Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Oldest Status 251 - 300 of 620 Total

ਆਪਣੀਆਂ ਧੀਆਂ ਨੂੰ ਬਾਹਰ ਨਾ ਜਾਣ ਲਈ ਕਹਿਣ ਦੀ ਬਜਾਏ,
ਆਪਣੇ ਪੁੱਤਰਾਂ ਨੂੰ ਕਿਸੇ ਧੀ-ਭੈਣ ਦੀ ਇਜ਼ੱਤ ਕਰਨ ਬਾਰੇ ਦੱਸੋ ।

ਆਪਣੀ ਭੈਣ ਨਾਲੋਂ ਵੱਧ ਦਈਏ ਮਾਣ ਓਹਦੀ ਭੈਣ ਨੂੰ,
ਜਿਹੜੇ ਯਾਰ ਨਾਲ ਬੈਠ ਰੋਟੀ ਇੱਕੋ ਥਾਲੀ ਵਿੱਚ ਖਾਂਦੀ ਹੁੰਦੀ ਆ ।

ਨੀਅਤਾਂ ਸਾਫ ਹੋਣ ਤਾਂ ਕਿਸਮਤ ਦੇ ਦਰਵਾਜੇ
ਆਪਣੇ ਆਪ ਹੀ ਖੁੱਲੇ ਮਿਲਦੇ ਹਨ !!

ਜੋ ਝੁਕਦੇ ਨੇ ਜ਼ਿੰਦਗੀ ਵਿੱਚ ਉਹ ਬੁਜ਼ਦਿਲ ਨਹੀਂ ਹੁੰਦੇ,,
ਇਹ ਵੀ ਹੁੰਦਾ ਹੈ ਹੁਨਰ ਹਰ ਰਿਸ਼ਤਾ ਨਿਭਾਉਣ ਦਾ !!

ਕੌੜੀ ਚੀਜ਼ ਕਦੇ ਮਿੱਠੀ ਨਹੀਂ ਹੁੰਦੀ, ਚਾਹੇ ਸ਼ਾਹਿਦ ਵੀ ਮਿਲਾ ਦੇਈਏ
ਬਿਗਾਨੇ ਕਦੇ ਆਪਣੇ ਨਹੀਂ ਹੁੰਦੇ, ਭਾਵੇ ਜਾਨ ਵੀ ਗੁਆ ਦੇਈਏ !!

ਗ਼ਮ ਨਾ ਕਰੋ ਦੋਸਤੋ ਜੇ ਜ਼ਮੀਨਾਂ ਦੇ ਮਾਲਕ ਨਹੀਂ
ਸੁਪਨੇ ਅਤੇ ਮਜਬੂਤ ਇਰਾਦੇ ਬੀਜੋ
ਦਿਲ ਦੀ ਧਰਤੀ ਵਿਹਲੀ ਪਈ ਆ !!

ਮੌਤ ਨੂੰ ਮੈਂ ਕਦੇ ਦੇਖਿਆਂ ਤਾਂ ਨਹੀਂ ਪਰ ਸੋਚਦਾ ਹਾਂ,
ਕਿੰਨੀ ਖ਼ੂਬਸੂਰਤ ਹੋਵੇਗੀ ਜਿਹੜਾ ਵੀ ਉਸ ਨੂੰ ਮਿਲਦਾ ਹੈ,
ਕੰਬਖ਼ਤ ਜਿਓਣਾ ਹੀ ਛੱਡ ਦਿੰਦਾ ਹੈ !!

ਦੁਨੀਆਂ ਚ' ਸਭ ਤੋਂ ਜ਼ਿਆਦਾ ਸੁਪਨੇ ਇਸ ਗੱਲ ਨੇ ਤੋੜੇ ਨੇ, ਕਿ ਲੋਕ ਕਿ ਕਹਿਣਗੇ !!

ਫੁੱਲ ਕਦੀ ਦੁਬਾਰਾ ਨਹੀਂ ਖਿਲਦਾ
ਜਨਮ ਕਦੀ ਦੁਬਾਰਾ ਨਹੀਂ ਮਿਲਦਾ
ਮਿਲਦੇ ਨੇ ਲੋਕ ਬਹੁਤ ਸਾਰੇ ਪਰ
ਮਾਂ ਦਾ ਪਿਆਰ ਦੁਬਾਰਾ ਨਹੀਂ ਮਿਲਦਾ !!

ਰਿਸ਼ਤੇ ਦਿਲ ਨਾਲ, ਸਿਆਸਤ ਦਿਮਾਗ ਨਾਲ,
ਦੁਨੀਆਂ ਮਤਲਬ ਨਾਲ ਚਲਦੀ ਹੈ ।

ਸੱਚਾ ਇਨਸਾਨ ਜ੍ਹਿਨਾਂ ਮਰਜ਼ੀ ਸੱਚ ਬੋਲ ਲਵੇ
ਪਰ ਲੋਕਾਂ ਨੇ ਤਾਂ ਬਸ ਲੋਕਾਂ ਦੀਆਂ
ਗੱਲਾਂ ਤੇ ਵਿਸ਼ਵਾਸ ਕਰਨਾ ਹੁੰਦਾ !!

ਝੂਠ ਨਾਲ ਝੂਠੀ ਖੁਸ਼ੀ ਦੇਣ ਨਾਲੋਂ,
ਸੱਚ ਨਾਲ ਦੁੱਖ ਦੇਣਾ ਵਧੀਆ ਹੁੰਦਾ !!

ਕੜਵਾਹਟ ਇਨਸਾਨ ਵਿੱਚ ਇਸ ਹੱਦ ਤੱਕ ਵੱਧ ਗਈ ਹੈ,
ਕਿ ਸਿੱਧੇ ਮੂੰਹ ਕੋਈ ਕਿਸੇ ਨਾਲ ਗੱਲ ਕਰਕੇ ਰਾਜੀ ਨਹੀਂ !!

ਈਰਖਾ, ਨਫ਼ਰਤ, ਲੜਾਈ-ਝਗੜਾ ਲੋਕਾਂ ਦੇ ਦਿਲਾਂ ਵਿੱਚ
ਵੱਸ ਚੁੱਕੇ ਨੇ ਜੋ ਚਾਅ ਕੇ ਵੀ ਨਹੀਂ ਨਿਕਲ ਸਕਦੇ !!

ਰੱਬ ਦਾਤਾਂ ਦਿੰਦਾ ਥੱਕਦਾ ਨਹੀਂ ਤੇ,
ਦੁਨੀਆਂ ਦਾਤਾਂ ਲੈ ਕੇ ਵੀ ਨਹੀਂ ਰੱਜਦੀ !!

ਜਿਹਨੂੰ ਦੁੱਖ ਹੈ ਉਸਨੂੰ ਪੁੱਛੋਂ "ਕਿ ਬੀਤਦੀ ਹੈ" !
ਹੌਸਲਾ ਦੇ ਕੇ ਤਾਂ ਹਰ ਕੋਈ ਤੁਰ ਜਾਂਦਾ !!

ਜੇ ਕੋਈ ਪਿਆਰ ਨਾਲ ਬੁਲਾਵੇ, ਤਾਂ ਬੋਲ ਲੈਣਾ ਚਾਹੀਦਾ !
ਪਰ ਜੇ ਕੋਈ ਚਲਾਕੀਆਂ ਤਾਂ ਨਾਤਾ ਤੋੜ ਲੈਣਾ ਚਾਹੀਦਾ !!

ਰੀਤ ਭੁੱਲ ਨਾ ਜਾਇਓ ਚੁੰਨੀਆਂ ਤੇ ਦਸਤਾਰਾਂ ਦੀ
ਨੰਗੇ ਸਿਰ ਨੀ ਚੰਗੀ ਲੱਗਦੀ ਧੀ ਸਰਦਾਰਾਂ ਦੀ !!

ਸਰੀਰ ਕਦੇ ਵੀ ਪੂਰਾ ਪਵਿੱਤਰ ਨਹੀਂ ਹੋ ਸਕਦਾ,
ਫਿਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਨੇ !
ਮਨ ਪਵਿੱਤਰ ਹੋ ਸਕਦਾ ਹੈ, ਪਰ ਅਫਸੋਸ ਕੋਈ ਕੋਸ਼ਿਸ਼ ਹੀ ਨਹੀਂ ਕਰਦਾ !!

ਕਾਸ਼ !! ਕੋਈ ਰੋਟੀ ਡੇ ਵੀ ਹੁੰਦਾ ਤਾਂ ਜੋ ਲੋਕ ਇਹਨਾਂ
ਭੁੱਖੇ ਬੱਚਿਆਂ ਨੂੰ ਵੀ ਰੋਟੀ ਦਾ ਗਿਫ਼ਟ ਦੇ ਦਿੰਦੇ !!

ਮਰ ਜਾਂਦੇ ਨੇ ਉਮਰ ਨਾਲ ਸ਼ੋਂਕ ਸਭ ਦਿਲ ਦੇ, ਕਿਉਂਕਿ ਓਦੋਂ
ਸ਼ੋਕਾਂ ਨਾਲੋਂ ਜਿੰਮੇਵਾਰੀਆਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ !!

ਆਪਣੀਆਂ ਗ਼ਲਤੀਆਂ ਨਾਲ ਤਕਦੀਰ ਨੂੰ ਬਦਨਾਮ ਨਾ ਕਰੋ,
ਤਕਦੀਰ ਤਾਂ ਆਪ ਹਿੰਮਤ ਦੀ ਮੌਹਤਾਜ ਹੁੰਦੀ ਹੈ !!

ਇਨਸਾਨ ਸਭ ਕੁੱਝ ਕਾਪੀ ਕਰ ਸਕਦਾ ਹੈ,
ਪਰ ਕਿਸਮਤ ਅਤੇ ਨਸੀਬ ਨਹੀਂ !!

ਝੂਠ ਦੇ ਦਿਨ ਥੋੜੇ ਹੁੰਦੇ ਨੇ,
ਸੱਚ ਹਮੇਸ਼ਾ ਕਾਇਮ ਰਹਿੰਦਾ !!

ਕਿਸੇ ਸਹੇਲੀ ਨੂੰ ਟਾਈਮ ਦੇਣ ਨਾਲੋਂ ਚੰਗਾ ,
ਆਪਣੇ ਮਾਂ-ਬਾਪ ਨੂੰ ਟਾਈਮ ਦਿਓ
ਸਾਰੀ ਜ਼ਿੰਦਗੀ ਕੰਮ ਆਉਣਗੇ !!

ਸਭ ਤੋਂ ਉਦਾਸ ਰਹਿਣ ਵਾਲੇ ਲੋਕਾਂ ਦੀ ਨਿਸ਼ਾਨੀ ,
ਜੋ ਅਕਸਰ ਬਹੁਤ ਹੱਸਦੇ ਨੇ !!

ਅਖੰਡ ਪਾਠ ਸਾਹਿਬ ਘਰੇ ਰੱਖਿਆ ਤੇ ਅਸੀਂ ਆਪਣੇ ਕੰਮਾਂ,
ਵਿੱਚ ਲੱਗੇ ਹੋਏਂ ਹਾਂ ਮੁੜਨਾ ਪਊ ਇਹਨਾਂ ਗੱਲਾਂ ਤੋਂ !!

ਬੰਦਾ ਜਿੰਨਾ ਮਰਜ਼ੀ ਆਮ ਹੋਵੇ,
ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ !!

ਜੁੱਤੀ ਤੰਗ ਜਵਾਈ ਨੰਗ ਯਾਰ ਅਮਲੀ ਸਹੇਲੀ ਕਮਲੀ ਤੇ ਦੁਸ਼ਮਣ ਬਲੈਕੀਆਂ !
ਸਾਰੀ ਉਮਰ ਬੰਦੇ ਦੀ ਮੱਤ ਮਾਰ ਲੈਂਦੇ ਨੇ !!

ਜਿਹੜੇ ਬੰਦੇ ਨੇ ਕਦੀ ਤੰਗੀ ਨਾ ਦੇਖੀ ਹੋਵੇ !
ਉਹ ਕਦੇ ਪੈਸੇ ਦੀ ਕਦਰ ਨਹੀਂ ਕਰਦਾ !!

ਜ਼ਿੰਦਗੀ ਸਮਝਣ ਦੇ ਚੱਕਰ ਵਿਚ ਵਕ਼ਤ ਖਰਾਬ ਨਾ ਕਰ ਬੰਦਿਆਂ,
ਥੋੜੀ ਜੀਅ ਲੈ ਬਾਕੀ ਆਪ ਹੀ ਸਮਝ ਆ ਜਾਵੇ ਗੀ !!

ਖੁਸ਼ੀ ਲੱਭਦਿਆਂ-ਲੱਭਦਿਆਂ ਉਮਰ ਲੰਘ ਗਈ ਪਰ ਖੁਸ਼ੀ ਨਾ ਮਿਲੀ,
ਪਰ ਪਤਾ ਲੱਗ ਗਿਆ ਕਿ ਖੁਸ਼ ਤਾਂ ਉਹ ਹੁੰਦੇ ਨੇ,
ਜਿਹੜੇ ਖੁਸ਼ੀਆਂ ਵੰਡਦੇ ਨੇ !!

ਲੜਿਆ ਤਾਂ ਆਪਣਿਆਂ ਨਾਲ ਜਾਂਦਾ ਹੈ,
ਬੇਗਾਨਾ ਤਾਂ ਓਏ ਵੀ ਨਹੀਂ ਅਖਵਾਉਦਾ !!

ਕੁੱਝ ਕਹਾਣੀਆਂ Pen ਨਾਲ ਲਿਖੀਆਂ ਜਾਂਦੀਆਂ ਨੇ ,
ਤੇ ਕੁੱਝ ਕਹਾਣੀਆਂ Pain ਨਾਲ !!

ਕਦਰ ਕਰੋ..... ਉਹਨਾਂ ਦੀ ਜੋ ਤੁਹਾਨੂੰ ਬਿਨਾਂ ਮਤਲਬ ਦੇ ਚਾਹੁੰਦੇ ਨੇ !
ਕਿਉਕਿਂ..... ਦੁਨੀਆਂ 'ਚ ਖਿਆਲ ਰੱਖਣ ਵਾਲੇ ਘੱਟ ਤੇ,
ਤਕਲੀਫ਼ਾਂ ਦੇਣ ਵਾਲੇ ਜ਼ਿਆਦਾ ਨੇ !!

ਵਕ਼ਤ ਤਜੂਰਬਾ ਤਾਂ ਦੇ ਜਾਂਦਾ ਹੈ, ਪਰ
ਮਾਸੂਮੀਅਤ ਖੋ ਲੈ ਜਾਂਦਾ ਹੈ !!

ਵਕ਼ਤ ਤਜੂਰਬਾ ਤਾਂ ਦੇ ਜਾਂਦਾ ਹੈ, ਪਰ
ਮਾਸੂਮੀਅਤ ਖੋ ਕੇ ਲੈ ਜਾਂਦਾ ਹੈ !!

ਸੱਚਾ ਪਿਆਰ ਤਾਂ ਬੇਬੇ ਬਾਪੂ ਦਾ,
ਬਾਕੀ ਸਭ ਤਾਂ ਦਿਖਾਵਾ ਈ ਆ ।

ਕਿਹਨੂੰ ਕਿਹਨੂੰ ਦਿਲਾਸੇ ਤੇ ਸਹਾਰੇ ਦਿੰਦੇ ਰਹੋਗੇ ਇੱਥੇ,
ਭਲਾ ਕਰਦਿਆਂ ਹੋਇਆ ਵੀ ਅਗਲਾ ਕਦਰ ਨਹੀਂ ਪਾਉਂਦਾ !!

ਬਰਾਤ ਚ ਲੋਕ ਅੱਗੇ ਚਲਦੇ ਹਨ ਅਤੇ ਜਨਾਜ਼ੇ ਦੇ ਪਿੱਛੇ,
ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਲੋਕ,
ਖੁਸ਼ੀ ਵਿੱਚ ਅੱਗੇ ਅਤੇ ਦੁੱਖ ਵਿੱਚ ਪਿੱਛੇ ਹੋ ਜਾਂਦੇ ਨੇ !!

ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਹੈ !!

ਕੋਈ ਵੀ ਮੁਸੀਬਤ ਪੈਣ ਤੇ ਇਨਸਾਨ,
ਰੱਬ ਕੋਲੋਂ ਮੌਤ ਦੀ ਮੰਗ ਕਰਦਾ ਹੈ !!

ਹੱਦ ਤੋਂ ਜ਼ਿਆਦਾ ਕੀਤਾ ਪਿਆਰ ਤੇ ਹੱਦ ਤੋਂ ਜ਼ਿਆਦਾ ਕੀਤੀ ਨਫ਼ਰਤ,
ਹਮੇਸ਼ਾ ਦੁੱਖ ਦਾ ਕਾਰਨ ਬਣਦੇ ਨੇ ।

ਕਿਸੇ ਨੇ ਜੋਕਰ ਨੂੰ ਕਿਹਾ ਕਿ "ਤੁਸੀਂ ਮੁਖੌਟਾ ਕਿਉਂ ਲਗਾਉਦੇਂ ਹੋ?"
ਉਸਨੇ ਬੜਾ ਸੁੰਦਰ ਜਵਾਬ ਦਿੱਤਾ
"ਲਗਾਉਂਦੇ ਤਾਂ ਸਭ ਨੇ ਪਰ ਮੇਰਾ ਬਸ ਦਿਖਾਈ ਦਿੰਦਾ"

ਦੁਸ਼ਮਣ ਦੇ ਬੱਚੇ ਲਈ ਵੀ ਕਦੀ ਬੁਰਾ ਨਾ ਸੋਚੋ,
ਕਿਉਂਕਿ
ਹਰ ਬੱਚੇ ਦੇ ਅੰਦਰ ਇੱਕ ਪਵਿੱਤਰ ਰੂਹ ਹੁੰਦੀ ਹੈ !!

ਬੁਰਾ ਨਾ ਮਨਾਵੋ ਕਿ ਤੁਸੀਂ ਕੁੱਝ ਗਵਾ ਦਿੱਤਾ !!
ਤੁਸੀਂ ਕਿ ਨਾਲ ਲਿਆਏ ਸੀ ?

ਅਸੀਂ ਇਨਸਾਨ ਹਮੇਸ਼ਾ ਇਹ ਸੋਚਦੇ ਹਾਂ ਕਿ ਰੱਬ ਹੈ ਜਾਂ ਨਹੀਂ,
ਕਦੀ ਇਹ ਨਹੀਂ ਸੋਚਿਆ ਕਿ ਅਸੀਂ ਵੀ ਇਨਸਾਨ ਹਾਂ ਜਾਂ ਨਹੀਂ !!

ਗੁੱਸਾ ਨਹੀਂ ਕਰੀਦਾ ਦੁਨੀਆਂ ਦੇ ਤਾਹਨਿਆ ਦਾ,
ਅਣਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ !!

ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ,
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ !!

ਅੱਖਾਂ ਬੰਦ ਕਰਕੇ ਨਹੀਂਓਂ ਮੰਜਿਲ ਵੱਲ ਦੌੜੀ ਦਾ,
ਕੋਠੇ ਚੜਕੇ ਭੁੱਲੀਦਾ ਨੀ ਪਹਿਲਾ ਡੰਡਾ ਪੌੜੀ ਦਾ ।

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13