Are you looking for best Punjabi jokes status? We have 749+ status about Punjabi jokes for you. Feel free to download, share, comment and discuss every status,quote,message or wallpaper you like.



Check all wallpapers in Punjabi jokes category.

Sort by

Status 501 - 550 of 749 Total

ਮਾਸਟਰਜੀ : ਕੱਲ ਸਕੂਲ ਕਿਓਂ ਨਹੀਂ ਆਇਆ??..
Santa: ਡਿਗ ਗਿਆ ਸੀ ਜੀ ਲੱਗ ਗਈ ਸੀ..
ਮਾਸਟਰਜੀ: ਕਿਥੇ ਡਿੱਗੇ ਕਿਥੇ ਲੱਗੀ ?
Santa: ਮੰਜੇ ਤੇ ਡਿੱਗ ਗਿਆ ਸੀ ਅੱਖ ਲੱਗ ਗਈ ਸੀ..

Santa: ਯਾਰ ਉਠ ਭੂਕੰਪ ਆ ਰਹਾ ਹੈ , ਸਾਰਾ ਘਰ ਹਿਲ ਰਿਹਾ ਹੈ .
Banta- ਸੋਜਾ -ਸੋਜਾ ਘਰ ਗਿਰੇਗਾ ਤੋ ਮਕਾਨ ਮਾਲਿਕ ਦਾ , ਅਸੀਂ ਤਾ ਕਿਰਾਏਦਾਰ ਆ ..

Santa:ਮੈਨੂ ਤਾ ਅੱਖਾਂ ਬੰਦ ਕਰ ਕੇ ਵੀ ਦਿਖਦਾ ਹੈ..
Banta: ਸਚੀ, ਕੀ ਦਿਖਦਾ ਹੈ ????
Santa: ਹਨੇਰਾ......

ਪਤਨੀ: ਅੱਜ ਮੈਂ ਤੁਹਾਨੂੰ ਆਲੂ ਦਾ ਪਰਾਂਠਾ ਬਣਾ ਦਿਆਂ..
ਪਤੀ: ਨਾ ਨਾ ਮੈਨੂੰ ਬੰਦਾ ਹੀ ਰਹਿਣ ਦੇ.. ਵੱਡੀ ਆਈ ਜਾਦੂਗਰਨੀ..

ਸੁੱਖੀ: ਓਏ ਤੂੰ ਆਪਣੀ ਮੰਗਣੀ ਕਿਓਂ ਤੋੜ ਦਿੱਤੀ ??
ਸਚਿਨ: ਯਾਰ ਉਸ ਦਾ ਕੋਈ BOYFRIEND ਨਹੀਂ ਸੀ..
ਸੁਖੀ: ਤਾਂ ਫਿਰ ???
ਸਚਿਨ: ਜੋ ਅੱਜ ਤੱਕ ਕਿਸੇ ਦੀ ਨਾ ਹੋ ਸਕੀ ਉਹ ਮੇਰੀ ਕਿ ਹੋਵੇਗੀ...?

ਖੁਦ ਨੂੰ ਕਦੇ ਵੀ ਬੇਕਾਰ ਨਾ ਸਮਝੋ..
ਕਿਉਂਕਿ ਤੁਹਾਡੀ ਕਿਡਨੀ ਕਿਸੇ ਨੂੰ IPHONE ਦਵਾ ਸਕਦੀ ਹੈ..

ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ...
ਪੱਪੂ : A.B.D.E ..??
ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ....?
ਪੱਪੂ : ਦੁਖ ਦੇ ਤੂੰ ਹਜਾਰਾ
ਹਸ ਹਸ ਕੇ ਸਹਾਂਗੇ..
ਸੀ ਲਵਾਂਗੇ ਨੀ ਬੁਲ ... ਪਰ ‘C’ ਨਾ ਕਹਾਂਗੇ !!

ਪਿਤਾ: ਨਾਲਾਇਕ !!! ਘਰ ਕਿਓਂ ਨੀ ਆਇਆ ਅਜੇ ਤੱਕ..
ਬੇਟਾ: ਜਾਮ ਲੱਗਾ ਹੈ...
ਪਿਤਾ: ਓਹ!! ਫੇਰ ਕਦੋਂ ਤਕ ਆਏਂਗਾ..
ਬੇਟਾ: ਅਜੇ ਤਾਂ ਪਹਿਲਾ ਹੀ ਲੱਗਾ ਹੈ...

ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ.
ਉਹਦੇ ਕੰਨ 'ਚ ਹੌਲੀ ਜੇ ਕਹਿ ਦੋ ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ.
ਭੱਜ ਕੇ ਉੁੱਠੂ ਪਤੰਦਰ.!!

ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ.
ਪੁੱਤ ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ.!!

ਲੋਕਾਂ ਨੂੰ ਪਤਾ ਨੀਂ ਸੱਚਾ ਪਿਅਾਰ ਕਿਵੇਂ ਮਿਲ ਜਾਂਦਾ,
ਮੈਨੂੰ ਤੇ ਸਵੇਰੇ ੳੁਠ ਕੇ ਮੰਜੇ ਥਲੋਂ ਅਾਪਣੀਅਾਂ ਚੱਪਲਾਂ ਨੀ ਮਿਲਦੀਅਾਂ......

ਅੱਜ ਦਾ ਗਿਆਨ.
ਧਿਆਨ ਵਿੱਚ ਬੈਠੇ ਸਾਧੂ ਅਤੇ ਸੇਲਫੀ ਲੈਂਦੀ ਹੋਈ ਕੁੜੀ ਨੂੰ ਕਦੇ ਨਹੀਂ ਛੇੜਨਾ ਚਾਹੀਦਾ.!!

School Time 'ਚ ਸਭ ਤੋਂ ਵਧ ਖਾਈ ਜਾਨ ਵਾਲੀ ਚੀਜ.?
ਵਿੱਦਿਆ ਪੜਾਈ ਦੀ ਕਸਮ.!!

ਮੁੰਡਾ ਕਮਰੇ ਚ ਉਦਾਸ ਬੈਠਾ ਸੀ...
ਉਸਦਾ ਬਾਪੂ ਪੁੱਛਦਾ ਕਿ ਹੋਇਆ?
ਮੁੰਡਾ: ਕੁਝ ਨੀ..
ਬਾਪੂ: ਦੱਸ ਯਾਰ ਮੈਂ ਤੇਰੇ ਦੋਸਤਾਂ ਵਰਗਾ..ਮੇਨੂ ਦੱਸ ਕਿ ਹੋਇਆ?
ਮੁੰਡਾ: ਯਾਰ ਤੇਰੀ ਭਾਬੀ IPHONE ਮੰਗਦੀ ਆ..

ਅਧਿਆਪਕ :- ਜੋ ਅੰਦਰ ਆਉਣ ਲਈ ਸਭ ਤੋਂ ਛੋਟਾ ਸ਼ਬਦ ਬੋਲੂਗਾ ਉਹਨੂੰ ਗਿਫਟ ਮਿਲੂਗਾ
. English Child :- May I Come In___??
. Hindi Child:- मैं अंदर आ सकता हूँ_??
…ਤੇ ਅਖੀਰ
ਪੰਜਾਬੀ ਦੀ ਵਾਰੀ
punjabi :- ਆਵਾਂ ਕੇ ਸਰਜੂ..

UNCLE: ਹੋਰ ਕਾਕਾ ਪੜਾਈ ਕਿਵੇਂ ਚਲ ਰਹੀ ਆ
SUKHI: ਬਸ ਜੀ ਚਲਦੀ ਚਲਦੀ ਬਹੁਤ ਦੂਰ ਚਲੀ ਗਈ ਆ

Facebook ਤੇ ਇੱਕ ਬੰਦਾ ਇੰਨੀ ਉਦਾਸ shayari ਕਰਦਾ…
ਕਿ ਹੁਣ ਤਾ ਮੈਂ ਵੀ ਉਸਦੀ girlfriend ਨੂੰ miss ਕਰਨ ਲੱਗ ਪਿਆ ਹਾ....😍😍😍😍

ਸਵੇਰੇ ਸਰਪੰਚ ਸਾਹਿਬ ਨੇ ਪੌਦਾ ਲਗਾਇਆ,,
ਦੁਪਹਿਰੇ ਉਸ ਨੂੰ ਬੱਕਰਾ ਖਾ ਗਿਆ..
ਸ਼ਾਮ ਨੂੰ ਬੱਕਰਾ.....??

ਸਰਪੰਚ ਸਾਹਿਬ ਖਾ ਗਏ .. 😋😋
ਫੜ ਲੋ ਵਾਤਾਵਰਨ ....

GirL_FrienD ਉਹ ਖਤਰਨਾਕ ਚੀਜ਼ ਆ
ਜਿਹੜੀ ਪਹਿਲਾਂ ਮੁੰਡੇ ਨੂੰ ਟੋਕ_ਟੋਕ ਕੇ
ਉਹਦੀਆਂ ਸਾਰੀਆਂ ਆਦਤਾਂ ਬਦਲ ਦਿੰਦੀ ਆ
ਫੇਰ ਬਾਦ 'ਚ ਕਹਿੰਦੀ ਆ_ "ਜੀ ਹੁਣ
ਤੁਸੀਂ ਪਹਿਲਾਂ ਵਰਗੇ ਨਹੀਂ ਰਹੇ

ਜੇ ਮੈਂ Arranged Marriage ਕਰਾ ਲਈ
ਤਾਂ ਕਿ ਸੋਚਣਗੇ ਮੇਰੇ ਜਵਾਕ
ਕਿ ਉਹਨਾਂ ਦੇ ਬਾਪੂ ਕੋਲੋ
ਇਕ ਕੁੜੀ ਨਹੀਂ ਫਸਾ ਹੋਈ

Accident ਵੇਖਣ ਤੇ xpressions
ਅਮਰੀਕਾ Oh My God
ਪਾਕਸਤਾਨੀ Ya Allah
ਅਫ੍ਰੀਕਾ O La La O
ਅਸਟ੍ਰੇਲੀਅਨ Got to hit
ਪੰਜਾਬੀ ਓ ਵਜਿਆ ਸਾਲਾ ਹੋਰ ਵੇਖ ਆਵਦੀ ਮਾਸੀ ਨੂੰ

Pizza ਤੇ ਪਰੌਂਠਾ ਅਸਲ ‘ਚ ਸਕੇ ਭਰਾ ਨੇ
ਫਰਕ ਇੰਨਾ ਆ ਵੀ Pizza ਆਈਲੈਟਸ ਕਰਕੇ ਬਾਹਰ ਸੈੱਟ ਹੋ ਗਿਆ
ਤੇ ਪਰੌਂਠਾ ਏਥੇ ਖੇਤੀ ਬਾੜੀ ਜੋਗਾ ਰਹਿ ਗਿਆ

ਅਮਲੀ ਨੂੰ ਪਿੰਡ ਦੀ ਪੰਚਾੲਿਤ ਠਾਣੇ ਵਿੱਚੋਂ ਛਡਾੳੁਣ ਗੲੀ
ਤਾਂ ਠਾਣੇਦਾਰ ਨੇ ੲਿੱਕ ਸਿਪਾਹੀ ਨੂੰ ਕਿਹਾ ਕਿ ਅਮਲੀ ਨੂੰ ਛੱਡ ਦੇ
ਪਰ ਪੰਚਾੲਿਤ ਦੇ ਸਾਹਮਣੇ ਲੰਮਾ ਪਾ ਕੇ 5 ਪਟੇ ਮਾਰ.
ਕੁੱਟ ਖਾ ਕੇ ਅਮਲੀ ਤੁਰਨ ਲੱਗਾ ਤਾਂ ਸਿਪਾਹੀ ਨੇ ਫੇਰ ਲੰਮਾ ਪਾ ਕੇ 2 ਪਟੇ ਹੋਰ ਮਾਰ ਦਿੱਤੇ
ਅਮਲੀ ਨੇ ਫੇਰ ਕੁੱਟਣ ਦਾ ਕਾਰਣ ਪੁੱਛਿਅਾ ਤਾਂ ਸਿਪਾਹੀ ਕਹਿੰਦ GST ਰਹਿ ਗੲੀ ਸੀ

ਨੀ ਮੈ ਹਰਖ ਚ ਖਾ ਗਿਆ dettol ਸੋਹਣੀਏ
ਤੇਰੇ ਪਿਆਰ ਵਾਲੇ ਅੰਦਰੋ ਨਾ ਕੀੜੇ ਮਰਦੇ

ਚਿੰਤਾ, ਤਣਾਅ ਖਤਮ ਕਰਨ ਦਾ ਇੱਕੋ ਮੰਤਰ ਹੈ,
ਅੱਖਾਂ ਬੰਦ ਕਰੋ ਤੇ ਸਵੇਰੇ ਸ਼ਾਮ ਇਹ ਮੰਤਰ ਬੋਲੋ..
ਢੱਠੇ ਖੂਹ ਵਿਚ ਜਾਵੇ ਦੁਨੀਆ...

ਬੇਟਾ: ਪਾਪਾ ਮੈਨੂੰ ਬੁਲਟ ਲੈ ਕੇ ਦਿਓ
ਪਿਓ: ਦੇਖ!ਗੁਅਾੰਢੀਅਾਂ ਦੀ ਕੁੜੀ ਪੈਦਲ ਜਾੰਦੀ ਏ
ਬੇਟਾ : ਬਸ ! ਇਹੀ ਤਾਂ ਦੇਖਿਅਾ ਨਹੀੰ ਜਾਂਦਾ

ਜੇ ਮਾਵਾਂ ਠੰਡੀਆਂ ਛਾਵਾਂ,
ਤਾਂ ਪਿਓ ਵੀ AC ਤੋਂ ਘੱਟ ਨਹੀਂ ਹੁੰਦੇ..
ਫਰਕ ਸਿਰਫ ਏਨਾ ਹੈ ਕਈ ਵਾਰ ਕੰਪ੍ਰੈਸ਼ਰ ਜ਼ਿਆਦਾ ਗਰਮ ਹੋ ਜਾਂਦਾ..

ਮੈਰਿਜ ਬਿੳੁਰੋ ਵਾਲਾ ਕੁੜੀ ਨੂੰ: ਮੁਂਡਾ ਬਹੁਤ ਕਮਾੳੁਂਦਾ ਪਰ ਥੋੜਾ ਕਾਲਾ ਏ
ਕੁੜੀ: ਇਸੇ ਕਵਾਲਿਟੀ 'ਚ' ਕੋਈ ਹੋਰ ਰੰਗ ਦਿਖਾਓ,,,,,

ਤਿੰਨ ਅਮਲੀ ਬੱਸ ਵਿੱਚ ਚੜ੍ਹ ਕੇ ਡਰਾਈਵਰ ਕੋਲ ਆ ਕੇ ਬੈਠ ਗਏ.
Bus #Conductor .....ਬਾਈ ਟਿਕਟ ?
ਇਕ ਅਮਲੀ ........ਸਾਥੋਂ ਅਮਲੀਆਂ ਤੋਂ ਕੀ ਪੈਸੇ ਭਾਲ ਦਾ.
ਡਰਾਈਵਰ ਨੇ ਅਚਾਨਕ ਬੱਸ ਰੋਕ ਲਈ.
#Conductor ...ਬਾਈ ਕਿ ਗੱਲ ?
ਡਰਾਈਵਰ .......ਬਾਈ ਬੰਦ ਹੋ ਗਈ ...ਧੱਕਾ ਲਾਉਣਾ ਪਾਉ।
ਇਕ ਅਮਲੀ ........ਬਾਈ ਸਾਡੇ ਹੁੰਦੇ ਕੋਈ ਟੇਂਸ਼ਨ ....ਅਸੀ ਹੁਣੇ ਲਾਂਉਣੇ ਆ ਧੱਕਾ ...
ਤਿਨੋ ਥੱਲੇ ਉੱਤਰ ਗਏ।
ਬਾਦ ਵਿਚ ਡਰਾਈਵਰ ਨੇ ਬੱਸ ਭਜਾ ਲਈ.

ਸਾਰਿਆਂ ਲਈ ਇੱਕ ਸਵਾਲ ?
ਉਹ ਕਿਹੜੀ ਚੀਜ਼ ਆ
ਜਿਹੜੀ ਅੱਧੀ ਖਾਣ ਤੋਂ ਬਾਅਦ ਫੇਰ ਵੀ ਪੂਰੀ ਹੀ ਰਹਿੰਦੀ ਹੈ ?

ਪਿਉ ਪੁੱਤ ਨੂੰ -
ਤੂੰ ਕਦੀ ਅਜਿਹਾ ਕੰਮ ਕੀਤਾ ਜਿਸ ਨਾਲ ਮੇਰਾ ਸਿਰ ਉੱਚਾ ਹੋਵੇ ???
.
.
.
ਪੁੱਤ - ਹਾਂ ਬਾਪੂ, ਇੱਕ ਵਾਰੀ ਤੇਰੇ ਸੁੱਤੇ ਦੇ ਸਿਰ ਥੱਲੇ ਸਿਰਹਾਣਾ ਰੱਖਿਆ ਸੀ...

ਮੁੰਡਾ.... ਜੀ ਆਪਾਂ ਦੋਸਤ ਬਣ ਸਕਦੇ ਹਾਂ ??
.
.
.
.
.
.
ਕੁੜੀ.... ਵੀਰੇ!!! ਆਪਾ ਦੁਸ਼ਮਣ ਕਦੋਂ ਸੀ...

ਸੰਤਾ ਇਕ ਕਾਲਾ ਅਤੇ ਇਕ ਚਿੱਟਾ ਬੂਟ ਪਾ ਕੇ ਸ੍ਕੂਲ ਜਾਂਦਾ ਹੈ....
ਸਰ : ਜਲਦੀ ਘਰ ਜਾ ਅਤੇ ਬਦਲ ਕੇ ਆ....
ਸੰਤਾ: ਸਰ ਕੋਈ ਫਾਏਦਾ ਨਹੀ ਸਰ ਜੀ ਘਰ ਵੀ ਇਕ ਕਾਲਾ ਅਤੇ ਇਕ ਚਿੱਟਾ ਹੀ ਹੈ....

ਸੰਤਾ : ਸੇਬ ਦਾ ਕੀ ਰੇਟ ਹੈ ..??
ਦੁਕਾਨਦਾਰ : 100 ਰੁਪਏ ਦੇ 10....
ਸੰਤਾ : ਕੁਝ ਘਟ ਕਰ ਦੇ ਨਾ ਯਾਰ....
ਦੁਕਾਨਦਾਰ: ਠੀਕ ਹੈ ਤੂ 80 ਦੇ 8 ਲ ਜਾ...
ਸੰਤਾ : ਠੀਕ ਆ ਜਲਦੀ ਦੇ ਦੇ......

ਇਕ ਵਾਰ ਜੱਟ ਤੁਰਿਆ ਜਾਵੇ ਤਾਂ ਕੀ ਦੇਖਦਾ ਹੈ ਕਿ ਪੀਰ ਦੀ ਮਜਾਰ ਤੇ’ ਮੇਲਾ ਲੱਗਿਆ ਹੁੰਦਾਂ,
ਜੱਟ ਨੇ ਸੋਚਿਆ ਕਿ ਚਲੋ ਕੁਝ ਖਾ ਕੇ ਚਲਦੇ ਆਂ..
ਜੱਟ ਚਾਰ ਪਲੇਟਾਂ ਚੌਲਾਂ ਦੀਆਂ ਖਾ ਕੇ ਜਦੋਂ ਜਾਣ ਲਗਦਾ ਤਾਂ ਕੀ ਦੇਖਦਾ ਕਿ ਮੌਲਵੀ ਸਾਬ ਕੋਲ ਲੋਕਾਂ ਦੀ ਭੀੜ ਬੈਠੀ ਆ ਅਤੇ ਮੌਲਵੀ ਸਾਬ ਲੋਕਾਂ ਨੂੰ ਦੱਸ ਰਹੇ ਨੇ ਕਿ ਕਿਸਦੇ ਦਿਲ ਵਿਚ ਕੀ ਆ ..ਜੱਟ ਵੀ ਕੋਲ ਜਾ ਕੇ ਬੈਠ ਜਾਂਦੈ…
ਪੰਜ ਕੁ ਮਿੰਟ ਬਾਅਦ ਜੱਟ ਖੜਾ ਹੋ ਕੇ ਕਹਿੰਦਾ, “ਮੌਲਵੀ ਸਾਬ, ਮੈਂ ਵੀ ਦੱਸ ਸਕਦਾਂ ਕਿ ਤੁਹਾਡੇ ਦਿਲ ਵਿਚ ਕੀ ਆ..??”.
ਮੌਲਵੀ ਹੈਰਾਨ ਜਿਹਾ ਹੋ ਕੇ ਕਹਿੰਦਾ,“ ਚੱਲ ਦੱਸ..!!”
ਜੱਟ ਕਹਿੰਦਾ ,“ ਇਦਾਂ ਨਹੀਂ ਜੀ ,ਸੌ-ਸੌ ਦੀ ਸ਼ਰਤ ਲਗਾਉ..”…
ਮੌਲਵੀ ਕਹਿੰਦਾ ,“ ਚਲੋ ਸ਼ਰਤ ਵੀ ਲਗਾਈ..”..
ਜੱਟ ਕਹਿੰਦਾ,“ ਜੀ ਤੁਹਾਡੇ ਦਿਲ ਵਿਚ ਅੱਲਾ-ਤਾਲਾ ਆ .”
ਹੁਣ ਮੌਲਵੀ ਇਹ ਵੀ ਨਹੀ ਸੀ ਕਹਿ ਸਕਦਾ ਕਿ ਨਹੀ ਹੈਗਾ…
ਜੱਟ ਜਦੋਂ ਦੋ ਸੌ ਰੁਪਈਏ ਚੱਕ ਕੇ ਜਾਣ ਲਗਦਾ ਤਾਂ ਮੌਲਵੀ ਜੱਟ ਦੀ ਬਾਂਹ ਫੜ ਕੇ ਕਹਿੰਦਾ,“ ਜੱਟਾ, ਮੈਂ ਵੀ ਦੱਸ ਸਕਦਾਂ ਕਿ ਤੇਰੇ ਦਿਲ ਵਿਚ ਕੀ ਆ ..??”
ਜੱਟ ਕਹਿੰਦਾ,“ ਚਲੋ ਠੀਕ ਆ, ਪਰ ਇਸ ਵਾਰ ਸ਼ਰਤ ਦੋ-ਦੋ ਸੌ ਦੀ ਹੋਊਗੀ..”..
ਮੌਲਵੀ ਮੰਨ ਜਾਂਦਾ..
ਮੌਲਵੀ ਕਹਿੰਦਾ,“ ਜੱਟਾ ਤੇਰੇ ਦਿਲ ਵਿਚ ਵਾਹਿਗੁਰੂ ਆ ..”.
ਜੱਟ ਕਹਿੰਦਾ,’
.‘ਇਧਰ ਫੜਾ ਓਏ ਚਾਰ ਸੌ….ਇਹ ਤਾਂ ਮੈਂ ਨਾਂ ਈ ਪਹਿਲੀ ਵਾਰ ਸੁਣਿਆ,….ਅਸੀਂ ਤਾਂ ਨੈਣਾਂ ਦੇਵੀ ਨੂੰ ਮੰਨਦੇ ਆ….

ਅੱਜ ਮੈਂ IPHONE X ਦਾ ਰੇਟ ਪਤਾ ਕਰਨ ਲਈ ਗੂਗਲ ਚ ਸਰਚ ਮਾਰੀ
GOOGLE ਕਹਿੰਦਾ "ਤੂੰ ਰਹਿਣ ਦੇ"

ਟੀਚਰ (ਰਾਜੇ ਨੂੰ): ਇਸਦਾ ਇੰਗਲਿਸ਼ ਬਣਾ "ਸੁੰਦਰ ਚੱਢਾ ਦਫਤਰ ਜਾ ਰਿਹਾ ਹੈ"
ਰਾਜਾ: " beautiful underwear is going to office "

ਗੈਵੀ: "ਪਾਪਾ ਮੇਨੂ ਇਕ ਵਾਜਾ ਲਿਆ ਦੋ"
ਪਾਪਾ: " ਨਾ ਪੁੱਤ ਤੂੰ ਸਭ ਨੂੰ ਤੰਗ ਕਰੇਂਗਾ"
ਗੈਵੀ: " ਨਈ ਪਾਪਾ ਜਦੋਂ ਸਾਰੇ ਸੋ ਗਏ ਉਦੋਂ ਵਜਾਵਾਂਗਾ"

ਇਹ ਮੁਨੱਖੀ ਸਰੀਰ ਵਿਚ ਉਹ ਕੀੜਾ ਹੈ ਜੋ ਦੂਸਰੇ ਦੀ ਜਿੰਦਗੀ ਵਿਚ ਦਖ਼ਲਅੰਦਾਜ਼ੀ ਲਈ ਉਸਨੂੰ ਵਾਰ ਵਾਰ ਮਜ਼ਬੂਰ ਕਰਦਾ ਹੈ..

ਆਪ ਤੋਂ ਤੁਸੀਂ 😍
ਤੁਸੀਂ ਤੋਂ ਤੂੰ ਹੋ ਗਏ😐
ਹੌਲੀ - ਹੌਲੀ ਸੱਜਣ ਫਿੱਟੇ ਮੂੰਹ ਹੋ ਗਏ😏

ਜਦੋਂ ਅੋਰਤਾੰ ਆਪਸ ਚ ਖੁਸਰ-ਫੁਸਰ ਕਰ ਰਹੀਆਂ ਹੋਣ, ਤਾਂ ਸਮਝ ਜਾਉ ਕਿ Data Transfer ਹੋ ਰਿਹਾ ਹੈ ਅਤੇ ਜਦੋਂ ਆਵਾਜ਼ ਆਵੇ ਛੱਡ ਭੈਣੇ ਆਪਾੰ ਕੀ ਲੈਣਾ ਦੇਣਾ ਤਾਂ ਇਸ ਦਾ ਮਤਲਬ ਕਿ Data Save ਹੋ ਚੁੱਕਿਆ ਹੈ ਅਤੇ ਹੁਣ Viral ਹੋਣ ਵਾਲਾ ਹੈ...!!!😜😜😜😜😜 ( good morning )

ਜਦੋਂ ਔਰਤਾਂ ਆਪਸ ਚ ਖੁਸਰ-ਫੁਸਰ ਕਰ ਰਹੀਆਂ ਹੋਣ,
ਤਾਂ ਸਮਝ ਜਾਉ ਕਿ Data Transfer ਹੋ ਰਿਹਾ ਹੈ
ਅਤੇ ਜਦੋਂ ਆਵਾਜ਼ ਆਵੇ ਛੱਡ ਭੈਣੇ ਆਪਾਂ ਕੀ ਲੈਣਾ ਦੇਣਾ
ਤਾਂ
ਇਸ ਦਾ ਮਤਲਬ ਕਿ Data Save ਹੋ ਚੁੱਕਿਆ ਹੈ ਅਤੇ ਹੁਣ Viral ਹੋਣ ਵਾਲਾ ਹੈ...!!!😜😜😜😜😜

ਜਦੋਂ ਦਾ whatsapp ਨੇ ਸਟੇਟਸ ਫ਼ੀਚਰ ਲੌਂਚ ਕੀਤਾ ਸਾਰੇ ਈ ਸਿਆਣੇ ਤੋਂ ਸਿਆਣੇ ਬਣਗੇ...

ਜਦੋਂ ਟਾਈਪ ਕਰਦਿਆਂ ਕਰਦਿਆਂ ...
ਫੋਨ ਹੱਥਾਂ ਚੋਂ ਛੁੱਟਕੇ ਮੂੰਹ ਉੱਪਰ ਡਿੱਗ ਪੈਂਦਾ ..
ਤਦ ਜਾ ਕੇ.....????
ਅੱਜ ਦੀ ਪੀੜੀ ਮੰਨਦੀ ਹੈ ਕਿ ਹਾਂ ਹੁਣ ਨੀਂਦ ਆ ਰਹੀ ਹੈ 😂

ਕੱਦੂ ਕਦੇ ਕਾਣਾ ਨੀ ਹੁੰਦਾ ਨੀ
ਫੁਕਰਾ ਕਦੇ ਸਿਆਣਾ ਨੀ ਹੁੰਦਾ

ਅੱਜਕਲ ਦੇ ਨਿਆਣੇ ਜਿੱਦ ਕਰਕੇ ਘਰਦਿਆਂ ਤੋਂ ਪੀਜ਼ਾ ਬਰਗਰ ਖਾਂਦੇ ਆ
ਤੇ
ਇੱਕ ਆਪਾਂ ਸੀ ਜੋ ਲੱਤਾਂ ਮੁੱਕੇ ਖਾਂਦੇ ਹੁੰਦੇ ਸੀ...

ਚਿੱਟਾ ਫੁਲ ਕਢਾਈ ਦਾ
ਇਕ ਤਾਂ ਤੇਰੀ ਯਾਦ ਸਤਾਵੇ ਦੂਜਾ ਫਿਕਰ ਪੜਾਈ ਦਾ.

ਮੈਂ ਮੰਦਿਰ ਗਿਆ
ਇੱਕ ਬਾਬਾ ਕਹਿੰਦਾ:-
10 ਰੁਪਏ ਦੇ ਦੇ
ਮੈਂ 10 ਰੁਪਏ ਕੱਢ ਕੇ ਦੇ ਦਿੱਤੇ
ਬਾਬਾ ਕਹਿੰਦਾ :-
ਮੈਂ ਖੁਸ਼ ਹੋ ਗਿਆ, ਬੱਚਾ,
ਮੰਗ ਕੀ ਮੰਗਦਾ ?
ਮੈਂ ਕਿਹਾ:- ਬਾਬਾ,
ਮੇਰੇ 10 ਰੁਪਏ ਵਾਪਸ ਦੇ ਦੇ 😀😜

ਜਿਹੜੀ ਕੁੜੀ ਤੇ ਮਿੱਤਰਾ ਨੂੰ crush ਹੁੰਦਾ .
ਉਹਦੇ ਪਿੱਛੇ ਰੱਬ ਦੀ ਮਿਹਰ ਨਾਲ ਪਹਿਲਾ ਹੀ ਬੜਾ rush ਹੁੰਦਾ
😜😜😜

ਮੈਂ ਤਾਂ ਸਰਕਾਰ ਨੂੰ ਕਹਿੰਦਾ ਹਾਂ ਕਿ ਮਹਿੰਗਾੲੀ ਬਹੁਤ ਹੈ,
ਮੇਰਾ ਅਾਧਾਰ ਕਾਰਡ ਬਣਾੳੁਣ ਨਾਲੋਂ ੳੁਧਾਰ ਕਾਰਡ ਬਣਵਾ ਦਿੳੁ😛

PUNJABI JOKES Page 1

PUNJABI JOKES Page 2

PUNJABI JOKES Page 3

PUNJABI JOKES Page 4

PUNJABI JOKES Page 5

PUNJABI JOKES Page 6

PUNJABI JOKES Page 7

PUNJABI JOKES Page 8

PUNJABI JOKES Page 9

PUNJABI JOKES Page 10

PUNJABI JOKES Page 11

PUNJABI JOKES Page 12

PUNJABI JOKES Page 13

PUNJABI JOKES Page 14

PUNJABI JOKES Page 15