ਮੈਡਮ : ਜੇ ਕੋਈ ਸਕੂਲ ਦੇ ਸਾਹਮਣੇ ਬੰਬ ਰੱਖਦਾ ਹੈ ਤਾਂ ਕੀ ਕਰੋਗੇ ਬੱਚਾ : 1-2 ਘੰਟੇ ਦੇਖਾਂਗੇ ਜੇ ਕੋਈ ਲੈ ਜਾਂਦਾ ਹੈ ਤਾਂ ਠੀਕ ਆ ਨਹੀ ਤਾ..Staff_Room 'ਚ ਰੱਖ ਦਿਆਂਗੇ
ਅਧਿਆਪਕ - ਬੱਚਿਓ ਜਿਹੜਾ ਇੱਕ - ਦੂਜੇ ਦੇ ਕੰਮ ਆਵੇ, ਉਹ ਚੰਗਾਂ ਇਨਸਾਨ ਹੁੰਦਾ ਏ .. . ਪੱਪੂ ਖੜਾ ... ??? ਹੋ ਕੇ ਕਹਿੰਦਾ ... .. Ohh .. ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ ਬਣਦੇ ਹੋ, ਨਾ ਈ ਕਿਸੇ ਨੂੰ ਬਣਨ ਦਿੰਨੇ ਹੋ..
ਇਕ ਕੁੜੀ ਸੜਕ ਤੇ ਕੋਲ Khadi c.. ਮੁੰਡਾ ਮੋਟਰ ਸਾਇਕਲ ਤੇ ਕੁੜੀ ਦੇ ਕੋਲੋ ਦੀ ਲੰਘਦਾ.. . ਫਿਰ ..?? . . . . ਵਾਪਿਸ ਆਉਂਦਾ ਕੁੜੀ ਦੇ ਕੋਲ.. .. ਕਹਿੰਦਾ ਪਹਿਚਾਣੀਆ........ ਕੁੜੀ ...ਕਹਿੰਦੀ ਨਹੀ ? . . . ਕਹਿੰਦਾ ਕਮਾਲ ਏ ........ .. ਹੁਣੇ ਤਾਂ ਮੈ ਤੇਰੇ ਕੋਲੋ .... ਮੋਟਰ ਸਾਇਕਲ ਤੇ ਲੰਘ ਕੇ ਗਿਆ ਸੀ ..
ਝੰਡਾ ਅਮਲੀ ਨਪਾਲੀ ਨੂੰ " ਕੀ ਤੂੰ ਅਮਰੀਕਨ ਏ " ? ਨਪਾਲੀ ਜਵਾਬ ਦਿੰਦਾ " ਨਹੀ ਜਨਾਬ ਮੈ ਨਪਾਲ ਤੌ ਹਾਂ " . . ਝੰਡਾ ਅਮਲੀ ਦੁਵਾਰੇ ਪੁਛਦਾ " ਕੀ ਤੁਸੀ ਅਮਰੀਕਨ ਹੋ " ? ਨਪਾਲੀ ਥੋੜਾ ਚਿੜ ਕੇ " ਨਹੀ ਜੀ ਮੈ ਨਪਾਲੀ ਹਾਂ " . . ਝੰਡਾ ਇਕ ਵਾਰ ਫਿਰ ਪੁਛਦਾ " ਕੀ ਤੁਸੀ ਅਮਰੀਕਨ ਹੋ " ? ਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ ਦੀ ਬੋਲਦਾ " ਹਾਂ ਮੈ ਅਮਰੀਕਨ ਹਾਂ , ਹਾਂ ਮੈ ਅਮਰੀਕਨ ਹਾਂ " . . . . ਝੰਡਾ ਬੋਲਦਾ " ਸਾਲਿਆ ਲਗਦਾ ਤਾਂ ਨਪਾਲੀ ਏ...
ਮੈਡਮ ' ' ਸਾਰੇ ਬੱਚੇ ਆਪਣੀ ਡਰਾਇੰਗ ਦੀ ਕਾਪੀ ਤੇ ਟਰੈਨ ਬਣਾਓ ' ਮੈ ਪੰਜ ਮਿੰਟ ਬਾਅਦ ਆਕੇ ਚੈਂਕ ਕਰਦੀ ਆ ' ਝੰਡਾ ਅਮਲੀ ਨੂੰ ਟਰੈਨ ਬਨੋਨੀ ਨਹੀ ਆਉਂਦੀ ਸੀ ' ' ' ਮੈਡਮ ਝੰਡੇ ਕੋਲ 10 ਮਿੰਟ ਬਾਅਦ ਆਈ ਤੇ ਕਹਿੰਦੀ ' ਤੇਰੀ ਕਾਪੀ ਖਾਲੀ ਏ ' ਟਰੈਨ ਕਿਥੇ ਆ ਤੇਰੀ ' ' ਕਹਿੰਦਾ ' ਮੈਡਮ ਜੀ ਟਰੈਨ ਤੁਹਾਡੇ ਪਿਓ ਦੀ ਥੋੜੀ ਏ' ਜਿਹੜੀ ਤੁਹਾਨੂੰ ਉਡੀਕ ਦੀ ਰਹਿੰਦੀ ' ਤੁਸੀ ਲੈਟ ਆਏ ੳ ਟਰੈਨ ਪੰਜ ਮਿੰਟ ਪਿਹਲਾ ਨਿਕਲ ਗਈ ਏ '.......
ਕਮਲੀ ਕਹਿੰਦੀ ਤੈਨੂੰ Firdi ਆ ਦਿਲ ਦੇਣ ਨੂੰ ਨਾ ਕੋਈ ਮੰਗਦੀ Amount ਸੋਹਨੇਆ ਕੁੜੀ ਚੱਕਮੇ....?? . . . . . . Brand-wargi Par ਤੇਰੇ ਲਈ full Discout ਸੋਹਨੇਆ
ਮੈ ਕਮਲੀ ਨੂੰ ਫੋਨ ਕੀਤਾ ਅੱਜ. .. . ਮੈ ਕਿਹਾ..ਕਮਲੀਐ ਕਿਥੇ ਐ ਤੂੰ ? . . . . ਕਹਿੰਦੀ..ਮੈ ';5 taara'; ਹੋਟਲ ਚ ਅਪਣੀ ਮੰਮੀ ਤੇ ਪਾਪਾ ਨਾਲ PIZZA ਤੇ PASTA ਖਾ ਰਹੀ ਸੀ... ਤੇ ਤੁਸੀਂ ਕਿਥੇ ਹੋ....? . . . ਮੈ ਕਿਹਾ.. ਮੈ 'ਲੰਗਰ'' ਚ ਹੀ ਤੇਰੇ ਪਿੱਛੇ ਬੈਠਾ ਐ!!.. ਜਿਥੇ ਤੂੰ ਤਿੰਨ ਵਾਰ ';ਖੀਰ'; ਪਵਾ ਕੇ ਖਾ ਗਈ ਐ !!!
ਕੰਡਿਆਂ ਚੌ ਖੁਸ਼ਬੂ ਦਾ ਖਿਆਲ ਬੜਾ ਅੋਖਾ ਏ.. ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਅੋਖਾ ਏ.... . ਮੌਤ ਤੌ ਜਿੰਦਗੀ ਚ..?? . . . ਬਸ ਏਨਾ ਕੁ ਫਾਂਸਲਾਂ..ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਅੋਖਾ ਏ .. !!
ਇਕ ਵਾਰ ਮਰਾਸੀ ਜੱਟ ਦਾ ਕਮਰਾ ਬਣਾਉਣ ਲੱਗ ਜਾਂਦਾ. ਤਿੰਨ ਕੰਧਾਂ ਠੀਕ ਬਣਾ ਦਿੰਦਾ ..? . . . . . ਪਰ ਚੌਥੀ ਕੰਧ ਉਪਰੋਂ ਬਾਹਰ ਨੂੰ ਨਿਕਲ ਜਾਂਦੀ ਆ. ਜਦੋਂ ਛੱਤ ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ ਛੋਟਾ ਰਹਿ ਜਾਂਦਾ.. . ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??'' . . . . . . . ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ, ਉਪਰੋਂ ਤੇਰੀ ਜਗਾ ਵਧ ਗਈ ਆ.
ਮੁੰਡਾ ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ 😜ਡੈਡੀ_ਤੈਨੂੰ ਕਿਵੇਂ ਪਤਾ ਮੁੰਡਾ_ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ
ਮੁੰਡਾ ਕੁੜੀ ਨੂੰ: ਚਲਤੀ ਹੈ ਕਿਆ 9 ਸੇ 12, ਕੁੜੀ:- ਚੱਲ? ਮੁੰਡਾ:- ਕਿੱਥੇ ?? ਕੁੜੀ:- ਪ੍ਰਿੰਸੀਪਲ ਕੋਲ ਮੁੰਡਾ:- ਲੈ ਦੱਸ ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ? ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ ਫਿਰ ਕਹਿੰਦਾ .. .? ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ .. ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ????? ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ
ਦੋ ਅਮਲੀ ਬੇਠੇ ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ.. ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ...ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ.. ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ਮੈ ਆਪਣੇ ਦੋਸਤ ਵੱਲ ਸੋਣ ਲੱਗਾ ਬਾਹਰ ਮੀਹ ਬਹੁਤ ਤੇਜ਼ਵਾ ਸਵੇਰੇ ਘਰ ਆਵਾਗਾ..!
ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ? ਕਹਿੰਦੀ ਨਹੀ ਫੜ ਹੋਣਾ !!! ਮੈਂ ਕਿਹਾ ਓਹ ਕਿਦਾਂ ? ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ.. ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ..!!!
ਕੁੜੀ :- ਤੇਰੇ ਪਾਪਾ ਕੀ ਕਰਦੇ ਨੇ? ਮੁੰਡਾ :-KFC ਦੇ ਮਲਿਕ ਨੇ। ਕੁੜੀ:- woww... KFC ਦਾ ਪੂਰਾ ਨਾਮ ਕੀ ਹੈ? ਮੁੰਡਾ:- Kala Fruit Chart
ਸੰਤਾ ਆਪਣੀ ਬੀਵੀ ਦੇ office ਜਾਂਦਾ ਤੇ ਦੇਖਦਾ ਹੈ ਉਸਦੀ ਬੀਵੀ boss ਦੀ ਗੋਦ ਚ ਬੇਠੀ ਹੈ ਸੰਤਾ : ਚਲ ਪ੍ਰੀਤੋ ਏਹੋ ਜਹੀ ਥਾਂ ਤੇ ਕਮ ਨਹੀਂ ਕਰਨਾ ਜਿਥੇ staff ਲਈ ਕੁਰਸੀ ਵੀ ਨਾ ਹੋਵੇ
ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ? Doc: ਹਾਂ , ਬਿਲਕੁਲ . ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ
Santa ਨੂੰ Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ Akbar: ਕੌਣ ਹੈ ਤੂੰ ? Santa: ਜਹਾਂਪਨਾਹ, ਮੈਂ ਸੰਤਾ ਹੂੰ Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ? Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ.. Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ
ਬਿੱਟੂ : ਮੈਂ ਕਲ ਤੇਨੂੰ ਕਿੰਨੀ ਵਾਰ ਫੋਨੇ ਮਿਲਾਇਆ ..ਪਰ ਤੂੰ ਚੁਕਇਆ ਨਹੀਂ? ਬੰਟੀ : ਕਿਊਂ ਚੁੱਕਾ phone? ਕਲ ਮੈ ਜਿਹੜਾ RS. 30/- ਦੇਕੇ ਗਾਨਾ ਲਵਾਇਆ ਓਹ ਕੀ ਤੇਰਾ ਪਿਊ ਸੁਨੁਗਾ?
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ.. ਕੀੜੀA for ELEPHANT ਹਾਥੀ ਕਮਲੀਏ A for APPLE ਹੁੰਦਾ ਕੀੜੀ ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_
1 Kudi ਕਹਿੰਦੀ!!..ਮੈਨੂੰ ਆਪਣਾ ਨੰਬਰ ਦਉ!!.. ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!!!!!!.. ਕਹਿੰਦੀ!!! ਪਾਗਲ ਜਿਹਾ!!!!
ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ?? ਦਿਲ ਨੇ ਕਿਹਾ..ਪਿਆਰ ਹੋਣ ਦੀ Acting ਘੱਟ ਕਰਿਆ ਕਰ.. ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..
ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ ਚੂਹਾ : ਨਹੀਂ ਮੈਂ ਨਹੀਂ ਲਿਓਆਣੀ ਚੂਹੀ : ਕਿਊਂ ?? ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ? ਡਾਕਟਰ : 80,000 ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ? ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। .. ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ
ਪਤਨੀ : ਮੈਂ ਚਲੀ ਘਰ ਛੱਡ ਕੇ ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ ਪਤਨੀ : ਹਾਏ !! ਮੈਨੂੰ ਮੰਗਣ ਲਈ ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ, ਪੱਪੂ : A.B.D.E.... ਮੈਡਮ: ਮੈ ਥੱਪੜ ਮਾਰਨਾ ਤੇਰੇ C ਕੋਣ ਕਹੇਗਾ? ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ C ਨਾ ਕਹਾਂਗੇ
ਡਾਕੂ ਕਿਸੇ ਘਰ ਚੋਰੀ ਕਰਨ ਗਿਆ .. ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ??? ਔਰਤ: ਲੈ ਫੱੜ ਝੁਮਕੇ ਲੈ ਫੜ ਕਾਂਟੇ .. ਲੈ ਲੈ ਫੜ ਮੰਗਲ ਸੂਤਰ .. ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ.., ਲੈ ਲੈ ਨੱਕ ਦਾ ਕੋਕਾ ਵੀ ਲੈਲਾ.. ਸਬ ਕੁੱਝ ਲੈਲਾ ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ .. 😀 ਡਾਕੂ .. ਭੈਣਜੀ ਤੁਸੀਂ ਤਾ serious ਹੀ ਹੋਗੇ ਜੇ
ਸੰਤੇ ਨੇ ਸਵਾਲ ਪੁੱਛਿਆ .. ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .?? ਅਗਰੇਜ I dont Know .. ਪਾਕਿਸਤਾਨ :ਪਤਾ ਨਹੀ .... ਪੰਜਾਬੀ ਹਾਥੀ ਦਾ ਨਾ ਤੋਤਾ ਸੀ ਤੇ ਤੋਤੇ ਦਾ ਨਾ ਹਾਥੀ ਸੀ
Mainu Khendi ਸੋਂਹ ਰੱਬ ਦੀ ਸੋਹਣਿਆ ਕੁੱਟ ਖਾਵੇਗਾ .. ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗ.....ਅੱਜ ਭੁਲੇਖੇ ਨਾਲ ਪੱਖੇ ਦਾ ਬਟਨ ਕੀ ਦੱਬਿਆ ਗਿਆ.. . . . . .ਪੂਰਾ ਟੱਬਰ ਇੰਝ ਵੇਖਣ ਲੱਗ ਪਿਆ . . . ਜਿਵੇਂ ਮੈਂ AK-47 ਚਲਾਤੀ ਹੋਵੇ ..
ਮੈਡਮ .. ਪ੍ਰੋਮਿਸ ਕਰੋ ਕਦੀ ਜਿੰਦਗੀ ਵਿੱਚ .? . ਜੁਆ , ਸ਼ਰਾਬ ਤੇ ਸਿਗਰੇਟ ਨਹੀ ਪੀਵੋ ਗੇ .. ? .. ਬੱਚੇ .. ਨਹੀ ਪੀਵਾਗੇ ! . ਕਦੀ .. ਕੁੜੀਆ ਦਾ ਪਿੱਛਾ ਨਹੀ ਕਰੋਗੇ ਗੇ ? .. ਬੱਚੇ .. ਨਹੀ ਕਰਾਗੇ . ਕਦੀ ਕਿਸੇ ਕੁੜੀ ਨਾਲ ਫਰੈਡ ਸ਼ਿਪ ਨਹੀ ਕਰੋਗੇ ? ... ਬੱਚੇ ...ਨਹੀ ਕਰਾਗੇ . ਮੇਡਮ .. ਆਪਣੇ ਦੇਸ਼ ਲਈ ਜਾਨ ਦੇ ਦਵੋਗੇ ? ...? . . . ਬੱਚੇ ਹਾਂਜੀ ਦੇ ਦਵਾਗੇ ਜਾਨ ਵੀ... ਵੇਸੇ ਵੀ ਸਾਲਾ .. .. ? ..... ਹੁਣ ਸਾਡੇ ਲਈ ਮਗਰ ਬਚਿਆ ਵੀ ਕੀ ਹੈ ..
ਰਿਸ਼ਤੇ ਬਹੁਤ ਹੀ ਨਾਜੁਕ ਹੁੰਦੇ ਆ.... ਅਕਸਰ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਟੁੱਟ ਜਾਂਦੇ ਆ.... . ਉਦਾਹਰਣ ਵਜੋਂ.....?? . . . ਮੂੰਗਫਲੀ ਮੇਂ ਦਾਣਾ ਨਹੀਂ....! ਹਮ ਤੁਮਾਰੇ ਮਾਮਾ ਨਹੀਂ
ਦਰਵਾਜੇ ਚੋਂ ਠਕ-ਠਕ ਦੀ ਆਵਾਜ ਆਈ,, ਸੰਤਾ----ਕੌਣ ਆ,,,? ਅਵਾਜ ਆਈ,,,,! , , ਪੁਲਸ ਆ,,! ਦਲਵਾਜਾ ਖੋਲ ਕੋਈ ਜਰੂਰੀ ਗਲ ਕਰਨੀ ਆ,,, ? ਸੰਤਾ--ਕਿੰਨੇ ਬੰਦੇ ਹੋ,,,? ਪੁਲਿਸ---3 ਬੰਦੇ ਆ,, ਸੰਤਾ--- ਤਾਂ ਸਾਲਿਓ ਆਪਸ ਵਿਚ ਗਲ ਕਰੋ,,,ਮੈਨੂੰ ਕਿਉਂ ਸਦਦੇ ਹੋ ?????
ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ . . .ਕਿ...! . . ਉੱਚਾਈਆ ਂਨੂੰ ਛੂੰਹਣ ਲਈ....?? . . .ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ...
ਰੱਬਾ ਮੈਨੂਂ ਏਨਾ ਪਿਆਰ ਕਰਨ ਵਾਲੀ ਕੁੜੀ ਮਿਲਾਦੇ ਕਿ . . ਜੇ katrina kaif ਵੀ .?? . . . . . . . ਆ ਕੇ ਮੈਨੂੰ ਪੁੱਛੇ," are u single ?? . . ਤੇ ਮੈਂ " ਨਾਂਹ " ਕਰਦਾ
ਨੀਂ ਤੂੰ ਸੁੱਖ?ਕੇ ਪਤਾਸੇ ਬੁੱਧਵਾਰ ਦੇ ? ? ਮੁੰਡੇ ਨੂੰ ਫਸਾਉਣ ਨੂੰ? ਫਿਰੇਂ
ਮੈ ਇੱਕ ਕੁੜੀ ਨੂ ਕਿਹਾ ਕਿ Skype ਤੇ ਆਜਾ_ ਕਹਿਦੀ . . . . . .ਮੈ ਤਾ Activa ਤੇ ਆਉਗੀ_
ਲੜਕੀਂ: ਬਸ ਕਰ ਕੋਈ ਵੇਖ ਲਵੂਗਾ . . . . ਲੜਕਾ: ਕੁੱਝ ਨਹੀਂ ਹੁੰਦਾ ਤੂੰ ਸਿੱਧੀ ਰਿਹ ਉਥੋਂ ਹੱਥ ਹਟਾ . ਪਿਲਜ ਥੋੜਾਂ ਸਾ ਦੇਖ ਲੈਣ ਦੇ ਜੇ ਨਾ ਦਿਖਾਇਆ ਤੇ ? ? ਮੈਂ ਫੇਲ ਹੋ ਜਾਵਾਂਗਾ
ਇੱਕ ਲੜਕੀ ਕਲਾਸ ਵਿਚ ਗਾਣਾਂ ਬੋਲ ਰਹੀ ਸੀ ਓ ਜਰਾ ਟੱਚਮੀ :ਟੱਚਮੀ,,ਟੱਚਮੀ ਉਸੇ ਵੇਲੇ ਇੱਕ ਲੜਕੇ ਨੇ ਹੱਥ ਲਾ ਦਿੱਤਾ ਤੇ ਕਿਹਾ ਹਿਮਤ ਵਾ ਤੇ ਅੱਗੇ ਗਾ
ਕੁਵਾਰੇ ਬੰਦੇ ਦੀ ਤਾਂ ਸਾਰੀ ਰਾਤ ਇਹੋ ਸੋਚ ਸੋਚ ਕੇ ਨਿਕਲ ਜਾਂਦੀ ਹੈ ਕਿ,, ""ਕੰਬਲ ਦਾ ਲੰਮਾ ਪਾਸਾ ਕਿਹੜਾ ਤੇ ਚੌੜਾ ਪਾਸਾ ਕਿਹੜਾ ।
ਜੋ ਯਾਰ ਸਾਡੇ Status Copy ਕਰਦੇ ਨੇ, ੳੁਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ , ਕਿ ਸਾਡੇ ਨਾਲੋਂ ਜਿਅਾਦਾ ਦੁੱਖ ਦਰਦ ੳੁਹਨੂੰ ਹੈ. ਜੋ Copy ਕਰਦੇ ਨੇ .... ਖੁਸ਼ ਰਹੋਂ
ਅੱਜ ਮੇਰਾ ਦਿਲ ਕੁੱਝ ਤੁਫਾਨੀ ਕਰਨ ਨੂੰ ਕਰ ਰਿਹਾ ਸੀ.. . . . . . . ਫਿਰ ਕੀ ?? . . . . . . . . . . . . . . . . . . ਮੈਂ ਠੰਡੇ ਪਾਣੀ ਨਾਲ ਨਹਾ ਕੇ 4 ਘੰਟੇ ਰਜਾਈ ਵਿੱਚੋ ਨੀ ਨਿਕਲੀਆ.
ਸਾਨੂੰ ਇੰਨਾ ਯਾਦ ਨਾ ਕਰਿਆ ਕਰ ਕਮਲੀਏ . . . . . . . . ਛਿੱਕਾ ਅਉਣੋ ਹਟ ਦੀਆ ਹੀ ਨਹੀ
ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ .. ਵੀ.. ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ ਮੋਟਰਸਾਈਕਲ ਈ ਖੋਹ ਲੈਣਗੇ..
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ ਜੇਲ ਚ ਰਾਮ ਲੀਲਾ ਕੀਤੀ ਸੀ.. . ਅਫਸਰ :- ਇਹ ਤਾਂ ਚੰਗੀ ਗੱਲ ਆ ....? . . ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ? .... . . ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ .. ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ .. .. ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ.. 😂😂😂😂
ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ.. ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ.. . ਉਹਦੇ ਕੰਨ 'ਚ ਹੌਲੀ ਜੇ ਕਹਿ ਦੋ......??? . . . . . . ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ ਭੱਜ ਕੇ ਉੁੱਠੂ ਪਤੰਦਰ..😃😃😃😂
ਇਕ ਬੰਦਾ ਵਾਲਾ ਕੰਜੂਸ ਹੁੰਦਾ । ' ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ । ' ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ ! ' ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ! ' ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ''ਵੀ ਰੋਟੀ ਖਾ ਲੀ ? ' ਮੁੰਡਾ : ਹਾਂ । ਡੈਡੀ ਖਾ ਲੀ । ' ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ । ' ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ । ' ' ਕੰਜੂਸ ਗੁੱਸੇ ਚ 😠😠: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ । ' ਮੁੰਡਾ ਬੇਹੋਸ਼!
ਇਕ ਵਾਰ ਮੁਰਗੀ ਫਾਰਮ ਦਾ ਨਿਰੀਖਣ ਕੀਤਾ ਗਿਆ। ਠਾਣੇਦਾਰ : ਹਾਂ ਬਈ ਤੁਸੀ ਕੀ ਪਾਉਣੇ ਹੋ ਮੁਰਗੀਆਂ ਨੂੰ। ਫਾਰਮਰ : ਜੀ ਬਾਜਰਾ! ਠਾਣੇਦਾਰ : ਏਨੀ ਗਰਮੀ ਚ ਬਾਜਰਾ 😠 ਚੱਕੋ ਇਸਨੂੰ ਲੈਜੋ ਥਾਣੇ ! ' ' ਠਾਣੇਦਾਰ : ਹਾਂ ਤੂੰ ਕੀ ਪਾਉਣਾ ਮੁਰਗੀਆ ਨੂੰ ਦੂਜਾ ਫਾਰਮਰ : ਜੀ ਚੌਲ ! ਠਾਣੇਦਾਰ : ਇਹਨੂੰ ਵੀ ਲੈਜੋ ਥਾਣੇ । ' ' ' ਠਾਣੇਦਾਰ ਆਖਰ ਚ ਪੱਪੂ ਨੂੰ: ਤੂੰ ਕੀ ਪਾਉਣਾ ਓਏ ਮੁਰਗੀਆ ਨੂੰ ਪੱਪੂ ਡਰਦਾ ਹੋਇਆ ' ' ਕਹਿੰਦਾ : ਜੀ ਅਸੀ ਤਾਂ ਪੰਜ-ਪੰਜ ਰੁਪੈ ਦੇ ਕਿ ਕਹਿ ਦਿੰਦੇ ਵੀ ਜੋ ਜੋ ਜੀਅ ਕਰਦਾ ਹੱਟੀ ਤੋ ਲੈ ਕਿ ਖਾ ਲੇਓ!
ਇਕ ਪੰਡਿਤ ਭੱਜਦਾ ਭੱਜਦਾ ਇਕ ਸੋਹਣੀ ਕੁੜੀ ਵਿਚ ਵੱਜਦਾ ਕੁੜੀ - ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ ਕੁੜੀਆ ਚ ਟੱਕਰਾਂ ਮਾਰਦਾ ਪੰਡਿਤ - ਬੀਬੀ.. ਬੋਦੀ ਆ ਕੋਈ ਡਿਸਕਬ੍ਰੇਕ ਨੀ ਆ .
ਗੁਆਂਡੀਆਂ ਦੇ ਘਰ ਮੁੰਡਾ ਹੋਇਆ . . .ਸਾਲਿਆਂ ਨੇ ਮੈਨੂੰ ਫੜ ਲਿਆ ਕਹਿੰਦੇ ਸ਼ਕਲ ਤੇਰੇ ਤੇ ਕਿਉਂ ਜਾਂਦੀ ਆ 😜😜😝😝😝😝😝😝
ਬੱਚਾ ਨਕਲੀ ਦੀ ਰੇਲ ਗੱਡੀ ਨਾਲ ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ.. .. ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ ਜਿਸ ਕੰਜਰ ਨੇ ਚੜਣਾ ਚੱੜ ਜਾਵੇ.......... . . . . . ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ....? . . . . . . . . 10 ਮਿੰਟ ਬਾਅਦ ਬੱਚਾ ਫਿਰ.. ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ.. . ਜਿਸ ਕੰਜਰ ਨੇ ਚੜਣਾ ਚੜ ਜਾਵੇ.. ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ.... hahaha 😂😂😃😃😁