤੇਦਾਰ ਥੌੜਾ ਮੁੁੂੰਹ ਬੰਦ ਕਰ ਲੇਂਦੇ

ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆਂ ਨੂੰ ਤਾਂ ਅਕਸਰ ਮੈਂ ਪਿਆਰ ਜਤਾਂਦੇ ਵੇਖਿਆ ਹੈ

ਸਮਾਂ ਨਾ ਲਾਓ ਇਹ ਸੋਚਣ ਵਿੱਚ ਕਿ ਤੁਸੀਂ ਕੀ ਕਰਨਾ ਹੈ…ਨਹੀਂ ਤਾਂ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ

ਨਾ ਕੌਫੀ ਨਾ ਠੰਡੇ ਹੁੰਦੇ ਸੀ ..ਸਾਡੇ ਦਿਨ ਕਾਕਾ ਚੰਗੇ ਹੁੰਦੇ ਸੀ

ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ

ਦੇਖ ਉਜੜਦੀ ਕਿਸੇ ਦੀ ਕੁੱਲੀ,
ਛੱਡ ਦੇ ਜਸ਼ਨ ਮਨਾਉਣਾਂ,
ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ ।

ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।

5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13