Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Oldest Status 201 - 250 of 620 Total

ਖ਼ਾਮੋਸ਼ੀ ਹੀ ਬੇਹਤਰ ਹੈ.
ਅਕਸਰ ਲਫ਼ਜ਼ਾਂ ਨਾਲ ਰੁੱਸ ਜਾਂਦੇ ਨੇ ਲੋਕ....

ਦੁਨਿਆ ਵਿਚ ਸੱਭ ਤੋ ਸਸਤੀ ਸਲਾਹ ਹੈ ਇੱਕ ਕੋਲੋਂ ਮੰਗੋ ਹਜਾਰਾਂ ਕੋਲੋਂ ਮਿਲੂ ਤੇ ਸੱਬ ਤੋ ਮਹਿੰਗਾ ਹੈ ਸਹਿਯੋਗ ਹਜਾਰਾਂ ਕੋਲੋਂ ਮੰਗੋ ਕਿਸੇ ਵਿਰਲੇ ਕੋਲੋਂ ਮਿਲੂ ॥

ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋਂ ਵੱਡਾ ਨਹੀਂ ਹੁੰਦਾ..
ਬੱਸ ਹਾਰਦਾ ਉਹੀ ਹੈ ਜੋ ਲੜਿਆਂ ਨਹੀਂ ॥

ਪੈਸੇ ਦੀ ਅਮੀਰੀ ਤਾਂ ਅੱਜਕਲ ਆਮ ਗੱਲ ਹੈ,
ਦਿਲ ਦਾ ਅਮੀਰ ਕੋਈ ਕੋਈ ਹੀ ਮਿਲਦਾ ।

ਜਾਤ ਪਾਤ ਨੂੰ ਮੰਨਣ ਵਾਲੇ, ਆਪਣੀ ਜਾਤ ਦੇ ਔਗਣਾ ਨੂੰ ਵੀ ਗੁਣ ਸਮਝਦੇ ਹਨ!!

ਕਿਸੇ ਦਾ ਨਰਮ ਸੁਭਾਅ ਉਸਦੀ ਕਮਜੋਰੀ ਨਹੀਂ ਹੁੰਦੀ,
ਸੰਸਾਰ ਵਿਚ ਪਾਣੀ ਤੋ ਨਰਮ ਕੁਝ ਵੀ ਨਹੀਂ ਪਰ ਉਸਦਾ ਤੇਜ ਵਹਾਅ ਵੱਡੀਆਂ ਵੱਡੀਆਂ ਚੱਟਾਨਾਂ ਦੇ ਟੁਕੜੇ ਟੁਕੜੇ ਕਰ ਦਿੰਦਾ ਹੈ॥

ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…

ਅੱਜਕਲ ਕੌਣ ਕਿਸੇ ਨੂੰ ਚਾਂਉਦਾ ਸਵਾਲੀ ਹੋ ਕੇ
ਅਕਸਰ ਬੱਦਲ ਵੀ ਕੀਮਤ ਖੋ ਦਿੰਦੇ ਆ ਖਾਲੀ ਹੋ ਕੇ

ਉਸ ਰੱਬ ਨੇ ਬਣਾਈ ਦੁਨੀਆਂ ਬੰਦਾ ਤੇ ਬੰਦੇ ਦੀ ਜਾਤ 😊
ਦੋ ਗੱਲਾਂ ਕਦੇ ਨਾ ਭੁਲਾਉਣਾਂ ਆਪਣੀ ਇੱਜਤ ਅਤੇ ਔਕਾਤ 🙇

ਜਦ ਪਿਆਰ ਸੱਚਾ ਹੁੰਦਾ ਕਿਸਮਤ ਮੁਕਰ ਜਾਂਦੀ ਹੈ !!
ਜਦ ਕਿਸਮਤ ਸਹੀ ਹੁੰਦੀ ਹੈ ਪਿਆਰ ਝੂਠਾ ਹੁੰਦਾ !!

"ਧੋਖੇ ਤੋਂ ਬਚੋ"
ਏਥੇ ਦੁਨੀਆਂ ਅਕਸਰ ਚਿਹਰੇ ਤੇ ਸ਼ਰੀਫਤਾਂ ਦਾ ਨਕਾਬ ਪਹਿਨ ਕੇ ਘੁੰਮਦੀ ਹੈ 😒

ਵੇਖ ਕੇ ਸੋਹਣਾ ਮੁੱਖ ........ਅਸੀਂ ਇੱਤਬਾਰ ਨਾ ਕਰਦੇ.
.ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ.
.ਜੇ ਪਤਾ ਹੁੰਦਾ ਕਿ ਅਸੀ ਸਿਰਫ਼ ਮਜ਼ਾਕ ਉਹਦੇ ਲਈ.
.ਤਾਂ ਸੌਹੰ ਰੱਬ ਦੀ ਮਰ ਜਾਂਦੇ ....ਪਰ ਪਿਆਰ ਨਾ ਕਰਦੇ.....

ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ, ਪਿੱਠ ਪਿੱਛੋਂ ਨਾ ਕਦੇ ਵਾਰ ਕਰੀਂ
ਤੇਰੀ ਬੇੜੀ ਡੁੱਬਦੀ ਡੁੱਬ ਜਾਵੇ, ਕਦੇ ਭੁੱਲ ਕੇ ਨਾ ਯਾਰ ਮਾਰ ਕਰੀਂ ...

ਮਾਪੇ ਹੁੰਦੇ ਨੇਂ ਬੋਹੜ ਦੀ ਛਾਂ ਵਰਗੇ..👨‍👩‍👦‍👦

ਮਾਤਾ ਪਿਤਾ ਦੀ ਜਿੰਨੀ ਲੋੜ ਆਪਾਂ ਨੂੰ ਬਚਪਨ ਵਿੱਚ ਹੁੰਦੀ ਆ
, ਓਨੀਂ ਹੀ ਜ਼ਰੂਰਤ ਉਹਨਾਂ ਨੂੰ ਸਾਡੀ ਬੁਢਾਪੇ ਵਿੱਚ ਹੁੰਦੀ ਹੈ..

ਵਕਤ ਬਹੁਤ ਜ਼ਖਮ ਦਿੰਦਾ ਹੈ,
ਇਸ ਲਈ ਘੜੀ ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ..😱

ਤੰਗ ਘਰਾਂ ਵਿੱਚ ਤਾਂ ਜ਼ਿੰਦਗੀ ਗੁਜ਼ਰ ਜਾਂਦੀ ਹੈ,
ਪਰ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਦਿਲ ਵਿੱਚ ਥਾਂ ਨਹੀਂ ਮਿਲਦੀ..

ਪਾਪ ਸੋਚ ਕਰਦੀ ਆ ਜਿਸਮ ਨੀ,
ਗੰਗਾ ਜਿਸਮ ਧੋਂਦੀ ਆ ਸੋਚ ਨੀ !!🙏

ਕੱਲ ਕਿਸੇ ਦੇਖਿਆ ਨਹੀਂ,ਕੱਲ ਦੇਖ ਕੇ ਵੀ ਜੀ ਨਹੀ ਹੁੰਦਾ ,
ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ।

ਦਿਲ ਦੇ ਚੰਗਿਆ ਨੂੰ ਅੱਜਕਲ ਕੌਣ ਦੇਖਦਾ ਸ਼ੂਰਤਾ ਤੇ ਮਰਦਾ ਹਰ ਕੋਈ,
ਸ਼ਰੀਫਾ ਨੂੰ ਕੌਣ ਦੇਖਦਾ ਟੌਹਰ ਦੇਖ ਕੇ ਮਰਦਾ ਹਰ ਕੋਈ,
ਕਿਸੇ ਬੰਦੇ ਦੀ ਗਰੀਬੀ ਨੂੰ ਕੌਣ ਦੇਖਦਾ,
ਅਪਣਾ ਮਤਲਬ ਦੇਖਦਾ ਹਰ ਕੋਈ.....

ਪਿਆਰ ਕੀਤਾ ਹੱਦੋ ਵੱਧ ਅਸੀ,
ਤਾਂਹਿੳ ਤਾਂ ਸੱਜਣਾਂ ਨੁੂੰ ਰੱਬ ਬਣਾ ਛੱਡਿਆ,
ਉਹਨਾਂ ਵੀ ਰੱਬ ਬਣ ਕਿ ਵਿਖਾਤਾ,
ਕਿ ਰੱਬ ਕਦੇ ਕਿਸੇ ਇੱਕ ਦਾ ਨਹੀ ਹੁੰਦਾ..

ਲੋਕੀਂ ਅਕਸਰ ਟੁੱਟਦੇ ਹੋਏ ਤਾਰੇ ਤੋਂ ਕੁਝ ਨਾ ਕੁਝ ਮੰਗਦੇ ਆ,
ਪਰ ਜਿਹੜਾ ਵਿਚਾਰਾ ਆਪ ਹੀ ਟੁੱਟ ਗਿਆ ਉਸ ਨੇ ਕਿਸੇ ਨੂੰ ਕੀ ਦੇਣਾ..

ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ,
ਰੱਬ ਵਰਗਾ ਕੋਈ ਯਾਰ ਨਹੀਂ,
ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ....

ਦੁਨੀਆ ਜਿਸਮਾਂ ਅਤੇ ਪੈਸੇ ਦੀ ਮੰਡੀ ਬਣ ਗਈ,
ਪਿਆਰ ਤਾਂ ਹੁਣ ਇਕੱਲਾ ਮਾਵਾਂ ਦੇ ਦਿਲਾਂ ਵਿੱਚ ਰਹਿ ਗਿਆ ।

ਕੋਈ ਨਾਂ ਕਿਸੇ ਦਾ ਇਥੇ ਨੀਤਾਂ ਬਹੁਤ ਬੁਰੀਆਂ ਮੂੰਹ ਉੱਤੇ ਹਾਜੀ ਹਾਜੀ ਪਿੱਠ ਪਿਛੇ ਛੁੱਰੀਆ .....

ਜਦੋ ਦਿਨ ਮਾੜੇ ਹੋਣ ਤਾਂ ਪਰਛਾਵਾਂ ਵੀ ਸਾਥ ਨਹੀ ਦਿੰਦਾ,
ਆਪਣੇ ਤਾਂ ਦੂਰ ਦੀ ਗੱਲ ਆ ।

ਜੇ ਤੁਸੀ ਵੀ ਤਜਰਬਾ ਕਰਨਾ ਤਾਂ ਪਿਆਰ ਕਰ ਲਵੋ,
ਫਿਰ ਪਤਾ ਲੱਗ ਜਾਣਾ ਕਿ ਇਸ਼ਕ ਦੀ ਕੋਈ ਦਵਾਈ ਨਹੀਂ ਹੁੰਦੀ ।

ਜਦ ਜਿੰਦਗੀ ਹੱਸਾਵੇ ਤਾਂ ਸਮਝਣਾ ਕਿ ਚੰਗੇ ਕਰਮਾ ਦਾ ਫਲ ਹੈ,
ਤੇ ਜਦ ਜਿੰਦਗੀ ਰੁਲਾਵੇ ਤਾਂ ਸਮਝਣਾ ਕਿ ਚੰਗੇ ਕਰਮ ਕਰਨ ਦਾ ਵਕਤ ਆ ਗਿਆ ਹੈ ।

ਦੋਸਤੋ ਗੱਲਾਂ ਕਰਨ ਨੂੰ ਤੇ ਸਾਰੀ ਦੁਨੀਆਂ ਸ਼ੇਰ ਹੁੰਦੀ ੲੇ,
ਜਦੋ ਆਪਣੇ ਨਾਲ ਬੀਤਦੀ ਏ ਤਕਲੀਫ ਤਾਂ ਫੇਰ ਹੁੰਦੀ ੲੇ ।

ਹਰੇਕ ਚੀਜ਼ ਜੇ ਕਿਸਮਤ ਤੇ ਛੱਡੀ ਜਾਵੇ,
ਤਾਂ
ਕਿਸਮਤ ਕੁੱਝ ਵੀ ਨਹੀਂ ਛੱਡਦੀ ।

ਮੰਨ ਉਦਾਸ ਰਹੇ ਜਾਂ ਖੁਸ਼ ਰਹੇ ਕਰਮ ਤਾਂ ਕਰਣੇ ਹੀ ਪੈਣੇ
ਜਦ ਮਨੁੱਖ ਜਨਮ ਮਿਲਿਆ ਹੀ ਹੈ ਤਾਂ ਸਭ ਫ਼ਰਜ਼ ਤਾਂ ਪੂਰੇ ਕਰਣੇ ਪੈਣੇ... ..

ਹਰ ਦੀਵੇ ਦਾ ਆਪਣਾ ਆਪਣਾ ਨਸੀਬ ਹੁੰਦਾ,
ਕੋਈ ਕਬਰ ਤੇ ਜਲਦਾ ਤੇ ਕੋਈ ਮੰਦਿਰ ਵਿੱਚ ।

ਪੱਕਿਆਂ ਇਰਾਦਿਆਂ ਦੀ ਗੱਲ ਕਰਕੇ,
ਛੱਡਦੇ Stand ਮੈਂ ਅਖੀਰ ਦੇਖੇ ਆ
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ,
ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ !!

ਸਦਾ ਨੀ ਉੱਡਦੇ ਉਕਾਬ ਮਾਣ ਕਾਹਦਾ ਕਰਨਾ
ਜਦ ਪਤਾ ਮਰ ਤਾਂ ਜਾਣਾ ਫਿਰ ਕਾਹਦਾ ਡਰਨਾ,
ਉਹ ਥੱਲੇ ਵੀ ਲਾਉਣਾ ਜਾਣਦਾ ਜਿਹੜਾ ਉੱਤੇ ਚਾੜਦਾ
ਜਿਹੜਾ ਕਿਸੇ ਤੋ ਨੀ ਮਰਦਾ ਉਹਨੂੰ ਹੰਕਾਰ ਮਾਰਦਾ..!

ਕੱਪੜਿਆ ਵਾਂਗੂੰ ਨਿੱਤ "ਯਾਰ" ਬਦਲਦੇ ਨੇ
ਮੌਸਮ ਤੋ ਵੀ ਪਹਿਲਾਂ "ਪਿਆਰ" ਬਦਲਦੇ ਨੇ..
ਕੀ ਕਸਮਾਂ ਕੀ "ਵਾਅਦੇ" ਯਾਰੋ..
ਪਲਾਂ ਚ ਉਮਰਾਂ ਦੇ "ਏਤਬਾਰ" ਬਦਲਦੇ ਨੇ
ਪਿਆਰ "ਵਫਾ" ਦਾ ਮੁੱਲ ਨਾ ਕੋਇ.
ਉਚੀਆਂ ਹਵੇਲੀਆਂ ਦੇਖ ਸੋਹਣੇ"ਦਿਲਦਾਰ" ਬਦਲਦੇ ਨੇ...

ਜਦੋਂ ਵੀ ਹਿਚਕੀਆ ਆਉਣਗੀਆ ਤਾਂ ਕਿਰਪਾ ਕਰਕੇ ਪਾਣੀ ਪੀ ਲਾਓ,
ਇਸ ਗਲਤਫਹਿਮੀ ਵਿੱਚ ਨਾ ਰਹੋ ਕਿ ਕੋਈ ਯਾਦ ਕਰਦਾ ਹੋਵੇਗਾ ।

ਜਿੰਦਗੀ ਦੀ ਕਿਤਾਬ ਦੇ ਪੰਨੇ ਪਲਟ ਕੇ ਦੇਖਦਾ ਹਾਂ ਤਾਂ ਦਿਸਦਾ ਹੈ,
ਕਿ ਕਿੰਨੇ ਮਜ਼ਬੂਤ ਰਿਸ਼ਤੇ ਸੀ ਕੁਝ ਕਮਜ਼ੋਰ ਲੋਕਾਂ ਨਾਲ ।

☞ਜੇ ਕੋਈ ਪੱਕਾ ਯਾਰ ਕਰੇ ਯਾਰ ਮਾਰ,
ਆਸ਼ਿਕ ਕਰੇ ਮਸ਼ੂਕ ਤੇ ਅੱਖਾਂ ਬੰਦ ਕਰਕੇ ਇਤਬਾਰ,
ਤਾਂ ਅਕਸਰ
ਯਾਰਾਂ ਦੀਆਂ ਯਾਰੀਆਂ ਟੁੱਟ ਹੀ ਜਾਂਦੀਆਂ ਨੇ...

ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆ
ਜਗ ਉੱਤੇ ਐਸੀਆ ਜਵਾਨੀਆਂ ਵੀ ਬਹੁਤ ਨੇ...

ਧੋਖਾ ਦੇਣ ਵਾਲ਼ਿਆਂ ਦਾ ਵੀ ਸ਼ੁਕਰੀਆ ਅਦਾ ਕਰਿਆ ਕਰੋ ਕਿਉਂਕਿ
ਅਗਰ ਓਹ ਤੁਹਾਡੀ ਜ਼ਿੰਦਗੀ ਚ ਨਾ ਆਉਂਦੇ ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ

ਜਿਥੇ ਜੁੱਤੀਆਂ ਸ਼ੀਸ਼ੇ ਦੀ ਅਲਮਾਰੀ ਵਿੱਚ ਤੇ ਕਿਤਾਬਾਂ ਸੜਕਾ ਤੇ ਵਿਕਦੀਆ ਹੋਣ
ਤਾਂ ਸਮਝ ਲੈਣਾ ਕਿ ਦੁਨੀਆਂ ਨੂੰ ਗਿਆਨ ਦੀ ਨਹੀ ਜੁੱਤੀਆਂ ਦੀ ਘਾਟ ਹੈ ।

ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ, ਪਿਠ ਪਿਛੇ ਜੋ ਛੁਰੀ ਖੋਭੇ ਉਹ ਯਾਰ ਮਾੜਾ, ਵਕਤ ਪੈਣ ਤੇ ਜੋ ਨਾ ਚਲੇ ਹਥਿਆਰ ਮਾੜਾ, ਪਿਆਰ ਦੀ ਭੋਰਾ ਕਦਰ ਨਾ ਕਰੇ ਉਹ ਦਿਲਦਾਰ ਮਾੜਾ, ..

ਸਿਰਫ ਪੱਲਕਾਂ ਝੁਕਾਉਣ ਨਾਲ ਨੀਂਦ ਨਈ ਆਉਦੀ__ ਸੋਂਦੇ ਉਹੀ ਨੇ ਜਿਨਾਂ ਲਈ ਕੋਈ ਜਾਗ ਰਿਹਾ ਹੁੰਦਾ ਆ....

ਬਦਨਾਮੀਆਂ ਤਾਂ ਚਹੇ ਬੰਦਾ ਰਾਹ ਜਾਂਦਾ ਖੱਟ ਲੇ,
ਯਾਰੋ ਇੱਜਤਾਂ ਬਣਾਂਉਣੀਆਂ ਨੇ ਬਹੁਤ ਔਖੀਆਂ ।

ਜੰਗ ਹਥਿਆਰਾਂ ਨੂੰ ਲੱਗਦਾ ਇਰਾਦਿਆਂ ਨੂੰ ਨਹੀਂ ।

ਕੰਮ ਕਰਨ ਤੋਂ ਪਹਿਲਾਂ ਸੋਚਣਾ ਬੁੱਧੀਮਾਨੀ ਹੈ,
ਕੰਮ ਕਰਦੇ ਸਮੇਂ ਸੋਚਣਾ ਚਤੁਰਾਈ ਹੈ,
ਕੰਮ ਕਰਨ ਤੋਂ ਬਾਅਦ ਸੋਚਣਾ ਮੂਰਖਤਾ ਹੈ ।

ਇਹ ਦੁਨੀਆਂ ਇਸ ਲਈ ਬੁਰੀ ਨਹੀਂ ਹੈ ਕਿਉਕਿਂ ਇੱਥੇ ਬੁਰੇ ਲੋਕ ਜ਼ਿਆਦਾ ਨੇ,
ਸਗੋਂ ਇਸ ਕਰਕੇ ਬੁਰੀ ਹੈ ਕਿਉਕਿਂ ਇੱਥੇ ਚੰਗੇ ਲੋਕ ਚੁੱਪ ਨੇ ..!!

ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ, ਜਦੋਂ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗ ਜਾਵੇ
ਉਦੋਂ ਸਮਝਦਾਰ ਹੁੰਦਾ ਜਦੋਂ ਨਿੱਕੀਆਂ- ਨਿੱਕੀਆਂ ਗੱਲਾਂ ਸਮਝਣ ਲੱਗ ਜਾਵੇ !!

ਕਿਤਾਬੀ ਪੜਾਈ ਕਰਕੇ ਤੇ ਡਿਗਰੀਆਂ ਲੈ ਕੇ ਹਰ ਕੋਈ ਆਪਣੇ ਆਪ ਨੂੰ ਹੁਸ਼ਿਆਰ ਸਮਝਦਾ ਹੈ,
ਅਸਲੀ ਪੜਾਈ ਤਾਂ ਦੁਨੀਆਂ ਦੀਆਂ ਠੋਕਰਾਂ ਤੇ ਵਕ਼ਤ ਦੇ ਹਾਲਾਤ ਹੀ ਹੁਸ਼ਿਆਰ ਬਣਾਉਂਦੇ ਨੇ ।

ਜਦੋਂ ਵੀ ਕਿਸੇ ਔਰਤ ਨੂੰ ਕੋਈ ਅਸੀਸ ਦਿੱਤੀ ਜਾਂਦੀ ਹੈ
ਤਾਂ ਉਹ ਹਮੇਸ਼ਾ ਮਰਦ ਲਈ ਹੁੰਦੀ ਹੈ
ਪਰ ਜਦੋਂ ਕਿਸੇ ਮਰਦ ਨੂੰ ਕੋਈ ਗਾਲ ਦਿੱਤੀ ਜਾਂਦੀ ਹੈ
ਤਾਂ ਉਹ ਹਮੇਸ਼ਾ ਔਰਤ ਲਈ ਹੁੰਦੀ ਹੈ !!

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13