Are you looking for best Punjabi jokes status? We have 749+ status about Punjabi jokes for you. Feel free to download, share, comment and discuss every status,quote,message or wallpaper you like.



Check all wallpapers in Punjabi jokes category.

Sort by

Oldest Status 251 - 300 of 749 Total

ਆਹਾ Semester System ਦਾ ਫਾਇਦਾ ਤਾਂ Intelligent #Students ਨੂੰ ਈ ਹੁੰਦਾ,
ਸਾਨੂੰ ਤਾਂ ਸਾਲਾ 1 ਸਾਲ ਚ' 2 ਵਾਰੀ ਗਾਲਾਂ ਨੂੰ ਥਾਂ ਹੋ ਜਾਂਦਾ....

ਕਹਿੰਦੀ ਮੇਰੇ ਪਾਪਾ ਬਹੁਤ ਗਰਮ ਨੇ
ਮੈ ਕਿਹਾ #ਗਰਮ ਤਾਂ ਆਪੇ ਹੋਣਾ, ਸਾਰੀ ਦਿਹਾੜੀ ਤਾਂ ਵਿਚਾਰਾ ਛੱਲੀਆਂ ਭੁੰਨਦਾ :

ਹੁਣ 4 ਸਾਲ ਦੇ ਬੱਚੇ ਗਾਉਂਦੇ ਫਿਰ ਰਹੇ ਆ ਚਾਰ ਬੋਤਲ #VODKA ਕਾਮ ਮੇਰਾ ਰੋਜ਼ ਕਾ
ਜਦੋਂ ਅਸੀਂ 4 ਸਾਲ ਦੇ ਸੀ ਤਾਂ ਬਸ ਇੱਕ ਹੀ ਨਾਮ ਯਾਦ ਸੀ
: ਸ਼ਕਤੀ ਸ਼ਕਤੀ #ਸ਼ਕਤੀਮਾਨ..

ਅਮਰੀਕਾ ਦੇ ਲੋਕ ਜਿੰਨੀ ਮਰਜ਼ੀ ਤਰੱਕੀ ਕਰ ਲੈਣ !!! ਪਰ #INDIA ਦੇ ਲੋਕਾਂ ਵਾਂਗ......? . . . ਮੋਟਰਸਾਇਕਲ ਚਲਾਉਦੇਂ ਚਲਾਉਂਦੇ ਜਰਦਾ ਨੀ ਮਲ ਸਕਦੇ Lolz

ਅੱਜ-ਕੱਲ 9-10 ਸਾਲ ਦੇ ਨਿਆਣਿਆਂ ਕੋਲ #Smartphone, #iPhone ਆ...
ਪਰ ਜਦੋਂ ਮੈਂ ਓਹਨਾਂ ਦੀ ਉਮਰ ਦਾ ਸੀ. . ਤਾਂ ਮੇਰੇ ਕੋਲ ਇੱਕੋ ਈ ਫੋਨ ਹੁੰਦਾ ਸੀ...
ਜਿਸਦਾ ਕੋਈ ਵੀ ਬਟਨ ਦੱਬ ਲਓ ਬਸ ੲਿੱਕੋ ਗਾਣਾ ਚਲਦਾ ਹੁੰਦਾ ਸੀ : . . . . ? ? ?
: : 'ਬੂੰਮਰੋ ਬੂੰਮਰੋ .. ਸ਼ਾਮ ਰੰਗੇ ਬੂੰਮਰੋ ...

ਕਹਿੰਦੇ ਨੇ ਇੱਕ ਵਾਰ #ਰਜਨੀਕਾਂਤ ਸਵੇਰ ਦੀ ਸੈਰ ਲਈ ਨਿਕਲਿਆ
ਥੋੜੀ ਦੇਰ ਵਿੱਚ ਉਸ ਨੂੰ #ਗ੍ਰਿਫਤਾਰ ਕਰ ਲਿਆ ਗਿਆ
ਕਿਉਕਿ ਬਿਨਾਂ ਵੀਜਾ ਲਏ #ਅਮਰੀਕਾ ਪਹੁੰਚ ਗਿਆ ਸੀ ॥

ਬਾਪੂ : ਪੁੱਤ #ਰੋਟੀ ਲੈ ਕੇ ਆ ਬਾਹਰ ਕੁੱਤੇ ਆਏ ਆ ਪੁੱਤ : ਬਾਪੂ ਰੋਟੀ ਤਾ ਹੈਨੀ !
#ਬਾਪੂ : ਫਿਰ ਡਾਂਗ ਹੀ ਲੈ ਆ ਖਾਲੀ ਤਾ ਜਾਣ ਨੀ ਦੇਣੇ

ਇੱਕ ਤੂੰ ਹੀ ਆਂ ਜੋ #ਦਿਲ ਚੋਂ ਨਿੱਕਲ ਦੀ ਨਈ ,
ਉਂਝ ਤਾਂ ਅਸੀਂ ਗੰਨੇ ਦੀ #ਟਰਾਲੀ ਕੱਦੂ ਚੋਂ ਕੱਢ ਦੀਏ...

ਆਪਣੀ ਨਜ਼ਰ ਹਮੇਸਾ ਨੀਵੀਂ ਰੱਖੋ ਕਿਉਂਕਿ
ਇਕ ਤੇ #ਲੋਕ ਤੂਹਾਨੂੰ ਸ਼ਰੀਫ਼ ਸਮਝਣਗੇ ਤੇ ਦੂਜਾ
. . . . . ਥੱਲੇ ਡਿੱਗੇ #ਪੈਸੇ ਵੀ ਲੱਭ ਸਕਦੇ ਨੇ... :

ਕੱਲ੍ਹ ਇੱਕ #ਕੁੜੀ ਨੇ ਬੁਲਾਇਆ ਮੈਨੂੰ ;) ਮੈਂ ਸੋਚਿਆ ਰੱਬਾ ਇਹਨੂੰ ਮੇਰੀ ਬਣਾ ਦੇ
ਕਹਿੰਦੀ ਵੀਰੇ ਸਾਹਮਣੇ #ਛਬੀਲ ਲੱਗੀ ਆ, ਡੋਲੂ ਚ ਮਿੱਠਾ ਪਾਣੀ ਹੀ ਲਿਆ ਦੇ...

ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ...
ਅਸੀਂ ਤੇਰੀ ਯਾਦ 'ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ...

#Kamli ਮੈਨੂੰ ਕਹਿੰਦੀ :- ਮੈ ਤੁਹਾਨੂੰ #ਦਿਲ ਵਿਚ ਨਹੀਂ ਰੱਖ ਸਕਦੀ !!!
ਮੈਂ ਕਿਹਾ :- #ਦਿਮਾਗ 'ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ...

ਕਹਿੰਦੀ ਮੈਂ #IELTS ਕਰ ਲਿਆ ਹੈ_ ਹੁਣ ਤੂੰ ਮੇਰੇ ਨਾਲ #English 'ਚ ਗੱਲ ਕਰਿਆ ਕਰ ...
ਮੈਂ ਕਿਹਾ ਠੀਕ ਹੈ... ਆਜਾ ਫੇਰ #Angreji 'ਚ
ਮੈਂ- Where r u from..
ਉਹ- My Name is Sonali
ਮੈਂ- What is u r name?
ਉਹ- #Sangrur
ਮੈਂ- Do U #LOVE me??
ਉਹ- No i lived with my family__
ਮੈਂ ਕਿਹਾ ਜਾਹ #ਭੈਣੇ ਘਰ ਜਾ__

ਬਾਬਾ : ਮਾਈ ਰੋਟੀ ਦੇ ਦੇ ਸਾਧੂ ਕੋ ਲੇਡੀ : ਕੋਈ ਭਜਨ ਭੀ ਸੁਨਾ ਦੋ ਬਾਬਾ ਜੀ
ਬਾਬਾ : ਤੇਰੀ ਤੋਰ ਨੇ ਪੱਟੇ ਮੁਟਿਆਰੇ, #Jattan ਦੇ ਪੁੱਤ ਸਾਧ ਹੋ ਗਏ...

ਟੈਲੀਫੋਨ ਮਹਿਕਮੇ ਦੀਆਂ ਤਾਂ ਰੱਬ ਈ ਜਾਣੇ,
ਫੋਨ ਮਿਲਾਇਆ ਭੂਆ ਨੂੰ ਤੇ ਮਿਲ ਗਿਆ ਥਾਣੇ, ਕਹਿੰਦਾ !
ਹੈਲੋ, ਮੁਨਸ਼ੀ ਗੁਰਨਾਮ ਸਿੰਘ ਥਾਣਾ ਸਦਰ ਦੱਸੋ ਕਿਸਦੀ ਜਮਾਨਤ ਭਰਨੀ ਆ !!
ਮੈਂ ਕਿਹਾ ਜੀ ਮੈਂ ਤਾਂ ਆਪਣੀ ਮੁਰਗੀ- ਖਾਨੇ ਆਲੀ ਭੂਆ ਨਾਲ ਗੱਲ ਕਰਨੀ ਆ !
ਕਹਿੰਦਾ ਨਾ ਇਥੇ ਕੋਈ ਮੁਰਗੀ ਆ, ਨਾ ਕੋਈ ਕੁੱਕੜ ਆ
ਇਥੇ ਕੋਈ ਭੂਆ ਨੀ, ਇਥੇ ਤਾਂ ਸਾਰੇ ਈ ਫੁੱਫੜ ਆ ...

ਮੈਨੂੰ ikK ਕੁੜੀ ਕਹਿੰਦੀ : ਮੇਰਾ ਪੇਜ #LIKE ਕਰੋ
. "I LOVE U "
. ਮੈਂ ਕਿਹਾ :- ਪੇਜ ਬਣਾਉਣ ਦੀ ਕੀ ਲੋੜ ਸੀ, ਸਿਧਾ ਕਹਿ ਦਿੰਦੀ, #ਕਮਲੀ ਜੀ ਨਾ ਹੋਵੇ ਤਾਂ...

ਜਦੋਂ ‪#‎Mobile‬ ਦੀ ‪#‎Battery‬ 2-3% ਰਹਿ ਜਾਵੇ ਤਾਂ
ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ ਜਿਵੇਂ Filma 'ਚ ਜਖਮੀ ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ..
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ....

NASA ਦਾ ਰਾਕੇਟ ਅੱਧ ਵਿਚਕਾਰ ਈ Blast ਹੋ ਗਿਆ
ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..? #NASA : yea..
ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ ...? NASA : yeah..
ਭਾਰਤ: ਨਿੰਬੂ - ਮਿਰਚਾਂ ਟੰਗੇ ਸੀ ਮੂਹਰੇ ....? Nasa: No
ਭਾਰਤ : ਫੇਰ ਤਾਂ ਹੋਣਾ ਈ ਸੀ, ਨਜ਼ਰ ਲੱਗ ਗਈ ਹੋਣੀ ਆ ...

ਤੋਹਫ਼ੇ ਚ ਨਾ #ਗੁਲਾਬ ਲੈ ਕੇ ਆਈਂ,
ਕਬਰ ਤੇ ਨਾ #ਚਿਰਾਗ ਲੈ ਕੇ ਆਈਂ ,
ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ
ਜੇ ਆਈ ਤਾਂ ROYAL STAG ਦੀ ਬੋਤਲ ਤੇ Disposal ਗਲਾਸ ਨਾਲ ਲੈ ਕੇ ਆਈਂ....

ਜੇ #Pen ਗੁੱਮ ਹੋ ਜਾਵੇ ਤਾਂ ਆਪਾ ਨਵਾਂ Pen ਲੈ ਸਕਦੇ ਹਾਂ_
ਪਰ ਜੇ ਪੈੱਨ ਦਾ ਕੈਪ ਗੁੱਮ ਹੋ ਜਾਵੇ, ਓਹ ਆਪਾ ਨਈ ਲੈ ਸਕਦੇ.
ਏਸ ਲਈ.... ਟਿੱਚਕੂ--ਟਿੱਚਕੂ ਵਾਲਾ ਪੈਨ ਹੀ ਖਰੀਦੋ..!!!
Jago ਗਾਹਕ jago...

ਕਹਿੰਦੀ ਤੂੰ ਮੈਨੂੰ ਕਿਨਾਂ ਪਿਆਰ ਕਰਦਾ ਮੈਂ ਕਿਹਾ:- ਬਹੁਤ ਜਿਆਦਾ
ਕਹਿੰਦੀ ਫੇਰ ਵੀ ਕਿੰਨਾਂ ਕੁ
ਮੈਂ ਕਿਹਾ :- ਇਹ #ਪਿਆਰ ਆ ਬੁਖਾਰ ਥੋੜਾ ਜਿਹੜਾ ਥਰਮਾਂਮੀਟਰ ਨਾਲ ਚੈਕ ਕਰਕੇ ਦੱਸ ਦਵਾ ...

ਉਸ #ਬੇਵਫਾ ਦੀ ਯਾਦ ਵਿਚ ਮੈਂ "JAM" ਉਠਾਇਆ....
ਫਿਰ ਕੀ ਸੀ #Bread ਤੇ ਲਗਾਇਆ ਤੇ ਖਾ ਲਿਆ,
ਹਰ #ਆਸ਼ਿਕ਼ ਪਾਗਲ ਥੋੜੀ ਹੁੰਦਾ, ਜਿਹੜਾ ਖਾਣਾ ਪੀਣਾ ਛੱਡ ਦਵੇ
ਆਖਿਰ ਸੇਹਤ ਦਾ ਵੀ ਧਿਆਨ ਰੱਖਣਾ ਹੁੰਦਾ...

ਉਹਨੇ ਭਰੀਆਂ ਅੱਖਾਂ ਨਾਲ ਸਵਾਲ ਕੀਤਾ ਕਿ ਤੂੰ ਮੈਨੂੰ ਛੱਡ ਤਾਂ ਨਹੀ ਜਾਵੇਂਗਾ ?
ਮੈਂ #ਮੁਸਕਰਾ ਕੇ ਕਿਹਾ,
#ਕਮਲੀਏ ਮੈਂ ਤੇ ਪਹਿਲੀਆਂ 4 ਨਹੀ ਛੱਡੀਆਂ ਫਿਰ ਤੈਨੂੰ ਕਿਵੇਂ ਛੱਡ ਦੂੰਗਾ_

ਮੈਂ ਆਪਣੀ #GirlFriend ਨੂੰ ਆਪਣਾ #iphone ਵਰਤਣ ਲਈ ਕਦੇ ਨੀ ਦਿੰਦਾ ।
ਕਿਉਂਕਿ
1 ਮੇਰੀ ਕੋਈ GirlFriend ਨੀ ਹੈਗੀ ।
2 ਮੇਰੇ ਕੋਲ Iphone ਵੀ ਨੀ ਹੈਗਾ !!!

ਤਕੜਾ ਮਾੜੇ ਨੂੰ ਅੱਗੇ ਆਉਣ ਨੀ ਦਿੰਦਾ,
#ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ...
ਉੱਤੋ ਸਾਲੀ #ਠੰਡ ਵੀ ਅੱਤ ਦੀ ਆ #ਬਾਪੂ ਪੈੱਗ ਲਾਉਣ ਨੀ ਦਿੰਦਾ...

ਰੱਬ ਨੇ ਕਿਹਾ: ਸਮਝਦਾਰ #ਕੁੜੀਆਂ ਧਰਤੀ ਦੇ ਕੋਨੇ-ਕੋਨੇ ਵਿਚ ਮਿਲਣਗੀਆਂ...
ਪਰ ਇਹ ਆਖ ਕੇ #ਰੱਬ ਨੇ #ਧਰਤੀ ਹੀ ਗੋਲ ਬਣਾ ਦਿੱਤੀ...
ਲੱਭੀ ਜਾਓ ਹੁਣ .....

ਮੇਰਾ #ਬਾਪੂ ਤੇ ਮੈਨੂੰ #ਰਾਤ ਨੂੰ ਵੀ ਨੀ ਸੌਣ ਦਿੰਦਾ
Miss Callan ਮਾਰ ਮਾਰ ਚੈੱਕ ਕਰਦਾ ਰਹਿੰਦਾ
ਕਿਤੇ ਕੁੜੀਆਂ ਨਾਲ ਨਾ ਗੱਲਾਂ ਕਰਦਾ ਹੋਵੇ !!!

ਮੈ ਪੁੱਛਿਆ ਇੰਨੇ #BoyFRienD kYun ਬਣਾਏ ਨੇ ?
keHnDi ਕਮਲਿਆ
ਔਖੇ ਵੇਲੇ #ਯਾਰ ਖੜਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ....

ਉਹ ਕਹਿੰਦੀ ਮੈਨੂੰ #ਚੰਡੀਗੜ ਆ ਕੇ ਮਿਲ ਕੇ ਜਾ..
ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ #ਬਾਪੂ ਤਾਂ..
ਪੱਠੇ ਵੱਢਣ ਗਏ ਦੇ ਪਿੱਛੇ ਵੀ 10 ਗੇੜੇ ਮਾਰਦਾ..
ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ..

ਬੜੇ ਦਿਨਾਂ ਬਾਅਦ ਅੱਜ ਫੋਨ ਤੇ ਉਸਦੀ ਅਵਾਜ਼ ਸੁਣੀ ਤਾਂ,
ਦਿਲ ਨੇ ਧੜਕਦੇ ਹੋਏ ਕਿਹਾ ਜਲਦੀ ਯਾਦ ਕਰ,
ਕੰਜਰਾ ਆਹ ਕਿਹੜੀ ਆ।

#ਦੁਨੀਆ ਨੂੰ ਬਦਲਣ ਦਾ ਖਿਆਲ ਭੁੱਲ ਜਾਓ..
ਇਕ ਵਾਰੀ ਤੁਹਾਡਾ #ਵਿਆਹ ਹੋ ਜਾਵੇ
ਤਾਂ ਤੁਸੀਂ ਆਪਣੇ ਘਰ ਵਿਚ ਟੀ.ਵੀ. ਦਾ ਚੈਨਲ ਵੀ ਬਦਲ ਨੀ ਸਕਦੇ...

ਇੱਕ ਕੁੜੀ ਸਾਨੂੰ ਕਰਦੀ Pyar ਸੀ,
ਸਾਨੂੰ ਵੀ ਤਾਂ ਹੋਏਆ ਇਸ਼ਕ ਦਾ ਬੁਖਾਰ ਸੀ,
ਸਾਨੂੰ ਤੱਕ-ਤੱਕ ਨੀਵੀਂ ਪਾ ਕੇ ਹੱਸਦੀ ਸੀ ਉਹ,
ਲੱਗਾ ਸਾਨੂੰ ਕਰਦੀ #Pyar ਦਾ ਇਜਹਾਰ ਸੀ,
ਪਰ ਉਹ ਤਾਂ ਬਾਅਦ 'ਚ ਪਤਾ ਲੱਗਾ
ਓਹ ਤਾਂ ਪਾਗਲਖਾਨੇ ਤੋਂ ਫ਼ਰਾਰ ਸੀ...

ਛੋਟਾ ਰਸਤਾ ਵੀ ਲੰਬਾ ਲੱਗਣ ਲੱਗ ਜਾਂਦਾ ਹੈ, ਜਦੋਂ ਕੋਈ ਨਾਲ ਨੀ ਹੁੰਦਾ...!
ਅਤੇ ਲੰਬਾ ਰਸਤਾ ਵੀ ਛੋਟਾ ਲੱਗਣ ਲੱਗ ਜਾਂਦਾ ਹੈ, ਜਦੋਂ ਪਿੱਛੇ ਕੁੱਤਾ ਪੈ ਜਾਂਦਾ ਹੈ..

ਇੱਕ ਆਈਡੀਆ ਜੋ ਬੱਦਲ ਦੇ ਥੋਡੀ ਦੁਨੀਆ...
ਜੇ ਕਿਸੇ ਕੁੜੀ ਨੂੰ ਛੇੜਣ ਜਾਂ ਉਹਦਾ ਹੱਥ ਫੜਣ ਤੇ ਉਹ ਥੱਪੜ ਮਾਰੇ !!!
ਤਾਂ ਕਹੋ:- ਤੂੰ ਪਹਿਲੇ ਇਮਤਿਹਾਨ 'ਚ ਪਾਸ ਹੋ ਗਈ ਮੈਨੂੰ ਇਦਾਂ ਦੀ ਈ ਸ਼ਰੀਫ ਕੁੜੀ ਚਾਹੀਦੀ ਏ...

ਜਿਹੜੇ ਕਰਦੀ ਸੀ ਉਮਰ ਭਰ ਸਾਥ ਨਿਭਾਉਣ ਦੇ ਵਾਅਦੇ ...


..ਕਮਲੀ ..!!!
ਅੱਜ ਗੋਲ ਗੱਪੇ ਪਿੱਛੇ ਲੜ ਪਈ ...!!

Tainu ਪਾਉਣ Di ਅਸੀਂ Kade ਛੱਡਣੀ Nai ਆਸ__
Main #Shaktimaan Te ਤੂੰ Meri ਗੀਤਾ Vishwaas___

ਮੁੰਡਾ :- ਮੈਂ ਕਿਹਾ ਕਿੱਥੇ ਆਂ ?
ਕੁੜੀ :- ਬਾਹਰ ਘੁੰਮਣ ਗਈ ਸੀ, ਹੁਣ ਘੁੰਮ ਕੇ Wapis ਘਰ ਆ ਰਹੀ ਆਂ
ਮੁੰਡਾ : ਘੁੰਮ ਕੇ ਕਿਉਂ ਸਾਲੀਏ ਤੂੰ #Shaktimaan ਏਂ...

ਮੈਂ ਸੋਚਿਆ ਪੰਡਿਤ ਕੋਲ ਚੱਲੀਏ ਤੇ ਪੁੱਛੀਏ ਕਿ #Facebook ਤੋਂ ਖਹਿੜਾ ਕਿਦਾਂ ਛੁਟੂ?
ਓਹ ਕਮਲਾ ਆਪ ਰੋਣ ਲੱਗਾ ਕਹਿੰਦਾ,
ਯਾਰ ਮੈਨੂੰ ਮੇਰੀ Angel ਨੇ #Unfriend ਕਰ ਦਿੱਤਾ __

ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ, ਅੰਦਰ ਜਾ ਕੇ ਮੱਥਾ ਟੇਕਣ ਲੱਗਦਾ ਤਾਂ ਲਾਈਟ ਚਲੀ ਜਾਂਦੀ ਆ,
ਚਾਰੇ ਪਾਸੇ ਹਨੇਰਾ ਹੋ ਜਾਂਦਾ, ਉਧਰੋਂ ਪੁਜਾਰੀ ਘੰਟੀ ਵਜਾ ਦਿੰਦਾ,
ਪੰਜਾਬੀ ਡਰ ਕੇ ਕਹਿੰਦਾ, ਓਹ ਥੋਡੀ ਭੈਣ ਦੀ .....!!!
ਲਗਦਾ #UNDERTAKER ਆਉਣ ਲੱਗਿਆ_

ਕੀ ਕਰਾਂ ਮੈਂ ਕਮਲੀ ਦਾ...!!! ਕੱਲ ਤਾਂ ਇੱਜਤ ਮਿੱਟੀ ਵਿੱਚ ਮਿਲਾ ਤੀ,,,
Mere ਯਾਰ ਕਹਿੰਦੇ ਭਾਬੀ ਦਿਖਾ
ਜਦ ਇਸ਼ਾਰਾ ਕੀਤਾ ਉਸ ਵੱਲ ਕਿ ਉਹ ਆ
ਸਾਲੀ ਚੱਟਨੀ ਲਾ ਲਾ ਕੇ ਰੱਸਗੁੱਲੇ ਖਾਈ ਜਾਵੇ...

ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ,
15 ਅਗਸਤ ਅਤੇ 26 ਜਨਵਰੀ ਨੂੰ ਟੀ ਵੀ ਤੇ ਪਾਕਿਸਤਾਨ
ਤੇ ਭਾਰਤ ਦੀ ਲੜਾਈ ਵਾਲੀਆਂ ਫ਼ਿਲਮਾਂ ਕਿਉਂ ਦਿਖਾਉਂਦੇ ਨੇ ?
ਅਜਾਦ ਤਾਂ ਅਸੀਂ ਅੰਗਰੇਜਾਂ ਤੋਂ ਹੋਏ ਸੀ..

ਤੇਰੇ ਪਿਆਰ ਦਾ ਪਤਾ ਨੀ ਕਿਹੜਾ VIRUS ਸੀ…
ਮੇਰੇ ਦਿਲ ਦੀਆ ਫਾਈਲਾਂ CORRUPT ਕਰ ਗਿਆ..

ਪੈਸਾ ਤਾਂ ਰੱਬ ਦੀ ਕਿਰਪਾ ਨਾਲ ਇੰਨਾ ਆ
ਕਿ ਅੱਗ ਲਾਇਆ ਨੀ ਮੁੱਕਣਾ
ਕਿਉਂਕਿ ਸਾਰਾ ਸਿੱਕਿਆਂ (coins ) ਚ ਆ....

ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ….
ਜੇ ਮੇਰੇ ਕੋਲ ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ 😂😂

ਹੱਥ ਵਿੱਚ ਸੋਟੀ ਮੋਢੇ ਪਰਨਾ_______
ਕੰਮ ਕਰਨ ਤੋਂ ਫੇਰ ਕੀ ਡਰਨਾ_____
ਦਿਨ ਚੜਦੇ ਨੂੰ ਦਿੰਦਾ ਹੋਕਾ_______
ਨੀ ਕੋਠੇ ਚੜ ਕੇ ਦੇਖ ਕੁੜੇ______
ਤੇਰਾ ਯਾਰ ਵਪਾਰੀ ਡੰਗਰਾਂ ਦਾ_______
ਕੋਈ ਕੱਟਾ ਵੱਛਾ ਵੇਚ ਕੁੜੇ_____

ਜਦੋਂ ਵੀ ਪਾਪ ਦਾ ਘੜਾ ਭਰ ਜਾਵੇ ..ਤਾ ਉਸਨੂੰ ਹਟਾ ਕੇ ਡਰੰਮ ਲਗਾ ਲੈਣਾ ਚਾਹੀਦਾ ਹੈ।

ਤੇਰੇ ‎#ਮੁਖੜੇ ਤੇ ਉਦਾਸੀ ‎#ਅੱਖਾਂ 'ਚ ਨਮੀ ਏ
ਤੇਰੇ ਮੁਖੜੇ ਤੇ ਉਦਾਸੀ ਅੱਖਾਂ 'ਚ ਨਮੀ ਏ
‎#ਟਾਟਾ ਲੂਣ ਖਾਇਆ ਕਰ ਤੇਰੇ 'ਚ iodine ਦੀ ਕਮੀ ਏ.

ਮੈ ਅਪਨੀ ਸਹੇਲੀ ਦਾ ਹੱਥ ਫੜ੍ਹ ਕੇ ਕਿਹਾ you are So Hot Baby..
ਓਹਨੇ ਖਿੱਚ ਕੇ ਥੱਪੜ ਮਾਰਿਆ ਤੇ ਕਿਹਾ ..??
ਬੇਸ਼ਰਮ ਮੈਨੂੰ 103 ਬੁਖਾਰ ਚੜਿਆ ਹੈ ਤੇ ਤੈਨੂੰ ਆਸ਼ਕੀ ਸੁੱਝ ਰਹੀ ਆ..

ਅੱਜ ਕੱਲ੍ਹ ਸੱਚੇ #ਪਿਆਰ ਦੀ ਪਰਖ ਕਰਨੀ ਕੋਈ ਔਖੀ ਗੱਲ ਨਹੀਂ...!
ਬੱਸ #Facebook Account ਦਾ #Password ਮੰਗ ਲਉ ...

ਤੇਰੇ ਪਿਅਾਰ 'ਚ ਪੲੇ ਵਿਛੋੜੇ ਨੀ ਮੁੰਡਾ ਟੋਭੇ 'ਚ ਮਾਰੇ ਰੋੜੇ ਨੀ…
ਨਾਲ 3-4 ਕਮਲੇ ਰਲਾੲੀ ਫਿਰਦਾ ਹਾੲੇ ਨੀ ਹਿਲ ਗਿਅਾ ਦਿਮਾਗ
ਤੇਰੇ ਯਾਰ ਦਾ ਸੋਟੀ ਦੀ ਰਫ਼ਲ ਬਨਾੲੀ ਫਿਰਦਾ 😜😜😜‼

PUNJABI JOKES Page 1

PUNJABI JOKES Page 2

PUNJABI JOKES Page 3

PUNJABI JOKES Page 4

PUNJABI JOKES Page 5

PUNJABI JOKES Page 6

PUNJABI JOKES Page 7

PUNJABI JOKES Page 8

PUNJABI JOKES Page 9

PUNJABI JOKES Page 10

PUNJABI JOKES Page 11

PUNJABI JOKES Page 12

PUNJABI JOKES Page 13

PUNJABI JOKES Page 14

PUNJABI JOKES Page 15