Are you looking for best New Punjabi Shayari 2020 status? We have 540+ status about New Punjabi Shayari 2020 for you. Feel free to download, share, comment and discuss every status,quote,message or wallpaper you like.



Check all wallpapers in New Punjabi Shayari 2020 category.

Sort by

Oldest Status 251 - 300 of 540 Total

ਮੇਰੀ ਕਬਰ ਪੇ ਡਰਾਮਾ ਨਾ ਰਚਾਇਆ ਜਾਏ
ਕੋਈ ਇਤਨਾ ਖੈਰ ਖਫ਼ਾ ਹੈ
ਤੋਂ ਸਾਥ ਦਫ਼ਨਾਇਆ ਜਾਏ

ਹਰ ਵੇਲੇ ਮੁੱਖ ਤੇ
ਉਦਾਸੀ ਰੱਖਦੀ ਏ
ਚੱਲ ਆ
ਆਪਣੇ ਰੱਬ ਤੋਂ
ਤੈਨੂੰ ਹਾਸੇ ਲੈ ਕੇ ਦਵਾਂ

ਕਈ ਛੱਡ ਗਏ
ਕਈ ਤਿਆਰ ਨੇ
ਕਈ ਬਹਾਨੇ ਲੱਭ ਰਹੇ ਨੇ
ਤੇ ਕਈ ਮਤਲਬ ਕੱਢ ਰਹੇ ਨੇ

ਹੋਇਆ ਕਿ ਜੇ ਲੋਕਾਂ ਨੇ ਬਦਨਾਮ ਕਰਤਾ
ਚਲੋ ਕਿਸੇ ਬਹਾਨੇ ਤਾਂ ਮਿੱਤਰਾਂ ਦਾ ਨਾਮ ਕਰਤਾ

ਤਨ ਦੀ ਖੂਬਸੂਰਤੀ ਇਕ ਭਰਮ ਹੈ
ਸਭ ਤੋਂ ਖ਼ੂਬਸੂਰਤ ਤਾ ਤੁਹਾਡੀ ਬੋਲੀ ਹੈ
ਚਾਵੇ ਤਾਂ ਦਿਲ ਜਿੱਤ ਲਵੇ
ਚਾਵੇ ਤਾਂ ਦਿਲ ਚੀਰ ਦੇਵੇ

ਪੱਥਰ ਨਹੀਂ ਆ ਮੈਂ
ਮੇਰੇ ਵਿਚ ਵੀ ਨਮੀ ਐ
ਦਰਦ ਬਿਆਨ ਨਹੀਂ ਕਰਦੇ
ਬਸ ਇੰਨੀ ਕ ਕਮੀ ਐ

ਕੁੱਝ ਲੋਕ ਬੜੇ ਕਮਾਲ ਨੇ
ਕੰਮ ਪੈ ਸਕਦਾ
ਏਸੇ ਕਰਕੇ ਨਾਲ ਨੇ

ਬਹੁਤ ਦੂਰ ਚਲੇ ਗਏ
ਬਹੁਤ ਕਰੀਬ ਆ ਕੇ
ਕੁਝ ਲੋਕ

ਕਿਰਦਾਰ ਦੇਖ ਕਰ ਮੁਰੀਦ ਹੋ ਜਾਤੇ ਹੈਂ
ਲੋਗ ਜ਼ਬਰਦਸਤੀ ਦਿਲੋਂ ਪਰ ਕਬਜ਼ਾ ਨਹੀਂ ਕਿਯਾ ਜਾਤਾ

ਕਾਹਦਾ ਪਿਆਰ ਪਿਆ
ਮਾਖੌਲ ਜਿਹਾ ਬਣਾਤਾ ਜ਼ਿੰਦਗੀ ਦਾ
ਕਦੇ ਹੱਸ ਲਈ ਦਾ
ਕਦੇ ਰੋ ਲਈ ਦਾ

ਕਿੰਨੀ ਬੀਤੀ ਤੇ ਕਿੰਨੀ ਬਾਕੀ ਐ..
ਮੈਨੂੰ ਇਹੋ ਹਿਸਾਬ ਲੈ ਬੈਠਾ ..

ਤੋੜ ਨਾ ਤੂੰ ਸ਼ੀਸ਼ਾ ਚਿਹਰੇ ਹਜ਼ਾਰ ਦਿਖਣਗੇ
ਹਲੇ ਤਾਂ ਮੈਂ ਸਿਰਫ ਇੱਕ ਹਾਂ ਫੇਰ ਬੇਸ਼ੁਮਾਰ ਦਿਖਣਗੇ

ਭਰੇ ਘੜੇ ਦੇ ਪਾਣੀ ਵਾਂਗੂ
ਅਸੀਂ ਡੁੱਲਣ ਲੱਗ ਪਏ ਹਾਂ
ਇੱਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ

ਖਿੜਦੀ ਦੁਪਹਿਰ ਵਿਚ ਪੈਂਦੀਆਂ ਕਣੀਆਂ
ਕੀ ਦੱਸਾਂ ਤੈਨੂੰ ਮੇਰੇ ਨਾਲ ਕੀ ਕੀ ਬਣੀਆਂ

ਜਿਹਨੂੰ ਚੀਕਾਂ ਤੇਰੀਆਂ ਨਹੀਂ ਸੁਣੀਆਂ
ਉਹ ਅੰਦਰੋਂ ਬਹਿਰੇ ਨੇ
ਤੇਰੇ ਲਈ ਤਾਂ ਵੇਖ ਮਹਿਰਮਾਂ
ਜੋਗੀ ਵੀਂ ਠਹਿਰੇ ਨੇ

ਤੇਰੇ ਨਵਿਆਂ ਨਾਲ ਯਰਾਨੇ ਵੱਧ ਗਏ
ਤੇ ਸਾਡੇ ਨਾਲ ਬਹਾਨੇ ਵੱਧ ਗਏ

ਦੋਸ਼ ਕੰਡਿਆਂ ਦਾ ਕਿਥੇ
ਮੇਰਾ ਆਪਣਾ ਹੈ ਜਨਾਬ
ਹੇਠ ਮੈਂ ਰੱਖਿਆ
ਉਹ ਤਾ ਆਪਣੀ ਜਗਾਹ ਤੇ ਸੀ

ਕੋਈ ਸ਼ਾਨਦਾਰ ਰੂਹ ਅਜਿਹੀ ਨਹੀਂ
ਜਿਸ ਵਿਚ ਪਾਗਲਪਣ ਦਾ ਮਿਸ਼ਰਣ ਨਾ ਹੋਵੇ

ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ
ਹੁਣ ਨਈਂ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ

ਹੁਣ ਨਾ ਖੌਲ੍ਹ ਮੇਰੀ ਜਿੰਦਗੀ ਦੀ ਪੁਰਾਣੀਆਂ ਕਿਤਾਬਾਂ ਨੂੰ
ਜੋ ਸੀ ਉਹ ਮੈ ਰਿਹਾ ਨਹੀ
ਜੋ ਹਾਂ ਉਹ ਕਿਸੇ ਨੂੰ ਪਤਾ ਨਹੀ

ਮਹਿਲਾਂ ਵਾਲੇ ਖਾਣ ਗੋਲ਼ੀਆਂ ਨੀਂਦ ਦੀਆਂ
ਕੁਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਦੇਖੇ ਨੇ

ਬਹੁਤ ਭੀੜ ਹੈ ਮੁਹੱਬਤ ਦੇ ਇਸ ਸ਼ਹਿਰ ਦੇ ਵਿੱਚ
ਜੋ ਇੱਕ ਵਾਰ ਵਿਛੜ ਗਿਆ ਉਹ ਦੁਬਾਰਾ ਨਹੀ ਮਿਲਦਾ

ਸਾਡਾ ਇਸ਼ਕ ਤਾਂ ਕਮਲੀਏ ਆਯੂਰਵੈਦਿਕ ਐ
ਜੇ ਫਾਇਦਾ ਨਾ ਹੋ ਸਕਿਆ ਤਾਂ ਹੁੰਦਾ ਨੁਕਸਾਨ ਵੀ ਨਹੀਂ

ਸੱਜਣ ਜੀ
ਨਰਾਜ਼ਗੀ ਤੁਹਾਡੇ ਨਾਲ ਆ
ਤੇ ਖਫਾ ਅਸੀਂ ਸਾਰੀ
ਦੁਨੀਆਂ ਨਾਲ ਹੋਏ ਬੈਠੇ ਆ

ਮਿਲਤਾ ਤੋ ਬਹੁਤ ਕੁਛ ਹੈ ਜਿੰਦਗੀ ਮੇਂ
ਪਰ ਹਮ ਗਿਨਤੀ ਉਸਕੀ ਕਰਤੇ ਹੈਂ ਜੋ ਹਾਸਿਲ ਨਾ ਹੋ ਸਕਾ

ਫੁੱਲ ਪਕ ਗਏ ਕਿੱਕਰਾਂ ਦੇ
ਰੱਬ ਸੋਹਣੇ ਮੇਲ ਦਿੱਤਾ
ਹੁਣ ਕਦੇ ਵੀ ਨਾ ਵਿਛੜਾ ਗੇ

ਮੁਕਾਮ ਤੋ ਮੌਤ ਹੀ ਹੈ ਜਨਾਬ
ਜਰਾ ਠਾਠ ਸੇ ਚੱਲੇਗੇ

ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਣੋਗੇ
ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ

ਕੋਈ ਤਾਅਲੁਕ ਹੀ ਨਾ ਰਹੇ
ਜਬ ਕੇ ਸਬਬ ਭੀ ਬਾਕੀ ਹੋ
ਕਯਾ ਮੈਂ ਅਬ ਭੀ ਜ਼ਿੰਦਾ ਹੂੰ
ਕਯਾ ਤੁਮ ਅਬ ਭੀ ਬਾਕੀ ਹੋ

ਚਾਹ ਦੀ ਹਰ ਪਿਆਲੀ ਨਾਲ
ਤੇਰਾ ਜ਼ਿਕਰ ਜੁੜਿਆ ਹੈ
ਚਾਹ ਮੈਂ ਛੱਡ ਨਹੀਂ ਸਕਦਾ
ਤੈਨੂੰ ਮੈਂ ਭੁੱਲ ਨਹੀਂ ਸਕਦਾ

ਹਾਂ ਭੁੱਲ ਹੋ ਜਾਂਦੀ ਏ
ਥੋੜਾ ਰੁੱਖਾਂ ਬੋਲਣ ਕਰ ਕੇ
ਐਨੇ ਵੀ ਖਾਸ ਨਹੀਂ ਆ
ਕਿ ਹਰ ਗੱਲ ਤੇ ਸਭ ਨੂੰ ਖੁਸ਼ ਰੱਖ ਸਕੀਏ

ਕੋਈ ਗਜ਼ਲ ਦਾ ਮੁੱਖੜਾ ਵੀ ਨਜ਼ਰ ਨਹੀਂ ਆਉਂਦਾ
ਕਲਮ ਅਸਾਡੀ ਨੂੰ ਲਿਖੇ ਬਿਨ ਸਬਰ ਨਹੀਂ ਆਉਂਦਾ
ਵਾਹ ਜਿਉਂਦਿਆਂ ਜੀਅ ਹੋਣ ਇਕੱਠੇ ਮਰਨ ਦੇ ਵਾਅਦੇ
ਮਰਿਆਂ ਪਿੱਛੋਂ ਸਿਵਿਆਂ ਤੀਕ ਕੋਈ ਮਗਰ ਨਹੀਂ ਆਉਂਦਾ

ਗੋਲੇਆਂ ਦੇ ਨਾਲ ਮੱਤ ਰਲ਼ੀ ਨਾ ਕਦੇ
ਬਾਦਸ਼ਾਹਾਂ ਨਾਲ ਵੀ ਬਣੀ ਨਾ ਕਦੇ
ਬੇਗੀਆਂ ਤੋਂ ਫਾਂਸਲੇ ਨੇ ਖਾਸੇ ਫੁੱਟ ਦੇ
ਬਣ ਤੁਰਪ ਦੇ ਯੱਕੇ ਹਾਂ ਨਜ਼ਾਰੇ ਲੁੱਟ ਦੇ

ਫ਼ਸਲ ਰੰਗ ਬਦਲੇ ਤਾਂ ਵੱਢ ਦਿਓ
ਲੋਕ ਰੰਗ ਬਾਦਲਾਂ ਤਾਂ ਛੱਡ ਦਿਓ

ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ
ਸੁੱਪਨੇ ਚ ਵੀ ਮਿਲਦੀ ਏ ਪਰ ਗੱਲ ਨੀ ਕਰਦੀ

ਤੂੰ ਇਸ ਤਰਾਂ ਸੇ ਮੇਰੀ ਜ਼ਿੰਦਗੀ ਮੇ ਸ਼ਾਮਿਲ ਹੈ
ਜਹਾਂ ਵੀ ਜਾਉ ਜੇ ਲਗਤਾ ਹੈ ਤੇਰੀ ਮਹਿਫ਼ਲ ਹੈ

ਬਦਲਤੇ ਦਿਨੋ ਕੋ ਦੇਖਕਰ ਬਦਲਾ ਨਹੀਂ ਕਰਤੇ
ਦਿਨ ਤੋਂ ਸਮੇ ਮੁਤਾਬਿਕ ਸਭ ਪੇ ਆਤੇ ਹੈ

ਫਿਤਰਤ ਕਿਸੇ ਦੀ ਐਵੇਂ ਨਾ
ਅਜਮਾਇਆ ਕਰ
ਹਰ ਸਕਸ਼ ਆਪਣੀ
ਹੱਦ ਚ ਲਾਜਵਾਬ ਹੁੰਦਾ

ਬੜੀ ਨਫ਼ਰਤ ਸੀ ਓਹਨਾ ਨੂੰ ਬੇਵਫ਼ਾ ਲੋਕਾਂ ਤੋਂ
ਪਤਾ ਨੀ ਓਹਨਾ ਦੀ ਖੁਦ ਨਾਲ
ਕਿਵੇ ਨਿਭਦੀ ਹੋਣੀ ਆ

ਪੱਤਿਆਂ ਤੇ ਲਿਖ ਸਿਰਨਾਵੇਂ ਤੇਰੇ ਵੱਲ ਘੱਲਦੇ ਹਾਂ
ਗੁੱਸਾ ਗਿਲਾ ਛੱਡ ਦੇਈ ਦਾ ਵਾਪਿਸ ਮੁੜ ਚਲਦੇ ਹਾਂ

ਹੁਸਨ ਦਾ ਕਿ ਕੰਮ
ਸੱਚੀ ਮਹੁੱਬਤ ਚ
ਰੰਗ ਸਾਵਾਲਾ ਵੀ ਹੋਵੇ
ਫਿਰ ਵੀ ਕਾਤਿਲ ਲੱਗਦਾ

ਇੰਨੀ ਡੂੰਘੀ ਸੋਚ ਚ ਨਾ ਪੈ ਦਿਲਾਂ
ਕਿਉਂਕਿ ਜਿਸ ਕੱਲ ਲਈ ਸੋਚ ਰਿਹਾ
ਕਿ ਪਤਾ ਉਹ ਨਸੀਬ ਚ ਹੀ ਨਾ ਹੋਵੇ

ਉਹ ਸਮਝੇ ਹੀ ਨਹੀਂ ਮੇਰੀ ਅਲਫਾਜਾਂ ਨੂੰ
ਮੈਂ ਹਰ ਸ਼ਿਕਾਇਤ ਤੋਂ ਬਾਅਦ ਲਿਖਿਆ ਸੀ
ਮਹੁੱਬਤ ਹੈ ਤੇਰੇ ਨਾਲ

ਕਿਆ ਖੂਬ ਹੋਤਾ
ਅਗਰ ਦੁੱਖ ਰੇਤ ਕੇ ਹੋਤੇ
ਮੁੱਠੀ ਸੇ ਗਿਰਾ ਦੇਤੇ
ਪੈਰੋ ਸੇ ਉੜਾ ਦੇਤੇ

ਸ਼ਕਲਾਂ ਤੋਂ ਨਾ ਸੋਹਣੇ ਆ
ਪਰ ਦਿਲ ਸਾਡਾ ਕੋਈ ਜਵਾਬ ਨਹੀਂ
ਲੋਕੀ ਸ਼ਕਲਾਂ ਵੇਖ ਕੇ ਜੱਜ ਕਰਦੇ
ਇਹ ਤਾਂ ਬੰਦਾ ਕੁੱਝ ਖਾਸ ਨਹੀਂ

ਤੈਨੂੰ ਪਿਆਰ ਤਾਂ ਕੀ
ਕਿਸੇ ਨੇ ਤੇਰੇ ਨਾਲ ਮੇਰੇ
ਵਾਂਗ ਗੱਲ ਵੀ ਨਹੀਂ ਕਰਨੀ

ਆਪਣੀ ਫਿਕਰ ਕਰੋ ਜਨਾਬ
ਅਸੀਂ ਤੇ ਹਾਂ ਈ ਬਦਨਾਮ

ਹਮ ਖਰਾਬ ਲੋਗੋਂ ਮੇ ਇਕ ਖੂਬੀ ਹੈ
ਹਮ ਮੁਸਬੀਤ ਮੇ ਕਾਮ ਆਤੇ ਹੈਂ

ਹੱਸ ਰਿਹਾ ਹੈ ਬੇਈਮਾਨ ਮਹਿਫ਼ਿਲ ਮੇ
ਮਗਰ ਕਮਬਖ਼ਤ ਕਿ ਆਂਖ ਨਮ ਹੈ

ਜਲਦੇ ਸਦਾ ਰਹਿਣ ਦਿਉ ਗ਼ਮਾ ਦੇ ਸਿਵੇ
ਆਉ ਰਲਕੇ ਇੱਥੇ ਬਾਲੀਏ ਲਫ਼ਜ਼ਾਂ ਦੇ ਦੀਵੇ

NEW PUNJABI SHAYARI 2020 Page 1

NEW PUNJABI SHAYARI 2020 Page 2

NEW PUNJABI SHAYARI 2020 Page 3

NEW PUNJABI SHAYARI 2020 Page 4

NEW PUNJABI SHAYARI 2020 Page 5

NEW PUNJABI SHAYARI 2020 Page 6

NEW PUNJABI SHAYARI 2020 Page 7

NEW PUNJABI SHAYARI 2020 Page 8

NEW PUNJABI SHAYARI 2020 Page 9

NEW PUNJABI SHAYARI 2020 Page 10

NEW PUNJABI SHAYARI 2020 Page 11