Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Oldest Status 501 - 550 of 620 Total

ਜੇ ਰਿਸ਼ਤੇ ਸੱਚੇ ਹੋਣ ਤਾਂ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸੱਚੇ ਨਹੀਂ ਹੁੰਦੇ।

ਸੜਕ ਕਿੰਨੀ ਹੀ ਸਾਫ਼ ਕਿਊਂ ਨਾ ਹੋਵੇ ਧੂੜ ਤਾਂ ਹੋ ਹੀ ਜਾਂਦੀ ਹੈ.. ਬੰਦਾ ਜਿੰਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।

ੲਿੱਕ‪ ਸੱਚ‬ ਚੰਗਾ ਹੁੰਦਾ 100 ਝੂਠ ਤੋਂ,
1-1 ਝੂਠ ਨਿਰਾ ਜ਼ਹਿਰ ਲਗਦਾ,
ਬੋਲਦੇ ਕਿੳੁਂ ਨੇ ਫਿਰ ਅਪਣਿਅਾਂ ਨੂੰ ਝੂਠ,
ਜੇ ਹਰ ਝੂਠ‪ ‎ਦਿਲ ‬ਉੱਤੇ ਕਹਿਰ ਲਗਦਾ ।

ਬੱਚਿਆਂ ਨੂੰ POGO ਨੀ ਕੰਮ ਕਰਨ ਦਿੰਦਾ ਤੇ ਵਡਿਆਂ ਨੂੰ EGO ।

ਜਿਸ ਦਾ ਦਰਦ ਸਿਰਫ ਉਸੀ ਦਾ ਦਰਦ ਬਾਕੀ ਸਬ ਤਮਾਸ਼ਾਈ

ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ,
ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ !

ਜਨਮ ਜਨਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ … ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ।

ਵਕਤ ਬਹੁਤ ਜ਼ਖਮ ਦਿੰਦਾ ਹੈ ਇਸ ਲਈ ਘੜੀ ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ

ਕਿਸੇ ਦਾ ਮਾੜਾ ਨਾ ਸੋਚੋ ਤੁਹਾਡਾ ਆਪਣੇ ਆਪ ਚੰਗਾ ਹੋ ਜਾਵੇਗਾ।

ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ,
ਜੋ ਕੁੱਝ ਕਿਤਾਬ ਵਿੱਚ ਹੈ,
ਓੁਹ ਤੂੰ ਨਹੀਂ ਹੈ।

ਅੱਜ ਦੇ ਦੌਰ ਵਿਚ ਜੇਹੜਾ ਇਨਸਾਨ ਮੂੰਹ ਦਾ ਮਿੱਠਾ ਤੇ ਦਿਲ ਦਾ ਮਾੜਾ ਹੈ ਓਹ ਪੂਰੀ ਤਰ੍ਹਾਂ ਕਾਮਯਾਬ ਹੈ।

ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ. ਲੋਕ ਵੀ, ਰਸਤੇ ਵੀ, ਅਹਿਸਾਸ ਵੀ, ਤੇ ਕਦੀ ਕਦੀ ਅਸੀਂ ਖੁਦ ਵੀ !

ਸਾਰਾ ਕੁੱਝ ਨਹੀਂ ਮਿਲਦਾ ਜ਼ਿੰਦਗੀ ਵਿੱਚ
ਕਿਸੇ ਦੀ “ਕਾਸ਼” ਤੇ ਕਿਸੇ ਦੀ “ਜੇ” ਰਹਿ ਹੀ ਜਾਂਦੀ ਹੈ ।

ਜਿਹੜਾ ਝੱਟ ਬੇਇੱਜਤੀ ਹੋ ਗਈ ਮਹਿਸੂਸ ਕਰਦਾ ਹੈ, ਉਹ ਕੋਈ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦਾ

ਦਿਲ ਵਿਚ ਚਾਹਤ ਦਾ ਹੋਣਾ ਵੀ ਜ਼ਰੂਰੀ ਹੈ, ਨਹੀਂ ਤਾਂ ਯਾਦ ਤਾਂ ਦੁਸ਼ਮਣ ਵੀ ਰੋਜ਼ ਕਰਦੇ ਹਨ

ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ,
ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।

ਜਿਸਨੇ ਵੀ ਸੱਚ ਲੱਭਿਆ ਹੈ,
ਲੋਕ ਉਸ ਨਾਲ ਨਰਾਜ਼ ਹੀ ਹੋਏ ਹਨ ।

ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾਂ ਕੱਲ ਮਿੱਤਰੋ,
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ, ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..

ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ ਕਿ ਮੰਜਿਲ ਤਾਂ ਤੇਰੀ ਇਹ ਹੀ ਸੀ. ਬੱਸ ਜਿੰਦਗੀ ਗੁਜ਼ਰ ਗਈ ਆਉਂਦੇ ਆਉਂਦੇ ………ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ

ਸਭ ਐਥੇ ਰਹਿ ਜਾਣਾ…ਮਾਣ ਨਾ ਕਰੋ
…ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..ਅਹਿਸਾਨ ਨਾ ਕਰੋ

ਕੁੱਝ ਮੁਲਾਕਾਤਾਂ ਦਰਵਾਜ਼ੇ ਖੋਲ ਦਿੰਦੀਆਂ,
ਜਾਂ ਤਾਂ ਦਿਲਾਂ ਦੇ ਜਾਂ ਅੱਖਾਂ ਦੇ ।

ਵਿਅਕਤੀ ਉਦੋਂ ਸਿਆਣਾ ਨਹੀਂ ਹੁੰਦਾ ਜਦੋ ਉਹ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਜਾਵੇ..... ਬਲਕਿ ਉਦੋਂ ਸਿਆਣਾ ਹੁੰਦਾ ਹੈ ਜਦੋ ਉਹ ਛੋਟੀਆਂ ਗੱਲਾਂ ਸਮਝਣ ਲੱਗ ਜਾਵੇ।

ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟਿਆਂ-ਛੋਟਿਆਂ ਚੀਜ਼ਾਂ ਤੋਂ ਡਰ ਜਾਂਦਾ ਹੈ
ਪਰ ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ ਰੱਬ ਤੋਂ ਵੀ ਨਹੀ ਡਰਦਾ ।

ਬੰਦੇ ਦੀ ਸੋਚ ਹੀ ਬੰਦੇ ਨੂੰ ਸਲਾਮਾਂ ਕਰਾਂ ਦਿੰਦੀ ਹੈ,
ਤੇ ਬੰਦੇ ਦੀ ਸੋਚ ਹੀ ਬੰਦੇ ਨੂੰ ਲਾਹਨਤਾਂ ਪੁਅਾ ਦਿੰਦੀ ਹੈ ।

ਕਦਰ ਕਰ ਬੰਦਿਆਂ ਤੂੰ ਮਾਪਿਆਂ ਦੀ ਇਕ ਵਾਰ ਲੰਘਿਆ ਸਮਾਂ ਕਦੇ ਨੀ ਮੁੜਨਾ
ਰੱਬਾ ਕਦੇ ਵੀ ਕਿਸੇ ਨੂੰ ਦੂਰ ਨਾ ਕਰੀ ਓਸ ਵਿਹੜੇ ਤੋ ਜਿੱਥੇ ਤੁਰਨ ਤੋਂ ਪਹਿਲਾ ਸਿੱਖਿਆ ਸੀ ਰੁੜਨਾ__♥🙏🏻🙏🏻

ਬੱਚ ਕੇ ਚੱਲੋ ੲਿਸ ਦੁਨੀਅਾਂ ਤੋ,
ਲੋਕੀ ਬਰਬਾਦ ਕਰਨ ਲੱਗੇ ਵੀ ਪਿਆਰ ਦਾ ਸਹਾਰਾ ਲੈਂਦੇ ਨੇ ।

ਅਾਕੜ ਨਾਲ ਤੁਰੇ ਫਿਰਦੇ ਨੇ ਲੋਕ ਕੋੲੀ ਦੱਸਦਾ ਗੱਲ
ਅਾਪਣੇ ਦਿਲ ਦੀ ਨਹੀ. ਪਿਅਾਰ ਵੀ ਅੱਜਕੱਲ ਕਿੱਥੋਂ ਨਿੱਭ ਜੂ
ਰੂਹ ਨਾਲ ਰੂਹ ਤੇ ਕਿਸੇ ਦੀ ਮਿਲਦੀ ਨਹੀ

#ਪਿਅਾਰ ਤਾਂ ਬਸ ♡ #ਦਿਲ ਤੋਂ ਹੁੰਦਾ ……
#ਦਿਮਾਗ ਤੋਂ ਤਾਂ ਬਸ ਚਲਾਕੀਆਂ ਹੁੰਦੀਆਂ ਨੇ. #

ਹੱਦੋਂ ਵੱਧ ਜਿਸਨੂੰ ਗਰੂਰ ਹੁੰਦਾ ਏ ਮਾਣ ਉਹਦਾ ਟੁੱਟਦਾ ਜ਼ਰੂਰ . .
ਓਵੇਂ ਓਵੇਂ ਭੁੱਲਦੀ ਔਕਾਤ ਜਾਂਦੀ ਏ ਜਿਵੇਂ ਜਿਵੇਂ ਹੁੰਦਾ ਬੰਦਾ ਮਸ਼ਹੂਰ .

ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ,
ਬਹੁਤਾ ਜਿਆਦਾ ਕੀਤਾ ਇਤਬਾਰ ਮਾਰ ਜਾਂਦਾ ਏ__
ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ,
ਕਦੇ ਦੇਰ ਨਾਲ ਕੀਤਾ ਇਜ਼ਹਾਰ ਮਾਰ ਜਾਂਦਾ ਏ__

ੳੁਡਾਰੀ ਓਨੀ ਕੁ ਭਰੀ ਮਿੱਤਰਾਂ ਜਿੰਨੀ ਕੁ ਖੰਭਾ ਚ ਜਾਨ ਹੋਵੇ
ਕਿਸੇ ਦੇ ਅਾਸਰੇ ਮੰਜਿਲ ਤੱਕੇਗਾ ਤਾਂ
ਸਾਰੀ ੳੁਮਰ ਤੱਕਦਾ ੲੀ ਰਹੇਗਾ,...

ਤਮਾਸ਼ਾ ਇਸ ਦੁਨੀਆਂ ਵਿਚ ਸਵੇਰੇ ਸ਼ਾਮ ਹੁੰਦਾ ਹੈ ਝੂਠ ਨੂੰ ਮਾਣ ਮਿਲਦਾ ਅਤੇ ਸੱਚ ਬਦਨਾਮ ਹੁੰਦਾ ਹੈ…..................

ਅੱਜ ਦੇ ਦੌਰ ਵਿੱਚ ਜਿਹੜਾ ਇਨਸਾਨ
ਮੂੰਹ ਦਾ ਮਿੱਠਾ ਤੇ ਦਿਲ ਦਾ ਮਾੜਾ,
ਉਹ ਪੂਰੀ ਤਰਾਂ ਕਾਮਯਾਬ ਹੈ ।

ਜਿੰਦਗੀ ਤੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਕਮਾਇਆ। ਕੁਝ ਮਾਂ ਨੇ ਸਮਝਾਇਆ ਤੇ ਕੁਝ ਧੋਖਿਆਂ ਨੇ ਸਿਖਾਇਆ. .

ਸੋਚਦੇ ਸੀ ਮੱਛਲੀਆਂ ਪਾਣੀ ਤੋ ਜੁਦਾਂ ਹੋ ਕੇ ਤੱੜਫਦੀਆਂ ਕਿਉਂ ਨੇ ..?
ਪਤਾਂ ਨਹੀ ਸੀ ਕਿ ਨਜਦੀਕੀਆਂ ਆਦਤ ਤੇ ਆਦਤ ਜਿੰਦਗੀ ਬਣ ਜਾਂਦੀ ਏ..

ਅੱਜ ਕੱਲ ਇਸ਼ਕ਼ ਨਿਭਾਉਦਾ ਕਿਹੜਾ ਨੀ ਇਹ ਬਣ ਗਈ ਖੇਡ ਸ਼ਰੀਰਾਂ ਦੀ
ਛੱਡ ਜਾਂਦੇ ਨੇ ਵਿਚਕਾਰ ਸੌਂਹ ਖਾ ਕੇ ਪੱਕੀ ਪੀਰਾਂ ਦੀ

ਰਾਹਾਂ ਤੱਕਣ ਵਾਲੇ ਨੂੰ ਅੰਦਾਜ਼ਾ ਨਹੀਂ ਹੁੰਦਾ ਰਸਤੇ ਦੀ ਦੂਰੀ ਦਾ,
ਤੇ ਆੳਣ ਵਾਲੇ ਨੂੰ ਅੰਦਾਜ਼ਾ ਨਹੀਂ ਹੁੰਦਾ ਉਡੀਕਣ ਵਾਲੇ ਦੀ ਮਜ਼ਬੂਰੀ ਦਾ

ਸਸਤੇ ਵਿੱਚ ਕੁਝ ਲੱਭਜੇ ਲੋਕੀਂ ਕਦਰ ਨਹੀਂ ਕਰਦੇਂ
ਮੁਫ਼ਤ ਮਿਲੀਂ ਹੋਈਂ ਚੀਜ ਨੂੰ ਰਾਹ ਛੁੱਟ ਜਾਦੇਂ ਮਿੱਤਰਾਂ

ਲੇਖ਼ਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ ! ਬੰਦਾ ਕੁਝ ਹੋਰ ਸੋਚੇ ”ਰੱਬ ਕੁਝ ਹੋਰ .✍✍

ਇਕੱਲਿਆਂ ਨੂੰ ਜਿਉਣੀ ਪੈਂਦੀ ਆ ਜਿੰਦਗੀ
ਲੋਕ ਤਾਂ ਸਿਰਫ ਹੌਸਲਾ ਤੇ ਹਿੰਮਤ ਦੇ ਸਕਦੇ ਆ ਪਰ ਸਾਥ ਨੀ !

ਛੋਟੀਆਂ ਛੋਟੀਆਂ ਗੱਲਾਂ ਵਿੱਚ ਖ਼ੁਸੀ ਲੱਭਣੀ ਚਾਹੀਦੀ ਏ,
ਕਿਉਂਕਿ ਵੱਡੀਆਂ ਵੱਡੀਆਂ ਗੱਲਾਂ ਤਾਂ ਜਿੰਦਗੀ ਚ,
ਕੁਝ ਹੀ ਹੁੰਦੀਆਂ ਨੇ ।।।

ਹਮੇਸ਼ਾ ਉਹ ਕਰੋ,
ਜੋ ਤੁਸੀਂ ਕਰਨ ਤੋਂ ਡਰਦੇ ਹੋ ।

ਖ਼ੁਦ ਨੂੰ ਚੰਗਾਂ ਬਣਾ ਲਓ
ਦੁਨੀਆਂ ਤੇ ਇੱਕ ਬੁਰਾ ਇਨਸਾਨ ਘੱਟ ਹੋਜੂਗਾਂ

ਜੇ ਰੱਬ ਨੂੰ ਪਾਉਣਾ ਚਾਹੁੰਦਾ ਤਾਂ ਕਰ ਸਭਨਾ ਨੂੰ ਪਿਆਰ,
ਦੂਜੇ ਨੂੰ ਮਾੜਾਂ ਕਹਿਣ ਵਾਲਿਆ ਪਹਿਲਾ ਆਪਣਾ ਆਪ ਸੰਭਾਲ ।

ਜਦੋਂ ਮਿਹਨਤ ਹੱਦ ਤੋਂ ਵਧ ਜਾਂਦੀ ਹੈ ਤਾਂ
ਕਿਸਮਤ ਦਾ ਰੁੱਖ ਵੀ ਮੋੜ ਦਿੰਦੀ ਹੈ।

ਸੂਰਜ ਵਾਂਗ ਚਮਕਣ ਲਈ ਉਸ ਦੀ ਤਰਾਂ ਤੱਪਣਾ ਵੀ ਪੈਦਾ ਹੈ ।

ਗੱਭਰੂ ਦਾ ਰੋਬ ਮਾਰਦਾ ੲੇ ਥਾਪੀਅਾਂ,
ਸਾਦਗੀ ਰਕਾਨੇ ਤੇਰੀ ਪਾੳੁਂਦੀ ਕਿੱਕਲੀ ।

ਆਲਸੀ ਬੰਦਾ ਕੰਮ ਨਾ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ,
ਜਦਕਿ ਮਿਹਨਤੀ ਬੰਦਾ ਕੰਮ ਕਰਨ ਦਾ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦਾ ਹੈ ।

ਕਦਰ ਝੂਠ ਦੀ ਵੀ ਹੁੰਦੀ ਹੈ ਦੁਨੀਆ ਵਿਚ
ਪਰ ਜਦੋ ਤੱਕ ਸੱਚ ਸਾਹਮਣੇ ਨਾ ਆਵੇ

ਰੋਟੀਆ ਤੇ ਜੁੱਤੀਆ,
ਮਾਂ ਦੇ ਹੱਥਾ ਦੀਆਂ ਹੀ ਵਧੀਆ ਲੱਗਦੀਆਂ ।

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13