Are you looking for best New Punjabi Shayari 2020 status? We have 540+ status about New Punjabi Shayari 2020 for you. Feel free to download, share, comment and discuss every status,quote,message or wallpaper you like.



Check all wallpapers in New Punjabi Shayari 2020 category.

Sort by

Oldest Status 451 - 500 of 540 Total

ਕਲਮ ਦੇ ਕੋਲ ਗਿਆ ਤਾਂ
ਅੱਜ ੳੁਹ ਵੀ ਰੁਸਵਾੲੀ ਚ ਬੋਲੀ
ਤੂੰ ਵੀ ਦੁਨੀਆ ਵਰਗਾ ਹੀ ਏ
ਸੋਹਣਿਆ ਨਾ ਤੋੜਦਾ ਹੀ ਏ
ਨਾ ਕਿਤੇ ਵਰਤਦਾ ਹੀ ਏ

ਲਗਤਾ ਹੈ ਆਜ ਜ਼ਿੰਦਗੀ ਕੁੱਛ ਖ਼ਫਾ ਹੈ
ਚਲੀਏ ਛੋੜੀਏ ਕੋਨਸੀ ਪਹਿਲੀ ਦਫ਼ਾ ਹੈ

ਮੈ ਕਮਲਾ ਸ਼ਾਇਰ ਝੱਲਾ ਜਿਹਾ
ਪਿਆਰ ਨੂੰ ਦਿਲੋਂ ਤਿਆਗ ਦਾ ਹਾਂ
ਪਤਾ ਨੀ ਲਗਦਾ ਮੈਨੂੰ
ਮੈ ਸੁੱਤਾ ਜਾਂ ਫਿਰ ਜਾਗਦਾ ਹਾਂ

ਯਾਰ ਦੇ ਕਦਮੀਂ ਬੈਠੇ ਉਹਨੂੰ ਤਖਤ ਬਿਠਾ ਛੱਡਿਆ
ਆਖਰੀ ਸਾਹ ਵੀ ਆਪਣਾ ਉਹਦੇ ਨਾਂ ਕਰਵਾ ਛੱਡਿਆ

ਸੱਜਣ ਜੀ ਅਸੀ ਕਿਸ ਖਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ

ਜ਼ਾਇਆ ਮਤ ਕਰ
ਆਪਣੇ ਅਲਫਾਜ਼ ਹਰ ਕਿਸੀ ਕੇ ਲੀਏ
ਬਸ ਖਾਮੋਸ਼ ਰਹਿ ਕਰ ਦੇਖ
ਤੁਝੇ ਸਮਝਤਾ ਕੌਨ ਹੈ

ਹੁਣ ਨਾ ਖੌਲ੍ਹ ਮੇਰੀ ਜਿੰਦਗੀ ਦੀ ਪੁਰਾਣੀਆਂ ਕਿਤਾਬਾਂ ਨੂੰ
ਜੋ ਸੀ ਉਹ ਮੈ ਰਿਹਾ ਨਹੀ
ਜੋ ਹਾਂ ਉਹ ਕਿਸੇ ਨੂੰ ਪਤਾ ਨਹੀ

ਅਸੀ ਪੱਤੇ ਪਤਝੜ ਦੇ ਉਹ ਕਲੀ ਬਹਾਰਾਂ ਦੀ
ਕਿਉਂ ਝੱਲਿਆ ਦਿਲਾ ਰੱਖਦੇ ਉਸਤੋਂ ਆਸ ਤੂੰ ਪਿਆਰਾਂ ਦੀ

ਅਸੀ ਪੱਤੇ ਪਤਝੜ ਦੇ ਉਹ ਕਲੀ ਬਹਾਰਾਂ ਦੀ
ਕਿਉਂ ਝੱਲਿਆ ਦਿਲਾ ਰੱਖਦੇ ਉਸਤੋਂ ਆਸ ਤੂੰ ਪਿਆਰਾਂ ਦੀ

ਕਿਵੇਂ ਵੱਡ ਦਵਾ ਹੱਥੋਂ ਲਾਏ ਰੁੱਖਾਂ ਨੂੰ
ਕੀ ਕਹਿ ਕੇ ਤੋੜਾਂ ਤੇਰੇ ਦਿੱਤੇ ਦੁੱਖਾਂ ਨੂੰ

ਦਰਦ ਪੀੜਾ 'ਚੋਂ ਨਿਕਲਿਆ
ਪੀੜਾ ਦੁੱਖ 'ਚੋਂ ਨਿਕਲੀਆਂ
ਦੁੱਖ ਕਰੀਬੀ ਤੋਂ ਮਿਲਿਆ
ਕਰੀਬੀ ਮੈਂ ਹਮਸਫ਼ਰ ਚੁਣਿਆ ਸੀ

ਮੈਂ ਸੀ ਖੁੱਲੀ ਕਿਤਾਬ ਵਰਗਾ
ਓਹਨੇ ਵਰਕਾ ਵਰਕਾ ਕਰ ਪਾੜ ਸੁੱਟਿਆ

ਇੱਕ ਦਰਦ ਅਧੂਰਾ ਏ
ਮੇਰੇ ਹਾਸੇ ਵਿੱਚ ਦਿਖਦਾ
ਤੂੰ ਜਖਮ ਜੋ ਦਿੱਤੇ ਨੇ
ਮੈਂ ਕਾਗਜ਼ ਤੇ ਲਿਖਦਾ

ਕਾਲੀ ਚਿੱਟੀ ਹੋਈ ਐ ਰੰਗੀਨ ਜ਼ਿੰਦਗੀ
ਹੁੰਦੀ ਕਦੇ ਬੜੀ ਸੀ ਹਸੀਨ ਜ਼ਿੰਦਗੀ
ਮਿੱਠੇ ਮਿੱਠੇ ਪਲ ਜ਼ਿੰਦਗੀ ਚੋਂ ਮੁੱਕ ਗਏ
ਹੁਣ ਲੋੜੋਂ ਵੱਧ ਹੋਈ ਨਮਕੀਨ ਜ਼ਿੰਦਗੀ

ਬਚਪਨ ਹਾਰ ਗਿਆ ਜਵਾਨੀ ਚੜਦੀ ਤੋਂ
ਦਿਲ ਨਾ ਪੜ ਹੋਇਆ ਕਿਤਾਬਾਂ ਪੜਦੀ ਤੋਂ

ਕਿੱਦਾਂ ਖਿੜਦੀਆਂ ਨੇ ਫਸਲਾਂ ਮੈਨੂੰ ਭੇਤ ਨਾ ਮਿਲਿਆ
ਮੈ ਵੀ ਬੀਜਣੇ ਸੀ ਸੁਪਨੇ ਪਰ ਖੇਤ ਨਾ ਮਿਲਿਆ

ਤੂੰ ਪੈਰ ਪਿਛਾਂਹ ਨੂੰ ਮੋੜ ਲਏ
ਅਸੀ ਕਰ ਵੀ ਕੀ ਸਕਦੇ ਸੀ
ਇਹ ਨਜ਼ਰਾਂ ਹੁਣ ਝੁੱਕ ਜਾਣੀਆਂ ਨੇ
ਕਦੇ ਤੱਕ ਨਾ ਤੈਨੂੰ ਰੱਜਦੇ ਸੀ

ਸਾਡੀ ਜ਼ਿੰਦਗੀ ਦੀ ਏਨੀ ਕੁ ਕਹਾਣੀ ਸੀ
ਕੇ ਉਸ ਚੰਦਰੀ ਦੀ ਬਸ ਯਾਦ ਹੀ ਰਹਿ ਜਾਣੀ ਸੀ

ਬਾਹਰੋਂ ਪੱਥਰ ਹਾਂ
ਪਰ ਅੰਦਰੋ ਟੁੱਟਿਆ ਹੋਇਆ
ਜੱਗ ਹੱਸਦਾ ਮੇਰੇ ਤੇ ਕਿਸੇ
ਆਪਣੇ ਤੋਂ ਲੁੱਟਿਆ ਹੋਇਆ ਹਾਂ

ਦਿਲ ਨੂੰ ਥੋੜਾ ਸਮਝਾਂ ਲੈਂਨੇ ਹਾਂ
ਕਲਮ ਨੂੰ ਆਖੇ ਲਾ ਲੈਂਨੇ ਹਾਂ
ਜਦ ਵੀ ਤੇਰੀ ਯਾਦ ਸਤਾਵੇ
ਤੇਰੇ ਨਾਮ ਦੇ ਪੂਰਨੇ ਪਾ ਲੈਣਾ ਹਾਂ

ਹਰ ਅੱਖਰ ਇਸ਼ਕ ਦਾ ਤੂੰ ਹੀ ਹਰ ਅਲਫਾਜ਼ ਏ
ਜੇ ਤੂੰ ਏ ਸੱਜਣਾ ਤਾਂ ਹੀ ਤਾਂ ਆਗਾਜ਼ ਏ

ਲਫ਼ਜ਼ ਕਾਗਜ਼ ਤੇ ਕਿਤਾਬ
ਕਿੱਥੇ ਕਿੱਥੇ ਨਹੀਂ ਰੱਖਿਆ
ਮੈਂ ਤੇਰੀਆਂ ਯਾਦਾਂ ਦਾ ਹਿਸਾਬ

ਲੋਕੋ ਮੈਂ ਪਾਕ ਮੁਹੱਬਤ ਹਾਂ
ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ
ਮੈਂ ਨਹੀਓ ਖੇਡ ਸਰੀਰਾਂ ਦੀ

ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ
ਸ਼ਿਕਾਇਤ ਉਸਦੀ ਦੂਰੀ ਦੀ ਕਰਾ
ਜਾਂ ਮੇਰੀ ਚਾਹਤ ਦੀ

ਪਾਣੀ ਵੱਗਦਾ ਏ ਨਹਿਰ ਵਿਚੋਂ
ਵੇ ਸੱਜਣਾਂ ਅਸੀਂ ਉੱਜੜ ਗਏ
ਤੇਰੇ ਵੱਸਦੇ ਸ਼ਹਿਰ ਵਿਚੋਂ

ਬੀਤ ਗਈ ਜੋ ਕਹਾਣੀ
ਉਹ ਸੁਣਾਇਆ ਨਾ ਕਰ
ਮਸਾਂ ਦਰਦ ਨੇ ਸੁਲਾਏ
ਤੂੰ ਜਗਾਇਆ ਨਾ ਕਰ

ਅਜੇ ਸਮਾਂ ਹੈ ਗੱਲ ਬਣ ਸਕਦੀ ਏ
ਹਜੇ ਟਾਹਣੀਆਂ ਹੀ ਟੁੱਟੀਆਂ ਨੇ
ਜੜ ਬੱਚ ਸਕਦੀ ਏ

ੳੁਹ ਅੱਜ ਵੀ ਪੜਦੀ ਏ
ਮੈ ਸੁਣਿਆ ਚੈਟ ਪੁਰਾਣੀ ਮੇਰੀ
ਬੇਈਮਾਨ ਭੁੱਲ ਜਾਈਂ ਨਾ
ਮੈ ਤਾ ੳੁਮਰਾ ਲਈ ਆ ਤੇਰੀ

ਦਿਲ ਟੁੱਟਕੇ ਹੀ ਵਿਕਦੇ ਨੇ
ਤੋੜਨ ਵਾਲੇ ਸਿਰਫ ਪੜਦੇ ਨੇ
ਟੁੱਟਣ ਵਾਲੇ ਤਾਂ ਲਿਖਦੇ ਨੇ

ਬੇਈਮਾਨ ਕੋਰਾ ਕਾਗਜ ਸੀ ਕਲਮੇਂ
ਤੂੰ ਲਵ ਲੈਟਰ ਜਿਹਾ ਬਣਾ ਦਿੱਤਾ
ਜਦ ਰੰਗਤ ਦਾ ਆਦੀ ਹੋ ਚੱਲਿਆ
ਤੂੰ ਅਗਨੀ ਵਿੱਚ ਜਲਾ ਦਿੱਤਾ

ਕੁੱਝ ਗ਼ਮ ਸਾਨੂੰ ਰੁਜ਼ਗਾਰਾਂ ਦਾ
ਕੁੱਝ ਤੇਰੇ ਝੇੜਿਆਂ ਖਾ ਜਾਣਾ
ਆਪਣੇ ਪਿੰਡ ਤੋਂ ਸ਼ਹਿਰ
ਤੇਰੇ ਦੇ ਵੱਜਦੇ ਗੇੜਿਆਂ ਖਾ ਜਾਣਾ

ਭਾਵੇ ਹਰ ਦਿਨ ਮਿਲ ਜਾਏ ਹਨੇਰੇ ਵਰਗਾ
ਯਾਰ ਕਿਸੇ ਨੂੰ ਨਾ ਮਿਲੇ ਕਦੇ ਤੇਰੇ ਵਰਗਾ

ਬਹੁਤ ਵੱਖਰੀ ਹੈ ਤੁਹਾਡੇ ਤੋਂ ਮੇਰੀ ਕਹਾਣੀ
ਜ਼ਖ਼ਮ ਦਾ ਕੋਈ ਨਿਸ਼ਾਨ ਨਹੀਂ ਤੇ
ਦਰਦਾਂ ਦਾ ਕੋਈ ਹਿਸਾਬ ਨਹੀਂ

ਇਹ ਮੇਲ ਨਿਗਾਹਾਂ ਦੇ
ਇਹ ਕੁਝ ਪਲ ਚਾਵਾਂ ਦੇ
ਜਿੰਦਗੀ ਤੋ ਮਹਿੰਗੇ ਨੇ
ਇਹ ਸੌਦੇ ਸਾਹਾਂ ਦੇ

ਕੁੱਝ ਗਹਿਰਾ ਲਿਖਣਾ ਚਾਹੁੰਦਾ ਹਾਂ
ਜੋ ਤੇਰੇ ਤੇ ਢੁੱਕ ਜਾਵੇ
ਪੜੇ ਭਾਵੇ ਸਾਰੀ ਦੁਨੀਆਂ
ਪਰ ਸਮਝ ਸਿਰਫ ਤੈਨੂੰ ਆਵੇ

ਸਬ ਤੋੜਨ ਦੀ ਗੱਲ ਕਰਦੇ ਨੇ
ਕੋਈ ਜੋੜਨ ਦੀ ਗੱਲ ਕਰਦਾ ਈ ਨਹੀ
ਦਿਲ ਲੈ ਕੇ ਯਾਰ ਪਤੰਦਰਾਂ ਦਾ
ਕੋਈ ਮੋੜਨ ਦੀ ਗੱਲ ਕਰਦਾ ਈ ਨਹੀ

ਮੈਂ ਅਹਿਸਾਸ ਲਿਖੇ ਜਜਬਾਤ ਲਿਖੇ
ਹਰ ਹਰਫ਼ ਮੈਂ ਤੇਰੇ ਨਾਮ ਲਿਖੇ
ਮੈਂ ਸਵੇਰ ਲਿਖੇ ਹਰ ਸ਼ਾਮ ਲਿਖੇ
ਸਭ ਖਿਆਲ ਮੈਂ ਤੇਰੇ ਨਾਮ ਲਿਖੇ

ਇਹ ਦੁਨੀਆਂ ਮੰਡੀ ਪੈਸੇ ਦੀ
ਹਰ ਚੀਜ਼ ਵਿਕੇਂਦੀ ਭਾਅ ਸੱਜਣਾ
ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ
ਹੱਸਣ ਦੀ ਆਦਤ ਪਾ ਸੱਜਣਾ

ਕਾਗਜ਼ ਕਲਮ ਤੇ ਸੋਚ ਸਭ ਮੇਰੀ ਏ
ਪਰ ਜੋ ਲਿਖਦਾਂ ਹਾਂ ਉਹ ਖ਼ਿਆਲ ਤੇਰੇ ਨੇ

ਕਾਗਜ਼ ਕਲਮ ਤੇ ਸੋਚ ਸਭ ਮੇਰੀ ਏ
ਪਰ ਜੋ ਲਿਖਦਾਂ ਹਾਂ ਉਹ ਖ਼ਿਆਲ ਤੇਰੇ ਨੇ

ਮੁਝਕੋ ਸੰਭਾਲਨੇ ਵਾਲਾ ਕਹਾਂ ਸੇ ਅਏਗਾ
ਗਿਰਤਾ ਜਾ ਰਹਾਂ ਹੂੰ ਪੁਰਾਨੀ ੲਿਮਾਰਤੋਂ ਕੀ ਤਰਹਾ

ਦਰਦ ਭਰੇ ਦਿੱਲ 'ਚ ਇੰਨੇ ਕਿ ਰੋਣ ਨੂੰ ਦਿਲ ਕਰਦਾ
ਤੇਰੇ ਬਿਨਾ ਬੇਜ਼ਾਨ ਜਿਹਾ ਹੋਣ ਨੂੰ ਦਿਲ ਕਰਦਾ

ਹਮ ਸੇ ਮਿਲਤੇ ਹੈਂ ਤੋ ਮਿਲਤੇ ਹੈਂ ਝੁਕਾ ਕਰ ਆਂਖੇ
ਨਾ ਜਾਨੇ ਵੋ ਫਿਰ ਕਿਸ ਕੇ ਲੀਏ ਰੱਖਤੇ ਹੈਂ ਸਜਾ ਕਰ ਆਖੇਂ

ਗੁਜ਼ਰੇ ਹੈਂ ਆਜ ਇਸ਼ਕ ਮੇਂ ਹਮ ਉਸ ਮੁਕਾਮ ਸੇ
ਨਫ਼ਰਤ ਸੀ ਹੋ ਗਈ ਹੈ ਮੁਹੱਬਤ ਕੇ ਨਾਮ ਸੇ

ਹੁਣ ਘੱਟ ਹੀ ਮਿਲਦੇ ਨੇ ਫੁੱਲੀਆਂ ਤੇ ਪਤਾਸੇ
ਲੋਕ ਅੰਦਰੋਂ ਦੁੱਖੀ ਤੇ ਬੁੱਲੀਆਂ ਤੇ ਹਾਸੇ

ਇਤਨਾ ਤੋ ਕੋਈ ਮਰੀਜ਼ ਭੀ ਨਹੀਂ ਕਰਤਾ
ਜਿਤਨਾ ਤੁਮ ਅਬ ਮੁਝਸੇ ਪਰਹੇਜ਼ ਕਰਤੇ ਹੋ

ਪਤਾ ਨੀ ਕੀ ਮਜਬੂਰੀ ਸੀ
ਜੋ ਤੁਰ ਗਈ ਗੱਲ ਕੋਈ ਦੱਸੀ ਨਾ
ਬੱਸ ਅੰਦਰੋ ਅੰਦਰੀ ਖੁਰ ਗਈ

ਹਰ ਨਜ਼ਰ ਮੇਰੇ ਨਾਲ ਖਫ਼ਾ ਲਗਦੀ ਏ
ਹਰ ਗੱਲ ਮੇਰੀ ਦੁਨੀਆਂ ਨੂੰ ਖਤਾ ਲਗਦੀ ਏ
ਛੇੜ੍ਹ ਨਾ ਮੇਰੇ ਜ਼ਖਮਾਂ ਨੂੰ ਦਰਦ ਹੁੰਦਾ ਏ
ਜਦ ਦਵਾ ਲਗਦੀ ਏ

ਹਸ਼ਰ ਮੇਰੇ ਖਿਆਲ ਦਾ ਕੁਝ ਏਵੇ ਹੋਇਆ
ਜਿਵੇਂ ਕਿੱਕਰਾਂ ਨੂੰ ਫੁੱਲ ਲਗਦੇ ਨੇ
ਬਸ ਝੜ ਜਾਣ ਦੇ ਲਈ

ਸੱਜਣਾਂ ਨੇ ਕੀਤਾ ਬਦਨਾਮ ਮੇਰੇ ਦੋਸਤਾ
ਕੁੱਝ ਦਿਨ ਹੋਰ ਹਾਂ ਮਹਿਮਾਨ ਮੇਰੇ ਦੋਸਤਾ
ਫੇਰ ਤੈਨੂੰ ਆਖਰੀ ਸਲਾਮ ਮੇਰੇ ਦੋਸਤਾ

NEW PUNJABI SHAYARI 2020 Page 1

NEW PUNJABI SHAYARI 2020 Page 2

NEW PUNJABI SHAYARI 2020 Page 3

NEW PUNJABI SHAYARI 2020 Page 4

NEW PUNJABI SHAYARI 2020 Page 5

NEW PUNJABI SHAYARI 2020 Page 6

NEW PUNJABI SHAYARI 2020 Page 7

NEW PUNJABI SHAYARI 2020 Page 8

NEW PUNJABI SHAYARI 2020 Page 9

NEW PUNJABI SHAYARI 2020 Page 10

NEW PUNJABI SHAYARI 2020 Page 11