Are you looking for best New Punjabi Shayari 2020 status? We have 540+ status about New Punjabi Shayari 2020 for you. Feel free to download, share, comment and discuss every status,quote,message or wallpaper you like.



Check all wallpapers in New Punjabi Shayari 2020 category.

Sort by

Oldest Status 101 - 150 of 540 Total

ਵੋਹ ਅਪਨੇ ਹੀ ਹੋਤੇ ਹੈਂ ਜੋ ਲਫ਼ਜ਼ੋਂ ਸੇ ਮਾਰ ਲੇਤੇ ਹੈਂ, ਵਰਨਾ ਗ਼ੈਰੋਂ ਕੋ ਕਿਆ ਪਤਾ ਦਿਲ ਕਿਸ ਬਾਤ ਸੇ ਦੁਖਤਾ ਹੈ...

ਵੋ ਏਕ ਸ਼ਬ ਜਲੀ ਤੋ ਉਸੇ ਸ਼ਮਾ ਕਹਿ ਦੀਆ ਹਮ ਬਰਸੋ ਸੇ ਜਲ ਰਹੇ ਹੈ ਕੋਈ ਤੋ ਖਿਤਾਬ ਦੋ...💕💕

ਤੇਰੀ ਜੁਦਾਈ ਵਿੱਚ ਦਿਲ ਬੇਕਰਾਰ ਨਾ ਕਰਾ ਤੂੰ ਹੁਕਮ ਕਰੇ ਤੇ ਮੈ ਇੰਤਜਾਰ ਨਾ ਕਰਾਂ ਬੇਵਫਾਈ ਕਰਨੀ ਏ ਤਾਂ ਇਸ ਕਦਰ ਕਰੀ ਕੇ ਤੇਰੇ ਤੋ ਬਾਅਦ ਮੈਂ ਕਿਸੇ ਨੂੰ ਪਿਆਰ ਨਾਂ ਕਰਾਂ...😞😞😞

ਕਿਸੇ ਨੇ ਖੁਬ ਕਹਾ ਹੈ ਸੁਖ ੳਮਰ ਭਰ ਯਹਿ ਭੁਲ ਕਰਤਾ ਰਹਾ ਧੁਲ ਚਹਰੇ ਪਰ ਥੀ ੳਰ ਅਾਇਨਾ ਸਾਫ ਕਰਤਾ ਰਹਾ...

ਜਿੱਥੇ ਹੈ ਇੱਕੋ ਜਾਤ ਹੱਕ ਦੀ, ਮੇਰੀ ਜਾਤ ਕੋਈ ਨਹੀ ਤੇ ਸਫ਼ਾਤ ਕੋਈ ਨਹੀ। ਭਲਾ ਖਾਕ ਨਿਮਾਨੀ ਨੇ ਬੋਲਣਾ ਆ ਕੀ, ਜੇ ਨਾ ਯਾਰ ਬੋਲੇ ਹੁੰਦੀ ਬਾਤ ਕੋਈ ਨਹੀ। ਬਾਕੀ ਯਾਰ ਮੇਰਾ, ਮੈ ਤਾ ਹਾ ਫਾਨੀ, ਮੇਰੀ ਹੋਰ ਇਸ ਤੋ ਕਰਾਮਾਤ ਕੋਈ ਨਹੀ। ਤੈਨੂੰ ਫੇਰ ਦੀਵਾਨਿਆ ਕੀ ਦੱਸਾ, ਮੇਰੀ ਸਿਫ਼ਤ ਕੀ ਏ,ਜਿਹਦੀ ਜਾਤ ਕੋਈ ਨਹੀ।

ਸਾਰਾ ਸ਼ਹਿਰ ਸੀ ਉਸ ਦੇ ਜਨਾਜ਼ੇ ਚ ਸ਼ਰੀਕ, ਉਹ ਸ਼ਕਸ਼ ਜੋ ਤਨਹਾਈ ਦੇ ਡਰ ਤੋਂ ਮਰ ਗਿਆ,,

ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕੱਲ ਐਨੇ ਦਿਲਚਸਪ ਹਨ, ਕਿ ਹਰ ਇੱਟ ਸੋਚਦੀ ਹੈ ਕੰਧ ਮੇਰੇ ਤੇ ਟਿਕੀ ਹੈ..

ਆਪਣੀਆਂ ਗ਼ਲਤੀਆਂ ਸਾਨੂੰ ਬਹੁਤ ਵੱਡਾ ਵਕੀਲ ਬਣਾਉਂਦੀਆਂ ਹਨ, ਤੇ ਦੂਜੇ ਦੀਆਂ ਗ਼ਲਤੀਆਂ ਬਹੁਤ ਵੱਡਾ ਜੱਜ..

ਮੰਜ਼ਿਲਾਂ ਨੂੰ ਗੁਮਰਾਹ ਕਰ ਦਿੰਦੇ ਨੇ ਕਈ ਲੋਕ, ਹਰ ਕਿਸੇ ਤੋਂ ਰਾਸਤਾ ਪੁੱਛਣਾ ਠੀਕ ਨਹੀਂ..

ਕੁਝ ਸੱਜਣ ਤੇ ਯਾਰੀ ਨੂੰ "ਅਹਿਸਾਨ" ਸਮਝ ਕੇ ਲਾਉਂਦੇ ਨੇ,
ਅਸੀਂ ਤੇਰੇ ਲਈ ਕਿ ਨੀ ਕੀਤਾ ਸਾਰੀ ਉਮਰ "ਗਿਣਾਉਂਦੇ" ਨੇ...

ਕਿੰਨਾ ਕੁਝ ਜਾਣਦਾ ਹੋਵੇਗਾ ਉਹ ਸਕਸ਼ ਮੇਰੇ ਬਾਰੇ,
ਮੇਰੇ ਮੁਸਕੁਰਾਉਣ ਤੇ ਵੀ ਜਿਸਨੇ ਪੁੱਛ ਲਿਆ ਕਿ ਤੂੰ ਉਦਾਸ ਕਿਓੁਂ ਹੈਂ ??

ਇੱਕ ਸ਼ਿਕਵਾ ਏ ਤੇਰੇ ਨਾਲ
ਤੂੰ ਖਿਆਲਾ ਵਿੱਚ ਵੀ ਏ ਖੁਆਬਾਂ ਵਿੱਚ ਵੀ ਤਾਂ ਕਿਸਮਤ ਵਿੱਚ ਕਿਉਂ ਨਹੀ

ਜ਼ਰੂਰੀ ਨਹੀਂ ਕਿ ਜੋ ਸ਼ਾਇਰੀ ਕਰਦਾ ਹੋਵੇ,
ਉਸਨੂੰ ਇਸ਼ਕ ਹੋਵੇ,
ਜ਼ਿੰਦਗੀ ਵੀ ਕੁਝ ਜ਼ਖਮ ਬੇਮਿਸਾਲ ਦਿੰਦੀ ਹੈ ।

ਤੈਨੂੰ ਤਾਂ ਸਾਡੇ 'ਚੋਂ ਨੁਕਸ ਵੀ ਨਾ ਕੱਢਣਾ ਆਇਆ,
ਯਾਰ ਰੱਖਣਾ ਤਾਂ ਇੱਕ ਪਾਸੇ ਤੈਨੂੰ ਤਾਂ ਛੱਡਣਾ ਵੀ ਨਾ ਆਇਆ ।

ਇਹ ਮੇਰਾ ਟੁੱਟਣਾਂ ਤੇ ਟੁੱਟ ਕੇ ਬਿਖਰ ਜਾਣਾ ਕੋਈ ਇਤਫ਼ਾਕ ਨਹੀ,
ਕਿਸੇ ਨੇ ਬਹੁਤ ਮਿਹਨਤ ਕੀਤੀ ਹੈ ਮੈਨੂੰ ਇੱਥੋਂ ਤੱਕ ਪਹੁੰਚਾਉਂਣ ਦੀ..

ਬਹੁਤ ਦੂਰ ਹੈ ਮੇਰਾ ਸ਼ਹਿਰ ਤੇਰੇ ਸ਼ਹਿਰ ਸੇ..
- ਫਿਰ ਬੀ ਹਮ ਹਵਾ ਕੇ ਹਰ ਝੋਕੇ ਸੇ ਤੇਰਾ ਹਾਲ ਪੂਛਤੇ ਹੈ..

ਲਿਖੇ ਹੋਏ ਤਾ ਬਹੁਤ ਪਿਆਰੇ ਲੱਗਦੇ ਨੇ ਇਹ ਸ਼ਬਦ,.
ਪਰ ਮੇਰੇ ਹਰ ਸ਼ਬਦ ਦੇ ਪਿੱਛੇ ਇੱਕ ਕਹਾਣੀ ਹੈ,.
ਕਿਤੇ ਮੇਂ ਕਸੂਰਵਾਦ ਹਾਂ ਤੇ ਕਿਤੇ ਉਹ ਮਰਜਾਣੀ ਹੈ,..

ਅਜ਼ੀਬ ਕਿੱਸਾ ਹੈ ਜ਼ਿੰਦਗੀ ਦਾ ਯਾਰੋ..
ਅਜਨਬੀ ਸਵਾਲ ਪੁੱਛ ਰਹੇ ਨੇ ਤੇ ਆਪਣਿਆਂ ਨੂੰ ਖਬਰ ਵੀ ਨਹੀਂ.

ਤੇਰੀ ਰਜਾ ਵਿੱਚ ਰਾਤ ਦਿਨ ਚਲਦੇ ਨੇ ਮਾਲਕਾ
ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ
ਮੈਂ ਗਲਤ ਸੀ ਗਲਤ ਹਾਂ ਕੁਝ ਠੀਕ ਬਖਸ਼ ਦੇ
ਆਪਣੀ ਰਜਾ ਵਿੱਚ ਰਹਿਣ ਦੀ ਤੌਫੀਕ ਬਖਸ਼ ਦੇ? ...... .

ਜਿੰਦਗੀ ਯਾਰੀ ਤੇ ਸਫਰ ਮੁੱਕਦੇ ਜ਼ਰੂਰ ਨੇ ਬੱਚੇ ਨਾਲ ਬੱਚਾ ਤੀਵੀਂ ਤੋ ਆਦਮੀ ਇਸ਼ਕ ਤੋ ਹੁਸਨ ਰੁੱਸਦੇ ਜ਼ਰੂਰ ਨੇ
ਅੰਬਰਾਂ ਤੋ ਤਾਰਾ,ਟਾਹਣੀ ਤੋ ਫੁੱਲ ਪਿਆਰ ਵਿੱਚ ਦਿੱਲ ਟੁੱਟਦੇ ਜ਼ਰੂਰ ਨੇ...

ਕਿਸੇ ਨੇ ਹਸਾਇਆ ਕਿਸੇ ਨੇ ਰੁਲਾਇਆ, ਕਿਸੇ ਨੇ ਅਪਣਾਇਆ ਕਿਸੇ ਨੇ ਠੁਕਰਾਇਆ... ਬਹੁਤ ਕੁਛ ਮਿਲਿਆ ਬਹੁਤ ਕੁਛ ਗਵਾਇਆ, ਕੁਛ ਮਾਂ ਕੋਲੋ ਸਿੱਖਿਆ ਕੁਛ ਜਿੰਦਗੀ ਨੇ ਸਿਖਾਇਆ

ਮੇਰੀ ਸਾਇਰੀ ਪੜ ਕੇ ਸਭ ਨੇ ਬਸ ਇੱਕ ਹੀ ਗੱਲ ਕਹੀ ਕਿ ਕਲਮ.✍🏻.ਤੋੜ ਦੋ ਇਸ ਦੀ ਬਹੁਤ ਸੱਚ ਬੋਲਦੀ ਹੈ...✍🏻

ਦੁਨੀਆਂ ਸੇ ਜੁਦਾ ਹੈ ਹਮਾਰਾ ਅੰਦਾਜ਼-ਏ-ਜ਼ਿੰਦਗੀ
ਹਮ ਬਿਖਰਤੇ ਹੈਂ ਤੋ ਔਰ ਭੀ ਨਿਖਰ ਜਾਤੇ ਹੈਂ.

ਜੇ ਤੂੰ ਥੋੜਾ ਜਿਹਾ ਵੀ ਸੋਚਿਆ ਮੇਰੇ ਵਾਸਤੇ ਮੈ ਜਿੰਦ ਜਾਨ ਵਾਰ ਦਿਆ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ ਤਾਂ ਖੁਦ ਨੂੰ ਜਲਾ ਦਿਆ ਤੇਰੇ ਵਾਸਤੇ

ਦੋਸਤੀ ਕਰੋ ਤੋ ਹਮੇਸ਼ਾ ਮੁਸਕਰਾ ਕੇ ,
ਕਿਸੀ ਕੋ ਧੋਖਾ ਨਾ ਦੋ ਆਪਣਾ ਬਣਾ ਕੇ,
ਕਰ ਲੋ ਯਾਦ ਜਬ ਤਕ ਹਮ ਜਿੰਦਾ ਹੈਂ,
ਫਿਰ ਨਾ ਕਹਿਨਾ ਚਲੇ ਗਏ ਦਿਲ ਮੇਂ ਯਾਦੇਂ ਬਸਾ ਕੇ ॥

ਇੰਨ ਜ਼ਿੰਦਗੀ ਕੇ ਤੂਫਾਨੋਂ ਕਾ ਸਾਹਿਲ ਹੈ ਤੇਰੀ ਦੋਸਤੀ ਦਿਲ ਕੇ ਅਰਮਾਨੋ ਕੀ ਮੰਜਿਲ ਹੈ ਤੇਰੀ ਦੋਸਤੀ ਏਹ ਦੁਨੀਆ ਬਣ ਜਾਏਗੀ ਜੰਨਤ ਮੇਰੀ ਅਗਰ ਮੌਤ ਆਨੇ ਤਕ ਸਾਥ ਹੈ ਦੋਸਤੀ ਤੇਰੀ

ਮਤਲਬ ਦੀ ਦੁਨਿਆ ਸੀ ਇਸ ਲਈ ਛੱਡ ਦਿੱਤਾ ਸੱਬ ਨੂੰ ਮਿਲਣਾ ..ਨਹੀਂ ਤਾਂ ਇਹ ਛੋਟੀ ਜੇਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ

ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ

ਲਫਜਾਂ ਨੂੰ ਜਦੋਂ ਹੁੰਗਾਰਾ ਨਹੀ ਮਿਲਦਾ ਖਾਮੋਸ਼ੀ ਦਾਸਤਾਨ ਬਿਆਨ ਕਰਦੀ ਹੈ...

ਟਾਈਮ ਜਿਹਾ ਟਪਾਉਣਾ, ਉਹਦੀ ਆਦਤ ਸੀ...
ਦੂਜਿਆ ਨੂੰ ਬੇਵਕੂਫ ਬਣਾਉਣਾ, ਉਹਦੀ ਆਦਤ ਸੀ...
ਖੁਦ ਨੂੰ ਚੰਗਾ ਤੇ ਮੈਨੂੰ ਬੁਰਾ ਬਣਾਉਣਾ, ਉਹਦੀ ਆਦਤ ਸੀ..

ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆਂ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਂਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ.

ਰਿਸਤੇ ਵੀ ਰੋਟੀ ਵਰਗੇ ਹੀ ਨੇ ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ ਸੜ ਕੇ ਸੁਆਹ ਹੋ ਜਾਂਦੇ ਆ …

ਐਂਵੇਂ ਝੂਠਾ ਮੂਠਾ ਈ ਕਹਿ ਦਿਆ ਕਰੋ ਕਿ ਤੇਰੇ ਨਾਲ ਪਿਆਰ ਹੋ ਗਿਆ ਅਸੀ ਵੀ ਕਦੇ ਦਰਦ ਵਾਲੀ ਸ਼ਾਇਰੀ ਭੁੱਲਕੇ ਪਿਆਰ ਤੇਰੇ ਨੂੰ ਲਿਖੀਏ

ਸ਼ਰੇਆਮ ਵਿਕਦਾ ‪ਇਸ਼ਕ‬ ਇੱਥੇ, ਸ਼ਰੇਆਮ ਵਿਕਦਾ ਜ਼ਮੀਰ ਇਥੇ,
ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ ਇਥੇ
ਵਾਂਗ ਕੱਪੜੇ ਦਿਲਦਾਰ ਬਦਲਦੇ ਇਥੇ ,ਹਰ ਭਾਅ ਵਿਕਦੇੇ ਸ਼ਰੀਰ ਇਥੇ,
ਇੱਕ ਰਾਤ ਦਾ ‪ਰਾਂਝਾ‬ ਅੱਜ ਕੱਲ, ਇੱਕ ਰਾਤ ਦੀ ਅੱਜ ਕੱਲ ‪ਹੀਰ‬ ਇਥੇ

ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ„
ਕਾਗਜ਼ ਥੁੜ ਜਾਣਗੇ ਜਾਂ ਕਲਮ ਸੁੱਕ ਜਾਏਗੀ„
ਇਹ ਇਸ਼ਕ਼ ਹੀ ਹੈ ਜੋ ਜੱਗ ਨੂੰ ਚਲਾਈ ਫਿਰਦਾ„
ਜੇ ਆਸ਼ਿਕ ਮੁੱਕ ਗਏ ਤਾਂ ਖੁਦਾਈ ਰੁਸ ਜਾਏਗੀ

ਕਹਿੰਦੀ ਬੇਵਫਾ ਨਹੀ ਸੀ ਮੈ ਮੇਰੀ ਕੋਈ ਮਜਬੂਰੀ ਸੀ
ਇਸ ਕਰਕੇ ਹੀ ਰੱਖੀ ਆਪਣੇ ਦੋਹਾਂ ਵਿੱਚ ਦੂਰੀ ਸੀ
ਤੇਰਾ ਸੁਪਨਾ ਸੀ ਸ਼ਾਇਰ ਬਨਣ ਦਾ ਇਸ
ਲਈ ਤੇੈਨੂੰ ਧੋਖਾ ਦੇਣਾ ਜਰੂਰੀ ਸੀ ।

ਕਿਤੇ ਨਜਰੀ ਨਾ ਪੈ ਜੇ ਕੋੲੀ ਅਜਾਬ ਚਿਹਰੇ ਉੱਤੇ
ਤਾਂ ਹੀ ਹਾਸਿਆਂ ਦਾ ਪਾ ਲਿਆ ਨਕਾਬ ਚਿਹਰੇ ਉੱਤੇ
ਮੇਰੇ ਮੁਖੜੇ ਤੇ ਨੂਰ ਦੀਆਂ ਜੋ ਕਰਦੇ ਨੇ ਗੱਲਾਂ
ਹੈ ਓੁਹਨਾ ਦੇ ਹੀ ਦੁੱਖਾਂ ਦਾ ਸਬਾਬ ਚਿਹਰੇ ਉੱਤੇ...

ਮੈਨੂੰ ਪੀ ਕੇ ਹੋਸ਼ ਤੂੰ ਭੁਲਾਈ ਪੀਣ ਵਾਲਿਆ,
ਪੀਣੀ ਨਾ ਸ਼ਰਾਬ ਤੈਨੂੰ ਆਈ ਪੀਣ ਵਾਲਿਆਂ..

ਪਰਦਾ ਗਿਰਦੇ ਹੀ ਖਤਮ ਹੋ ਜਾਂਦੇ ਨੇ ਤਮਾਸ਼ੇ ਸਾਰੇ,
ਖੁਲ ਕੇ ਰੋਂਦੇ ਨੇ ਫੇਰ ਲੋਕਾਂ ਨੂੰ ਹਸਾਉਣ ਵਾਲੇ..

ਯੇ ਔਰ ਬਾਤ ਕੇ ਵੌ ਵਫਾ ਨਾ ਕਰ ਸਕੇ ਲੇਕਿਨ ਕਮਬੰਖਤ ਨੇ ਜੌ ਵਾਦੇ ਕੀਏ ਵੋ ਗਜਬ ਥੇ...

ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ.. ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਓ ਖੇਡ ਸਰੀਰਾਂ ਦੀ

ਵੋ ਤੋ ਹਮ ਥੇ ਕੇ ਤੁਝੇ ਭੀੜ ਮੇਂ ਪਹਿਚਾਨ ਲੀਆ ਤੁਝਕੋ ਯਹ ਵਹਿਮ ਹੈ ਕਿ ਤੂੰ ਸਬਸੇ ਜੁਦਾ ਲੱਗਤਾ ਹੈ...

ਰਾਤੀ ਆੲਿਅਾ ਉਲਾਬਾ ਮੈਨੂੰ ਚੰਨ ਦਾ ਸੀ।
ਕਹਿੰਦਾ !
ਹੁਣ ਕਿੱਥੇ ਗਈ ਉਹ ਜੀਹਨੂੰ ਮੈਥੋਂ ਸੋਹਣੀ ਮੰਨਦਾ ਸੀ l

ਦਿਲ ਦੀਆ ਗੱਲਾ ਅਸੀਂ ਦਿਲ ਵਿਚ ਹੀ ਰੱਖੀਆਂ ਨੇ,
ਨਾ ਹੀ ਓਹਨਾ ਨੇ ਕਦੇ ਪੁੱਛਿਆ ਤੇ ਨਾ ਹੀ ਕਦੇ ਦੱਸੀਆਂ ।

ਕਲਮ ਨਹੀਂ ਲਿਖ ਸਕਦੀ ਹਰ ਉਦਾਸ ਲਮ੍ਹੇ ਨੂੰ.🖋 ।। ਕੁਝ ਜਜ਼ਬਾਤ ਦਿਲ ਦੀ ਗਹਿਰਾਈ ਵਿੱਚ ਲਿਖੇ ਹੁੰਦੇ ਨੇ.💘

ਹੁਣ ਤਾਂ single ਰਹਿਣ 'ਚ ਭਲਾਈ ਆ,
ਜਦੋਂ ਪਿਆਰ ਸੀ ਉਦੋਂ ਕਿਹੜਾ ਕਿਸੇ ਨੇ ਕਦਰ ਪਾਈ ।

ਸ਼ਾਇਰੀ ਤੇ ਸ਼ਰਾਬ, ਬੱਸ ਹੋਰ ਕੁਝ ਨਹੀਂ !
ਖੂਬਸੂਰਤ ਤੋਹਫੇ ਨੇ ਤੇਰੀ ਮੁਹੱਬਤ ਦੇ !!!

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ....
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ...

ਰਫਤਾਰ ਕੁਛ ਇਸ ਕਦਰ ਤੇਜ ਹੋ ਗਈ ਹੈ ਜਿੰਦਗੀ ਦੀ
ਕੀ ਸਵੇਰ ਦਾ ਦਰਦ ਸ਼ਾਮ ਤੱਕ ਪੁਰਾਣਾ ਹੋ ਜਾਂਦਾ।।।

ਮੇਰੀ ਲਿਖੀ ਕਿਤਾਬ ਮੇਰੇ ਹੀ ਹੱਥ ਫੜ੍ਹਾਂ ਕੇ ਕਹਿੰਦੇ ਨੇ ਕਿ
ਇਸਨੂੰ ਪੜ੍ਹਿਆ ਕਰ...ਮੁੱਹਬਤ ਸਿੱਖ ਜਾਵੇਗਾ.

NEW PUNJABI SHAYARI 2020 Page 1

NEW PUNJABI SHAYARI 2020 Page 2

NEW PUNJABI SHAYARI 2020 Page 3

NEW PUNJABI SHAYARI 2020 Page 4

NEW PUNJABI SHAYARI 2020 Page 5

NEW PUNJABI SHAYARI 2020 Page 6

NEW PUNJABI SHAYARI 2020 Page 7

NEW PUNJABI SHAYARI 2020 Page 8

NEW PUNJABI SHAYARI 2020 Page 9

NEW PUNJABI SHAYARI 2020 Page 10

NEW PUNJABI SHAYARI 2020 Page 11