Are you looking for best New Punjabi Shayari 2020 status? We have 540+ status about New Punjabi Shayari 2020 for you. Feel free to download, share, comment and discuss every status,quote,message or wallpaper you like.



Check all wallpapers in New Punjabi Shayari 2020 category.

Sort by

Oldest Status 501 - 540 of 540 Total

ਮੈਨੂੰ ਵੀ ਮਿਲੇ ਸੀ ਕੁੱਝ ਰਿਸ਼ਤੇ ਫੁੱਲਾਂ ਵਰਗੇ
ਤੁਹਾਨੂੰ ਤਾਂ ਪਤਾ ਫੁੱਲਾਂ ਦੀ ਉਮਰ ਬਹੁਤੀ ਨਹੀਂ ਹੁੰਦੀ

ਜਿਉਂਦੇ ਜੀ ਹੀ ਮੌਤ ਦਾ ਇਹਸਾਸ ਹੋਇਆ
ਤੇ ਉਹ ਪੁੱਛਦੇ ਨੇ ਮੁਹੱਬਤ ਚ ਕੀ ਖ਼ਾਸ ਹੋਇਆ

ਤੇਰੇ ਨਾਲ ਪਿਆਰ
ਆਖ਼ਰੀ ਸਾਹ ਤੱਕ ਬਰਕਰਾਰ ਰਹੇਗਾ
ਇਹ ਜੁਦਾਈ ਇੰਨੀ ਵੀ ਅਸਰਦਾਰ ਨਹੀਂ
ਜੋ ਮੇਰੇ ਇਸ਼ਕ ਨੂੰ ਹਰਾ ਦੇਵੇ

ਰੇਤ ਵਾਂਗ ਕਿਰਦੇ ਰਹੇ ਨੇ
ਰਿਸ਼ਤੇ ਮੇਰੇ ਹੱਥਾਂ ਚੋਂ
ਜਾਂ ਰਿਸ਼ਤੇ ਹੀ ਕੱਚੇ ਸੀ
ਜਾ ਫੇਰ ਮੇਰੀ ਪਕੜ ਹੀ ਕਮਜ਼ੋਰ ਸੀ

ਬਹੁਤ ਯਾਦ ਆਉਂਦੇ ਨੇ ਉਹ ਦਿਨ
ਕੁੱਝ ਤੇਰੇ ਨਾਲ ਤੇ ਕੁਝ ਤੇਰੇ ਬਿਨ

ਦਿਲ ਰੋਈ ਜਾਂਦਾ ਏ
ਹਨੇਰਾ ਹੋਈ ਜਾਂਦਾ ਏ
ਯਾਦ ਤੂੰ ਨੀ ਕਰਦਾ
ਮਨ ਸਾਡਾ ਰੋਈ ਜਾਂਦਾ ਏ

ਝੂਠ ਬੋਲਦਾ ਹੋਵੇਗਾ ਕਦੇ ਚੰਨ ਵੀ
ਇਸੇ ਲਈ ਤਾਂ ਰੁੱਸ ਕੇ ਤਾਰੇ ਟੁੱਟ ਜਾਂਦੇ ਨੇ

ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ

ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ

ਵਾਰਿਸ ਸ਼ਾਹ ਦੀ ਕਲਮ ਹੀਰ ਲਿਖਦੀ ਏ
ਤੇ ਰੱਬ ਦੀ ਕਲਮ ਤਕਦੀਰ ਲਿਖਦੀ ਏ
ਪਰ ਬੇਈਮਾਨ ਤੇਰੀ ਕਲਮ ਕਿਹੋ ਜਿਹੀ ਹੈ
ਜਦ ਵੀ ਲਿਖਦੀ ਏ ਬੱਸ ਪੀੜ ਲਿਖਦੀ ਏ

ਬੂਰ ਅੰਬੀਆਂ ਦਾ ਝੜਨ ਲੱਗਾ
ਤੇਰਾ ਬੇਈਮਾਨ ਹੁਣ ਜ਼ਿੰਦਗੀ ਤੋਂ ਡਰਨ ਲੱਗਾ

ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ
ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ

ਅਜਬ ਇਹ ਦੁਨੀਆਂ ਅਜਬ ਦਸਤੂਰ ਨੇ
ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ

ਬੇਕਦਰੀ ਕਰ ਰੁੱਖੇ ਹੋ ਤੁਰ ਜਾਣਾ
ਏਦਾਂ ਨਹੀਂਓ ਚਾਹਾਂ ਹੁੰਦੀਆਂ
ਬੇਫ਼ਿਕਰੇ ਹੋ ਨਹੀਂ ਸੌਂਦੇ ਸੱਜਣਾ
ਜਿੰਨਾਂ ਨੂੰ ਪਰਵਾਹਾਂ ਹੁੰਦੀਆਂ

ਤੂੰ ਕਹਿੰਦਾ ਸੀ ਵਕ਼ਤ ਨਾਲ ਸਭ ਭੁੱਲ ਜਾਂਦੇ ਨੇ
ਅਸੀਂ ਕਹਿੰਦੇ ਹਾਂ
ਹਾਂ ਤੂੰ ਅੱਜ ਵੀ ਯਾਦ ਏ ਸਾਨੂੰ

ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ
ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ

ਤੈਨੂੰ ਦੇਵਾਂ ਮੈਂ ਹੰਝੂਆਂ ਦਾ ਭਾੜਾ
ਪੀੜਾਂ ਦਾ ਪਰਾਗਾ ਭੁੰਨ ਦੇ
ਨੀ ਭੱਠੀ ਵਾਲੀਏ ਚੰਬੇ ਦੀਏ ਡਾਲੀਏ

ਕਲਮ ਚਲਾਉਣੀ ਕਿਹੜੀ ਸੌਖੀ ਏ
ਗੱਲ ਬਣਾਉਣੀ ਕਿਹੜੀ ਸੌਖੀ ਏ
ਦਿਲ ਦੀ ਗੱਲ ਅੱਖਰਾਂ ਰਾਹੀਂ
ਸਮਝਾਉਣੀ ਕਿਹੜੀ ਸੌਖੀ ਏ

ਕਿਸੇ ਪੱਥਰ ਦੀ ਜਾਨ ਅਸੀਂ ਬਣਕੇ ਕੀ ਲੈਣਾ
ਮੱਲੋ ਮੱਲੀ ਮਹਿਮਾਨ ਅਸੀਂ ਬਣਕੇ ਕੀ ਲੈਣਾ

ਖੁੱਲੀ ਹੋਈ ਪੁਸਤਕ ਵਰਗੇ
ਰੱਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ
ਹਾਸਿਆਂ ਦੀ ਅਵਾਜ਼ ਕੁੜੇ

ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ‘ਤੇ ਹੱਸਦਾ ਰਹੀਂ

ਮਿਲੇ ਜੇ ਹੁੰਗਾਰਾ ਭਰਵਾਂ ਜਿਆਂ
ਬਾਤਾਂ ਇਸ਼ਕੇ ਦੀਆਂ ਮੱਲੋ ਮੱਲੀ ਪੈਂਦੀਆਂ ਨੇ

ਐਵੇਂ ਬਾਲ ਨਾ ਬਨੇਰੇ ਉੱਤੇ ਮੋਮਬੱਤੀਆਂ
ਲੰਘ ਜਾਣ ਦੇ ਬਜ਼ਾਰ ਚੋ ਹਵਾਵਾਂ ਤੱਤੀਆਂ

ਕਿਸ ਬਾਤ ਕਾ ਸਿਕਵਾ ਕਰੂੰ ਮੈ ਤੁਮਸੇ
ਤੁਮਨੇ ਪੱਥਰ ਕਹਿ ਕਰ ਪੱਥਰ ਬਣਾ ਦਿਆ

ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ
ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ

ਉਸ ਕਮਲੀ ਨੂੰ ਤਾਂ ਦਸਵੀਂ ਦੀ ਥਿਊਰਮ ਨੀਂ ਭੁੱਲਦੀ ਸੀ
ਪਰ ਪਤਾ ਨਹੀਂ ਫਿਰ ਮੇਰਾ ਪਿਆਰ ਕਿਵੇਂ ਭੁੱਲ ਗਈ

ਕੋਈ ਭੇਜੋ ਸੁਨੇਹਾ ਸ਼ਿਵ ਨੂੰ
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ
ਜਿਸਨੂੰ ਦਿਲ ਤੋਂ ਚਾਹੁੰਦੇ ਸੀ
ਉਹਨੂੰ ਤਾਂ ਫਿਕਰ ਕੋਈ ਨੀਂ
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ

ਡੋਰਾਂ ਬੰਨ੍ਹ ਕੇ ਪਿਆਰ ਦੇ ਜਿਵੇਂ ਪੈਗਾਮ ਦੀਆਂ
ਸਾਹਾਂ ਵਿੱਚ ਜੜ੍ਹ ਲਈਆਂ ਤੇਰੇ ਨਾਮ ਦੀਆਂ

ਤੇਰੇ ਖਿਆਲ ਵੀ ਅਖ਼ਬਾਰ ਵਰਗੇ ਨੇ
ਇੱਕ ਦਿਨ ਵੀ ਛੁੱਟੀ ਨਈ ਕਰਦੇ

ਜ਼ਮਾਨੇ ਨੇ ਇਤਨੀ ਕਮੀਆਂ ਨਿਕਾਲ ਦੀ ਹੈ ਅਬ ਮੁਝਮੇ
ਕਿ ਕਾਬਲੀਅਤ ਕੇ ਸਿਵਾ ਅੱਬ ਕੁੱਛ ਬਚਾ ਹੀ ਨਹੀਂ ਦੇਖਨੇ ਕੋ

ਉਹ ਟੁੱਟੀਆਂ ਮੁਹੱਬਤਾਂ ਦਾ ਬਿੱਲ ਭੇਜ ਦਿੰਦੀ ਏ
ਪਾਈ ਹੋਈ ਸਟੋਰੀ ਉੱਤੇ ਦਿੱਲ ਭੇਜ ਦਿੰਦੀ ਏ

ਟੇਕੇ ਮੱਥੇ ਪਾਪ ਕਮਾਏ ਕਿਥੇ ਕੱਟਦੇ ਨੇ
ਦੁੱਖ ਦੱਸਕੇ ਨਹੀਂ ਯਾਰਾਂ ਹੱਸ ਕੇ ਘੱਟਦੇ ਨੇ ਹੱਸ ਕੇ ਘੱਟਦੇ ਨੇ

ਖੇਤ ਵਿਚ ਪਾਣੀ ਰੋਕਣ ਲਈ ਵੱਟ ਚਾਹੀਦੀ ਆ
ਤੇ STATUS ਪਾਉਣ ਲਈ ਦਿਲ ਤੇ ਡੂੰਗੀ ਸੱਟ ਚਾਹੀਦੀ ਆ

ਕਦੇ ਜਿੱਤ ਕੇ ਅੱਤ ਮਚਾਈਏ ਨਾ
ਕਦੇ ਹਾਰ ਕੇ ਢੇਰੀ ਢਾਈਏ ਨਾ
ਪੱਕਿਆ ਵੀ ਆਖਰ ਟੁੱਟਣਾ ਏ
ਤੇ ਕੱਚਿਆ ਨੇ ਵੀ ਖਰਨਾ ਏ
ਦੁਸ਼ਮਣ ਦੇ ਮਰਿਆ ਨੱਚੀਏ ਨਾ
ਕਦੇ ਸੱਜਣਾ ਨੇ ਵੀ ਮਰਨਾ ਏ

ਜ਼ੋਤ ਇਲਾਹੀ ਮੁਰਸ਼ਦ ਦੀ
ਮੇਰੇ ਮੱਥੇ ਹੋਵੇ ਲਿਸ਼ਕਦੀ
ਜ਼ਾਤ ਮਿਲੇ ਤਾਂ ਆਸ਼ਿਕ ਦੀ
ਦਾਤ ਮਿਲੇ ਤਾਂ ਇਸ਼ਕ ਦੀ

ਉੱਠਿਆ ਹੋਇਆ ਕਦਮ ਕੋਈ
ਇਤਿਹਾਸ ਬਣਾ ਦਿੰਦਾ
ਲੋਕਾਂ ਦਾ ਹੀ ਪਿਆਰ
ਬੰਦੇ ਨੂੰ ਖਾਸ ਬਣਾ ਦਿੰਦਾ

ਲੋਕੀ ਤਾਂ ਭਗਵਾਨ ਵੇਚ ਗਏ
ਹੱਟੀ ਸਣੇ ਸਮਾਨ ਵੇਚ ਗਏ
ਜੱਟਾ ਤੇਰੀ ਫਸਲ ਵਿਕੇ ਨਾ
ਨੇਤਾ ਹਿੰਦੁਸਤਾਨ ਵੇਚ ਗਏ

ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀ
ਚੰਨ ਨੂੰ ਹੀ ਚੰਨ ਦੀ ਤਲਾਸ਼ ਹੋਵੋਗੀ

ਕਾਸ਼ ਤੂੰ ਵੀ ਕਿਤਾਬ ਦੇ ਪੰਨੇ ਤੇ ਲਿਖੇ ਹੋਏ
ਸ਼ਬਦਾਂ ਵਾਂਗ ਸਮਝ ਆ ਜਾਂਦਾ

ਅਦਬ ਸੇ ਕਹੋ ਜ਼ਰਾ ਅਦਬ ਸੇ ਪੇਸ਼ ਆਏ
ਹਮ ਤਕਦੀਰ ਕੇ ਮਾਰੇ ਹੈਂ ਜ਼ਮੀਰ ਕੇ ਨਹੀਂ

NEW PUNJABI SHAYARI 2020 Page 1

NEW PUNJABI SHAYARI 2020 Page 2

NEW PUNJABI SHAYARI 2020 Page 3

NEW PUNJABI SHAYARI 2020 Page 4

NEW PUNJABI SHAYARI 2020 Page 5

NEW PUNJABI SHAYARI 2020 Page 6

NEW PUNJABI SHAYARI 2020 Page 7

NEW PUNJABI SHAYARI 2020 Page 8

NEW PUNJABI SHAYARI 2020 Page 9

NEW PUNJABI SHAYARI 2020 Page 10

NEW PUNJABI SHAYARI 2020 Page 11