Are you looking for best New Punjabi Shayari 2020 status? We have 540+ status about New Punjabi Shayari 2020 for you. Feel free to download, share, comment and discuss every status,quote,message or wallpaper you like.



Check all wallpapers in New Punjabi Shayari 2020 category.

Sort by

Oldest Status 51 - 100 of 540 Total

ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ .?
ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ ਸਾਡਾ ਵਕਤ ਆਇਆ ਤਾਂ ਦੱਸਾਗੇ,
ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨ!

ਪਰੇਸ਼ਾਨੀਆਂ ਤਾਂ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।

ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ,
ਗਲਤ ਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ।

ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗੱਲਾਂ ਬਣਾਉਦੇ ਨੇ…!

ਬੜਾ ਪਿਆਰ ਸੀ ਉਸ ਝੱਲੀ ਨਾਲ 😘
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ😔
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… 😭
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…

ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ
ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ !

ਤੁਸੀ ਕਿਸੇ ਇਨਸਾਨ ਦਾ ਦਿਲ ਬੱਸ ਓੁਦੋਂ ਤੱਕ ਦੁਖਾ ਸਕਦੇ ਹੋ,
ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!

ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ ਕੋਈ ਵੀ ਬੇਗਾਨਾਂ ਨਹੀਂ ਨਿਕਲਿਆਂ ।

ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ, ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾਂ…..!

ਪਹਿਲਾਂ ਯਾਰੀ ਲਾਉਦੇ ਨੇ
ਫਿਰ ਸਾਰੀ ਰਾਤ ਰਵਾਉਂਦੇ ਨੇ
ਰੂਹ ਕੱਡ ਕੇ ਜਿਸਮ ਤਾਂ ਮੋੜ ਦਿੰਦੇ ਨੇ
ਮੈਨੂੰ ਨਹੀ ਸੀ ਪਤਾ ਕਿ ਰੱਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…!

ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇਂ ਸਮਝਾ ਮੈਂ
.ਮੈਂ ਕਿਹਾ ਪਿਆਰ ਕਰ
ਬੇਹਿਸਾਬ ਕਰ ਇੰਨਾ ਕਰ ਤੇ ਫਿਰ ਹਾਰ ਜਾ...!

ਜਦੋ ਹੋਈ ਸੀ ਮੁਹਬੱਤ ਤਾਂ ਲੱਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ। …
ਖਬਰ ਨਹੀਂ ਸੀ ਮੇੈਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ।

ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ …
ਖੇਡ ਕੇ ਦਿਲ ਨਾਲ ਤੁਰ ਗਏ ਤੁਸੀ ਨਾ ਸਮਝ ਸਕੇ ਜ਼ਜਬਾਤਾਂ ਨੂੰ...!

ਦੇਖ ਉਜੜਦੀ ਕਿਸੇ ਦੀ ਕੁੱਲੀ ਛੱਡ ਦੇ ਜਸ਼ਨ ਮਨਾਉਣਾ
ਤੇਰੇ ਨਾਲ ਪਤਾ ਨੀ ਬੰਦਿਆਂ ਹਾਲੇ ਕੀ-ਕੀ ਹੋਣਾ…!

ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…
ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ!

ਕਿਸੀ ਨੂੰ ਦੁੱਖ ਦੇਣਾਂ ਉਨਾਂ ਹੀ ਅਸਾਨ ਹੁੰਦਾ ਹੈ ਜਿਨਾਂ ਸਮੁੰਦਰ ਚ ਪੱਥਰ ਸੁੱਟਣਾ..
ਬਿਨਾਂ ਇਹ ਸੋਚੇ ਓੁਹ ਕਿੰਨੀ ਡੁੰਘਾਈ ਤੱਕ ਗਿਆ ਹੋਣਾਂ..!

ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ,
ਨਾਂ ਸਾਨੂੰ ਫੁਰਸਤ ਮਿਲੀ,
ਨਾਂ ਉਹਨਾਂ ਨੂੰ ਖਿਆਲ ਆਇਆ..

ਇਕ ਆਦਤ ਜਿਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਂਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ..!!

ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥

ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ..!!

ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ
ਰੱਬ ਨੇ ਦਿਤੇ ਜੇ ਚਮਕਾ,,ਫੇਰ ਤੇਨੁ ਦੱਸ ਗਏ..!!

ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ,
ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ।

ਮੈ ਮੰਗੀ ਸੀ ਮੌਤ ਰੱਬ ਤੋ ,ਉਸਨੇ ਮੈਨੂੰ ਪਿਆਰ ਚ ਪਾ ਦਿੱਤਾ..!!

ਮੈਂ ਓਹਨੂੰ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ…?
ਓਹਨੇ ਤੁਰਦੇ -ਤੁਰਦੇ ਨੇ ਮੇਰਾ ਹੱਥ ਛੱਡ ਦਿੱਤਾ…!

ਅਸੀ ਤਾਂ ਤੇਰੇ ਨਾਲ ਜਿੰਦਗੀ ਬਿਤਾਉਣ ਲਈ ਕੋਈ ਕਸਰ ਨਹੀ ਸੀ ਛੱਡੀ… ਪਰ ਗਲ ਕਿਸਮਤ ਤੇ ਆ ਕੇ ਅੜ ਗਈ..!!

ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ, ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।

ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,
ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ..!!

ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ..!!!!

ਕੀ ਜਰੂਰਤ ਹੈ ਹੱਥਾਂ 'ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ
ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ..!!

ਅੈਡੀ ਗੱਲ ਵੀ ਨਹੀਂ ਸੀ, ਜਿੰਨੀ ਤੂੰ ਬਣਾ ਕੇ ਬਹਿ ਗਿਆ..!!

ਅਸੀ ਕਿੰਨਾ ਕਰਦੇ ਸੀ # ਪਿਆਰ ਤੈਨੂੰ ਕਦੇ ਕਹਿਣਾ ਨਾ ਆਇਆ
ਅੱਡੀਆਂ ਚੁੱਕ- ਚੁੱਕ ਦੇਖਦੇ ਸੀ ਤੈਨੂੰ ਰੋਜ ਸਵੇਰੇ ਪਰ ਕਦੇ ਤੱਕਣਾ ਨਾ ਆਇਆ..!!

ਸੱਜਣਾ ਤੇਰੇ ਲਈ ਅਸੀ
ਆਪਣਾ ਆਪ ਗੁਆਇਆ ਐ
ਪਰ #ਦਿਲ ਤੇਰੇ ਨੂੰ
ਹਜੇ ਸਕੂਨ ਨਾ ਆਇਆ ਐ
ਪੁੱਛ ਕੇ ਦੇਖ ਯਾਰਾ ਮੈਨੂੰ
”ਮੈਂ ਕੀ ਖੋਇਆ ਐ ‘
ਤੇ ਕੀ ਪਾਇਆ ਐ !!!

ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ...
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ..!!

ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ ਨੇ
ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ, ਢਿਡ੍ਹ ਭਰੋ ਆਪਣਾ ਤੇ ਏਨਾ ਦੀ ਏਨਾ ਦੀ ਲੋੜ ਕਾਹਦੀ
ਭੁੱਖਿਆਂ ਨੂੰ ਲੰਬੀਆਂ ਕਹਾਣੀਆਂ ਸੁਣਾਈ ਜਾਓ, ਖਾਈ ਜਾਓ ਖਾਈ ਜਾਓ ਵਿਚੋਂ ਵਿਚ ਖਾਈ ਜਾਓ ਵਿਚੋਂ ਵਿਚ ਖਾਈ ਜਾਓ ਉੱਤੋਂ ਰੌਲਾ ਪਾਈ ਜਾਓ..

ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ.. ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ..😘

ਚਲੋ ਇਕ ਵਾਰ ਮਰ ਕੇ ਦੇਖੀਏ ਹੁੰਦਾ ਕੀ ਭਲਾ ਐ,
ਕਿਸੇ ਨੂੰ ਪਿਆਰ ਕਰ ਕੇ ਦੇਖੀਏ ਹੁੰਦਾ ਭਲਾ ਕੀ ਐ,
ਅਸੀ ਕੰਢੇ ਖਲੋਤੇ ਹੀ ਕਿਉਂ ਡਰਦੇ ਤੇ ਝੱਕਦੇ ਹਾਂ...
ਚਲੋ ਡੁੱਬ ਕੇ ਯਾ ਤਰ ਕੇ ਦੇਖੀਏ ਹੁੰਦਾ ਭਲਾ ਕੀ ਐ..

ਯਾਦ 😕 ਰੱਖਦਾ ਵਿਸਾਖੀ ਓਹਨੇ ਦੇਖਿਆ ਹੁੰਦਾ ਜੇ ਰੰਗ ਕਣਕਾਂ 👩‍🌾ਦਾ ਹਰੇ 💚 ਤੋਂ ਸੁਨਹਿਰੀ 💛 ਹੋ ਗਿਆ ...😲😲😲

ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...। ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...।

ਚਾਰ ਲਫਜਾਂ ਦਾ ਸੀ ਲਾਰਾ ੳੁਹਦਾ ਜਿੰਦਗੀ ਭਰ ਦਾ ਬਹਾਨਾ ਬਣ ਗਿਅਾ,
ੳੁਹਨੇ ਕਿਹਾ ਸੀ ਤੂੰ ਰੁਕ ਮੈਂ ਹੁਣੇ ਅਾੲੀ ੲਿਸੇ ਲੲੀ ੳੁਸੇ ਥਾਂ ਤੇ ਤਣ ਗਿਅਾ..

❤ਉਂਝ ਭਾਂਵੇ ਜੱਗ ਤੇ ਨਾ ਸੋਹਣਿਆਂ ਦੀ ਘਾਟ ਪਰ ਦਿਲ ਮਿਲਿਆਂ ਦੀ ਗੱਲ ਕੁਝ ਹੋਰ ਹੁੰਦੀ ਏ.....❤

ਨਾ ਤਮੰਨਾ ਮੁਝਕੋ ਤੇਰੀ ਨਾ ਤੇਰੇ ਸੰਸਾਰ 👨‍👩‍👧 ਕੀ.. ਐ ਖੁਦਾਹ 🙏 ਦਿਖਲਾ ਦੇ ਮੁਝਕੋ ਏਕ ਝਲਕ 😍 😍 ਮੇਰੇ ਯਾਰ ਕੀ...

ਵਿਕਣ ਵਾਲੇ ਹੋਰ ਵੀ ਨੇ ਜਾ ਜਾ ਕੇ ਖਰੀਦ ਲੈ..💲💲💲 ਅਸੀ "ਕੀਮਤ" 💰 ਨਾਲ ਨੀਂ "ਕਿਸਮਤ" 🙏 ਨਾਲ ਮਿਲਿਆ ਕਰਦੇ ਹਾਂ..💰 😎

ਦੇਖ਼ ਸ਼ਾਂਮ 🌄 ਰੰਗੀਨ ਜਿਹੀ ਖ਼ਿੱਚ ਅਰਸ਼ਾਂ 🌈 ਵੱਲ ਨੁੰ ਪਾਂਉਦੀ ਏ.. ਤੁੰ ਛੱਡਦੇ ਖ਼ੇਹੜਾਂ ਇਸ਼ਕੇ 💏 ਦਾ ਦੇਖ਼ ਕੁਦਰਤ 🌌 ਕਸਮਾਂ ਪਾਂਉਦੀ ਏ..

ਅੱਜ ਕੱਲ ਕਸਮਾਂ ਵਾਦੇ ਟੁੱਟਦਿਆਂ ਬਹੁਤੀ ਦੇਰ ਨਾ ਲੱਗਦੀ ਏ, ਹੁਸਨ ਵਾਲਿਆਂ ਦੀ ਦੁਨੀਆਂ ਤਾਂ ਦਿਨ ਦੀ ਵੀ ਹੀ ਠੱਗਦੀ ਏ, ਲੱਖ ਵਾਰ ਮੁਬਾਰਕ ਸਾਡੀ ਨੀ ਤੈਂਨੂੰ ਤੇਰੇ ਬਦਲੇ ਚੇਹਰੇ ਲਈ..... ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈ ਕੀਤਾ ਤੇਰੇ ਲਈ....

ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ , ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ...

ਹੱਥਾਂ ਦਾ ਮਜ਼ਹਬ ਨਹੀਂ ਸਮਝਦੇ ਪਰਿੰਦੇ, ਜੋ ਭੀ ਦਾਣਾ ਦੇਵੇ ਖੁਸ਼ੀ ਨਾਲ ਖਾ ਲੈਂਦੇ ਨੇ !!!

ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ, ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ,
ਰੋ-ਰੋ ਸੁਣਾਇਆ,
ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ😣😣😣

ਮਸਾਂ ਮਸਾਂ ਸੀ ਆਈ ਮੌਤ, ਇਕ ਹੋਰ ਅੜਚਨ ਪੈ ਗਈ,
ਉਹ ਕੱਲ ਮਿਲਣ ਦਾ ਵਾਅਦਾ ਕਰ ਗਈ,
ਸਾਨੂੰ ਉਮਰ ਵਧਾਉਣੀ ਪੈ ਗਈ..

ਬੱਸ ਇਕ ਝਿਜਕ ਜਿਹੀ ਆ ਹਾਲ-ਏ-ਦਿਲ ਸੁਣਾਉਣ 'ਚ,
ਤੇਰਾ ਵੀ ਜ਼ਿਕਰ ਆਊਗਾ ਜਰੂਰ ਮੇਰੀ ਸ਼ਾਇਰੀ ਦੇ ਜ਼ਨੂੰਨ 'ਚ....

ਸਜਰੇ ਖਅਾਲਤ ਮੇਰੇ ਚੋ ਜਾਦਾ ਏ ਅਾਸਰਾ ਖੁਰਦਾ ਜਦ ਕਲਾ ਹਾ ਦਰਦਾ ਤੇ ਕਲੇ ਦਾ ਕਫਿਲਾ ਦੁਰਦਾ

NEW PUNJABI SHAYARI 2020 Page 1

NEW PUNJABI SHAYARI 2020 Page 2

NEW PUNJABI SHAYARI 2020 Page 3

NEW PUNJABI SHAYARI 2020 Page 4

NEW PUNJABI SHAYARI 2020 Page 5

NEW PUNJABI SHAYARI 2020 Page 6

NEW PUNJABI SHAYARI 2020 Page 7

NEW PUNJABI SHAYARI 2020 Page 8

NEW PUNJABI SHAYARI 2020 Page 9

NEW PUNJABI SHAYARI 2020 Page 10

NEW PUNJABI SHAYARI 2020 Page 11