Are you looking for best New Punjabi Shayari 2020 status? We have 540+ status about New Punjabi Shayari 2020 for you. Feel free to download, share, comment and discuss every status,quote,message or wallpaper you like.



Check all wallpapers in New Punjabi Shayari 2020 category.

Sort by

Oldest Status 351 - 400 of 540 Total

ਜੀਣਾ ਵੀ ਸਿਖਾ ਦਿੰਦਾ ਹੈ… ਮਰਨਾ ਵੀ ਸਿਖਾ ਦਿੰਦਾ ਹੈ… ਇਸ਼ਕ ਤੋਂ ਵਧੀਆ ਕੋਈ ਉਸਤਾਦ ਨੀ

ਕਦੇ ਕਦੇ ਦਿਲ ਦੀ ਗੱਲ ਵੀ ਸੁਣ ਲਿਆ ਕਰੋ ਕਿਉਕਿ ਹਰ ਵਾਰੀ ਦਿਲ ਇਸ਼ਕ ਦੀ ਮੰਗ ਨੀ ਕਰਦਾ

ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ ਤੂੰ ਅਦਾਵਾਂ ਦੇ ਰੰਗ ਡੌਲਦੀ ਰਹਿ ਮੈਂ ਲਫ਼ਜਾਂ ਚ ਮਹਿਕ ਘੌਲਦਾ ਰਵਾਂਗਾਂ

ਇਸ ਅੱਖਾਂ ਦੀ ਕਸ਼ਮਕਸ਼ ਦੇ ਲੱਖਾਂ ਦੀਵਾਨੇ ਨੇ
ਰਹਿਮ ਕਰਨਾ ਸਾਹਮਣੇ ਨਾ ਆਉਣਾ ਸਨ ਆਸ਼ਕੋਂ ਕੇ
ਨਹੀਂ ਹਜ਼ਾਰੋਂ ਕਤਲ ਹੋ ਜਾਏਂਗੇ ਆਪਕੇ ਨਾਮ ਸੇ

ਸਲਾਮਤ ਰਹੇ ਉਹ ਸ਼ਹਿਰ ਜਿੱਥੇ ਤੁਸੀ ਵਸੇ ਹੋ
ਇੱਕ ਤੇਰੀ ਖਾਤਰ ਅਸੀ ਪੂਰੇ ਸ਼ਹਿਰ ਨੂੰ ਦੁਆਂ ਦਿੰਦੇ ਆਂ

ਜਾਲੀ ਜਿਹੇ ਬੰਦਿਆਂ ਨਾਲ ਸਾਂਝ ਨਹੀਉਂ ਪਾਈਦੀ
ਜੇ ਨਿਭਾਈ ਨਹੀਉ ਜਾਣੀ ਫੇਰ ਯਾਰੀ ਨਹੀਉਂ ਲਾੲੀ ਦੀ

ਬਹੁਤੇ ਸਮਝਦਾਰਾ ਤੋ ਦੂਰ ਹੀ ਰਹੋ
ਕਿਉਕਿ ਇਹ ਕਿਸੇ ਦੀ ਸਮਝ ਵਿੱਚ ਨੀ ਆਉਦੇ

ਜਿੰਦਗੀ ਤੇਰੀ ਹੈ ਰੱਬਾ ਤੂੰ ਜੋ ਮਰਜੀ ਰੰਗ ਭਰਦੇ
ਚਾਹੇ ਕੱਚ ਲਵਾ ਪੈਰੀ ਚਾਹੇ ਸਿਰ ਤੇ ਹੀਰਾ ਜੜ ਦੇ|

ਡਿੱਗਦੇ ਹੋਏ ਪੱਤਿਆਂ ਤੋ ਪਤਾ ਲੱਗੀ ਅੱਜ ਗੱਲ ਕਿ
ਜੇ ਬੋਝ ਬਣ ਜਾਉਗੇ ਤਾ ਇੱਕ ਦਿਨ ਅਪਣੇ ਵੀ ਸੁੱਟ ਦੇਣਗੇ

ਮੈਨੂੰ ਅਪਣੇ ਨਾਲ ਈ ਰੱਖਣਾ ਸੀ
ਕਿਉਕਿ ਪਰਛਾਵੇ ਦਾ ਭਾਰ ਨਹੀ ਹੁੰਦਾ

ਅੱਜ ਦਿਨ ਚੜਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰ

ਬੜੀ ਅਜੀਬ ਜਿਹੀ ਹੋ ਗਈ ਆ ਦੁਨੀਆਂ
ਭੀੜ ਤਾ ਬਹੁਤ ਆ ਪਰ ਚੱਲਦੇ ਸਾਰੇ ਕੱਲ੍ਹੇ ਨੇ

ਕਾਪੀ ਵਿੱਚ ਕੁੱਝ ਸ਼ੇਅਰ ਲਿਖੇ ਨੇ
ਕੱਟ-ਕੱਟ ਕੇ ਫ਼ੇਰ ਲਿਖੇ ਨੇ
ਜਜ਼ਬਾਤਾਂ ਦੇ ਢੇਰ ਲਿਖੇ ਨੇ....

ਕੋਈ ਬਹੁਤਾ ਤਜੁਰਬਾ ਤਾ ਨੀ ਸਿੱਖਿਆ ਦੁਨੀਆਦਾਰੀ ਤੋਂ
ਬਸ ਨਜਰਾਂ ਦੇਖ ਨਜਰਾਨੇ ਪੜ੍ਹਨੇ ਸਿੱਖ ਗਿਆ ਹਾਂ।

ਬੜੀ ਅਜੀਬ ਦਿਲਕਸ਼ੀ ਹੈ
ਅੱਜ-ਕੱਲ੍ਹ ਮਾਹੌਲ ਅੰਦਰ...
ਹਨ੍ਹੇਰੀ ਵੀ ਚੱਲ ਰਹੀ ਹੈ
ਦੀਵੇ ਵੀ ਬਲ਼ ਰਹੇ ਨੇ.........

ਰੋਜ਼ ਆਇਆ ਕਰ ਨਵਾਂ ਦਿਨ ਬਣਕੇ ਮੇਰੀ ਰਾਤਾਂ ਨਾਲ ਬਾਹਲੀ ਬੋਲ ਚਾਲ ਨੀਂ

ਤੂੰ ਮੇਰੇ ਨਾਲੋਂ ਪਹਿਲਾਂ ਹੀ ਉਹ ਜੀਅ ਲਿਆ ਸੀ ਜੋ ਮੈਂ ਖੁਆਬ ਤੇਰੇ ਨਾਲ ਜਿਉਣਾ ਸੀ....

ਤੇਰੇ ਚਾਰ ਦਿਨਾਂ ਦੇ ਇਸ਼ਕ ਨੂੰ ਸਾਰੀ ਜ਼ਿੰਦਗੀ ਚੇਤੇ ਰੱਖਾਂਗੇ !!!

ਸੁਣਿਆ ਤੇਰਾ ਸ਼ਹਿਰ ਮੁਹੱਬਤ ਹੈ
ਤੈਨੂੰ ਮੁਹੱਬਤ ਦੀ ਥੋੜ ਨਹੀਂ
ਸਾਨੂੰ ਤੇਰੇ ਨਾਲ ਮੁਹੱਬਤ ਹੈ
ਪਰ ਤੈਨੂੰ ਸਾਡੀ ਮੁਹੱਬਤ ਦੀ ਲੋੜ ਨਹੀਂ

ਵਕ਼ਤ ਕੱਢੀ ਕਦੇ ਗੱਲ ਕਰਾਂਗੇ
ਦਰਦ ਦਾ ਕੁਝ ਕੁ ਹੱਲ ਕਰਾਂਗੇ
ਰੁਖ਼ ਬੀਤੇ ਸਮਿਆਂ ਵੱਲ ਕਰਾਂਗੇ
ਵਕ਼ਤ ਕੱਢੀ ਕਦੇ ਗੱਲ ਕਰਾਂਗੇ

ਮਰੇ ਹੋਏ ਜੋ ਸ਼ਕਸ਼ ਕਿਸੇ ਤੇ ਮਰਿਆ ਨਈ ਕਰਦੇ
ਟੁੱਟੇ ਦਿਲ ਦੁਬਾਰਾ ਪਿਆਰ ਕਰਿਆ ਨਈ ਕਰਦੇ

ਝੂਠ ਕਹਿੰਦੇ ਨੇ ਲੋਕ
ਜਿੱਥੇ ਇਸ਼ਕ ਹੋਵੇ ਰੱਬ ਵੀ ਸੁਣਦਾ
ਮੇਰੀ ਤਾ ਮੇਰੇ ਇਸ਼ਕ ਨੇ ਵੀ ਨਹੀਂ ਸੁਣੀ

ਹਰ ਗ਼ਮ ਤੋਂ ਵਾਕਿਫ ਹਾਂ
ਜੀ ਹਾਂ ਜਨਾਬ
ਮੈਂ ਇੱਕ ਟੁੱਟਿਆ ਆਸ਼ਿਕ ਹਾਂ

ਹਾਲ ਦਿਲ ਕਾ ਉਸੇ ਸੁਨਾਤੇ ਹੁਏ
ਰੋ ਪੜਾ ਥਾ ਮੈਂ ਮੁਸਕੁਰਾਤੇ ਹੁਏ

ਖੇਤਾਂ ਵਿੱਚ ਮੱਕੀਆਂ ਨੇ
ਸੱਜਣ ਗਵਾਚ ਗਏ
ਤੇ ਯਾਦਾਂ ਸਾਂਭ ਕੇ ਰੱਖੀਆਂ ਨੇ

ਕਿਸ ਹਕੀਮ ਕੇ ਪਾਸ ਜਾਉਂ
ਜਖ਼ਮ ਇਸ਼ਕ ਕੇ ਸੀਨੇ ਕੇ ਲੀਏ
ਮੈਂ ਕਈ ਸਾਲ ਮਰਤਾ ਰਹਾ
ਤੇਰੇ ਸਾਥ ਜੀਨੇ ਕੇ ਲੀਏ

ਸਮਝ ਨੀ ਆਉਂਦੀ ਇਹ ਮੁਹੱਬਤ ਦਾ ਹਫਤਾ
ਜਾਂ ਹਫਤੇ ਕੁ ਦੀ ਮੁਹੱਬਤ ਆ

ਸੱਜਣ ਜਾਂਦੇ ਜਾਂਦੇ ਨੂੰ ਇੱਕੋ ਸਵਾਲ ਪੁੱਛਗਾਂ
ਤੇਰੇ ਦਿਲ ਤੇ ਕਿ ਬੀਤੀ ਇਹੋ ਹਾਲ ਪੁੱਛਗਾਂ

ਕਦੇ ਫੁਰਸਤ ਮਿਲੀ ਤਾਂ ਇੰਨਾ ਜਰੂਰ ਦੱਸੀ
ਕਿ ਉਹ ਕਿਹੜੀ ਮੁਹੱਬਤ ਸੀ
ਜੋ ਬੇਈਮਾਨ ਤੈਨੂੰ ਨਹੀਂ ਕਰ ਸਕਿਆ

ਬੇ ਹਿਸਾਬੇ ਦਰਦਾਂ ਨੂੰ ਮੈਂ ਬੁੱਕਲ ਵਿੱਚ ਲੁਕੋਇਆ
ਹਰ ਮਹਿਫਲ ਵਿੱਚ ਹੱਸਦਾ ਹਾਂ
ਪਰ ਕੱਲਾ ਬਹਿ ਬਹਿ ਰੋਇਆ

ਮੇਰੇ ਬਦਲਣ 'ਚ ਬਹੁਤ ਹੀ ਕਾਰਨ ਨੇ
ਕੁੱਝ ਕਿਸਮਤ ਦੀਆਂ ਮਾਰਾਂ ਨੇ
ਕੁੱਝ ਮੁਹੱਬਤ ਦੀਆਂ ਹਾਰਾਂ ਨੇ

ਮੇਰੇ ਬਦਲਣ 'ਚ ਬਹੁਤ ਹੀ ਕਾਰਨ ਨੇ
ਕੁੱਝ ਕਿਸਮਤ ਦੀਆਂ ਮਾਰਾਂ ਨੇ
ਕੁੱਝ ਮੁਹੱਬਤ ਦੀਆਂ ਹਾਰਾਂ ਨੇ

ਤੁਮਹੇਂ ਕਹਾਂ ਵੋ ਢੂੰਡੇ ਅਬ
ਜੋ ਖੁਦ ਹੀ ਖੁਦ ਮੇਂ ਗੁੰਮ ਸਾ ਹੈ

ਸੂਈ ਓਥੇ ਹੀ ਟਿਕੀ ਹੋਈ ਏ
ਤੇਰੀ ਇੱਕ ਇੱਕ ਗੱਲ ਸੱਜਣਾਂ
ਅਸੀਂ ਦਿਲ ਉੱਤੇ ਲਿਖੀ ਹੋਈ ਏ

ਇਸ਼ਕਾਂ ਅਵੱਲਿਆਂ ਦਾ ਰੱਬ ਦੇ ਘੱਲਿਆਂ ਦਾ
ਇਹ ਤਾਂ ਬਸ ਝੱਲਿਆਂ ਦਾ ਕੰਮ ਹੈ
ਭੀੜ ਵਿੱਚ ਕੂਕਾਂ ਮਾਰਨਾ ਕੰਮ ਨਹੀਂ ਜੀ
ਇਹ ਤਾਂ ਬਸ ਕੱਲਿਆਂ ਦਾ ਕੰਮ ਹੈ

ਦਰਦ ਇਸ਼ਕ ਦਾ ਮਾਣਕ ਮੋਤੀ
ਦਰਦ ਇਸ਼ਕ ਦਾ ਗਹਿਣਾ
ਦਰਦਾਂ ਵਿੱਚ ਅਸੀ ਪਿਸ ਕੇ ਬਹਿ ਗਏ
ਦਰਦ ਵਿੱਚ ਦਿਲਾਂ ਹੀ ਰਹਿਣਾ

ਛੁਪਾ ਕੇ ਦਿਲ ਮੈਂ ਗਮੋਂ ਕਾ ਜਹਾਨ ਬੈਠੇ ਹੈਂ
ਤੇਰੀ ਮਹਿਫ਼ਿਲ ਮੈਂ ਹਮ ਬੇਜ਼ੁਬਾਨ ਬੈਠੇ ਹੈਂ

ਨਸ਼ਾ ਕੋਈ ਵੀ ਹੋਵੇ ਜਾਨਲੇਵਾ ਹੁੰਦਾ ਏ
ਯਕੀਨ ਤਾਂ ਉਦੋਂ ਹੋਇਆ ਜਦੋਂ ਤੇਰੀ ਲਤ ਲੱਗ ਗਈ

ਇਸ਼ਕ ਦਾ ਨਸ਼ਾ ਅਮਲ ਤੋਂ ਭੇੜਾ
ਲਹਿੰਦਾ ਅੰਦਰੋਂ ਸੜਕੇ ਮੈਂ ਬਰਬਾਦੀ ਦੇਖੀ
ਐ ਆਪਣੇ ਅੱਖੀਂ ਖੜਕੇ

ਉੱਤੋਂ ਉੱਤੋਂ ਪਿਆਰ ਜਤਾਉਣਾ ਖੂਬ ਜਾਣਦੀ ਸੀ
ਮੈਨੂੰ ਦਿਲ ਤੋਂ ਗੈਰ ਤੇ ਬਾਹਰੋਂ ਜੋ ਮਹਿਬੂਬ ਜਾਣਦੀ ਸੀ

ਇਹ ਚੰਦਰੀ ਮੁਹੱਬਤ
ਹਰ ਕਿਸੇ ਦੇ ਵੱਸ ਦਾ ਰੋਗ ਨਹੀਂ
ਜਿੰਨੇ ਇਲਾਜ਼ ਨੇ
ਦੁੱਗਣੇ ਪਰਹੇਜ਼ ਨੇ
ਚੱਲ ਛੱਡ ਮਨਾ ਕੋਈ ਹੋਰ ਗੱਲ ਕਰ

ਪੜ ਕੋਈ ਮੰਤਰ ਕਰ ਕੋਈ ਟੂਣਾ
ਉਹਨੂੰ ਇਸ਼ਕ ਹੋਜੇ ਮੇਰੇ ਤੋਂ ਦੂਣਾ

ਮੁਹੱਬਤ ਵੀ ਤਾਂ ਹੋਈ
ਪੂਰੇ ਕਹਿਰ ਦੀ ਹੋਈ
ਭਾਵੇ ਹੱਕ 'ਚ ਨਾ ਮੇਰੇ
ਹਵਾ ਤੇਰੇ ਸ਼ਹਿਰ ਦੀ ਹੋਈ

ਕੀ ਹੋਇਆ ਜੇ ਸੱਜਣ ਤੋੜ ਗਏ ਨੇ
ਹੰਜੂਆਂ ਦੇ ਵਿੱਚ ਰੋੜ ਗਏ ਨੇ
ਰੱਖ ਕਿਸੇ ਹੋਰ ਦੀ ਗਾਨੀ
ਛੱਲਾ ਸਾਡਾ ਮੋੜ ਗਏ ਨੇ

ਅਲਵਿਦਾ ਆਖ ਸੱਜਣ
ਤੁਰ ਗਿਆ ਦੂਰ ਸੀ
ਬੇਵਫਾ ਨਈਂ ਸੀ
ਉਦੋਂ ਉਹ ਵੀ ਮਜਬੂਰ ਸੀ

ਅਸੀਂ ਤਾਂ ਭਾਲਦੇ ਵਫਾ ਵਾਲੀ ਕੀਮਤ ਸੀ
ਪਰ ਸੱਜਣ ਸਾਡੇ ਮਤਲਬ ਤੱਕ ਸੀਮਤ ਸੀ

ਕਿਦਾਂ ਦੱਸਿਆ ਜਾਵੇ ਆਪਣੇ ਹਲਾਤਾਂ ਨੂੰ
ਐਵੇਂ ਕਮਲਪੁਣਾ ਦਸਦੇ ਸਭ ਜਜ਼ਬਾਤਾਂ ਨੂੰ

ਹੁਣ ਵਫ਼ਾ ਤੋਂ ਮੁੱਕਰ ਗਿਆ ਏ ਦਿਲ
ਹੁਣ ਮੁਹੱਬਤ ਤੋਂ ਡਰ ਗਿਆ ਏ ਦਿਲ
ਹੁਣ ਸਹਾਰਿਆ ਦੀ ਗੱਲ ਨਾ ਕਰਨਾ
ਹੁਣ ਦਿਲਾਸਿਆ ਤੋਂ ਭਰ ਗਿਆ ਏ ਦਿਲ

ਭਰੇ ਘੜੇ ਦੇ ਪਾਣੀ ਵਾਂਗੂ
ਅਸੀਂ ਡੁੱਲਣ ਲੱਗ ਪਏ ਹਾਂ
ਇੱਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ

ਖਿੜਦੀ ਦੁਪਹਿਰ ਵਿਚ ਪੈਂਦੀਆਂ ਕਣੀਆਂ
ਕੀ ਦੱਸਾਂ ਤੈਨੂੰ
ਮੇਰੇ ਨਾਲ ਕੀ ਕੀ ਬਣੀਆਂ

NEW PUNJABI SHAYARI 2020 Page 1

NEW PUNJABI SHAYARI 2020 Page 2

NEW PUNJABI SHAYARI 2020 Page 3

NEW PUNJABI SHAYARI 2020 Page 4

NEW PUNJABI SHAYARI 2020 Page 5

NEW PUNJABI SHAYARI 2020 Page 6

NEW PUNJABI SHAYARI 2020 Page 7

NEW PUNJABI SHAYARI 2020 Page 8

NEW PUNJABI SHAYARI 2020 Page 9

NEW PUNJABI SHAYARI 2020 Page 10

NEW PUNJABI SHAYARI 2020 Page 11