Are you looking for best Punjabi jokes status? We have 749+ status about Punjabi jokes for you. Feel free to download, share, comment and discuss every status,quote,message or wallpaper you like.



Check all wallpapers in Punjabi jokes category.

Sort by

Oldest Status 101 - 150 of 749 Total

ਘੁੰਮਣ ਘੁਮਾਉਣ ਨੂੰ ਤਾਂ ਸਹੇਲੀ ਰੱਖੀ ਐ
ਘਰਵਾਲੀ ਤਾਂ ਰੱਖੀ ਐ ਕਲੇਸ਼ ਪਾਉਣ ਨੂੰ 😁😁

ਇਕ ਫੋਜੀ ਛੁੱਟੀ ਆਉਂਦਾ ਉਹ ਇਕ ਮਝ ਖਰੀਦ ਲੈਂਦਾ ਫੋਜੀ ਜਦੋਂ ਵੀ ਮਝ ਖੋਲਦਾ ਉਹ ਛੁਟ ਕੇ ਭਜ ਜਾਂਦੀ ਇਕ ਦਿਨ ਫੋਜੀ ਮਝ ਨੂੰ ਬੜਾ ਕੁਟਦਾ. ਉਸਦੀ ਪਤਨੀ ਕਹਿੰਦੀ ਕੀ ਨਾ ਕੁਟੋ ਇਸਨੂੰ.. ਨਹੀਂ ਤੇ ਇਸ ਨੇ ਦੁਧ ਨੀ ਦੇਣਾ .. ਫੋਜੀ ਕਹਿੰਦਾ ਦੁਧ ਕਿਹੜੇ ਕੰਜਰ ਨੂੰ ਚਾਹੀਦਾ ਮੈਨੂੰ dicesplin ਚਾਹੀਦਾ dicesplin.????

ਕੁੜੀ.ਸਰ ਮੈਨੂੰ ਸਾਰੇ ਭੂਆ ਕਹਿੰਦੇ ਆ........ ਸਰ.-ਜਿਹੜੇ -ਜਿਹੜੇ ਇਹਨੂੰ ਭੂਆ ਕਹਿੰਦੇ ਆ ਖੜੇ ਹੋ ਜਾਉ.😜 ਸਾਰੇ student ਖੜੇ ਹੋ ਜਾਦੇ ਆ.😊 ਪਰ zaildar ਬੈਠਾ ਰਹਿੰਦਾ.😝😝 ਸਰ.- ਓਏ ਤੂੰ ਨੀ ਉਠਿਆ ਮੁੰਡਾ-- ਸਰ ਮੈ ਇਨਾ ਦਾ ਫੁਫੜ ਆ😝😝😝

ਯਾਰ ਮਸਾਂ ਤਾਂ ਰਿਲਾਇਂਸ ਜੀਓ ਦੀਆਂ ਲਾਈਨਾਂ ਤੋਂ ਵੇਹਲੇ ਹੋਏ ਸੀ।
ਹੁਣ ਮੋਦੀ ਨੇ ਬੈਂਕਾਂ ਦੀਆਂ ਲਾਈਨਾਂ ਚ ਲਾ ਦੇਣਾ ਏ।

ਕਹਿੰਦੀ ਜੇ ਤੂੰ @ਬੁਲੇਟ ਵਾਲਾ ਏਂ ਤੇ ਮੈਂ R15 ਤੇ ਮਰਦੀ ਆਂ
ਮੈਂ ਕਿਹਾ ਮੋੜ ਤੋਂ ਬੂਲਟ ਦਾ ਪਟਾਕਾ ਸੁਣਕੇ ਕੋਠੇ ਤੇ ਅੰਬ ਲੈਣ ਨੂੰ ਚੜਦੀ ਆਂ,??

ਦਿਲ ਕਰਦਾ ੧ਕਰੋੜੇ ਦੀ ਕਮੇਟੀ ਪਾਵਾ ਪਹਲੀ ਚੱਕ ਲਵਾ ਫਿਰ ਕੀਤੇ ਨਜ਼ਰ ਨਾ ਆਵਾ..

ਹਾਈ ਕੋਰਟ ਨੇ ਅੱਜ ਅੈਲਾਨ ਕੀਤਾ ਹੈ ਕਿ ਜੇਕਰ ਪਤਨੀ ਘਰ ਦੀ ਲੱਛਮੀ ਹੈ
ਤਾਂ ਗਰਲ ਫ੍ਰੈਂਡ ਨੂੰ ਕਾਲਾ ਧੰਨ ਮੰਨਿਆ ਜਾਵੇਗਾ

ਬੇਟਾ: ਪਾਪਾ ਸਾਂਢੂ ਸਾਂਢੂ ਕੀ ਹੁੰਦੇ ਹਨ
ਪਾਪਾ: ੲਿਹ ਬੇਟਾ ੲਿੱਕੋ ਕੰਪਨੀ ਵੱਲੋ ਠੱਗੇ ਗੲੇ ਦੋ ਵਿਅਕਤੀ ਹੁੰਦੇ ਹਨ 😜😂😂😇

ਅਮਲੀ : ਤੂੰ ਆਪਣੀ ਬੀਮਾਰ ਘਰਵਾਲੀ ਨੂੰ ਇੰਨਾ ਕਿਉ ਕੁੱਟਿਆ.. . ਦੂਜਾ ਅਮਲੀ . . . . . . ਯਾਰ ਦੇਸੀ ਦਵਾਈ ਲੇਂਦੀ ਸੀ .. ਹਕੀਮ ਨੇ ਬੋਲਿਆ ਸੀ .. ਚੰਗੀ ਤਰਾਂ ਕੁੱਟ ਕੇ ਦੇਣੀ ਹੈ .....😂😂

ਇਕ ਸਿਆਣਾ ਮੇੈਨੂੰ ਕਹਿੰਦਾ , -" ਤੂੰ ਕੀ ਕੰਮ ਕਰਦਾ ,"
ਮੈ ਕਿਹਾ , " ਵੇਹਲਾ ਰਹਿੰਦਾ ਆ "
ਕਹਿੰਦਾ, ਵਧੀਆ ਕੰਮ ਆ, ਛਡੀ ਨਾ " ______😂😂

ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਹੈ ਕਿ 102 ਤੇ ਫੋਨ☎ ਕਰੋ ਤੂੜੀ ਦੀ ਟਰਾਲੀ ਆਉਗੀ☺☺😝😝😝😝

ਤਾਂਤ੍ਰਿਕ - ਬੇਟਾ ਤੇਰੇ ਸਿਰ ਕਿਸੇ ਚੁੜੇਲ ਦਾ ਸਾਇਆ ਹੈ। . . . ਕਾਕਾ - ਮੈਂ ਤੇਰੇ ਚਪੇੜਾਂ ਮਾਰਨੀਆਂ ਸਾਲਿਆ, ਸਹੇਲੀ ਆ ਓ ਮੇਰੀ।

ਤਰਸੇਗੀ ਮੂੰਹ ਵੇਖਣ ਨੂੰ ਮਿੱਤਰਾ ਦਾ. . .ਜਿੰਨਾ ਚਿਰ ਤੂੜੀ ਬਣਾੳੁਣ ਦਾ ਕੰਮ ਨੲੀ ਮੁੱਕਦਾ😜😜

ਸਹੇਲੀ ਕਹਿੰਦੀ:- ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ? ਮੈਂ ਕਿਹਾ ਲੈ ਲਾ ਫਿਰ…
ਨੀਤਾਂ ਨਾਲ ਮੁਰਾਦਾਂ Free ਤੇ ਬੂਟਾਂ ਨਾਲ ਜੁਰਾਬਾਂ ਫ੍ਰੀ...

JIO ਕਣਕ ਦਾ ਆਟਾ ਇੱਕ ਵਾਰ ਖਾਉ 28 ਦਿਨ ਭੁੱਖ ਨੀ ਲੱਗਦੀ
ਹੁਣ ਤਾਂ ਹੱਦ ਹੋ ਗਈ jio wali 😂😂👻👻😜😜

ਕਹਿੰਦੀ ਜਾਨ ਨੂੰ ਛੱਡਕੇ ਦੱਸ ਤੇਰੇ ਲਈ ਕੀ ਕਰ ਸਕਦੀ ਹਾਂ.
ਮੈਂ ਜਾਨ ਨਈ ਦੇਣੀ ਮੇਰੀ ਜਾਨ ਤੂੰ ਏ
ਮੈਂ ਕਿਹਾ- ਚੱਲ ਫ਼ੇਰ ਮੇਰੇ ਨਾਲ ਲੱਗ ਕੇ 2 ਕਿਲੇ ਕਣਕ ਹੀ ਵੱਡਾ ਦੇ.
ਕਹਿੰਦੀ ਮਰਜਾਨਿਆ ਤੂੰ ਜਾਨ ਈ ਲੈ ਲਾ 😂😂😂

ਸਭ ਨੂੰ ਦਿਖ ਰਿਹਾ ਹੈ ਮੇਰਾ ਪਿਅਾਰ ਤੇਰੇ ਲੲੀ ਸਾਇਦ
ਤੁਸੀ ਹੀ ਗ਼ਲਤ ਨੰਬਰ ਦੇ ਚਸਮੇ ਲਗਾ ਰੱਖੇ ਨੇ_😝😝

ਮੇਰੀ ਕਿਸਮਤ ਮੇਰੀ ਤਕਦੀਰ ਹੋ ਗਈ,. ਮੇਰੀ ਕਿਸਮਤ ਮੇਰੀ ਤਕਦੀਰ ਹੋ ਗਈ,.. .ਮੈ ਉਹਦੀ ਯਾਦ ਚ ਇੰਨੇ ਖਤ ਲਿੱਖੇ ਕੀ... ਉਹ ਰੱਦੀ ਵੇਚ ਕੇ ਈ ਅਮੀਰ ਹੋ ਗਈ...😂😉😉😊

ਕੁੜੀ - ਜਦੋ ਤੇੈਨੂੰ ਮੇਰੀ ਯਾਦ ਆਉਂਦੀ ਆ ਤਾਂ ਤੁਸੀ ਕੀ ਕਰਦੇ ਹੋ ਮੁੰਡਾ - ਮੈ ਤੇਰੀ favourite ice-cream🍦 ਖਾ ਲੈਦਾ ਜਦੋ ਤੇੈਨੂੰ ਮੇਰੀ ਯਾਦ ਆਵੇ ਤਾਂ ਤੂੰ ਕੀ ਕਰਦੀ ਆ ਕੁੜੀ - ਮੈਂ #COOLIP ਲਾ ਲੈਂਦੀ ਆ😄😃

ਮਲੇਰੀਆ ਮੱਛਰ ਆਪਣੇ ਪੁੱਤਰ ਨੂੰ - "ਤੂੰ ਵੱਡਾ ਹੋ ਕੇ ਕੀ ਬਣੇਗਾ..?" ਪੁੱਤਰ--"ਮੈ ਵੀ ਤੁਹਾਡੇ ਵਾਗ ਮਲੇਰੀਆ ਮੱਛਰ ਬਣੂਗਾ.! ਪਿਤਾ -- "ਕੰਜਰਾ..ਡੇਗੂ ਵਾਲਾ ਕੋਰਸ ਕਰਲਾ" ਜਿੰਦਗੀ ਭਰ ਨਜਾਰੇ ਲਵੇਗਾ...! 😂😂😝😝

ਲੋਕੀ ਕਹਿੰਦੇ ਧੱਕੇ ਖਾ ਖਾ ਕੇ ਹੀ ਅਕਲ ਅਾੳੁਂਦੀ ਅਾ ..
ਸਾਨੂੰ ਤਾਂ ਹੁਣ ਸ਼ਰਮ ਅਾੳੁਣ ਲੱਗ ਪੲੀ

ਕਹਿੰਦੀ ਮੈਨੂੰ ਸੁਪਨਾ ਆਇਆ ਕਿ ਤੁਸੀਂ ਮੈਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਰਹੇ ਹੋ 🙄🙄🙄 ਮੈਂ ਕਿਹਾ... ਮੈਂ ਵੀ ਆਖਾਂ ਸਵੇਰ ਨੂੰ ਮੇਰਾ ਕੱਛਾ ਕਿਉਂ ਗਿੱਲਾ ਸੀ 😂😂

ਨੀ ਤੂੰ ਸੂਟ ਚ ਵੀ ਘੱਟ ਫੱਬਦੀ ।।।
ਯਾਰ ਤਾਂ ਕੱਛੇ ਚ ਵੀ ਅੱਤ ਲੱਗਦਾ ...

ਕਮਲੀ ਕਹਿੰਦੀ ਵੇ ਤੂੰ ਦੇਖੀ ਚੱਲ ਸੋਹਣਿਆਂ ਮੈਂ ਤਾਂ ਹਨੇਰੀਆਂ ਲਿਆਉਂਗੀ...... ਜਿੰਨੀਆਂ ਵੀ ਤੇਰੀਆਂ ਫ੍ਰੈਂਡ ਕੁੜੀਆਂ ਸਾਰੀਆਂ ਤੋਂ ਤੈਨੂੰ ਵੀਰਾ ਅਖਵਾਉਗੀ👌🏻......

ਪੱਪੂ ਨੂੰ ਵੋਡਾਫੋਨ ਕੰਪਨੀ ਚ ਓਪਰੇਟਰ ਦੀ JOB ਮਿਲੀ। ' ' ' ਪਰ ਉਸ ਦੇ ਪਹਿਲੇ ਦਿਨ ਹੀ ਕੁਟ ਪਈ ਤੇ ਉਹਨੂ ਕੰਮ ਚੋ ਕੱਢ ਤਾ ' ' 'ਕਿਉਂਕਿ . ਪਹਿਲਾ ਕਾੱਲਰ: ਸਰ ਮੇਰੇ ਵੋਡਾਫੋਨ ਸਿਮ ਤੇ ਨੈੱਟ ਨੀ ਚੱਲ ਰਿਹਾ? ਅਗਿਓ ਪੱਪੂ : ਲੈ ਇਹ ਚ ਕਿਹੜੀ ਵੱਡੀ ਗੱਲ ਆ JIO ਦਾ ਸਿਮ ਲੈਲਾ! 😂

ਅੱਜ ਤਾਂ ਸੰਗਰੂਰ ਵਾਲਿਆਂ ਨੇ ਹੱਦ ਈ ਕਰਤੀ ਜਦੋ ਮਾਸਟਰ ਨੇ ਪੁੱਛਿਆ ਕਿ ਜੇ ਸੱਪ ਡੰਗ ਮਾਰੇ ਤਾਂ ਰੋਗੀ ਨੂੰ ਕਿੱਥੇ ਲਿਜਾਣਾ ਚਾਹੀਦਾ ਹੈ... . . . ਮਾਸਟਰ ਜੀ ....ਬਡਰੁੱਖਾਂ.. ਮਾਸਟਰ ਬੇਹੋਸ... 😂😂😂

Gf – ਮੇਰਾ ਜਾਨੂੰ ਸੌਂ ਗਿਆ
Reply – ਹਾਂ
Gf – ਫੇਰ reply ਕਿਵੇਂ ਕੀਤਾ ਬਾਂਦਰਾਂ ?
Reply – ਮੈਂ ਤੇਰੇ ਜਾਨੂੰ ਦਾ ਪਿਓ ਆ

ਪੰਜਾਬ ਹੀ ਇੱਕ ਐਸੀ ਥਾਂ ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆਂ ਤੂੰ ਹੱਥ ਤਾਂ ਲਾਕੇ ਦਖਾ
ਲੜਨ ਤੋਂ ਬਾਅਦ ਕਹਿੰਦੇ ਆ ਤੂੰ ਸਾਲਿਆਂ ਹੱਥ ਕਿੱਦਾਂ ਲਾਇਆ….

ਆ ਗਿਆ ਨੀ ਓਹੀ ਬਿਲੋ ਟੈਮ
ਕੈਪਰੀਆਂ, ਨਿੱਕਰਾਂ ਤੇ ਬਨੈਣ

ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ
ਫਿਰ ਕਹਿੰਦਾ ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ
ਬੀਅਰ ਬ਼ਾਰ ਵਾਲਾ ਕਹਿੰਦਾ Sir ਲੜਾਈ ਹੁਣੀ ਕਦੋ ਏ
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ

ਮੁੰਡਾ ਕੁੜੀ ਨੂੰ ਫੋਨ ਕਰਦਾ “ਕੀ ਕਰਦੀ ਏ ਜਾਨ
ਕੁੜੀ ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ ,
ਤੂੰ ਕੀ ਕਰ ਰਿਹਾ ਏ
ਮੁੰਡਾ ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇੈਠਾ ਫੁੱਲੇ ਖਾ ਰਿਹਾ ਕਮੀਨੀਏ

ਟਿੱਚਰ ਤੋਂ ਸਟੂਡੈਂਟ ਨਲੈਕ ਕਲਾਸ ਚ ਸਾਰਾ ਦਿਨ ਕੁੜੀਆਂ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ ਰਹਿਨਾ
ਸਟੂਡੈਂਟ ਸਰ ਮੈਂ ਗਰੀਬ ਹਾਂ ਮੇਰੇ ਫੋਨ ਚ ਵੱਟਸਐਪ ਨਹੀਂ ਹੈ

ਹੇ ਮੇਰੇ ਰੱਬ ਜੀ ਮੇਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ ਦੱਸ ਦੇਣਾ
ਕਿਉਂਕਿ ਜੇ ਮੋਬਾਇਲ ਫੌਰਮੇਟ ਕੀਤੇ ਬਿਨਾਂ ਮਰ ਗਿਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ..

ਇਕ ਕੁੜੀ ਟ੍ਰੇਨ ਵਿਚ ਖੜੀ ਸੀ ਉਸ ਨੇ ਮੁੰਡੇ ਨੂੰ ਪੁੱਛਿਆ ਜੇ ਕੋਣ ਸਾ ਸਟੇਸ਼ਨ ਹੈ
ਮੁੰਡਾ ਕਹਿੰਦਾ ਪਹਿਲਾ ਫੋਨ ਨੰਬਰ ਦੇ ਕੂੜੀ ਹਾਏ ਰੱਬਾ ਪੰਜਾਬ ਆ ਗਿਆ…😝😝😝😝

ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !!ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ ਘਰਵਾਲੀ :- ਕਿਉ ??ਸ਼ਰਾਬੀ :- ਮੇਰੀ ਕਾਰ ਦਾ ਸਟੇਰਿੰਗ ਤੇ ਗੇਰ ਚੋਰੀ ਹੋ ਗਏ ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ ਸ਼ਰਾਬੀ ਮੈ ਘਰ ਆ ਰਿਹਾ ਹਾਂ ਘਰਵਾਲੀ :- ਹੁਣੇ ਤਾਂ ਤੁਸੀਂ ਮਨਾ ਕਰ ਰਹੇ ਸੀ ਸ਼ਰਾਬੀ :- ਓੁਹ ਮੈ ਗਲਤੀ ਨਾਲ ਪਿਛਲੀ ਸੀਟ ਤੇ ਬੈਹ ਗਿਆ ਸੀ ..

ਇੱਕ ਵਾਰ 30 ਅਮਲੀ ਕੱਠੇ ਈ ਕਿਸ਼ਤੀ ਚ ਬਹਿ ਕੇ ਕਿਤੇ ਜਾ ਰਹੇ ਸਨ ” ਪਰ ਅੱਧ ਰਾਹ ਵਿੱਚ ਈ ਸਾਰੇ ਅਮਲੀ ਡੁੱਬ ਕੇ ਮਰ ਗਏ ”ਕਿਦਾ ਡੁਬੇ ?? ਔ ਕੁੱਝ ਨੀ ਯਾਰ ਕਿਸ਼ਤੀ ਰਾਹ ਚ ਫੱਸ ਗਈ ਤਾਂ ਸਾਰੇ ਧੱਕਾ ਲਾਉਣ ਥਲੇ ਉਤਰੇ ਸੀ “

ਇਕ ਮੁੰਡਾ ਕਲਾਸ ਵਿਚ ਹੱਸ ਰਿਹਾ ਸੀ, ਇਕ ਮੋਟੀ ਜੇਹੀ ਕੁੜੀ ਬੋਲੀ ਸਟੈਂਡ ਅੱਪ ਮੁੰਡਾ ਤੂੰ ਕੋਣ ਆ
ਕੁੜੀ ਮੈ ਮਾਨੀਟਰ ਹਾਂ ਮੁੰਡਾ ਹਾ ਹਾ ਹਾ ਹਾ ਤੇਰਾ ਜ਼ਮਾਨਾ ਗਿਆ ਹੁਣ ਤਾਂ LED ਚਲਦੀ ਆ….

ਦੋ ਮੁੰਡੇ ਹੋਸਟਲ ਵਿਚ ਪੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ”ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ”

ਕਰਦੇ ਮਜ਼ਾਕ ਅਜੇ ਸਾਨੂੰ ਲੋਕੀ ਆ,
ਪਰ ਇੱਕ ਦਿਨ ਐਸਾ ਜਰੂਰ ਆਊਗਾ,
ਦੁਨੀਆਂ ਯਾਰਾਂ ਤੋਂ ਪੂਰਾ ਸੜੂਗੀ,
ਤੇ ਰੱਬ ਗੁੱਡੀ ਸਾਡੀ ਚੜਾਉਗਾ।

ਜੇ ਜ਼ਿੰਦਗੀ ਬਹੁਤ ਜ਼ਿਆਦਾ ਬੁਰਾ ਵਕਤ ਵੀ ਆਵੇ, ਰੱਜ ਬੇਜ਼ਤੀ ਵੀ ਹੋਵੇ, ਘਬਰਾਉਣਾ ਨੀਂ , ਬਸ ਇੰਨਾ ਸੋਚੋ ਅਕਾਲੀ ਵੀ ਤਾਂ ਤੁਰੇ ਈ ਫਿਰਦੇ ਆ....😜😜😜

ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਆਂ ਮੇਖਾਂ ….ਤੇਰੀ ਬਾਂਦਰ ਵਰਗੀ ਬੂਥੀ ਮੈਂ ਕਿਊਂ ਤੇਰੇ ਵੱਲ ਵੇਖਾਂ

ਮੈਂ ਕਿਹਾ ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈ ਕਮਲੀ ਕਹਿੰਦੀ
ਮਰਜਾਣਿਆ ਕਿਸੇ ਸਿਆਣੇ ਨੂੰ ਵਿਖਾ ਮੈਨੂੰ ਲਗਦੈ ਤੈਨੂੰ ਕਸਰ ਏ😀😀

ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , ਰਾਤੀਂ ਸੁਪਨੇ ਚ ਤੂੰ ਘੇਰਦੀ..

ਲ਼ੋਕਾਂ ਨੂੰ ਕਨੇਡਾ ਦੀ PR ਮਿਲੀ ਜਾਂਦੀ ਸਾਡਾ ਤਾਂ ਜੈਤੋਂ ਆਲੇ ਰਾਸ਼ਣ ਕਾਡ ਵੀ ਖੋਹਣ ਨੂੰ ਫਿਰਦੇ ਆ.😂😂😂

ਕਾਸ਼ ਮੇਰੀ "GIRLFRIEND" ਨੂੰ ਪਤਾ ਹੁੰਦਾ 😏
ਕਿ ਮੈਂ ਉਸਦਾ "BOYFRIEND" ਆਂ..😁 😆 😅

ਇੱਕ ਤਾਂ ਸਪਲੀਆਂ ਨੀ ਟੁੱਟਦੀਆਂ,
ਉਪਰੋਂ ਘਰਦਿਆਂ ਨੇ Degree ਦਾ,
ਅਖੰਡ ਪਾਠ ਸੁਖ ਲਿਆ ।

' ਅਮਲੀ ਫੋਨ ਕਰਦਾ ' ਅੱਗੋ ਕੁੜੀ ਬੋਲਦੀ ਆ' ' ਅਮਲੀ ਤੁਸੀਂ ਕੋਣ ' 'ਕੁੜੀ ਕਹਿੰਦੀ ਮੈ ਸੀਤਾ ' ਅਮਲੀ: ਮਾਫ ਕਰੀ ਭੈਣੇ ਲੱਗਦਾ ਅੱਯੋਧਿਆ ਫੋਨ ਲੱਗ ਗਿਆ.. ਹੋਰ ਹਨੂੰਮਾਨ ਹੋਰੀਂ ਠੀਕ ਠਾਕ ' 😂😂😂😂

ਰਾਤੀਂ Net Pack ਖਤਮ ਹੋ ਗਿਆ ਫੇਰ ਹਾਰ ਕੇ ....... . . .ਘਰਦਿਆਂ ਕੋਲ ਬਹਿ ਗਿਆ !! ਕਾਫੀ ਗੱਲਾਂ ਤੇ hássá ਮਜਾਕ ਕੀਤਾ ਮੈਨੂੰ ਤਾਂ ਰਾਤ ਪਤਾ ਲੱਗਾ ਯਾਰ ਬੰਦੇ ਇਹ ਵੀ ਬਹੁਤ ਵਧੀਆ ਨੇ....😂😂😂😂

ਸਹੇਲੀ ਦਾ ਸਿਆਪਾ ਮੰਮੀ ਦਾ ਥਾਪਾ ਤੇ
ਪੁਲਿਸ ਦਾ ਛਾਪਾ ਪੈ ਜਾਣ ਤਾਂ ਬੰਦਾ ਬੌਂਦਲ ਜਾਂਦਾ...✌...

ਜਿੰਨੀ ਮਰਜ਼ੀ ਗਰਮੀ ਹੋ ਜਾਵੇ,
ਪਰ ਪੰਜਾਬੀ ਚਾਹ ਪੀਣ ਤੋਂ ਨੀ ਹਟ ਸਕਦੇ..

PUNJABI JOKES Page 1

PUNJABI JOKES Page 2

PUNJABI JOKES Page 3

PUNJABI JOKES Page 4

PUNJABI JOKES Page 5

PUNJABI JOKES Page 6

PUNJABI JOKES Page 7

PUNJABI JOKES Page 8

PUNJABI JOKES Page 9

PUNJABI JOKES Page 10

PUNJABI JOKES Page 11

PUNJABI JOKES Page 12

PUNJABI JOKES Page 13

PUNJABI JOKES Page 14

PUNJABI JOKES Page 15