Are you looking for best New Punjabi Shayari 2020 status? We have 540+ status about New Punjabi Shayari 2020 for you. Feel free to download, share, comment and discuss every status,quote,message or wallpaper you like.



Check all wallpapers in New Punjabi Shayari 2020 category.

Sort by

Oldest Status 201 - 250 of 540 Total

ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ੳੁਤੇ ਮਿੱਟੀ ਡੁੱਲੀ
ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ||

ਦਿਲ ਦਰਿਆ ਸਮੁਦਰੋ ਡੂੰਘੇ, ਕੋਣ ਦਿਲਾਂ ਦੀਆ ਜਾਣੇ
ਗੁਲਾਮ ਫਰੀਦਾ ਦਿਲ ਉਥੇ ਦੇਈਏ, ਜਿੱਥੇ ਅਗਲਾ ਕਦਰ ਵੀ ਜਾਣੇ

ਸੰਭਾਲ ਕੇ ਕੀਆ ਕਰੋ ਗੈਰੋਂ ਸੇ ਹਮਾਰੀ ਬੁਰਾਈ
ਤੁਮਹਾਰੇ ਜੋ ਅਜੀਜ ਹੈਂ ਹਮਾਰੇ ਬੋ ਮੁਰੀਦ ਹੈਂ.

ਯੇ ਦੁਨੀਆਂ ਹੈ ਜਨਾਬ ਮਹਿਫ਼ਿਲ ਮੇ ਬਦਨਾਮ
ਔਰ ਅਕੇਲੇ ਮੇ ਸਲਾਮ ਕਰਤੀ ਹੈ

ਪਿਅਾਰ ਤੋ ਹਮੇ ਮੰਜਿਲੋ ਸੇ ਹੈ ਰਾਹੋ ਸੇ ਨਹੀ
ਡਰ ਤੋ ਹਮੇ ਖੁਦਾ ਕਾ ਹੈ ਝੂਠੇ ਸ਼ਾਹੋ ਕਾ ਨਹੀ

ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ

ਜੈਸਾ ਤੁਮ ਸੋਚ ਤੇ ਹੋ ਹਮ ਵੈਸੇ ਨਹੀ
ਔਰ ਜੈਸੇ ਹਮ ਹੈਂ ਵੈਸਾ ਤੁਮ ਸੋਚ ਵੀ ਨਹੀ ਸਕਤੇ

ਤੇਵਰ ਤੋ ਹਮ ਵਕਤ ਆਨੇ ਪੇ ਦਿਖਾਏਂਗੇ
ਤੁਮ ਸ਼ਹਿਰ ਖਰੀਦ ਲੋ ਹਕੂਮਤ ਹਮ ਚੱਲਾਏਂਗੇ

ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ
ਮੈਂ ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ

ਸੱਚ ਬੋਲਦਾ ਹਾਂ ਤਾਂ ਟੁੱਟ ਜਾਂਦੇ ਨੇ ਰਿਸ਼ਤੇ
ਝੂਠ ਕਹਿੰਦਾ ਹਾਂ ਤਾਂ ਖ਼ੁਦ ਟੁੱਟ ਜਾਂਦਾ ਹਾਂ

ਤੁਸੀ ਕੁੱਝ ਪਲ ਆਪਣਾ ਸਾਹ ਰੋਕ ਕੇ ਦੇਖੋ
ਬੱਸ ਐਨੀ ਕੁ ਤਕਲੀਫ ਦਿੰਦੀ ਆ ਤੇਰੀ ਖਾਮੋਸ਼ੀ

ਮਾਥੇ ਪੇ ਸ਼ਿਕਨ ਕੀ ਵਜਾਹ ਪੁਛਤੇ ਹੋ
ਲੋ ਸੁਨੋ ਜਿੰਦਾ ਤੋ ਹੂੰ
ਮਗਰ ਜ਼ਿੰਦਗੀ ਢੂੰਡ ਰਹਾ ਹੂੰ

ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ ਮੈਂ ਕਦੇ ਚੈਨ ਨਾ ਪਾਵਾਂ
ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ ਮੈਂ ਹੰਝੂਆਂ ਵਿੱਚ ਡੁੱਬ ਜਾਵਾਂ
ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ ਤੈਨੂੰ ਮੇਰੇ ਜਿਹੇ ਬਥੇਰੇ
ਐਨਾ ਦੂਰ ਨਾ ਹੋਵੀਂ ਸੱਜਣਾ ਕਿ ਮਰ ਜਾਈਏ ਬਿਨ ਤੇਰੇ

ਅਸੀਂ ਗੀਤ ਦੇ ਵਰਗੀ ਉਮਰ ਦੇ ਬੇਤਾਬ ਆਸ਼ਿਕ਼ ਹਾਂ
ਤੇ ਸਾਡੀ ਤੜਪ ਵਿਚ ਤੇਰੀ ਉਦਾਸੀ ਦਾ ਨਗਮਾ ਵੀ ਹੈ

ਤੇਰੀ ਦੀਦ ਨੂੰ ਤਰਸਦੇ ਰਹੇ ਰਾਹਾਂ ਵਿਚ ਤੂੰ ਇਕ ਵਾਰ ਲੰਗਦਾ ਤੇ ਸੀ
ਖੁੱਦ ਦੇ ਸਾਹ ਵੀ ਵੰਡ ਲੈਣੇ ਸੀ ਨਾਲ ਤੇਰੇ ਤੂੰ ਇਕ ਵਾਰ ਮੰਗਦਾ ਤਾ ਸੀ

ਤੂੰ ਪਾਣੀ ਮੈਂ ਕਿਨਾਰਾ ਸੀ ਜੋ ਕਦੇ ਨਾ ਮਿਲ ਪਾਏ
ਅਸੀ ਏਸੇ ਰੁੱਖ ਹੁਣ ਬਣ ਗਏ ਆ ਨਾ ਵੱਧ ਨਾ ਹਿਲ ਪਾਏ

ਦੋਵਾਂ ਦੀ ਜ਼ਿੱਦ ਹੈ ਤੇਰੀ ਮੈਨੂੰ ਹਰਾਉਣ ਦੀ
ਤੇ ਮੇਰੀ ਤੈਨੂੰ ਜਿੱਤਅਉਣ ਦੀ

ਨਾ ਮੈਂ ਚਾਹਾਂ ਖੁੱਦ ਨੂੰ ਨਾ ਉਹ ਮੈਨੂੰ ਚਾਹਵੇ
ਉਹ ਕਿਵੇਂ ਛੱਡ ਸਕਦੀ ਹੈ ਮੇਰੇ ਕੋਲ
ਮੇਰੇ ਤੋਂ ਡਰਨ ਮੇਰੇ ਪਰਛਾਵੇਂ

ਰੋਜ਼ ਸੁਪਨਿਆਂ ਚ ਕਿਸੇ ਨੂੰ ਮਿਲ ਕੇ ਕਿਸੇ ਨਾਲ ਖੁੱਲਣਾ
ਮੇਰੀ ਆਦਤ ਹੈ
ਕਿਸੇ ਨੂੰ ਯਾਦ ਰੱਖ ਕੇ ਖੁੱਦ ਨੂੰ ਭੁੱਲਣਾ
ਮੇਰੀ ਆਦਤ ਹੈ

ਲਫ਼ਜ਼ਾਂ ਨੂੰ ਛੱਡ ਜੱਜਬਾਤ ਮੇਰੇ ਸਮਜ
ਕਹਾਣੀ ਨੂੰ ਛੱਡ ਹਾਲਤ ਮੇਰੇ ਸਮਜ

ਉਹ ਤਾ ਪਹਿਲਾ ਹੀ ਦਿਲ ਚ ਵਸਦੇ ਨੇ
ਫਰ ਬੂਹੇ ਖੋਲਣੇ ਹੀ ਕਿਉਂ ਨੇ
ਉਹ ਤਾ ਨੈਣਾ ਚੋ ਪੜ੍ਹਦੇ ਨੇ
ਫਰ ਬੋਲ ਬੋਲਣੇ ਹੀ ਕਿਉਂ ਨੇ

ਜਿਆਂਦਾ ਲਿਖਦਾ ਨਹੀਂ ਮੈਂ ਅੱਜ ਕੱਲ
ਕੁਜ ਤੂੰ ਹੀ ਜੱਜਬਾਤ ਜੋੜ ਦੇਵੀ
ਲਾਪਤਾ ਨੇ ਖਿਆਲ ਮੇਰੇ
ਜੇ ਤੈਨੂੰ ਮਿਲਣ ਤਾ ਛੇਤੀ ਮੋੜ ਦੇਵੀ

ਹਜੇ ਵੀ ਖੁੱਦ ਦੀ ਭਾਲ ਵਿਚ ਹਾਂ ਮੈਂ
ਮੈਂ ਖੁੱਦ ਨੂੰ ਸਮਜਉਗਾ ਇਕ ਦਿਨ
ਹਜੇ ਵੀ ਇਸੇ ਖਿਆਲ ਵਿਚ ਹੈਂ ਮੈਂ

ਉਹ ਚੰਗੇ ਹੀ ਇਹਨੇ ਬਣ ਗਏ ਕੇ
ਹੁਣ ਕੋਈ ਮਾੜਾ ਨਹੀਂ ਲੱਗਦਾ

ਇਨਸਾਨ ਸੱਬ ਤੋਂ ਸਸਤਾ ਮੁਹੱਬਤ ਚ ਵਿਕਦਾ ਹੈ
ਤੇ ਸਬ ਤੋਂ ਮਹਿੰਗੀ ਵੀ ਉਸਨੂੰ ਮੁਹੱਬਤ ਹੀ ਪੈਂਦੀ ਹੈ

ਹਰ ਵਾਰ ਮੈਂ ਖੁੱਦ ਸੋਚਦਾ ਹਾਂ
ਕੇ ਮੈਂ ਖੁੱਦ ਕੌਣ ਹੈ
ਜਦੋ ਵੀ ਤੇਰੇ ਤੋਂ ਤੇਰੇ ਬਾਰੇ ਪੁੱਛਦਾ ਹਨ

ਕਿੰਨੇ ਪੜਲੇ ਲਏ ਨੇ ਖੱਤ ਮੇਰੇ ਤੇ
ਦੱਸ ਕਿੰਨੇ ਕੋ ਤੋਂ ਪਾੜ ਤੇ
ਕਿੰਨੇ ਦਿਲ ਨਾਲ ਲਾਏ ਸੀ
ਤੇ ਦੱਸ ਕਿੰਨੇ ਕੋ ਤੂੰ ਸਾਡੀ ਤੇ

ਠੋਕਰ ਕਾ ਦਰਦ ਕਿਆ ਹੋਤਾ ਹੈ
ਆਪ ਸਮਝੋ ਗੇ ਨਹੀ
ਜਬ ਸਮਝੇ ਤਬ ਸਹਿ ਨਹੀ ਪਾਓਗੇ

ਬਹੁਤ ਗੁਬਾਰ ਭਰਾ ਥਾ ਦਿਲੋਂ ਮੇੰ ਦੋਨੋ ਕੇ
ਮਗਰ ਵੋ ਏਕ ਹੀ ਬਿਸਤਰ ਪੇ ਰਾਤ ਸੋਏ ਭੀ

ਜ਼ਰਾ ਦੇਖੇਓ ਦਰਵਾਜੇ ਤੇ ਦਸਤਕ ਕਿਸ ਦੀ ਹੈ
ਅਗਰ ਇਸ਼ਕ਼ ਹੋਇਆ ਤਾ ਕਹਿਣਾ ਇਥੇ ਦਿਲ ਨਹੀ ਰਹਿੰਦਾ

ਅਧੂਰਾ ਇਸ਼ਕ ਥਾ ਲੇਕਿਨ
ਮੁਕੰਮਲ ਖਾ ਗਯਾ ਮੁਝਕੋ

ਮੈਂ ਤੋਂ ਇਸ ਬਾਤ ਸੇ ਚੁੱਪ ਹੂੰ ਕਿ ਤਮਾਸ਼ਾ ਨਾ ਬਣੇ
ਤੂੰ ਸਮਝਤਾ ਹੈ ਮੁਝੇ ਤੁਝਸੇ ਗਿਲ਼ਾ ਕੁੱਛ ਭੀ ਨਹੀਂ

ਸਵੇਰ ਦੀਆ ਖਵਾਇਸ਼ਾ ਸ਼ਾਮ ਤੀਕ ਟਾਲਦੇ ਗਏ
ਬੱਸ ਏਦਾਂ ਈ ਖਿੱਲਰਦੀ ਹੋਈ ਜ਼ਿੰਦਗੀ ਸੰਭਾਲ ਦੇ ਗਏ

ਅਸੀਂ ਸਬੂਤੇ ਨਾ ਰਹੇ ਤੇ ਟੁੱਟੇ ਵੀ ਨਾ ਕਦੇ
ਤਿੜਕੇ ਰਹੇ ਆ ਉਮਰ ਭਰ ਪਾਰ ਬਿਖੇਰ ਵੀ ਨਾ ਕਦੇ

ਕਰਮਾ ਵਾਲੀ ਛੱਤ ਜਿਸ ਥੱਲੇ ਪਿਆਰ ਖੁਸ਼ੀ ਵੁਸਵਾਸ਼ ਰਹੇ
ਮਕਾਨ ਬਣਾਉਣਾ ਸੌਖਾ ਦੇਬੀ ਘਰ ਬਣਾਉਣਾ ਔਖਾ ਏ

ਗੁੱਸੇ ਵਿੱਚ ਬੋਲੇ ਗਏ ਕੌੜੇ ਸ਼ਬਦਾਂ ਦਾ ਸੇਕ
ਅੱਗ ਨਾਲੋਂ ਵੀ ਭੈੜਾ ਹੁੰਦਾ

ਲੋਗ ਕਹਿਤੇ ਹੈ ਪਾਗਲ ਕਾ ਕੋਈ ਭਰੋਸਾ ਨਹੀਂ
ਕੋਈ ਏ ਨਹੀਂ ਸੋਚਤਾ ਭਰੋਸੇ ਨੇ ਹੀ ਉਸੇ ਪਾਗਲ ਕੀਆ ਹੈ

ਦੀਆ ਚੋਟਾ ਦਾ ਕਿ ਅਸਰ ਹੋਣਾ
ਜਦ ਆਪਣਿਆਂ ਨੇ ਪੱਥਰ ਬਣਾਤਾ

ਏ ਜ਼ਿੰਦਗੀ ਤਾਂ ਠੋਕਰਾਂ ਦੀ ਗੁਲਾਮ ਐ
ਖਾ ਖਾ ਠੋਕਰਾਂ ਠੇਢੇ ਲਵਾਉਣਾ ਹੁਣ ਆਮ ਐ
ਜਿੱਥੇ ਪਿਆਰ ਦਾ ਹੁੰਦਾ ਕਤਲੇਆਮ ਐ
ਤੇ ਬੇਵਫਾਈ ਦਾ ਮਿਲਦਾ ਇਨਾਮ ਹੈ
ਏ ਜ਼ਿੰਦਗੀ ਤਾਂ ਠੋਕਰਾਂ ਦੀ ਗੁਲਾਮ ਐ

ਸ਼ਿਕਾਇਤ ਖ਼ੁਦ ਨਾਲ ਵੀ ਹੈ ਤੇ ਖੁਦਾ ਨਾਲ ਵੀ ਜੋ ਮਿਲਿਆ
ਉਹ ਮਨਜ਼ੂਰ ਨਹੀਂ ਤੇ ਜੋ ਚਾਹਿਆ ਉਹ ਹਾਸਿਲ ਨਹੀਂ

ਯਾਰੀ ਜਦੋ ਦੀ ਫਕੀਰਾਂ ਤੇਰੇ ਨਾਲ ਲਈ ਏ
ਮਿਲੀ ਓਦੋ ਤੋਂ ਨਿਮਾਣਿਆ ਨੂੰ ਬਾਦਸ਼ਾਹੀ ਏ

ਵਕ਼ਤ ਬੜਾ ਜ਼ਾਲਮ ਹੈ ਜਨਾਬ
ਤਾਜਰੂਬਾ ਦੇ ਕੇ ਮਾਸੂਮੀਅਤ ਛੀਨ ਲੇਤਾ ਹੈ

ਮੇਰੀਆਂ ਉਮੀਦਾਂ ਤਾ ਤੇਰੇ ਤੇ ਸੀ
ਕਿਸਮਤ ਭਰੋਸੇ ਪਹਿਲਾ ਵੀ ਬਹੁਤ ਕੁੱਜ ਹਾਰੇ ਸੱਜਣਾ

ਏ ਦੁਨੀਆਂ ਵਾਲੋ
ਇਸ਼ਕ ਗ਼ਲਤ ਨਹੀਂ ਹੈ
ਹਾਂ ਹਮਸਫ਼ਰ ਗ਼ਲਤ ਜਰੁਰ ਹੋ ਸਕਦਾ

ਰਿਸ਼ਤਾ ਨਵਾਂ ਹੋਵੇ ਤਾ ਲੋਕੀ
ਗੱਲ ਕਰਨ ਦੇ ਬਹਾਨੇ ਲੱਭਦੇ ਨੇ
ਤੇ ਓਹੀ ਰਿਸ਼ਤਾ ਪੁਰਾਣਾਂ ਹੋ ਜਾਵੇ
ਤਾ ਲੋਕੀ ਦੂਰ ਹੋਣ ਦੇ ਬਹਾਨੇ ਲੱਭਦੇ ਨੇ

ਦਿਲ ਫੋਲਾਂ ਤੇ ਕੀ ਫੋਲਾਂ
ਮੇਰੀ ਤੇ ਜੁਬਾਨ ਤੂੰ ਏ
ਜੇ ਤੂੰ ਚੁੱਪ ਏ ਤੇ ਕੀ ਬੋਲਾਂ

ਓਹਨਾ ਗਲੀਆਂ ਵਿਚ ਹਲੀਮਾਂ ਦੇ
ਮੈਂ ਲੱਭਦਾ ਕੋਈ ਘਰ ਬਾਰ
ਗੱਲ ਮੁੱਕਣੀ ਢੁੱਕਣੀ ਕੱਬਰਾਂ ਤੇ
ਜੋ ਰੂਹਾਂ ਦਾ ਦਰਬਾਰ

ਨਾ ਖੜਨਾ ਨਾ ਥੱਕਣਾ
ਨਾ ਸ਼ਿਕਵੇ ਧਰਨੇ ਦੇਹ
ਹਾਂ ਆਪਣੀ ਹੁਨਰੀ ਖੱਟ ਕੇ
ਰੱਖਣੀ ਭੁਖ ਤਰੇਹ

ਉਸ ਰਿਸ਼ਤੇ ਕੋ ਵੀ ਨਿਭਾਇਆ ਹਮਨੇ
ਜਿਸਮੇਂ ਨਾ ਮਿਲਣਾ ਪਹਿਲੀ ਸ਼ਰਤ ਥੀ

ਗੈਰਾਂ ਵਿਚ ਵੰਡਦੇ ਫਿਰਦੇ
ਦਿਲ ਸਾਡੇ ਦੇ ਹਿੱਸੇ ਨੇ
ਰਾਹਾਂ ਵਿਚ ਛੱਡਣ ਵਾਲੇ
ਅੱਜ ਵੀ ਸਾਥੋਂ ਪਿੱਛੇ ਨੇ

NEW PUNJABI SHAYARI 2020 Page 1

NEW PUNJABI SHAYARI 2020 Page 2

NEW PUNJABI SHAYARI 2020 Page 3

NEW PUNJABI SHAYARI 2020 Page 4

NEW PUNJABI SHAYARI 2020 Page 5

NEW PUNJABI SHAYARI 2020 Page 6

NEW PUNJABI SHAYARI 2020 Page 7

NEW PUNJABI SHAYARI 2020 Page 8

NEW PUNJABI SHAYARI 2020 Page 9

NEW PUNJABI SHAYARI 2020 Page 10

NEW PUNJABI SHAYARI 2020 Page 11