Are you looking for best Punjabi jokes status? We have 749+ status about Punjabi jokes for you. Feel free to download, share, comment and discuss every status,quote,message or wallpaper you like.



Check all wallpapers in Punjabi jokes category.

Sort by

Status 551 - 600 of 749 Total

ਉਸ ਬੰਦੇ ਨੂੰ ਟੈਗ ਕਰੋ ਜਿਸਨੂੰ IELTS ਪਾਸ ਕਰਾਉਣ ਲਈ IELTS ਦਾ ਪੇਪਰ ਪੰਜਾਬੀ ਚ ਕਰਾਉਣਾ ਪਊ...

ਕਦੇ ਕਦੇ ਮੇਰਾ net ਏਨਾ slow ਚਲਦਾ ਦਿਲ ਕਰਦਾ ਤੁਹਾਡੇ ਸਾਰਿਆਂ ਦੇ ਘਰ ਘਰ ਜਾ ਕੇ ਪੋਸਟ ਦਿਖਾ ਆਵਾਂ...

ਕਹਿੰਦੇ ਆ ਜੋੜੀ ਉੱਪਰੋ ਬਣਦੀ ਹੈ ਤੇ ਜਮੀਨ ਤੇ ਉੱਤਰਦੀ ਹੈ,
ਮੇਰੇ ਵਾਲੀ ਲੱਗਦਾ ਉੱਪਰ ਹੀ ਰਹਿ ਗਈ ਆ..

ਪਲਸ ਪੋਲਿਉ, ਟੀਮ ਘਰ ਆਈ..
ਜੱਟ ਆਪਣੀ ਵਹੁਟੀ ਨੂੰ:- ਬੰਦੂਕ ਤੇ ਕਾਰਤੂਸ ਕਿੱਥੇ ਆ ??
ਟੀਮ ਭੱਜ ਗਈ....???
ਜੱਟ ਨੇ ਅਵਾਜ਼ ਮਾਰੀ..
ਓਏ ਰੁਕ ਜਾਓ ਏ ਤਾ ਮੇਰੇ ਜਵਾਕਾਂ ਦੇ ਨਾਮ ਆ...

ਅੱਜ ਐਤਵਾਰ ਹੈ
ਇਸਨੂੰ 7 ਜਣਿਆ ਨਾਲ share ਕਰੋ ਤਾਂ ਤੁਹਾਨੂੰ 7 ਦਿਨਾਂ ਵਿਚ ਇਕ ਹੋਰ ਐਤਵਾਰ ਮਿਲੇਗਾ
ਮੇਰੇ ਇਕ ਦੋਸਤ ਨੇ ਇਸਨੂੰ ignore ਕੀਤਾ ਉਸਨੂੰ 24 ਘੰਟੇ ਦੇ ਵਿਚ ਵਿਚ ਸੋਮਵਾਰ ਦਾ ਸਾਹਮਣਾ ਕਰਨਾ ਪਿਆ..😂

ਕੱਲ ਖ਼ਬਰਾਂ ਵਾਲੀ ਕਹਿੰਦੀ ਸੀ “ ਅਬ ਹਮ ਆਪਕੋ ਸੀਦ੍ਹਾ ਦਿੱਲੀ ਲੈ ਚਲਤੇ ਹੈਂ “
ਮੈਂ ਕੱਲ ਦਾ ਏਦਾਂ ਈ ਤਿਆਰ ਹੋਇਆ ਬੈਠਾਂ ਅਜੇ ਤੱਕ ਨੀ ਆਈ...😜

ਕਮਲੀ ਕਹਿੰਦੀ ਲੜਾਈ ਨਾਲ ਪਿਆਰ ਵੱਧਦਾ
ਬੱਸ ਫੇਰ ਕਿ ਸੀ ਆਪਾਂ ਝੰਬਤੀ ਫੜ ਕੇ..😂

ਜੇਕਰ ਭੀੜ ਵਿੱਚ ਸਭ ਦਾ ਸਿਰ ਝੁਕਿਆ ਹੋਇਆ ਹੈ ਅਤੇ ਤੁਹਾਡਾ ਸਿਰ ਉੱਚਾ ਹੈ ਤਾਂ ਤੁਸੀਂ ਮਹਾਨ ਨਹੀਂ ਹੋ ...
ਬਲਕਿ ਤੁਹਾਡਾ ਨੈਟ ਪੈਕ ਖਤਮ ਹੋਇਆ ਹੈ.😜😜😜😜

18 ਸਾਲ ਦੀ ਪੜਾਈ ਤੇਰੇ ਯਾਰ ਦੀ ,
ਹੋਇਆ ਕੀ ਜੇ 8 ਕੀਤੀਆਂ

ਵਿਆਹ ਉਹ ਜਖਮ ਹੈ ਜਿਸ ਵਿੱਚ ਸੱਟ ਲਗਣ ਤੋਂ ਪਹਿਲਾ ਹਲਦੀ ਲਗਾਈ ਜਾਂਦੀ ਹੈ

ਅੱਜ ਤਾਂ ਝੱਲੀ ਨੇ ਹੱਦ ਹੀ ਕਰ ਦਿੱਤੀ
ਕਹਿੰਦੀ ਇਨਾ ਯਾਦ ਨਾ ਆਇਆ ਕਰ
ਮੇਰੇ ਤੋਂ ਦਾਲ ਚ ਭੁਲੇਖੇ ਨਾਲ ਮਿੱਠਾ ਪੈ ਜਾਂਦਾ

ਮੈ ਤੇ ਕਦੇ ਕਿਸੇ ਕੁੜੀ ਤੋ ਪੈੱਨ ਨਹੀ ਮੰਗਿਅਾ
ਫੇਰ ਤੇਰੇ ਕੋਲੋ ਦਿਲ ਕਿਵੇ ਮੰਗ ਲਾ

ਜ਼ਿੰਦਗੀ ਦਾਰੂ ਵਾਂਗੂ ਆ
ਪਤਾ ਨੀ ਕੱਦੋ ਮੁੱਕ ਜਾਣੀ ਆ

ਜਨਾਨੀ ਹੋਵੇ ਜਾਂ ਸੜਕ
ਬੰਦਾ ਹਮੇਸ਼ਾ ਸੋਚਦਾ ਜੇ ਚੰਗੀ ਹੁੰਦੀ
ਤਾਂ ਸਫਰ ਸੌਖਾ ਲੰਗ ਜਾਣਾ ਸੀ

ਜਨਤਾ ਨੂੰ ਮੌਸਮ ਓਸਮ ਦੀ ਪਈ ਆ
ਸਾਡਾ ਸਾਲਾ ਠੰਡ ਨਾਲ ਕੱਟਾ ਕੰਬੀ ਜਾਂਦਾ

ਦੁਨੀਆਂ ਦਾ ਸੱਬ ਤੋਂ ਸਸਤਾ ਮਜਦੂਰ ਪਤਨੀ ਹੁੰਦੀ ਹੈ
ਜਿਸਨੂੰ ਜ਼ਿੰਦੇਗੀ ਭਰ ਇਸ ਵਹਿਮ ਵਿੱਚ ਰੱਖਿਆ ਜਾਂਦਾ ਹੈ
ਕਿ ਤੂੰ ਪੂਰੇ ਘਰ ਦੀ ਮਾਲਕਿਨ ਹੈ

ਕਰਮ ਏਨੇ ਚੰਗੇ ਕਰੋ ਕਿ ਮਰਨ ਤੋਂ ਬਾਅਦ ਯਮਰਾਜ ਵੀ ਕਹੇ ਤੁਸੀਂ ਝੋਟੇ ਤੇ ਚੱਲੋ ਮੈਂ ਤੁਰਕੇ ਔਨਾਂ...

ਜ਼ਿੰਦਗੀ ਦੀ ਸ਼ੂਰੁਆਤ S ਨਾਲ ਹੁੰਦੀ ਹੈ
S ਨਾਲ ਸੂਰਜ ਸਵੇਰ ਸਮਾਂ
ਉਸ ਤੋਂ ਬਾਅਦ S ਨਾਲ
ਸਗਾਈ ਸੱਸ ਸੋਹਰਾ ਸਾਲੀ ਸਾਲਾ ਅਤੇ ਫਿਰ ਸਤਿਆਨਾਸ਼

ਸਕੂਲ ਟਾਈਮ
ਜਦੋ ਕਿਸੇ ਦੁੱਜੀ ਕਲਾਸ ਚ ਜਾਂਦੇ ਸੀ ਤਾਂ ਏਵੇਂ
ਲੱਗਦਾ ਸੀ ਜਿਵੇਂ ਕਿਸੇ ਦੂੱਜੇ ਗ੍ਰਹਿ ਤੇ ਆ ਗਏ
ਤੇ ਉਸ ਕਲਾਸ ਦੇ ਸਾਰੇ ਬੱਚੇ ਏਵੇਂ ਦੇਖਦੇ ਸੀ
ਜਿਵੇਂ PK ਆ ਗਿਆ ਹੋਵੇ

ਵਿਆਹ ਉਹ ਜ਼ਖ਼ਮ ਹੈ
ਜਿਸ ਚ ਸੱਟ ਲੱਗਣ ਤੋਂ
ਪਹਿਲਾ ਹਲਦੀ ਲਗਾਈ ਜਾਂਦੀ ਹੈ

ਰੱਬ ਦਾ ਦਿੱਤਾ ਸਭ ਕੁਝ ਹੈ
ਕਮੀ ਹੈ ਤਾਂ ਬਸ ਵਿਟਾਮਿਨ SHE ਦੀ

ਇਕ ਕੁੜੀ MATH ਦੇ ਪੇਪਰ ਵਿਚ ਉੱਠ ਕੇ ਗਿੱਧਾ ਪਾਉਣ ਲੱਗ ਗਈ..
ਮੁੰਡਾ ਕਹਿੰਦਾ "ਆਹ ਕੀ??"
ਕੁੜੀ "ਮੇਰੀ ਸਹੇਲੀ ਨੇ ਦੱਸਿਆ ਸੀ MATH ਵਿਚ ਹਰ step ਦੇ ਨੰਬਰ ਮਿਲਦੇ ਆ..

ਠੇਕੇ ਦੀਆਂ ਬੋਤਲਾਂ ਤੋਂ ਖਹਿੜਾ ਛੁੱਟਿਆ
ਜਦੋ ਬਾਪੂ ਨੇ ਰਾਤੀ ਡੰਡੇ ਨਾਲ ਕੁੱਟਿਆ

ਇਹਨਾਂ ਤਾਂ ਡਾਕਟਰ ਨਹੀਂ ਆਵਦੇ ਮਰੀਜ ਨੂੰ ਚੈੱਕ ਕਰਦੇ
ਜਿਨ੍ਹਾਂ ਆਪਾ mobile ਨੂੰ ਚਾਰਜ ਲੈ ਕੇ ਕਰਦੇ ਆ
ਕਿ ਸਾਲਾ ਹੋ ਰਿਆ ਚਾਰਜ

ਹੇ ਭਗਵਾਨ ਚੁੱਕ ਲੈ ਓਹਨਾ ਲੋਕਾਂ ਨੂੰ
ਜੋ ਕਹਿੰਦੇ ਨੇ ਕੇ ਚਾਹ ਪੀਣ ਨਾਲ ਰੰਗ ਕਾਲਾ ਹੁੰਦਾ

ਮੈਂ ਤਾਂ ਇਹਨਾਂ ਸਿੰਗਲ ਆ
ਕਿ ਆਪਣੇ ਆਪ ਨੂੰ ਖੁੱਦ ਪਰਪੋਜ਼ ਕਰਕੇ
ਆਪ ਹੀ Accept ਕਰ ਲੈਂਦਾ ਹਾਂ

ਹੁਣ ਵਿਆਹ ਵਿਚ ਸੱਤ ਦੀ ਥਾਂ ਅੱਠ ਫੇਰੇ ਹੋਣੇ ਚਾਹੀਦੇ ਹਨ
ਅੱਠਵਾ ਵਚਨ
ਵਟਸਅੱਪ ਤੇ ਫੇਸਬੁੱਕ ਤੋਂ ਜਿਆਦਾ ਸਮਾਂ ਮੈਂ ਆਪਣੀ ਪਤੀ ਨੂੰ ਦਵਾਂਗੀ

ਕਹਿੰਦੀ ਸੀ ਪਿਆਰ ਚ ਹਰ ਦਰਦ ਸਹਿ ਲਉ
ਮੈਂ ਚਿਮਟਾ ਤੱਤਾ ਕਰਕੇ ਲਾਤਾ..
2 ਦਿਨ ਤੋਂ ਬੋਲਚਾਲ ਬੰਦ ਆ

ਜਿਹੜੇ ਹਿਸਾਬ ਨਾਲ ਆਪਾ Phone use ਕਰਦੇ ਹਾਂ
Phone ਦੀ ਬੈਟਰੀ 100% ਨਹੀਂ
1000% ਹੋਣੀ ਚਾਹੀਦੀ ਹੈ

ਤਾਜ਼ਾ ਖੋਜ ਤੋਂ ਪਤਾ ਲੱਗਾ ਹੈ
ਕਿ ਨਵਾਂ ਸੂਟ ਪਾਉਦਿਆਂ ਹੀ
ਇਕ ਔਰਤ ਓਹਨੇ ਨਸ਼ੇ ਚ ਹੁੰਦੀ ਹੈ
ਜਿਨ੍ਹਾਂ ਕਿ ਇਕ ਬੋਤਲ ਨੂੰ ਦੇਖ ਬੰਦਾ

ਪਤਾ ਨਹੀਂ ਕੀ ਜਾਦੂ ਆ ਪਾਗਲ ਸਬਦ ਚ
ਲੋਕ ਕਹਿਣ ਤਾ ਗੁੱਸਾ ਆਉਂਦਾ
ਕੁੜੀ ਕਹੇ ਤਾ ਪਿਆਰ

ਜਿਹੜੀ ਕੁੜੀ ਯਾਰਾ ਨੂੰ
ਪਸੰਦ ਆਉਦੀ ਆ
ਜਾ ਤਾ ਹੁੰਦੀ ਸੈੱਟ
ਜਾ ਵਿਆਹੀ ਹੁਦੀ ਆ

ਮੈਨੂੰ ਕਹਿੰਦੀ status ਤੋਂ ਬਿਨਾਂ
ਹੋਰ ਕਰਦਾ ਖਾਸ ਕੀ
ਮੈਂ ਕਿਹਾ ਹੱਥ ਛੱਡ ਕੇ
ਸਾਈਕਲ ਚਲਾ ਲਈਦਾ

ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।

ਜਿਹੜੇ ਰਿਸ਼ਤੇਦਾਰ ਮੇਨੂੰ ਜਨਮ-ਦਿਨ ਤੇ ਫੋਨ 📞 ਨੀ ਕਰਦੇ, ਉਹਨਾਂ ਨੂੰ ਮੈਨੂੰ 📖 Result ਵਾਲੇ ਦਿਨ ਫੋਨ 📞 ਕਰਨ ਦਾ ਕੋਈ ਹੱਕ ✋ਨੀ

ਹਸਦੇ ਰਹੋ ਮਿਤਰੋ ਰੋਣ ਨੂੰ ਰਿਸ਼ਤੇਦਾਰ ਬਥੇਰੇ ਨੇ ।

ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ….ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..ਸਾਲੀਏ ਅਸੀਂ ਅਧੀ ਅਧੀ ਰਾਤ ਤੱਕ Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ

ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.?? ਮੈਂ ਕਿਹਾ…ਜਿਣਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ

ਅਜ ਦਾ ਵਿਚਾਰ: ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ

ਮੇਰੇ ਲਈ ਉਹ ਨੀਂ ਵੇਹਲੀ,ਹਾਏ ਉਏ ਰੱਬਾ!!ਏਨੀ Careless ਸਹੇਲੀ

ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ

ਕੋਈ ਹਾਲ ਨਹੀ ਕੁੜੀਆ ਦਾ, ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, ਅਚਾਨਕ ਆਟੋ ਅੰਦਰ ਧੂੜ ਆ ਗਈ,ਤੇ ਕਹਿੰਦੀ, Oh My God ਰੇਤਾ

ਇਤਿਹਾਸ ਗਵਾਹ ਹੈ…..। ਜਦੋਂ ਵੀ ਕੋਈ ਕੁੜੀ Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ…..! ਉਦੋਂ……? ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ ਆਤਮਾ ਆ ਜਾਂਦੀ ਆ

ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma ‘ਚ ਜਖਮੀ bro ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…

ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ… ਅਸੀਂ ਤੇਰੀ ਯਾਦ ‘ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ

ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ

Kamli ਮੈਨੂੰ ਕਹਿੰਦੀ :- ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ !!! ਮੈਂ ਕਿਹਾ :-ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…

ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ

ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਫੇਰ ਮੈ ਤੈਨੂੰ Miss ਤੋਂ Mrs.ਬਣਾ ਦਿੰਦਾ . . .

ਦੋ ਮੁੰਡੇ ਮਾਸਟਰ ਤੋਂ ਬਹੁਤ ਕੁਟ ਖਾਣ ਤੋਂ ਬਆਦ . . . . ਪਹਿਲਾ ਮੁੰਡਾ ਯਾਰ ਮੈਂ ਘਰ ਜਾਕੇ ਮੰਮੀ ਨੂੰ ਕੀ ਕਹਾਂਗਾ... ਦੂਜਾ ਮੁੰਡਾ ਸਾਲਿਆ ਮੰਮੀ ਨੂੰ ਮੰਮੀ ਹੀ ਕਹੇਂਗਾ ਹੋਰ ਕੁਟ ਖਾਣ ਤੋਂ ਬਆਦ ਭੂਆ ਥੋੜੀ ਕਹੇਂਗਾ..

PUNJABI JOKES Page 1

PUNJABI JOKES Page 2

PUNJABI JOKES Page 3

PUNJABI JOKES Page 4

PUNJABI JOKES Page 5

PUNJABI JOKES Page 6

PUNJABI JOKES Page 7

PUNJABI JOKES Page 8

PUNJABI JOKES Page 9

PUNJABI JOKES Page 10

PUNJABI JOKES Page 11

PUNJABI JOKES Page 12

PUNJABI JOKES Page 13

PUNJABI JOKES Page 14

PUNJABI JOKES Page 15