Are you looking for best Punjabi jokes status? We have 749+ status about Punjabi jokes for you. Feel free to download, share, comment and discuss every status,quote,message or wallpaper you like.



Check all wallpapers in Punjabi jokes category.

Sort by

Oldest Status 51 - 100 of 749 Total

ਅਨਪੜ ਚੌਰ ਪਤੰਦਰ ATM ਦੀ ਜਗਾ਼ Pass Book ਮਸੀਨ ਹੀ ਚੁੱਕ ਲਿਆਏ.... 😂😂😂

ੲਿਕ ਕੁੜੀ ਦੀ ਸੱਸ ਬੜੀ ਲੜਾਕੀ ਸੀ .ਦਿੳੁਰ ਦੇ ਵਿਅਾਹ ਤੇ....ਸਾਰੀਅਾ ਨੱਚ ਰਹੀਅਾ ਸੀ ...ੳੁਨੇ ਵਿਚਾਰੀ ਨੇ ਵੀ ੲਿਕ ਬੋਲੀ ਪਾ ਤੀ...... ਸੱਸੇ ਨੀ ਮੈਨੂੰ ਨੱਚ ਲੈਣ ਦੇ ਵੱਜੇ ਢੋਲਕੀ ਗੁਅਾਡੀਅਾ ਦੇ ਵਿਹੜੇ ...ਸੱਸੇ ਨੀ ਮੈਨੂੰ ਨੱਚ ਲੈਣ ਦੇ . ਸੱਸ ਨੇ ਅਾ ਕੇ ਨੂੰਹ ਢਾਹ ਲੲੀ ..ਕਹਿਦੀ ਵਿਅਾਹ ਮੇਰੇ ਪੁੱਤ ਦਾ ਤੂੰ ਢੋਲਕੀ ਗੁਅਾਡੀਅਾ ਦੇ ਵੇਹੜੇ ਚ ਵਜਾੲੀ ਜਾਦੀ ੲੇ😁😜😁😜

ਬਿਨਾ ਗੱਲ ਤੋ ਲੜਾਈ ਤੇ ਮੈਡੀਕਲ ਦੀ ਪੜਾਈ ਕੁੜੀਆ ਹੀ ਕਰਦੀਆ ਨੇ

ਆਸ਼ਕੀ ਚ ਫੇਲ ਹੋਏ ਆਸ਼ਕਾਂ ਲਈ ਸਲਾਹ ਐ ਕਿ....? . . . . . ਪਸ਼ੂਆਂ ਨੂੰ Tara ਫੀਡ ਪਾਓ.....! ਦੁੱਧ ਫੈਂਟ ਵਧਾਓ....! ਲੱਖਾਂ ਦੇ ਇਨਾਮ ਪਾਓ..........

ਜਦੋਂ ਮੈਨੂੰ ਬਹੁਤ # ਗਰਮੀ ਲਗਦੀ ਆ,........ ਤਾਂ ਮੈਂ... . . . . . . . .. . . .. . # Google ਤੋਂ Ac ਦੀ ਫੋਟੋ # DowNLod ਕਰਕੇ ਦੇਖ ਲੈਨਾ, ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ

# ਕੁੜੀ ਨੂੰ # ਅਕਲ ਹੋਣੀ # ਚਾਹੀਦੀ ਆ, . . # Nakhre ਤਾ ਸਾਡੀ # ਮੱਝ ਬਹੁਤ # ਕਰਦੀ ਆ..

ਕਹਿੰਦੀ ਕੀ ਗਲ ਸੋਹਣਿਓ ਬੜੇ ਨਿਖਰੇ ਫਿਰਦੇ ਹੋ,.. . ਮੈਂ ਕਿਹਾ ਜੀ ...?? . . . ਰੋਜ਼ ਨਹਾਈ ਦਾ... . ਮੈਂ ਪੁਛਿਆ ਤੁਹਾਡੇ ਰੰਗ ਨੂੰ ਕੀ ਹੋਇਆ ?? . ਕਹਿੰਦੀ ਰੰਗ ਸਾਂਵਲਾ ਗਾਣਾ ਸੁਣਿਆ,.. . ਇਸ ਲਈ ਹੁਣ Beauty Parlour ਘੱਟ ਹੀ ਜਾਈਦਾ..

ਕਾਸ਼ ! ਕਿਤੇ ਮੈਂ ਵੀ STAR ਹੁੰਦਾਂ ਤਾਂ............ ਕੁੜੀਆਂ ਨੇ ਮੈਨੂੰ ਵੀ love u love u ਕਹੀ ਜਾਣਾ ਸੀ . ਸਹੁੰ ਰੱਬ ਦੀ ਅਾਪਾਂ ..........?????? . . . gippy garry ਹੁਣਾ ਵਾਂਗੂ ਕਿਸੇ ਦਾ ਵੀ ਪਿਆਰ ignore ਨੀ ਕਰਨਾ ਸੀ

ਮੈ ਤਾ Status ਅੰਗਰੇਜ਼ੀ ਵਿਚ ਪਾਇਆ ਕਰਨੇ ਸੀ . ਆ ਮੇਰੇ ਨਾਲ ਜਿਹੜੇ ਬੰਦੇ Add ਇੰਨਾ ਦਾ ਧਿਆਨ ਰੱਖਣਾ ਪੈਦਾਂ

ਕਹਿੰਦੀ ਤੂੰ ਦੇਸੀ ਆਂ ♥ ਆਪ ਸਾਲੀ ਚੱਪਲਾਂ ਨਾਲ ਜੁਰਾਬਾਂ ਪਾਉਂਦੀ ਆ : 😆😆😆😆😆

ਸਕੂਟਰੀ ਵਾਲੀਆਂ ਕੁੜੀਆਂ ਨੂੰ ਬੇਨਤੀ ਹੈ ਕਿ ਉਹ ਮੂੰਹ ਸਿਰ ਲਪੇਟ ਕੇ ਸਕੂਟਰੀ ਨਾਂ ਚਲਾਇਆ ਕਰਨ ਸਾਡਾ ਬੁੜ੍ਹਾ ਮੈਨੂੰ ਗਾਲ਼ਾਂ ਦਿੰਦੇ ਕਿ ਕੰਜਰਾ ਤੂੰ ਡੱਕਾ ਨੀ ਤੋੜਦਾ ਔਹ ਦੇਖ ਕੁੜੀ ਕਣਕ ਵੱਢ ਕੇ ਆਈ ਐ 😁😁

ਦੁਨੀਆਂ ਚ ਕਈ ਲੋਕ #ਬਹੁਤ_ਚੰਗੇ 😊 ਹੁੰਦੇ ਆ,,, ਜਿਦਾਂ ਹੁਣ #ਮੈਨੂੰ 😂ਹੀ ਦੇਖ ਲਉ...

ਮਿੱਤਰਾਂ ਦੀ #LoveStory ਦਾ ਇੱਕੋ ਹੀ #End ਹੁੰਦਾ ਜਿਸ ਤੇ ਵੀ ਮਾਰੀ ਦੀ ਆ #Try ਉਸ ਦਾ ਪਹਿਲਾਂ ਹੀ #BoyFriend ਹੁੰਦਾ...

ਜੇ ਤੂੰ #ਵੇਹਲੇ ਬੈਠ ਕੇ #Sunday ਨੂੰ ਬਣਾਈ ਰੱਬ ਨੇ... *YaaR* ਵੀ #June ਦੀਆਂ ਸਾਰੀਆਂ ਛੁੱਟੀਆਂ ਖਾ ਗਿਆ ਹੋਊ...

ਬਹੁਤ ਭੋਲਾ ਤੇ ਸ਼ਰੀਫ ਮੁੰਡਾ Aa__ . . ਸੱਚੀ ਸੌਂਹ ਲਗੇ . . ਮੈਨੂੰ ਆਪਣੀਅਾ ਚਾਰੇ ਸਹੇਲੀਆਂ ਦੀ....?

ਮੈਡਮ : ਮੈ ਤੇਰੀ ਜਾਨ ਕੱਢਦੂ !
ੲਿਸ ਦੀ ਅੰਗਰੇਜ਼ੀ ਕੀ ਬਣੂ ??
ਜੱਟਾ ਦਾ ਮੁੰਡਾ : ਅੰਗਰੇਜ਼ੀ ਗੲੀ ਢੱਠੇ ਖੂਹ ਚ,
ਤੂੰ ਹੱਥ ਲਾ ਕੇ ਦਿਖਾ

ਡਾਕਟਰ 👷🏻 ਤੁਹਾਡਾ ਦੰਦ ਕੱਢਣਾ ਪਵੇਗਾ ਬਬਲੂ 👦🏻 ਕਿੰਨੇ ਪੈਸੇ ਲੱਗਣਗੇ .. . ਡਾਕਟਰ 👷🏻 200 ਰੁਪਏ..? . ਬਬਲੂ 👦🏻 ਇਹ ਲਉ 50 ਰੁਪਏ ਥੋੜਾ ਜਿਹਾ ਢਿੱਲਾ ਕਰ ਦਿਓ, ਬਾਕੀ ਮੈਂ ਆਪ ਹੀ ਕੱਢ ਲਵਾਂਗਾ ..

ਇੱਕ ਪਾਕਿਸਤਾਨੀ ਨੇ ਪੰਜਾਬੀ ਆਦਮੀ ਨੂੰ ਕਿਹਾ :ㅤ ਭਾਰਤ ਦੇ ਝੰਡੇ ਵਿੱਚ ਹਰਾ ਰੰਗ ਮੁਸਲਮਾਨਾਂ ਦਾ , ਚਿੱਟਾ ਰੰਗ ਈਸਾਈਆਂ ਦਾ, ਕੇਸਰੀ ਰੰਗ ਹਿੰਦੂਆਂ ਦਾ, ਤੇ ਫਿਰ ਤੁਹਾਡਾ ਕੀ ਹੈ?.ㅤㅤㅤ.ㅤㅤㅤㅤㅤ ਪੰਜਾਬੀ .....ਨਾ ਹੋਰ ਡਾਂਗ ਤੇਰੇ ਬੁੜੇ ਦੀ ਆ ਜਿਸ ਵਿਚ ਇਹ ਤਿੰਨੋ ਲਮਕੇ ਫਿਰਦੇ ਆ 😂😂😂😂😂

ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ ਅਸੀ ਅੱਧੀ ਅੱਧੀ ਰਾਤ ਤੱਕ SONY ਤੇ CID ਦੇਖ ਕੇ ਐਵੇਂ ਨੀ ਅੱਖਾਂ ਖਰਾਬ ਕਰਦੇ..😀😀😀

ਜੇ ਮੈਂ ਮਰ ਗਿਆ ਤਾਂ ਮੇਰਾ ਜਨਾਜਾ ਉਹਦੇ ਘਰ ਵੱਲ ਦੀ ਨਾ ਕਡਿਉ ਨਈਂ.. ਤਾਂ ਉਹਦੀ ਮਾਤਾ ਨੇ ਕਹਿਣਾ ਕੇ ਕੰਜਰ ਮਰਦਾ ਹੋਇਆ ਵੀ ਗੇੜੀ ਲਾ ਗਿਆ.. 🚲

ਬੈਂਕ ਕਰਮਚਾਰੀ ( ਗ੍ਰਾਹਕ ਨੂੰ ).. ਭਾਜੀ ਪੈਸੇ ਬਦਲਣ ਤੋਂ ਪਹਿਲਾਂ ਸਿਆਹੀ ਲਗਾਉਣੀ ਪੈਣੀ ਹੈ....
ਗ੍ਰਾਹਕ -: ਵੀਰੇ ਤੂੰ ਭਾਵੇਂ ਤੱਤਾ ਚਿਮਟਾ ਲਗਾ ਦੇ, ਪਰ ਪੈਸੇ ਬਦਲ ਦੇ, 😂😂😂😂😜😜😜😜

ਕੱਲ੍ਹ jio ਦੀ sim ਤੋਂ ਗਲਤੀ ਨਾਲ port ਦਾ msg ਹੋ ਗਿਆ,
ਮੁਕੇਸ਼ ਅੰਬਾਨੀ ਦਾ ਫੋਨ ਆਇਆ ਕਹਿੰਦਾ ਹੁਣ ਹੋਰ ਕੀ ਭਾਲਦਾਂ ਤੂੰ 😂😂😂😝😜😜

ਇੱਕ ਵਾਰ ਮੈ ਪਟਰੋਲ ਪੰਪ ਵਾਲੇ ਨੂੰ 30 ਰੁਪਏ ਦਿਤੇ ਕਿਹਾ ਟੈਕੀ ਫੁਲ ਕਰਦੇ..
ਅੱਗਿਓਂ ਕਹਿੰਦਾ 10 ਰੁਪਏ ਹੌਰ ਦੇਦੇ ਪੰਪ ਵਿੱਚ ਹੀ ਹਿੱਸਾ ਪਾਲਾ😂😂😂😂

ਜਦੋਂ ਤੱਕ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ 😲
ਉਦੋਂ ਤੱਕ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ ..😁 ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ ..😂😂

ਅੱਜਕੱਲ ਦੀਅਾ ਕੁੜੀਅਾਂ ਵੀ ਨਾ
ਸਾਹ ਘੱਟ ਤੇ ਸੈਲਫੀਅਾਂ ਜਿਅਾਦਾ ਲੈਦੀਅਾਂ 😁😁

👳 ਕੲੀ ਮੁੰਡੇ ਤਾਂ ੲੇਨੇ ਜਿਅਾਦਾ ਸਿੰਗਲ ਹੁੰਦੇ ਨੇ
ਤਾਸ਼ ਖੇਲਦੇ ♠♥♣♦ ਸਮੇ ਵੀ ੳੁਨਾਂ ਦੇ ਹੱਥ ਬੇਗਮ ਨੲੀ ਅਾੳੁਂਦੀ...

ਗੋਲੂ - ਕੋਈ ਵੀ ਮੇਰੇ ਪਾਪਾ ਦਾ ਵਾਲ ਵਿੰਗਾ ਨਹੀਂ ਕਰ ਸਕਦਾ
ਸ਼ਾਲੂ - ਕੀ ਉਹ ਬਹੁਤ ਬਹਾਦਰ ਹਨ
ਗੋਲੂ - ਨਹੀਂ ਉਨ੍ਹਾਂ ਦੇ ਸਿਰ 'ਤੇ ਵਾਲ ਹੀ ਨਹੀਂ ਹਨ

ਅੱਜ ਤਾ ਮੇਰੇ ਯਾਰਾਂ ਨੇ ?? ਅੱਤ ਕਰਤੀ . ਨਸ਼ੇ ਚ ਟਾਇਟ ਹੋ ਕੇ ਕਹਿੰਦੇ.?? .
ਕਿ ??22 OYE ਅਸ਼ੀ ਤਾ . . . . . . . ਬਸ਼ ਮੋਦੀ ਦੇ ਹੱਥ ਦੀ ਚਾਹ ਪੀਣੀ ਐ???

ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ ... . ਵੀ..
ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ ਮੋਟਰਸਾਈਕਲ ਈ ਖੋਹ ਲੈਣਗੇ...

ਸੋਨਿਆ : ਜਾਨੂੰ ਮੈਂ ਤੁਹਾਡੇ ਤੋਂ ਇਕ ਗੱਲ ਲੁਕੋਈ ਹੈ। ਪਿਛਲੇ ਮਹੀਨੇ ਮੇਰੀ ਮੰਗਣੀ ਹੋ ਗਈ। ਮੈਨੂੰ ਮਾਫ ਕਰ ਦਿਓ....
ਬੰਟੀ : ਕਮਲੀਏ ਇੰਨੀ ਜਿਹੀ ਗੱਲ.. ਅੱਜ ਮੇਰੇ ਘਰ ਚੱਲ, ਮੈਂ ਤੈਨੂੰ ਆਪਣੇ ਬੱਚਿਆਂ ਤੇ ਉਨਾਂ ਦੀ ਮਾਂ ਨਾਲ ਮਿਲਾਵਾਂਗਾ।

ਕੁੜੀ "ਤੂੰ ਮੈਨੂੰ ਇਕ ਰਿੰਗ ਲੈਦੇ ਓਸ ਬਹਾਨੇ ਮੈਨੂੰ ਤੇਰੀ ਯਾਦ ਆਉਂਦੀ ਰਹੂਗੀ"
(ਮੁੰਡਾ ਥੋੜਾ ਕੰਜੂਸ ਸੀ ) ਕਹਿੰਦਾ "ਤੂੰ ਏ ਸੋਚ ਕੇ ਯਾਦ ਕਰਲਿਆ ਕਰੀਂ , ਕੀ ਮੈਂ ਮੰਗੀ ਸੀ ਕੰਜਰ ਨੇ ਦਿੱਤੀ ਨੀਂ"

ਹੋਰ ਕੁੱਝ ਤਾਂ ਮੈਨੂੰ ਪਤਾ ਨੀ ਪਰ ਆ Close uP ਵਾਲੀ ਮਸ਼ੂਰੀ ਦੇਖ ਕੇ ਇੱਦਾ ਲੱਗਣ ਲੱਗ ਜਾਂਦਾ ਜਿਵੇਂ . . .?
ਅੱਜ ਤਾਂ 2-3 ਕੁੜੀਆ ਫਸਾ ਹੀ ਲੈਣੀਆ ਆ Close uP ਨਾਲ ਬੁਰਛ ਕਰਕੇ...

ਇੱਕ ਲੜਕੀ ਕਲਾਸ ਵਿਚ ਗਾਣਾਂ ਬੋਲ ਰਹੀ ਸੀ ਓ ਜਰਾ ਟੱਚਮੀ :ਟੱਚਮੀ,,ਟੱਚਮੀ
ਉਸੇ ਵੇਲੇ ਇੱਕ ਲੜਕੇ ਨੇ ਹੱਥ ਲਾ ਦਿੱਤਾ ਤੇ ਕਿਹਾ ਹਿਮਤ ਵਾ ਤੇ ਅੱਗੇ ਗਾ

👩ਕੁੜੀ: 👩ਮੈਂ 👨ਤੁਹਾਡੇ ਸੁਪਨੇ 😇ਵਿੱਚ ਆਉਣਾ 😐ਚਾਹੁੰਦੀ ਹਾਂ😊
👨ਮੈਂ😀 ਕਿਹਾ : Sorry 😐Baby ।
👨ਮੈਂ ਤਾਂ 🌃ਰਾਤ ਨੂੰ 🙏ਪਾਠ ਕਰਕੇ😇ਸੋਣਾ
😇ਸੌਹ ਰੱਬ 😊ਦੀ ਭੂਤ-😈ਚੂੜੈਲਾ ਜਮ੍ਹਾਂ 😮ਹੀ ਨੀ ਲਾਗੇ 😧ਲੱਗ ਸਕਦੀਆਂ 😂😂

ਜਿੰਨੇ ਸਾਨੂੰ ਤੂੰ ਬਣਾ ਗੀ ਐਨੇ ਨੀ ਸੀ ਮਾੜੇ😏
ਸਹੇਲੀ ਕਿਹਡ਼ੀ ਗੱਲੋਂ ਕੁੱਟੀ👊 ਮੈਨੂੰ ਪੁੱਛਦੇ ਨੇ ਸਾਰੇ😅

ਜਿਹਡ਼ੀ ਕੁੱਟ ਨਾਂ ਖਾ ਲੀ ਕਹਿੰਦੀ ਸੀ😠
ਉਹ ਅੱਜ ਕੁੱਟਤੀ ਉਏ👊
ਉ ਵੀਰੇ ਕੁੱਟਤੀ ਉਏ👊👊🔨

ਹੁਣੇ ਹੁਣੇ ਕਾਹਲੀ ਚ ਲਾਲ ਬੱਤੀ ਟੱਪੀ ਗਈ ਪੁਲੀਸ ਵਾਲਿਆਂ ਨੇ ਫੱੜ ਲਿਆ,,
ਮੈਂ 500 ਦਾ ਨੋਟ ਦੇ ਦਿੱਤਾ,, ਪੁਲਿਸ ਵਾਲਾ ਕਹਿੰਦਾ ਬਾਈ ਬਣਕੇ 100 ਹੀ ਦੇ ਦੇ 😂😂😂😂

ਪਤਨੀ : ਮੈਂ ਚਲੀ ਘਰ ਛੱਡ ਕੇ
ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ
ਪਤਨੀ : ਹਾਏ !! ਮੈਨੂੰ ਮੰਗਣ ਲਈ
ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ

ਗੁਅਾਢੀਅਾਂ ਦੇ ਘਰ ਸਾਧੂ ਅਾੲਿਅਾ ?
ਕਹਿੰਦਾ ਕੁੱਝ ਦੇ ਦਿਓ,
ਪਤੰਦਰਾਂ ਨੇ ਅੰਦਰੋਂ ਸਾੲਿਕਲ ਕੱਢਿਅਾ ਤੇ,
ਗਲੀ ਵਿੱਚ ਝੂਟੇ ਦੇਣ ਲੱਗ ਪਏ ..!!

ਜੇ ਯਾਰੀ ਲਾ ਲਈਏ ਇਕ ਵਾਰ ਫਿਰ ਪੈਰ ਨਾ ਪਿੱਛੇ ਪੁੱਟੀਏ ਜੀ,
ਕਰੋੜਾਂ ਮਿਲ ਜਾਣ ਸੋਹਣੇ ਸਭ 'ਟੱਠੇ-ਖੂਹੇ' ਸੁਟੀਏ ਜੀ। 😀😛

ਜਿੰਦਗੀ ਵਿੱਚ ਬਹੁਤ ਕੁਝ ਕਰਨਾ ਚਾਹੁੰਦਾ ਹਾਂ
ਪਰ ਮੇਰੀ ਤਾਂ ਨੀਂਦ ਹੀ ਪੂਰੀ ਨਹੀਂ ਹੁੰਦੀ

ਬਾਪੂ ਕਹਿੰਦਾ, ਜੇ ਤੂੰ ਮੋਬਾਇਲ ਨਾਂ ਛੱਡਿਆ ਮੈਂ ਤੇਰੀ ਲੱਤ ਵੱਡ ਦੂੰ ਤੇ ਸਹੇਲੀ ਕਹਿੰਦੀ ' ਜੇ ਤੂੰ Online ਨਾ ਹੋਇਆ ਤਾਂ ਮੈਂ ਤੈਨੂ ਛੱਡ ਦੂੰ'.......

ਅਧਿਆਪਕ - ਤੂੰ ਲੇਟ ਕਿਉ ਆਇਆ ਏਂ ਸਕੂਲ?
ਕਾਕਾ - ਸੜਕ ਉੱਤੇ ਲੱਗੇ ਬੋਰਡ ਕਾਰਨ..
ਅਧਿਆਪਕ - ਕਿਸ ਬੋਰਡ ਕਾਰਨ?
ਕਾਕਾ - ਉਸ ਬੋਰਡ ਕਾਰਨ, ਜਿਸ ਉੱਤੇ ਲਿਖਿਆ ਹੈ; ਅੱਗੇ ਸਕੂਲ ਹੈ, ਕਿਰਪਾ ਕਰਕੇ ਹੌਲੀ ਚੱਲੋ..

English ਫਿਲਮਾ ਦੇਖ ਕੇ ਬੱਸ ਇਕ English ਨਹੀ ਆਈ,
ਬਾਕੀ ਸਭ ਕੁਝ ਸਿੱਖ ਲਿਅਾ, 😜😜😜😜😜😜

ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ??
ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ 👋👋👋😂😂😂😂

ਕੁੜੀਆਂ ਲਈ ਮੇਰਾ ਖਾਸ ਸੁਨੇਹਾ 250 ਰੁਪਏ ਦੀ ਕਰੀਮ, ਆਈ ਲਾਈਨਰ. ਲਿਪਸਟਿਕ,ਫੇਸ ਵਾਸ਼
.ਤੇ,
ਹੋਰ ਲਟਰਮ ਪਟਰਮ ਬੂਥੇ ਤੇ ਮੱਥਣ ਦਾ ਕੀ ਫਾਇਦਾ ਜੇ ਜੱਗਾ ਡਾਕੂ ਬਣਕੇ ਹੀ ਸਕੂਟਰੀ ਚਲਾਉਣੀ ਹੁੰਦੀ ਆ😛😛

ਅੱਜ ਤੁਹਾਡਾ ਬਾੲੀ ਸੁਪਨੇ ਵਿਚ ਜਹਾਜ਼ ਚਲਾ ਰਿਹਾ ਸੀ,
ਅਚਾਨਕ ਟਾਇਰ ਪੈਂਚਰ ਹੋ ਗਿਆ ਤੇ ਸਾਰੇ ਮੁਸਾਫਰ ਰੋਲਾ ਪਾੳੁਣ ਲੱਗੇ।
ਜਦੋਂ ਮੈਂ ਦੋਵਾਂ ਪੈਰਾਂ ਨਾਲ਼ ਬਰੇਕ ਨੱਪੇ ਤਾਂ
ਸਾਲੀ ਰਜਾੲੀ ਪਾਟ ਗੲੀ 😜😜

ਦੋ ਮੁੰਡੇ ਮਾਸਟਰ ਤੋਂ ਬਹੁਤ ਕੁਟ ਖਾਣ ਤੋਂ ਬਆਦ
ਪਹਿਲਾ ਮੁੰਡਾ– ਯਾਰ ਮੈਂ ਘੱਰ ਜਾ ਕੇ ਮੰਮੀ ਨੂੰ ਕੀ ਕਹਾਂਗਾ,,,… …..
ਦੂਜਾ ਮੁੰਡਾ— ਸਾਲਿਆਂ ਮੰਮੀ ਨੂੰ ਮੰਮੀ ਹੀ ਕਹੇਂਗਾ ਹੋਰ ਕੁਟ ਖਾਣ ਤੋਂ ਬਆਦ ਭੂਆ ਥੋੜੀ ਕਹੇਂਗਾ...😝😝😝😝😝😝👌😝

ਇੱਕ ਵਾਰ ਇੱਕ ਅਮਲੀ ਦਾ ਰੇਡੀਉ ਖਰਾਬ ਹੋ ਗਿਆ...||
ਉਹ ਆਪ ਖੋਲ ਕੇ ਬੈਹ ⃠ ਗਿਆ....||
ਵਿੱਚ ਇੱਕ ਚੂਹੀ ਬੇਹੋਸ਼ ਸੀ ....||
ਉਹ ਕਹਿੰਦਾ ਗਾਣੇ ਸਵਾਹ ਚਲਣੇ ਸੀ ....||
@Kaur B ਤਾਂ ਸੁੱਤੀ ਪਈ ਏ....|| 😂😉😊😂

ਅੱਜ ਕੱਲ ਜੇ ਕਿਸੇ ਕੁੜੀ ਦੇ ਮਜ਼ਾਕ ਵਿੱਚ ਵੀ ਚੂੰਢੀ ਵੱਢ ਦੇਈਏ,
ਤਾਂ ਚੀਕ ਵੀ ਇੰਗਲਿਸ਼ ਵਿੱਚ ਮਾਰਦੀ ਏ Oouuch...😂

PUNJABI JOKES Page 1

PUNJABI JOKES Page 2

PUNJABI JOKES Page 3

PUNJABI JOKES Page 4

PUNJABI JOKES Page 5

PUNJABI JOKES Page 6

PUNJABI JOKES Page 7

PUNJABI JOKES Page 8

PUNJABI JOKES Page 9

PUNJABI JOKES Page 10

PUNJABI JOKES Page 11

PUNJABI JOKES Page 12

PUNJABI JOKES Page 13

PUNJABI JOKES Page 14

PUNJABI JOKES Page 15