Are you looking for best Punjabi Songs Lines status? We have 581+ status about Punjabi Songs Lines for you. Feel free to download, share, comment and discuss every status,quote,message or wallpaper you like.



Check all wallpapers in Punjabi Songs Lines category.

Sort by

Oldest Status 251 - 300 of 581 Total

ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ,
ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ..😎

ਕਦੇ ਵੀ ਰੰਗ-ਰੂਪ ਅਤੇ ਪੈਸੇ ਦਾ ਗਰੂਰ ਨਾ ਕਰੋ...

ਅਸਾਂ ਫੱਕਰਾਂ ਕਿਸੇ ਦਾ ਦਿਲ ਕੀ ਦੁਖਾਉਣਾਂ,
ਅਸੀ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ ਮੁਸਕੁਰਾਉਣ ਦੀ ਕੋਸ਼ਿਸ਼ ਕਰਦੇ ਹਾਂ..😅

ਇੱਕ ਤੇਰਾ ਸਹਾਰਾ ਮਿਲ ਜੇ "ਦਾਤਾ"
ਦੁਨੀਆਂ ਦੀ ਮੈਂ ਪਰਵਾਹ ਨਹੀਂ ਕਰਦਾ..

ਸੋਹਣੇ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ,
ਸੋਚਣੇ ਨੂੰ ਟਾਇਮ ⌚ ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ..

ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ,
ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ..😢

ਮੇਰੇ ਰੂਪ ਦੇ ਆ ਮੁੰਡਿਆਂ ਚ ਚਰਚੇ,
ਜਿਵੇ ਹੁੰਦੇ ਆ ਦੁਬਈ ਵਾਲੇ ਸ਼ੇਖ ਦੇ..

ਦਿਲ ਮੇਰਾ HAPPY HAPPY ਰਹਿਣ ਲੱਗਿਆ,
ਜਿੱਦਣ ਦੀ ਤੂੰ ਮਿਲ ਗਈ..

ਦਿਨ ਢਲਣੇ ਦੇ ਪਿੱਛਿਓਂ ਸਵੇਰ ਤਾਂ ਹੋਣੀ ਐ,
"ਸੂਰਜ" ਨੂੰ ਡੱਕ ਲੈਣ ਔਕਾਤ ਕੀ ਰਾਤਾਂ ਦੀ..

ਮੁੰਡਾ ਦੇਖਣ ਨੂੰ ਦੇਸੀ ਜੇਹਾ ਲੱਗਦਾ ਰਕਾਨੇ
ਪਰ ਜਿੰਨੀਆਂ ਸਹੇਲੀਅਾਂ ਨੇ ਬੰਬ ਰੱਖਿਆ ...

ਜੇ ਤੂੰ ਭੁੱਲ ਗਈ ਹਾਣਦੀਏ ਨਾਂ ਚਾਉਂ ਅੱਖਰਾਂ ਦਾ ਮੇਰਾ,
ਮੈਂ ਵੀ ਲਾਕੇ ਚੀਚੀ ਛੱਲਾ ਮਾਰਿਆ ਵਗਾ ਕੇ ਤੇਰਾ।

ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾਂ ਅਸੀ ਵੀ ਤੈਨੂੰ ਯਾਦ ਕਰਨਾ..🙏

ਕਿਸੇ ਨੂੰ ਦੋ-ਵੇਲੇ ਦੀ ਨਾਂ ਰੋਟੀ ਜੁੜਦੀ, ਕਈਆਂ ਅੱਗੇ ਮੱਖਣ-ਮਲਾਈਆਂ ਰਹਿੰਦੀਆਂ..🍜
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..✍️

ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ,
ਅੱਜ ਮਿਲਣਾ ਏ ਕਦੇ ਵੀ ਇਹ ਸਮਝਾਉਣਾ ਨਹੀਂ ਪੈਂਦਾ,
ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲ ਤਾਂ ਜਾਂਦੀ ਆ,
ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ..😁

ਬੈਠਿਆਂ ਸੁੱਤੀਆਂ ਯਾਦ ਕੋਈ ਤੜਫਾਉਂਦੀ ਰਹਿੰਦੀ ਏ,
ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ...😒

ਆਜਾ ਦਿਲ ਵਿੱਚ ਵਸ ਸੱਜਣਾ ਵੇ ਚੁਬਾਰਿਆਂ ਚ’ ਕੀ ਰੱਖਿਆ,
ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ..✍️

ਜਿੱਥੋ ਬਚਣ ਦੀ ਆਸ ਨਹੀ ਉਹ ਕਿਨਾਰਿਆਂ ਚ’ ਕੀ ਰੱਖਿਆ..🚣‍

ਜਦੋਂ ਤੇਰਾ ਚੇਤਾ ਆ ਜਾਂਦਾ,
ਨੀ ਮੇਰੀ ਅੱਖ ਅੱਥਰੋ ਨਹੀਂ ਝੱਲਦੀ..😢

ਸਾਨੂੰ ਕੁਝ ਵੀ ਨਾ ਯਾਦ ਰਿਹਾ ਤੇਰੇ ਤੋਂਂ ਬਗੈਰ,
ਉਨਾ ਕਰਾਂਗੇ ਪਿਆਰ, ਜਿਨਾਂ ਕਰੇਂਗੀ ਤੂੰ ਕਹਿਰ..👫

ਦੁੱਖ ਦੇ ਤੂੰ ਹਜ਼ਾਰਾਂ, ਹੱਸ-ਹੱਸ ਕੇ ਸਹਾਂਗੇ,
ਸੀ ਲਵਾਂਗੇ ਨੀ ਬੁੱਲ, ਪਰ ਸੀਅ ਨਾ ਕਹਾਂਗੇ..😷

ਰੁੱਤ ਮਿਲਣੇ ਦੀ ਆਈ,
ਰਾਤ ਫਿਰੇ ਨਸ਼ਿਆਈ,
ਜਾਨ ਏਸੇ ਗਲੋਂ ਡਰੇ, ਕਿਤੇ ਪੈ ਜੇ ਨਾ ਜੁਦਾਈ..🚶‍

ਸਾਡੇ ਚਾਅਵਾਂ ਨੂੰ ਨੀ ਚੈਨ ਨਾ ਕੋਈ ਸਾਹਾਂ ਨੂੰ ਸਹਾਰਾ,
"ਧੰਮੀ" ਹੱਥ ਜੋੜ ਆਖੇ ਤੇਰੇ ਬਿਨਾਂ ਨਹੀ ਗੁਜਾਰਾ..👏

ਹੱਸਦੀ ਨੇ ਦਿਲ ਮੰਗਿਆਂ ਮੁੰਡਾ ਜਾਨ ਦੇਣ ਤੱਕ ਜਾਵੇ,
ਇਸ਼ਕੇ ਦਾ ਰੋਗ ਚੰਦਰਾ ਜਿਹਨੂੰ ਲੱਗ ਜੇ ਰਾਸ ਨਾ ਆਵੇ....

ਚੰਨ ਜਿਹਾ ਮੁੰਡਾ ਵਿੱਚ ਜੁਲਫਾਂ ਲੁਕੋ ਲਿਆ,
ਸੱਤ ਪੱਤਣਾਂ ਦਾ ਤਾਰੂ ਨੈਣਾਂ ਚ ਡਬੋ ਲਿਆ..

ਤੇਰੇ ਦਿਲ ਵਿੱਚ ਜਦ ਵੀ ਮੇਰੀਆਂ ਯਾਦਾਂ ਫੇਰੇ ਪਾਉਂਣਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ..🙂

ਜਿੱਥੇ ਪਹਿਲੀ ਵਾਰ ਮਿਲੇ ਸੀ ਯਾਦ ਆਉ ਓ ਥਾਂ ਤੈਂਨੂੰ,
ਜਿਸ ਉੱਤੇ ਸਿਰ ਧਰ ਸਾਉਂਦੀ ਸੇਂ ਨਾਂ ਭੁੱਲਣੀ ਮੇਰੀ ਬਾਂਹ ਤੈਨੂੰ..😎

ਸੁੱਖ ਵਾਜੋਂ ਜਾਨ ਨਾਂ ਨਿਕਲੂ ਅੱਖੀਆਂ ਮੀਂਹ ਵਰਸਾਉਂਣਗੀਆਂ..

ਤੇਰੇ ਨਾਲ ਮੁੱਹਬਤਾਂ ਪਾ ਕੇ ਦੱਸ ਸਾਨੂੰ ਕਿ ਮਿਲਿਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲਿਆ..😒

ਹੱਥਾਂ ਤੇ ਰੱਖ ਬਲਦੇ ਕੋਲੇ ਮੈਂ ਤੇਰੇ ਨਾਲ ਲੈ ਲਾਂ ਲਾਂਵਾਂ,
ਖੂਨ ਹੱਥਾਂ ਦਾ ਕੱਢ ਕੇ ਬੀਬਾ ਆਜਾ ਤੇਰੀ ਮਾਂਗ ਸਜਾਵਾਂ,
ਯਾਰ ਨਸੀਬਾਂ ਦੇ ਨਾਲ ਮਿਲਦੇ ਯਾਰ ਬਣਾ ਕੇ ਰੱਖ ਲੈ ਗਹਿਣਾ..

ਮੁੱਕਦੇ ਸਾਹਾਂ ਦੀ ਦਰਦ ਕਹਾਣੀ ਜਾਂ ਨੈਣਾਂ ਚੋਂ ਵਹਿੰਦਾ ਪਾਣੀ,
ਅਗਲੇ ਸਫਰ ਲਈ ਯਾਦਾਂ ਦਾ ਸਮਾਨ ਛੱਡ ਕੇ ਜਾਵਾਂਗੇ,
ਤੇਰੇ ਰਾਹਾਂ ਦੇ ਵਿਚ ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ..

ਕਿੰਝ ਰੋਕਾਂ ਅੱਗੇ ਖੜਕੇ ਜਾਂਦੇ ਸੱਜਣਾਂ ਨੂੰ,
ਹੁਣ ਕੀ ਆਖਾਂ ਮੈ ਲੜਕੇ ਜਾਂਦੇ ਸੱਜਣਾਂ ਨੂੰ..🚶

ਜਿਹਦੇ ਦਿਲ ਵਿੱਚ ਹੋਵੋ ਚੋਰ ਉਹਦੇ ਲਈ ਨਾ ਮਰੀਏ,
ਜੇ ਹੋਵੇ ਦਿਲ ਕਮਜ਼ੋਰ ਮੁਹੱਬਤ ਨਾ ਕਰੀਏ....

ਜਿਹਦੇ ਪਿੱਛੇ ਹੋ ਗਿਓਂ ਸ਼ੁਦਾਈ ਦਿਲ ਮੇਰਿਆ,
ਉਹੀ ਚੀਜ਼ ਨਿਕਲੀ ਪਰਾਈ ਦਿਲ ਮੇਰਿਆ..😞

ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ ਸਵੇਰ, ਸ਼ਾਮ ਦੁਪਿਹਰ ਨੂੰ ਖਾਈਂ ਰੋਟੀ,
ਇਸ ਰੋਟੀ ਦਾ ਭੇਦ ਨਾ ਕੋਈ ਜਾਣੇ ਕਿਥੋਂ ਬਣੀ ਤੇ ਕਿਥੋਂ ਹੈ ਆਈ ਰੋਟੀ..🍪

ਉਹ ਰੋਟੀ ਦੀ ਕੀਮਤ ਨੂੰ ਕੀ ਜਾਣੇ ਜਿਹਨੂੰ ਮਿਲਦੀ ਏ ਪੱਕੀ ਪਕਾਈ ਰੋਟੀ,
ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ ਜਿਹਨਾਂ ਖੈਰ ਫ਼ਕੀਰ ਨੂੰ ਪਾਈ ਰੋਟੀ..🍪

ਉਸ ਭੁੱਖੇ ਨੂੰ ਪੁੱਛ ਕੇ ਵੇਖ ਮਨਾ ਜਿਹਨੂੰ ਲੱਭੇ ਨਾ ਇੱਕ ਥਿਆਈ ਰੋਟੀ,
ਰੱਬ ਵਰਗਾ ਸਖੀ ਸੁਲਤਾਨ ਨਾ ਕੋਈ ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ..🍪

ਸਾਡੇ ਮਿੱਟੀ ਵਿੱਚ ਰੋਲ ਤੇ ਯਾਰਾਨੇ ਨਵਿਆਂ ਦੇ ਗਲ ਲੱਗ ਕੇ,
ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ ਨਵਿਆਂ ਦੇ ਗਲ ਲੱਗ ਕੇ..👫

ਸਾਹਾਂ ਤੋਂ ਪਿਆਰਿਆਂ ਛੱਡਕੇ ਨਾ ਜਾਈ
ਦਿਲ ਲੱਗਣਾ ਨੀਂ ਕੱਲਿਆਂ ਦਾ..

ਰੱਬ ਜੋ ਵੀ ਕਰੇ, ਕਰੇ ਚੰਗੇ ਦੇ ਲਈ,
ਚੰਗਾ ਹੀ ਹੁੰਦਾ ਏ ਉਹ ਬੰਦੇ ਦੇ ਲਈ..✍️

ਥੋੜੇ ਦਿਨ ਲੱਗਿਆ ਕੇ ਹੋ ਗਏ, ਬਰਬਾਦ ਤੂੰ ਜਦੋ ਦੀ ਛੱਡ ਗਈ,
ਸੱਚ ਜਾਣੀ ਆ ਗਿਆ ਸਵਾਦ, ਸਾਨੂੰ ਤੈਥੋਂ ਸੋਹਣੀ ਹੋਰ ਲੱਭ ਗਈ..

ਅਸੀਂ ਥੱਕ ਗਏ ਆ ਹੁਣ ਤੇਰੇ ਤੋਂ ਜਿੰਦੜੀ ਵਾਰ-ਵਾਰ ਕੇ,
ਸਾਨੂੰ ਲੱਭਦੀ ਰਹਿ ਹੁਣ Google ਤੇ Searchan ਮਾਰ-ਮਾਰ ਕੇ..✍️

ਆਗੇ ਪੱਗਾਂ ਪੋਚਵੀਂਆ ਵਾਲੇ ਰਹੀਂ
ਬੱਚ ਕੇ ਤੂੰ ਰੇਸ਼ਮੀ ਦੁਪੱਟੇ ਵਾਲੀਏ😎

ਤੇਰੇ ਨਾਲ ਸੁਣ ਸੱਜਣਾ ਵੇ ਸਾਡੀ ਯਾਰੀ ਨਾ ਹੁੰਦੀ
ਸੌਹ ਰੱਬ ਦੀ ਇਹ ਦੁਨਿਆ ਐਨੀ ਪਿਆਰੀ ਨਾ ਹੁੰਦੀ...😊❤

ਛੇਤੀ - ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
. ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ

ਤੂੰ ਮਿੱਠੀੲੇ ਰੱਬ ਦੇ ਨਾਂ ਵਰਗੀ,
.. ਨੀਂ ਆਉਦੇਂ ਜਾਂਦੇ ਸਾਹ ਵਰਗੀ.

😎ਚੰਗਾ ਜਿਹਾ ਮੋਕਾ ਦੇਖ ਕਰਦੇ ਆ ਵਾਰ ਨੀ
ਜੇ ਤੂੰ ਆ ਬਾਲੀ ਸੋਹਣੀ ਅਸੀ ਕੱਬੇ ਸਰਦਾਰ ਨੀ👍😎

ਕੌਣ ਕਹਿੰਦਾ ਅਸੀ ਰੋਲ ਦਿੱਤੇ ਇੱਥੇ ਖਰੇ ਤੋਂ ਖਰੇਂ,
ਇੰਨਾਂ ਨੂੰ ਨੀ ਪਤਾ ਇੱਥੇ ਮਾਂਵਾਂ ਨੇ ਵੀ ਜੰਮੇ ਆ ਪੁੱਤ ਪਰੇ ਤੋਂ ਪਰੇ ..

ਕਿਤੇ ਕੱਲੀ ਉਹ ਬਹਿ-ਬਹਿ ਕੇ ਯਾਦ ਤਾਂ ਕਰਦੀ ਹੋਣੀ ਹੈ..

ਕੋਈ ਕਰਦਾ ਹੋਵੇ ਜੇ ਪਿਆਰ ਸੋਹਣੀਆ
ਕਦਰ ਕਰੀਦੀ ਨਖਰੇ ਨੀ ਕਰੀਦੇ। ණණ

ਕੰਮ ਕਰੀਦੇ ਨੇ ਯਾਰਾਂ ਕੋਲੋਂ ਪੁੱਛ ਕੇ
ਬਹੁਤਾ ਹੰਕਾਰ ਮਾਰ ਲੈਂਦਾ ਏ
ਐਵੇਂ ਸੜੀਦਾ ਨੀ ਦੇਖ ਕੇ ਤਰੱਕੀਆਂ
ਹਰੇਕ ਭਾਗ ਅਾਪਣੇ ਹੀ ਖਾਂਦਾ ਏ

PUNJABI SONGS LINES Page 1

PUNJABI SONGS LINES Page 2

PUNJABI SONGS LINES Page 3

PUNJABI SONGS LINES Page 4

PUNJABI SONGS LINES Page 5

PUNJABI SONGS LINES Page 6

PUNJABI SONGS LINES Page 7

PUNJABI SONGS LINES Page 8

PUNJABI SONGS LINES Page 9

PUNJABI SONGS LINES Page 10

PUNJABI SONGS LINES Page 11

PUNJABI SONGS LINES Page 12