Are you looking for best Punjabi jokes status? We have 749+ status about Punjabi jokes for you. Feel free to download, share, comment and discuss every status,quote,message or wallpaper you like.



Check all wallpapers in Punjabi jokes category.

Sort by

Oldest Status 151 - 200 of 749 Total

ਮਰੀਜ :- ਡਾਕਟਰ ਸਾਹਿਬ ਜਿਹੜੀ ਦਵਾਈ ਤੁਸੀ ਪਰਚੀ ਦੇ ਪਿੱਛੇ ਲਿਖੀ ਆਂ ਓੁਹ ਪੂਰੇ ਸ਼ਹਿਰ ਵਿੱਚੋ ਕਿਤੇ ਨੀ ਮਿਲੀ |😔😔
ਡਾਕਟਰ :- Mama, O ਤਾਂ ਮੈਂ ਪੈਂਨ ਚਲਾ ਕੇ ਦੇਖਿਆਂ ਸੀ.!

ਜੀਭ 'ਚ ਭਾਵੇਂ ਹੱਡੀ ਨੀ ਹੁੰਦੀ,
ਪਰ ਇਹ ਕਈਆਂ ਦੀਆਂ ਹੱਡੀਆਂ ਤੁੜਾ ਦਿੰਦੀ ਹੈ..

ਨੌਕਰੀ ਰੱਬ ਨੇ ਦਿੱਤੀ ਚੰਗੀ ਘਰ ਵਿਚ ਰੌਣਕ ਰੰਗ ਬਰੰਗੀ ।
ਉੱਪਰੋਂ pay ਜਿਹਨਾ ਦੀ ਚੰਗੀ ਰੱਬ ਦਾ ਸ਼ੁਕਰ ਮਨਾਉਂਦੇ ਨੇ ।
ਕੱਲ ਤੋਂ ਹੋਈਆਂ ਛੁੱਟੀਆਂ ਮਾਸਟਰ TEACHER ਪਾਉਂਦੇ ਨੇ ।

ਬੇਬੇ ਬਾਪੂ ਨੂੰ ਕਹਿੰਦੀ ਆਪਾਂ ਮੁੰਡੇ ਦਾ ਇਲਾਜ ਕਰਾ ਲਈਏ ਆ ਮੋਬੈਲ ਜੇ ਚ ਉਂਗਲਾਂ ਮਾਰ-ਮਾਰ ਕੇ ਇਕੱਲਾ ਹੱਸਦਾ ਰਹਿੰਦਾ... 😂😂

ਮੈਡਮ - ਅੱਜ ਕੀ ਪੜਾਈਏ
ਪੱਪੂ - ਅੱਜ ਮੇਰੇ ਨੰਦ ਪੜਾ ਦਿਓ 13 ਰੋਲ ਨੰਬਰ ਵਾਲੀ ਨਾਲ

ਕੁੱਝ ਲੋਕ ਆਪਣੇ ਮੋਬਾਈਲ ਨੂੰ ਏਦਾਂ ਦੇ ਪੈਟਰਨ ਲਾੱਕ ਲਾਉਣਗੇ ਜਿਵੇ ਕਿ ISI ਦੀਆ ਸਾਰੀਆਂ ਗੁਪਤ ਫਾਈਲਾਂ ਉਨ੍ਹਾ ਦੇ ਫੋਨ ਵਿਚ ਹੀ ਪਈਆਂ ਨੇ

ਟੀਚਰ :- ਬੱਚਿਓ ਕਿ ਤੁਹਾਨੂੰ ਪਤਾ ਹੈ,
ਸਾਡੇ ਵੱਡੇ ਵਡੇਰੇ ਕਿਸੇ ਟਾਈਮ ਬਾਂਦਰ ਸੀ l
ਬੱਚਾ :- ਤੁਹਾਡੇ ਹੋਣਗੇ ਸਾਡੇ ਤਾਂ ਜ਼ਿਮੀਦਾਰ ਸੀ l

ਭੇਡਾਂ ਕਪਾਹ 'ਚ ਤੇ ਕੁੜੀਆਂ
ਵਿਆਹ 'ਚ ਚਾਂਬਾਲੀਆਂ ਫਿਰਦੀਆਂ

ਜੇ ਤੂੰ ਮੇਰੇ ਪਿਆਰ ਨੂੰ ਸਮਝੇ ਤਾਂ ਤੂੰ 'ਮੋਤੀ'
ਜੇ ਨਾ ਸਮਝੇ ਤਾਂ ਤੂੰ 'ਖੋਤੀ'

ਬੈਗਣ ਵਰਗੀ ਹੋ ਗਈ ਜ਼ਿੰਦਗੀ...
ਹਰ ਕੋਈ ਭੜਥਾ ਬਣਾਉਣ ਨੂੰ ਫਿਰਦਾ...

ਹਰ ਇੱਕ ਪੰਜਾਬੀ ਬੰਦੇ ਦੀ ਮਸ਼ਹੂਰ ਆਦਤ
ਸੁੱਤੇ ਪਏ ਬੰਦੇ ਨੂੰ ਜਗਾ ਕ ਪੁੱਛਣਗੇ,
ਕਿਵੇਂ ਬਾਈ !! ਸੁੱਤਾ ਪਿਆ ਸੀ

ਹਰ ਵਾਰ ਅਲਫਾਜ਼ ਹੀ ਕਾਫ਼ੀ ਨਹੀਂ ਹੁੰਦੇ
ਕਿਸੇ ਨੂੰ ਸਮਝਾਉਣ ਲਈ...
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ !!

ਸੁੱਖੀ ਆਪਣੇ ਡੈਡੀ ਨਾਲ ਖੇਤ ਵਿੱਚੋਂ ਆਲੂ ਪੱਟ ਰਿਹਾ ਸੀ..
ਥੋੜੀ ਦੇਰ ਬਾਅਦ ਉਹ ਥੱਕ ਗਿਆ ਤੇ ਬੋਲਿਆ ..
ਸਾਲਿਓ ਇਹ ਪਹਿਲਾਂ ਦੱਬੇ ਕਿਉਂ ਸੀ !!

ਏਨੀ ਗਰਮੀ ਆ ਕਿ ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕਹਿੰਦਾ
ਥੋੜਾ ਠੰਡਾ ਪਾਣੀ ਪਿਆਦੇ ਬਾਈ ਬਣ ਕੇ !

ਪੱਖਾਂ ਚਲਾ ਕੇ ਕੰਬਲ ਲੈ ਕੇ ਇੱਕ ਲੱਤ,
ਬਾਹਰ ਕੱਢ ਕੇ ਸੌਣ ਵਾਲਾ ਮੌਸਮ ਆ ਗਿਆ !

ਅੰਗਰੇਜ਼ਾਂ ਨੇ ਚੰਦ ਤੇ ਪਾਣੀ ਤੇ ਬਰਫ਼ ਦੀ ਖੋਜ ਕਰ ਲਈ ਹੈ,
ਆਪਾਂ ਸਿਰਫ ਦਾਰੂ ਤੇ ਭੁਜੀਆਂ ਲੈ ਕੇ ਜਾਣਾ !!

ਜੇ ਜ਼ਿਆਦਾ ਠੰਡ ਵਿਚ ਬੰਦਾ ਗਲਤੀ ਨਾਲ ਨਹਾ ਲਵੇ ਤਾਂ
ਘਰ ਦੇ ਸ਼ੱਕ ਕਰਨ ਲੱਗ ਜਾਂਦੇ ਨੇ ਕੇ
ਪੱਕਾ ਕੁੜੀ ਨੂੰ ਮਿਲਣ ਚੱਲਿਆ ਹੋਣਾ !!

ਜੇਕਰ ਬੁਰੀ ਨਜ਼ਰ ਵਾਲੇ ਦਾ ਮੂੰਹ ਸੱਚੀ ਕਾਲਾ ਹੋ ਜਾਂਦਾ ਹੈ,
ਤਾਂ ਹੁਣ ਨੂੰ ਅੱਧਾ ਭਾਰਤ ਅਫ਼ਰੀਕਾ ਬਣ ਗਿਆ ਹੁੰਦਾ !!

ਪੰਜਾਬੀਆਂ ਦਾ ਮਸ਼ਹੂਰ ਸਟੰਟ
ਬੰਦ ਫਾਟਕ ਦੇ ਥੱਲਿਓਂ ਮੋਟਰਸਾਈਕਲ ਕੱਢਣਾ !!

ਟੀਚਰ :- ਨਾਲੇ ਨੂੰ ਅੰਗਰੇਜ਼ੀ ਵਿਚ ਕਿ ਕਹਿੰਦੇ ਨੇ ?
ਬੁਧਾ :- P .H .D
ਟੀਚਰ :- ਕੀ..? ਉਹ ਕਿਵੇਂ ?
ਬੁਧਾ :- ਪਜਾਮਾ ਹੋਲਡਿੰਗ ਡਿਵਾਈਸ !!

ਸ਼ਰਾਬ ਇੱਕ ਬੁਰੀ ਚੀਜ਼ ਹੈ, ਕਿਰਪਾ ਕਰਕੇ ?
ਇਸਨੂੰ ਪੀ-ਪੀ ਕੇ ਖਤਮ ਕਰੋ !!

ਇੱਕ ਸਪੈਲਿੰਗ ਮਿਸਟੇਕ ਦੀ ਵਜ੍ਹਾ ਨਾਲ
ਇੱਕ ਕਿਤਾਬ ਦੀ 10 ਲੱਖ ਕਾਪੀ ਦੋ ਦਿਨ ਵਿੱਚ ਹੀ ਵਿਕ ਗਈ !!
ਦਰਅਸਲ ਇਹ ਗਲਤੀ ਉਸ ਕਿਤਾਬ ਦੇ ਟਾਈਟਲ ਵਿੱਚ ਹੋ ਗਈ ਸੀ
ਕਿਤਾਬ ਦਾ ਨਾਮ ਸੀ " ਇੱਕ ਆਈਡਿਆ ਜੋ ਆਪਦੀ ਲਾਈਫ ਬਦਲ ਦੇਵੇ "
ਤੇ ਗਲਤੀ ਨਾਲ ਹੋ ਗਿਆ
😂 " ਇੱਕ ਆਈਡਿਆ ਜੋ ਆਪਦੀ ਵਾਈਫ ਬਦਲ ਦੇਵੇ !! 😂

ਪੰਜਾਬੀ ਹਾਂ
ਪਿਆਰ ਤੇ ਬੇਜ਼ਤੀ
ਰੱਜ ਕੇ ਕਰੀਦੀ ਆਂ !!

ਪਤਨੀ ਸੌ ਰਹੀ ਸੀ, ਉਹਦੇ ਪੈਰਾਂ 'ਚ ਨਾਗਿਨ ਕੁੰਡਲੀ ਮਾਰ ਕ ਬੈਠੀ ਸੀ,
ਪਤੀ ਹੋਲੀ ਜਿਹੀ ਬੋਲਿਆ " ਡਸ ਲੈ ਡਸ ਲੈ "
ਨਾਗਿਨ ਬੋਲੀ " ਕਮੀਨੇ ਗੁਰੂ ਆ ਸਾਡੀ ਪੈਰੀਂ ਹੱਥ ਲਾਉਣ ਆਈ ਆ "

ਅੱਧੀ ਰਾਤ ਨੂੰ ਰਸੋਈ 'ਚੋ ਜੇ ਕੁੱਝ ਲੈਣ ਜਾਓ ਤਾਂ
ਭਾਂਡੇ ਏਦਾਂ ਖੜਕਣਗੇ,
ਜਿੱਦਾ....
ਸਾਲਿਆ ਦੀ ਭੈਣ ਛੇੜ ਦਿੱਤੀ ਹੋਵੇ !!

ਅਮਲੀ ਸ਼ਰਾਬ ਨਾਲ ਰੱਜਿਆ ਘਰ ਦਾ ਜਿੰਦਰਾ ਖੋਲ ਰਿਹਾ ਸੀ
ਪਰ ਉਸ ਕੋਲੋਂ ਖੁਲ ਨਹੀਂ ਰਿਹਾ ਸੀ
ਇੱਕ ਮੁੰਡੇ ਨੇ ਕਿਹਾ :- ਚਾਚਾ .. ਜਿੰਦਰਾ ਨਹੀਂ ਖੁੱਲਦਾ ਤਾਂ ਮੈਂ ਖੋਲ ਦੇਵਾਂ ?
ਅਮਲੀ :- ਉਹ ਪੁੱਤਰਾਂ ਜਿੰਦਰਾ ਤਾਂ ਮੈਂ ਖੋਲ ਲਊਗਾ ਤੂੰ
ਮਾੜਾ ਜਿਹਾ ਘਰ ਫੜ ਕ ਰੱਖ ਸਾਲਾ ਹਿੱਲੀ ਹੀ ਜਾਂਦਾ !!

ਦੁਕਾਨਦਾਰ - ਕਿੱਦਾਂ ਦਾ ਸੂਟ ਦਿਖਾਵਾ ਮੈਡਮ ??
ਔਰਤ - ਗਵਾਂਢਣ ਸਿਰ ਕੰਧ ਚ ਮਾਰ ਮਾਰ ਕੇ
ਮਰ ਜਾਵੇ ਏਦਾਂ ਦਾ...

ਕਮਲੀ ਕਹਿੰਦੀ ਲੜਨ ਨਾਲ ਪਿਆਰ ਵੱਧਦਾ
ਬਸ ਫਿਰ ਕਿ ਸੀ ਆਪਾ ਝੰਬਤੀ !!

ਫੇਸਬੁੱਕ:- ਮੈਂ ਸੱਭ ਕੁੱਝ ਜਾਣਦੀ ਹਾਂ!
ਗੂਗਲ:- ਮੇਰੇ ਕੋਲ ਸਬ ਕੁੱਝ ਹੈ!
ਇੰਟਰਨੇਟ:- ਮੇਰੇ ਬਿਨਾਂ ਤੁਸੀਂ ਸਾਰੇ ਕੁੱਝ ਨਹੀਂ!
ਚਾਰਜਰ:- ਆਵਾਜ਼ ਨੀਚੇ!

ਅੱਜ ਮੈਂ ਇੱਕ ਕੁੜੀ ਫਸਾਈ ਬੱਸ ਵਿੱਚ...
ਬਿਨਾਂ ਟਿਕਟ ਦੇ ਸਫ਼ਰ ਕਰ ਰਹੀ ਸੀ
ਮੈਂ ਕੰਡਕਟਰ ਨੂੰ ਦੱਸ ਦਿੱਤਾ !

ਬੁੱਝੋ ਤਾਂ ਜਾਣਾ ?
ਉਹ ਕਿਹੜਾ ਬੰਦਾ ਜਿਹਦਾ
ਸਰਨੇਮ ਗੇਟਸ ਹੈ ਤੇ ਕਾਰੋਬਾਰ ਵਿੰਡੋਜ਼ ਦਾ ਕਰੀਂ ਜਾਂਦਾ ?

1 Kudi ਕਹਿੰਦੀ !!..ਮੈਨੂੰ ਆਪਣਾ ਨੰਬਰ ਦਉ !!…
ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ !!!!!!..
ਕਹਿੰਦੀ!!! ਪਾਗਲ ਜਿਹਾ!!!!

ਦੋਸਤ ਐਦਾਂ ਦੇ ਬਣਾਓ ਜਿਹੜੇ ਤੁਹਾਡੇ ਦਿਲ ਦੀ ਗੱਲ ਇਦਾਂ ਸਮਝ ਲੈਣ
ਜਿੱਦਾਂ ਡਾਕਟਰ ਦੀ ਲਿਖਾਈ ਨੂੰ ਮੈਡੀਕਲ ਵਾਲਾ ਸਮਝ ਲੈਂਦਾ...

ਬਾਪੂ "ਪੁੱਤ ਜੇ ਤੂੰ ਇਸ ਵਾਰ ਪੇਪਰਾਂ 'ਚੋਂ ਫੇਲ ਹੋ ਗਿਆ ਮੈਨੂੰ ਆਪਣਾ ਬਾਪੂ ਨਾ ਕਹੀਂ "
ਰਿਜ਼ਲਟ ਤੋਂ ਬਾਅਦ
ਬਾਪੂ " ਪੁੱਤ ਕਿਵੇਂ ਰਿਹਾ ਤੇਰਾ ਰਿਜ਼ਲਟ ??"
ਪੁੱਤ " ਦਿਮਾਗ ਨਾ ਖਰਾਬ ਕਰ ਬਚਿੱਤਰ ਸਿੰਘ ਹੁਣ ਤੂੰ ਬਾਪੂ ਕਹਾਉਣ ਦਾ ਹੱਕ ਖ਼ੋ ਚੁੱਕਾ ਹੈਂ.."

ਬੜੀ ਖੁਸ਼ੀ ਹੁੰਦੀ ਹੈ ਜਦੋ ਅੱਧੀ ਰਾਤ ਨੂੰ ਅੱਖ ਖੁਲੇ ਤਾਂ ਪਤਾ ਲੱਗੇ ਯਾਰ ਹੱਜੇ ਤਾਂ ਹੋਰ ਸੋਂਣਾ ਹੈ।

ਦਮਾਦ ਸੋਹਰੇ ਨੂੰ - ਡੈਡੀ ਜੀ ਤੁਹਾਡੀ ਬੇੇੇਟੀ ਨੇ ਮੇਰੇ ਨੱਕ ਚ ਦੱਮ ਕੀਤਾ ਹੋਇਆ ਹੈ,
ਸੋਹਰਾ - ਬੇੇੇਟਾ ਮੇਰੇ ਬਾਰੇ ਸੋਚ ਮੇਰੇ ਕੋਲ ਤਾਂ ਉਸ ਦੀ ਵੀ ਮਾਂ ਹੈ।

ਸਕੂਲ 'ਚ ਮੁਰਗਾ ਬਣਿਆ, ਨੌਕਰੀ 'ਚ ਬੱਕਰਾ ਤੇ ਵਿਆਹ 'ਚ ਗੱਧਾ....
ਸਾਲੀ ਜਿੰਦਗੀ ਨਾਨ ਵੈਜ ਹੋਟਲ ਦੀ ਮੀਨੂੰ ਕਾਰਡ ਬਣ ਕੇ ਰਿਹ ਗਈ ਹੈ...

ਨੀਂਦ ਨਹੀਂ ਆਉਂਦੀ ਰਾਤ ਨੂੰ ਚੈਨ ਨਹੀਂ ਆਉਂਦਾ ਦਿਨ ਨੂੰ, ਮੈਂ ਪੁੱਛਿਆ ਰੱਬ ਨੂੰ ਕੀ ਇਹ ਪਿਆਰ ਹੈ,
ਰੱਬ ਨੇ ਕਿਹਾ :- ਨਹੀਂ ਪੁੱਤਰਾ ਵਾਲ ਕੱਟਣ ਵਾਲੀ ਚੁੜੇਲ ਆਈ ਹੈ ਸਭ ਦਾ ਇਹੀ ਹਾਲ ਹੈ...

ਜ਼ਿੰਦਗੀ ਦੀ ਸ਼ੁਰੂਆਤ S ਨਾਲ ਹੁੰਦੀ ਹੈ, S ਨਾਲ ਸੂਰਜ, ਸਵੇਰ, ਸਮਾਂ...
ਉਸ ਤੋਂ ਬਾਅਦ S ਨਾਲ ਸਗਾਈ, ਸੱਸ, ਸੋਹਰਾ, ਸਾਲੀ, ਸਾਲਾ...... "ਅਤੇ ਫਿਰ ਸਤਿਅਾਨਾਸ਼"

ਇਤਿਹਾਸ ਦਾ ਟੀਚਰ ਕਹਿੰਦਾ ਦੱਸ ਅਕਬਰ ਦਾ ਜਨਮ ਕਦ ਹੋਇਆ,
ਪੱਪੂ ਦਾ ਜਵਾਬ ਸੁਣ ਕੇ ਹੀ ਟੀਚਰ ਬੇਹੋਸ਼ ਹੋ ਗਿਆ...
ਪੱਪੂ - ਸਰ ਮੈਂ ਸਕੂਲ ਪੜਨ ਆਉਂਦਾ ਹਾਂ ਨਾ ਕੀ ਡਿਲਵਰੀ ਕਰਾਉਣ ਆਉਂਦਾ ਹਾਂ..

ਕੁਝ ਕੁੜੀਆਂ ਜ਼ਿਆਦਾ ਸਮਝਦਾਰ ਹੁੰਦੀਆਂ ਨੇ ਉਹ ਗਾਲ਼ ਨਹੀਂ ਕੱਢਦੀਆਂ ਸਿੱਧਾ ਵੀਰਾ ਹੀ ਕਿਹ ਦਿੰਦੀਆਂ ਨੇ...

ਸੰਤੇ ਨੇ ਸਵਾਲ ਪੁੱਛਿਆ ..
ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .??
ਅਗਰੇਜ ” I don’t Know ..
ਪਾਕਿਸਤਾਨ :ਪਤਾ ਨਹੀ ……
ਪੰਜਾਬੀ ” ਹਾਥੀ ਦਾ ਨਾ ਤੋਤਾ ਸੀ ” ਤੇ ” ਤੋਤੇ ਦਾ ਨਾ ਹਾਥੀ ਸੀ ” 😀

ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ,
ਪੱਪੂ : A.B.D.ਏ
ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ?
ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ 😂😂😂😂

ਅੱਤ ਚੱਕੀ ਪਈ ਆ ਅੱਜ ਇਕ ਸਬਜ਼ੀ ਵਾਲਾ ਲਲਕਾਰੇ ਮਾਰ ਰਿਹਾ ਸੀ ਗਲੀ 'ਚ...
ਹੈ ਕੋਈ ਮਾਈ ਦਾ ਲਾਲ.. ਜਿਹੜਾ ਖਰੀਦੇ ਟਮਾਟਰ ਲਾਲ !!

ਸ਼ਰਾਬੀ ਪਿਓ ਆਪਣੇ ਬੱਚਿਆਂ ਨੂੰ ਕਵਿਤਾ ਸਿੱਖਾ ਰਿਹਾ ਸੀ, ਮੱਛਲੀ ਜਲ ਕੀ ਰਾਣੀ ਹੈ..ਰਾਤ ਨੂੰ ਤੱਲ ਕੇ ਖਾਣੀ ਹੈ।

ਇਕ ਦਿਨ ਹਾਥੀ & ਕੀੜੀ ਦੋਨੋ A.ਬ.C. ਪੜ ਰਹੇ ਸੀ..
ਕੀੜੀ—A for ”ELEPHANT”
ਹਾਥੀ –ਕਮਲੀਏ A for APPLE ਹੁੰਦਾ
ਕੀੜੀ —ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_

ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾਂ ਪਾਊਂਗਾ?
Doc: ਹਾਂ , ਬਿਲਕੁਲ
ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾਂ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ

ਮੁੰਡਾ ਕੁੜੀ ਨੂੰ:– ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ “ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?”
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ

GF : ਜਾਨੂ ਤੁਸੀਂ ਹਫਤੇ ਚ ਕਿੰਨੀ ਵਾਰ SHAVE ਕਰਦੇ ਹੋ??
ਪ੍ਰੇਮੀ: ਮੈਂ ਤਾਂ ਦਿਨ ਵਿਚ 20 - 30 ਵਾਰ SHAVE ਕਰਦਾ ਹਾਂ..
GF : ਪਾਗਲ ਆਂ ??
ਪ੍ਰੇਮੀ:ਨਈਂ !! ਮੈਂ ਨਾਈ ਆਂ..

ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ

PUNJABI JOKES Page 1

PUNJABI JOKES Page 2

PUNJABI JOKES Page 3

PUNJABI JOKES Page 4

PUNJABI JOKES Page 5

PUNJABI JOKES Page 6

PUNJABI JOKES Page 7

PUNJABI JOKES Page 8

PUNJABI JOKES Page 9

PUNJABI JOKES Page 10

PUNJABI JOKES Page 11

PUNJABI JOKES Page 12

PUNJABI JOKES Page 13

PUNJABI JOKES Page 14

PUNJABI JOKES Page 15