Are you looking for best New Punjabi Shayari 2020 status? We have 540+ status about New Punjabi Shayari 2020 for you. Feel free to download, share, comment and discuss every status,quote,message or wallpaper you like.



Check all wallpapers in New Punjabi Shayari 2020 category.

Sort by

Oldest Status 301 - 350 of 540 Total

ਸ਼ੁਕਰ ਆ ਚਾਹ ਦਾ ਸਹਾਰਾ ਹੈਗਾ
ਤੂੰ ਤਾਂ ਲੈ ਡੁਬੀ ਸੀ

ਹੁਸਨ ਦਾ ਕਿ ਕੰਮ ਮਹੁੱਬਤ ਚ
ਰੰਗ ਸਵਾਲਾਂ ਵੀ ਹੋਵੇ ਫਿਰ ਵੀ ਕਾਤਿਲ ਲੱਗਦਾ

ਕਿਰਦਾਰ ਦੇਖ ਕਰ ਮੁਰੀਦ ਹੋ ਜਾਤੇ ਹੈ ਲੋਗ
ਜ਼ਬਰਦਸਤੀ ਦਿਲੋਂ ਪਰ ਕਬਜ਼ਾ ਨਹੀਂ ਕਿਆ ਜਾਤਾ

ਯੇਹ ਜੋ ਤੁਮ ਮੇਰਾ ਹਾਲ ਪੂਛਤੇ ਹੋ
ਮੁਸ਼ਕਿਲ ਸਵਾਲ ਪੂਛਤੇ ਹੋ

ਤੂੰ ਹੀ ਦਰਦ ਹੈ ਤੇ ਤੂੰ ਹੀ ਮਰਹਮ
ਐ ਇਸ਼ਕ ਤੇਰੇ ਵੀ ਰਸਤੇ ਅਨੋਖੇ ਨੇ

ਮੁਕੱਦਰ ਤੇਜ ਹੋਵੇ ਤਾਂ
ਨੱਖਰੇ ਸੁਭਾਅ ਬਣ ਜਾਂਦੇ ਐ
ਕਿਸਮਤ ਹੋਵੇ ਮਾੜੀ ਤਾਂ
ਹਾਸੇ ਵੀ ਗੁਨਾਹ ਬਣ ਜਾਂਦੇ ਨੇ

ਸਿਰਫ ਸੂਰਤਾਂ ਚ ਦਿਲਚਸਪੀ
ਦਿਖਾਉਣ ਵਾਲਿਆਂ ਦੇ ਹਿੱਸੇ ਮਹੁੱਬਤ ਨਹੀਂ ਆਉਂਦੀ

ਸਾਡੇ ਨਾਲ ਵੀ ਗੱਲ ਕਰ ਲਿਆ ਕਰ ਸੱਜਣਾ
ਅਸੀਂ ਤੈਨੂੰ ਇਸ਼ਕ ਸਿਖਾਇਆ ਐ

ਸੌਦਾ ਕਰ ਲੈਂਦੇ ਐਵੇਂ ਇਸ਼ਕ ਕਿਉਂ ਕੀਤਾ
ਮਹੁੱਬਤ ਘਟੋ ਘੱਟ ਮੈਨੂੰ ਬਰਾਬਰੀ ਦੀ ਤਾਂ ਮਿਲਦੀ

ਹਮ ਤੋਂ ਲਾਖ ਬੁਰੇ ਹੈਂ
ਚਲੋ ਛੋਡੋ
ਤੁਮ ਅੱਛੇ ਬਨੋ

ਮੁੱਕਦਰਾਂ ਵਿੱਚ ਨਹੀਂ ਸੀ
ਮੈਂ ਤੇਰੇ ਕਰਮਾਂ ਚ ਸੀ
ਅਫਸੋਸ
ਤੂੰ ਉਹ ਵੀ ਨਾ ਕਮਾਏ

ਡਾਰੋ ਨਿੱਖੜੇ ਪਰਿੰਦੇ ਦੀ ਜ਼ਿੰਦਗੀ
ਟਾਹਣੀਓ ਟੁੱਟੇ ਪੱਤੇ ਵਾਂਗ ਹੁੰਦੀ
ਨਾ ਮੰਜ਼ਿਲ ਦੀ ਸੂਹ
ਨਾ ਰਾਹ ਦਾ ਸਹਾਰਾ

ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ
ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ

ਤੋੜ ਨਾ ਤੂੰ ਸ਼ੀਸ਼ਾ ਚਿਹਰੇ ਹਜ਼ਾਰ ਦੇਖਣਗੇ
ਹਲੇ ਤਾ ਸਿਰਫ ਇਕ ਹਾਂ
ਫਿਰ ਬੇਸ਼ੁਮਾਰ ਦੇਖਣਗੇ

ਪੜ੍ਹ ਕੋਈ ਮੰਤਰ ਕਰ ਕੋਈ ਟੂਣਾ
ਓਹਨੂੰ ਇਸ਼ਕ ਹੋਜੇ ਮੇਰੇ ਤੋਂ ਦੂਣਾ

ਕੁੱਝ ਕੁ ਪਲਾਂ ਦੇ ਨਜ਼ਾਰੇ
ਤੈਨੂੰ ਮਹਿੰਗੇ ਪੈਣਗੇ
ਮੁਟਿਆਰੇ

ਨਾ ਅੱਖਰਾਂ ਦੇ ਨਾਲ ਲੜਿਆ ਕਰ
ਹਰਫ਼ਾਂ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰ
ਕਦੇ ਨੈਣਾ ਨੂੰ ਵੀ ਪੜਿਆ ਕਰ
ਸਭ ਕੁੱਝ ਮੂੰਹੋ ਨਹੀਂ ਕਹਿ ਹੁੰਦਾ

ਮੇਰੀ ਤੇਹ ਬੇਸ਼ੱਕ ਸਮੁੰਦਰ ਦੀ ਏ
ਪਰ ਤੇਰੇ ਮੋਹ ਦੀ ਇੱਕ ਬੂੰਦ ਕਾਫੀ ਏ ਮੇਰੀ ਤਰਿਪਤੀ ਲਈ

ਹਮ ਵਹਾਂ ਦੋਸਤੀ ਕਰਤੇ ਹੈਂ
ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ

ਮੈਂ ਵਿਕਦੇ ਜ਼ਮੀਰ ਇੱਥੇ ਆਮ ਦੇਖੇ ਨੇ
ਹੁੰਦੇ ਦਿਲਾਂ ਦੇ ਵਪਾਰ ਸ਼ਰੇਆਮ ਦੇਖੇ ਨੇ

ਯਾਦਾਂ ਦਾ ਪਾਣੀ
ਸੋਚਾਂ ਦੀ ਬੇੜੀ
ਨਾ ਚੁੱਪ ਨਾ ਕਿਨਾਰਾ
ਮੁਹੱਬਤ ਸਮੁੰਦਰ ਤੋਂ ਵੀ ਗਹਿਰੀ
ਤੈਰਨਾ ਵੀ ਆਉਂਦਾ ਸੀ
ਪਰ ਡੁੱਬਣਾ ਚੰਗਾ ਲੱਗਿਆ ਮੈਨੂੰ

ਸੂਰਜ ਕਾ ਸਫ਼ਰ ਖਤਮ ਹੂਆ ਰਾਤ ਨਾ ਆਈ
ਹਿੱਸੇ ਮੇਂ ਮੇਰੇ ਖ਼ਾਬੋਂ ਕੀ ਸੌਗਾਤ ਨਾ ਆਈ

ਨਿਗਾਹਾਂ ਵੀ ਤੜਫਣ ਤੇ ਰੀਝਾਂ ਵੀ ਤਰਸਣ
ਕਦੋ ਯਾਰ ਹੋਵੇਗਾ ਦੀਦਾਰ ਤੇਰਾ

ਤੂੰ ਮੁਹੱਬਤ ਸੇ ਕੋਈ ਚਾਲ ਤੋਂ ਚਲ
ਹਾਰ ਜਾਣੇ ਕਾ ਹੋਂਸਲਾ ਹੈ ਮੁਝੇ

ਕਦੇ ਮਿਲ ਕੇ ਸੁਣਾਵਾਗੇ ਕਿਵੇਂ ਬੀਤੀ ਕਿਵੇਂ ਝੱਲੀ
ਸਫਰ ਦਾ ਹਾਲ ਹੁਣ ਲਿਖਿਆ ਨਹੀਂ ਜਾਂਦਾ ਖ਼ਤਾ ਅੰਦਰ

ਉਹ ਮੈਨੂੰ ਫੁੱਲ ਆਖਦੀ
ਤੇ ਆਪ ਮਹਿਕ ਹੋ ਜਾਂਦੀ

ਉਹ ਸੀ ਪਰਲੇ ਪਾਰ ਦੀ ਤੇ ਮੈਂ ਹਾਂ ਉਰਲੇ ਪਾਰ ਦਾ
ਮੈਨੂੰ ਚਾਹਤ ਉਸਦੀ ਹੱਦਾਂ ਟਪਾ ਕੇ ਲੈ ਗਈ

ਹਵਾ ਦੇ ਵਾਂਗ ਹੁੰਦੀ ਹੈ ਮੁਹੱਬਤ
ਜਿਨ੍ਹਾਂ ਮਰਜੀ ਲੁਕੋ ਰੱਖੋ
ਬਾਹਰ ਆ ਹੀ ਜਾਂਦੀ ਹੈ

ਮੁਹੱਬਤ ਤਾਂ ਪਾਣੀ ਵਰਗੀ ਹੁੰਦੀ ਹੈ
ਜਿਸ ਭਾਂਡੇ ਪੈ ਜਾਵੇ
ਬਸ ਉਸੇ ਵਰਗੀ

ਚਿਹਰਾ ਉਦਾਸ ਤੇਰਾ ਕਰ ਜਾਏ ਖ਼ਾਕ ਮੈਨੂੰ
ਇੱਕ ਤੇਰਾ ਮੁਸਕਰਾਉਣਾ ਜੀਵਨ ਦੀ ਆਸ ਹੋਵੇ

ਮੈਂ ਫਿਰ ਤੋਂ ਸਾਰੀ ਸਾਰੀ ਰਾਤ ਜਾਗਣ ਲੱਗ ਪਿਆ ਹਾਂ
ਜੋ ਇਹ ਮੇਰੇ ਸੁਪਨਿਆਂ ਤੇ ਕਿਸ ਦੀਆਂ ਯਾਦਾਂ ਦਾ ਪਹਿਰਾ ਏ

ਉਸਦੀ ਮੁਹੱਬਤ ਚੋ ਅਜਬ ਹੀ ਆਸਰਾ ਮਿਲਿਆ
ਉਹ ਜਦੋ ਵੀ ਮਿਲਿਆ ਹੈ ਬਣ ਕੇ ਖੁਦਾ ਮਿਲਿਆ

ਮੇਰੇ ਹੀ ਵਾਂਗ ਤਨਹਾ ਗੁੰਮਸ਼ੁਦਾ ਬੇਸਹਾਰਾ ਹੋਣਾ
ਪਤਾ ਏ ਰਾਸ ਉਸਨੂੰ ਵੀ ਨਹੀਂ ਆਇਆ ਜੁਦਾ ਹੋਣਾ

ਜਿਸਦੀ ਭਾਲ ਰਹੀ ਉਹ ਮੰਜ਼ਿਲ ਹੀ ਨਾ ਮਿਲੀ
ਹੁਣ ਤਾ ਬਸ ਰਸਤਾ ਵੀ ਮੁੱਕਣ ਲਗਾ ਏ

ਮੇਰੇ ਹੁੰਦਿਆਂ ਬਹਾਰ ਦੀ ਰੁੱਤੇ
ਤੇਰੇ ਟਾਹਣਾਂ ਤੋਂ ਪੱਤੇ ਝੜਦੇ ਨੇ

ਮੇਰਾ ਚਿਰਾਗ ਬੁਜਾ ਕੇ ਹਵਾ ਨੇ ਰੋਣਾ ਸੀ
ਤਮਾਸ਼ਾ ਇਹ ਵੀ ਮੇਰੇ ਹੀ ਨਗਰ ਚ ਹੋਣਾ ਸੀ

ਦਿਲਚਸਪੀ ਮੁਕਾ ਦਿੰਦੇ ਹਾਂ ਅਸੀਂ ਵੀ
ਜਿਥੇ ਇਕ ਵਾਰ ਨਜ਼ਰਅੰਦਾਜ਼ ਕੀਤੇ ਜਾਈਏ

ਟਾਹਣੀਆਂ ਤੇ ਲੱਗਿਆ ਦੇ ਮੁੱਲ ਪਾਉਂਦੇ ਲੱਖਾਂ
ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈਦੇ

ਫੈਸਲੇ ਤੇਰੇ ਸੀ
ਸਾਡੇ ਤਾ ਸਮਝੌਤੇ ਸੀ

ਕਹਿੰਦੀ ਤੂੰ ਬਦਲ ਗਿਆ
ਮੈਂ ਕਿਹਾ ਟੁੱਟੇ ਪੱਤੇ ਹੁਣ ਰੰਗ ਵੀ ਨਾ ਬਦਲਣ

ਤੁਮਹੇ ਚਾਹਨੇ ਕੀ ਵਜਹਾ ਕੁਛ ਭੀ ਨਹੀਂ
ਬੱਸ ਇਸ਼ਕ਼ ਕੀ ਫਿਤਰਤ ਹੈ
ਬੇ ਵਜਹਾ ਹੋਨਾ

ਸੋਹਣਿਆਂ ਅੱਖਾਂ ਦਾ ਪਾਣੀ ਵੀ ਬੜਾ ਹੁੰਦਾ ਏ
ਡੁੱਬਣ ਵਾਲੇ ਦਰਿਆਵਾਂ ਨੂੰ ਲੱਭਦੇ ਨਈ

ਸਦੀਆਂ ਤੋਂ ਮੁਹੱਬਤ ਦਾ ਏਹੀ ਅਫਗਾਨਾ ਹੈ
ਹਰ ਹੱਥ ਵਿਚ ਪੱਥਰ ਹੈ ਮਜਨੂੰ ਤੇ ਨਿਸ਼ਾਨਾ ਹੈ

ਚਲੋ ਬਿਖਰਨੇ ਦਿਤੇ ਹੈਂ
ਜ਼ਿੰਦਗੀ ਕੋ
ਸੰਭਲਨੇ ਕੀ ਭੀ
ਏਕ ਹਦ ਹੋਤੀ ਹੈ

ਸੂਰਤ ਸੀਰਤ ਤੇ ਸੁਭਾਅ ਦੀ ਗੱਲ ਛੱਡੋ
ਇਹ ਮੁਹੱਬਤ ਹੈ ਜਨਾਬ
ਕਦੇ ਕਦੇ ਆਵਾਜ਼ ਨਾਲ ਵੀ ਹੋ ਜਾਂਦੀ ਹੈ

ਤਾਰੇ ਗਿਣ ਗਿਣ ਕੇ ਤੇਰਾ ਇੰਤਜ਼ਾਰ ਕਰਦੇ ਹਾਂ ,
ਸੁਪਨਿਆਂ ਵਿਚ ਵੀ ਤੇਰਾ ਦੀਦਾਰ ਕਰਦੇ ਹਾਂ,
ਜ਼ਿੰਦਗੀ ਛੱਡ ਸਕਦੇ ਹਾਂ ਪਰ ਤੈਨੂੰ ਨਹੀਂ ,
ਕਿਉਂਕਿ ਜ਼ਿੰਦਗੀ ਤੋਂ ਜਿਆਦਾ ਅਸੀਂ ਤੈਨੂੰ ਪਿਆਰ ਕਰਦੇ ਹੈ।

ਤੇਰੀ ਨਸ-ਨਸ ਦੀ ਖ਼ਬਰ ਅਸੀਂ ਰੱਖਦੇ ਹਾਂ, ਤੇਰੇ ਕਹੇ ਬਿਨਾ ਹਰ ਗੱਲ ਬੁਝ ਸਕਦੇ ਹਾਂ, ਅੱਖਾਂ ਤੇਰੀਆਂ ਤੋਂ ਭਾਵੇ ਦੂਰ ਸਹੀ , ਪਰ ਤੇਰੇ ਦਿਲ ਵਿਚ ਅਸੀਂ ਹੀ ਵਸਦੇ ਹਾਂ।

ਰੂਹਾਂ ਦਾ ਪਿਆਰ ਪਾ ਕੇ ਤੁਰ ਗਏ , ਸਾਨੂ ਕਹਿ ਗਏ ਕਿ ਤੁਹਾਨੂੰ ਆਜ਼ਾਦ ਕੀਤਾ , ਪਰ ਓਹਨਾ ਆਜ਼ਾਦ ਹੋ ਕੇ ਕਿ ਕਰਨਾ , ਜੇ ਤੁਸੀ ਰੂਹਾਂ ਤਕ ਬਰਬਾਦ ਕੀਤਾ।

ਸੋਹਣਾ ਦਿਲਦਾਰ ਹੋਵੇ ,ਪੱਕਾ ਇਕਰਾਰ ਹੋਵੇ, ਵਿੱਛੜੇ ਨਾ ਯਾਰ ਸੋਹਣਾ, ਏਨਾ ਕੁ ਪਿਆਰ ਹੋਵੇ।

ਪੈਰਾਂ ਚ ਨਾ ਰੋਲ ਨਾ ਹੀ ਸਿਰ ਤੇ ਬਿਠਾ ਤੂੰ
ਜੁੱਤੀ ਵੀ ਨਹੀਂ ਹਾਂ ਮੈਂ ਤਾਜ਼ ਵੀ ਨਹੀਂ ਹਾਂ !!

NEW PUNJABI SHAYARI 2020 Page 1

NEW PUNJABI SHAYARI 2020 Page 2

NEW PUNJABI SHAYARI 2020 Page 3

NEW PUNJABI SHAYARI 2020 Page 4

NEW PUNJABI SHAYARI 2020 Page 5

NEW PUNJABI SHAYARI 2020 Page 6

NEW PUNJABI SHAYARI 2020 Page 7

NEW PUNJABI SHAYARI 2020 Page 8

NEW PUNJABI SHAYARI 2020 Page 9

NEW PUNJABI SHAYARI 2020 Page 10

NEW PUNJABI SHAYARI 2020 Page 11