Are you looking for best Punjabi Songs Lines status? We have 581+ status about Punjabi Songs Lines for you. Feel free to download, share, comment and discuss every status,quote,message or wallpaper you like.



Check all wallpapers in Punjabi Songs Lines category.

Sort by

Oldest Status 151 - 200 of 581 Total

ਜੱਟ ਲੰਡਨ ਪਹੁੰਚ ਗਿਆ
ਨੀਂ ਹੁਣ ਚਿੱਠੀਆਂ ਵੈਰਨੇ ਪਾਉਂਦੀ..✈️

ਨੀਂ ਹਰਾ ਰੰਗ ਅੱਖਾਂ ਦਾ,
ਪਟੋਲਾ ਏਂ ਤੂੰ ਲੱਖਾਂ ਦਾ..💃

ਦੱਸੋ ਕਿਹੜਾ ਰੋਇਆ ਨਹੀਂ ਸੀ,
ਪਿੰਡ ਛੱਡ ਕੇ..✈️

ਰਹਿਣਾ ਏਂ ਤੂੰ ਅੜੀਆਂ ਪੁਗਾਉਣ ਤੇ,
ਮੁੱਕ ਚੱਲੀ ਜ਼ਿੰਦ ਮੇਰੀ ਰੁੱਸੇ ਨੂੰ ਮਨਾਉਣ ਤੇ.. 🤷‍

ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ,
ਨੀਂ ਸ਼ਹਿਰ ਤੇਰੇ ਦੇ ਗੇੜੇ ਮਾਰਦਾ..🏍

ਇੱਕ ਕੁੜੀ ਨਾਮ ਮੇਰਾ ਰੱਬ ਨਾਲ ਤੋਲਦੀ ਸੀ,
ਆਉਂਦਾ ਨੀਂ ਯਕੀਨ ਕਿੰਨਾ ਸੋਹਣਾ ਝੂਠ ਬੋਲਦੀ ਸੀ..🙂

ਕੀ ਪਤਾ ਨੈਟਵਰਕ ਕਦੋਂ ਉੱਡ ਜਾਵੇ ਨੀਂ,
ਕੀ ਫਾਇਦਾ ਏ ਨ‌ੈਟ ਤੇ ਲਾਈ ਯਾਰੀ ਦਾ..🤳

ਸੁਣ ਸਾਹਾਂ ਵਰਗਿਆ ਵੇ,
ਕੋਈ ਗੱਲ ਤਾਂ ਸੁਣ ਲਿਆ ਕਰ..🙏

ਨੀਂ ਤੂੰ ਲੱਖਾਂ ਵਿੱਚੋਂ ਇੱਕ ਸਾਨੂੰ ਲੱਗਦੀ ਏਂ,
ਪਰ ਦਿਲ ਵਾਲੀ ਗੱਲ ਨਾਂ ਸਾਨੂੰ ਦੱਸਦੀ ਏਂ..🙇‍

ਆਖ ਕੇ ਸਟੂਪਿਡ ਤੂੰ ਮੁੱਖ ਸਾਥੋਂ ਮੋੜਿਆ,
ਦੂਜੀ ਵਾਰ ਕਹਿ ਕੇ ਪੇਂਡੂ ਦਿਲ ਮੇਰਾ ਤੋੜਿਆ..🙇‍

ਕਈ ਦਿਨ ਹੋ ਗਏ ਤੈਨੂੰ ਕੀਤਾ ਸੀ ਸਵਾਲ,
ਮੇਰੇ ਬਾਰੇ ਦੱਸ ਤੇਰਾ ਕੀ ਏ ਖਿਆਲ..

ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇਂ,
ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ..

ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਆਂ,
ਕਿੰਨਾ ਮਰਦਾ ਸੀ ਉਹਦੇ ਤੇ ਯਾਦ ਕਰ ਮਰਦੀ ਹੋਣੀ ਆਂ..🙎

ਓ ਤੂੰ ਤੇ ਆਖਿਆ ਭੁੱਲ ਗਿਆ ਹੋਣੈ, ਹੋਰ ਕਿਸੇ ਤੇ ਡੁੱਲ ਗਿਆ ਹੋਣੈ,
ਏਡਾ ਨੀਂ ਸੌਖਾਲਾ ਛੱਡੀਦਾ, ਪਟਿਆਲਾ ਪੈੱਗ ਲਾ ਛੱਡੀਦਾ..🍺

ਨੀ ਤੈਂ ਲਿਆ ਸੀ ਸਕੀਮ ਵਿੱਚ ਬੱਲੀਏ, ਅੱਧ ਮੁੱਲ 'ਚ ਕਿਤਾਬਾਂ ਦੇ ਕੇ ਸੈੱਲ ਨੀ,
ਨੀ ਮੈਨੂੰ ਪੁੱਛਦੀ ਸੀ ਗੇਮ ਕਿਵੇਂ ਖੇਡਣੀ, ਤੈਨੂੰ ਲਾਉਣੀ ਨਈ ਸੀ ਆਉਂਦੀ ਕੁੜੇ ਬੈੱਲ ਨੀ..

ਜੇਰਾ ਸ਼ੇਰ ਜਿੱਡਾ ਓਦੋਂ ਸੀ ਬਣਾ ਲਿਆ, ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ, ਹੁਣ ਦੁਨੀਆਂ ਤੋਂ ਡਰਦੀ ਫਿਰੇ..🤷‍

ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਈ ਰੋਟੀ ਰਹਿਣੀ ਨੀਂ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ.. ✍️

ਕਰਾਂ ਮੈਂ ਤੈਨੂੰ ਯਾਦ ਵੇ ਸੱਜਣਾਂ, ਹਰ ਇੱਕ ਪਲ ਬਾਅਦ ਵੇ ਸੱਜਣਾਂ,
ਹੁਣ ਆਜਾ ਕੇ ਮੇਰਾ, ਨਾਂ ਤੇਰੇ ਬਾਜੋਂ ਜੀਅ ਏ ਲੱਗਣਾ..🤷‍

ਖੌਰੇ ਕਿਸੇ ਪੰਨੇ ਉੱਤੇ ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ..

ਨੀਂ ਮੈਨੂੰ ਅੰਬ ਦੇ ਆਚਾਰ ਨਾਲ ਰੋਟੀ ਚੰਗੀ ਲੱਗਦੀ ਆ,
ਤੂੰ ਫੜਦੀ ਮੀਲ ਡ੍ਰਾਈਵ ਥਰੋਅ McD ਮੁਟਿਆਰੇ..🍔 🍟

ਉਹ ਅੱਡੀਆਂ ਚੁੱਕ ਚੁੱਕ ਬਹਿੰਦੀ ਸੀ
ਜਦੋ ਯਾਰ ਗਲੀ ਚੋ ਲੰਗਦੇ ਸੀ..🏍

ਫੋਰਡ ਵਲੈਤੀ ਕਿੱਲੇ 40 ਟੋਹਰ ਆ ਫੁੱਲ ਸਰਦਾਰਾਂ ਦਾ,
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੋਂਕ ਸੋਹਣੀਏ ਯਾਰਾਂ ਦਾ..👬

ਮੇਰੀ ਵੀਣੀ ਕਮਜ਼ੋਰ ਕਿਉਂ ਵਖਾਉਣਾ ਏ ਤੂੰ ਜ਼ੋਰ,
ਵੇ ਮੈਂ ਤੇਰੀ ਹਾਂ ਸ਼ੁਦਾਈਆ ਗੱਲਾਂ ਕਰਦਾ ਕਿਉਂ ਹੋਰ..

ਇੱਕ ਵਾਰੀ ਮਿਲ ਸੰਧੂਆ ਏਹਤੋਂ ਪਹਿਲਾਂ ਕੇ ਨਬਜ਼ ਰੁਕ ਜਾਵੇ,
ਤੇਰੀ ਦੀਦ ਪਾਉਣ ਮਗਰੋਂ, ਮੇਰੀ ਜ਼ਿੰਦ ਓਸੇ ਥਾਂ ਮੁੱਕ ਜਾਵੇ..🤷‍

ਭਾਵੇਂ ਬਣ ਸਟਾਰ ਗਏ, ਕੀ ਕਹਿਣੇ ਰੱਬ ਦੀਆਂ ਦਾਤਾਂ ਦੇ, ਪਰ ਫਰਕ ਬੜੇ ਨੇਂ ਯੈਕਣੇਂ ਨੀਂ ਤੇਰੇ ਮੇਰੇ ਹਲਾਤਾਂ ਦੇ..🎤

ਓ ਯਾਰ ਦੀ ਗਰਾਰੀ ਮਿੱਤਰੋ,
ਕਹਿੰਦਾ ਡਿਸਕੋ 'ਚ ਕਲੀ ਮੈਂ ਲਵਾਉਣੀ..

ਸੋਫੇ ਵਾਲੇ ਕਮਰੇ ਦੇ ਵਿੱਚ ਮੇਰੀਆਂ ਜੋ ਤਸਵੀਰਾਂ,
ਵੇਖੀਂ ਰੰਗ ਰੋਗਣ ਵੇਲੇ ਕਿਤੇ ਹੋ ਨਾਂ ਜਾਵਣ ਲੀਰਾਂ..

ਨੀ ਚੰਡੀਗੜ੍ਹ ਵਾਲੀਏ ਮਿੱਸ ਕਾਲਾਂ ਨਾ ਮਾਰ,
ਨੀ ਚੰਡੀਗੜ੍ਹ ਵਾਲੀਏ ਹੁਣ ਨੀ ਮੁੜਦੇ ਯਾਰ..🤳

ਦੋਵੇਂ ਇੱਕ ਦੂਜੇ ਤੇ ਮਰਦੇ,
ਪਰ ਗੱਲ ਦਿਲ ਦੀ ਕਹਿਣ ਤੋਂ ਡਰਦੇ.

ਜਿਵੇਂ ਜਿਸਮਾਂ ਨਾਲ ਸਾਹ, ਜਿਵੇਂ ਬੇੜੀ ਨਾਲ ਮਲਾਹ,
ਜਿੱਦਾਂ ਫੁੱਲਾਂ ਚ' ਮਹਿਕ ਨੂੰ, ਕੋਈ ਬੰਦ ਕਰਦੇ,
ਅਸੀਂ ਏਦਾਂ ਤੈਨੂੰ ਸੋਹਣੀਏ, ਪਸੰਦ ਕਰਦੇ..

ਕਿੱਥੇ ਜੰਮੀ ਪਲੀ ਤੇਰਾ ਕਿਹੜਾ ਹੋਮ ਟਾਊਨ ਨੀਂ,
ਜਾਣ ਲੱਗੀ ਯਾਰਾਂ ਨੂੰ ਲਿਖਾ ਕੇ ਜਾਈਂ ਫੋਨ ਨੀਂ..🤳

ਦਿਲ ਕਰੇ ਮੁਲਾਕਾਤਾਂ ਨੂੰ,ਅੱਖ ਲੱਗਦੀ ਨਾਂ ਰਾਤਾਂ ਨੂੰ..

ਬੇਬੇ ਕੱਲ੍ਹ ਬਹੁਤ ਯਾਦ ਆਈ ਮੈਨੂੰ,
ਡੱਕੇ ਤੇ ਟੰਗੀ ਤੇਰੀ ਆਟੇ ਦੀ ਚਿੜੀ..

ਤੇਰੇ ਸ਼ਹਿਰ ਨੂੰ ਸੱਜ਼ਦਾ ਕਰ ਚੱਲੇ, ਜਿੱਤੀ ਹੋਈ ਬਾਜ਼ੀ ਹਰ ਚੱਲੇ,
ਜਾਂ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰਜ਼ੇਗੀ..💃

ਦੋ ਮੰਜ਼ਿਆਂ ਨੂੰ ਜੋੜ ਸਪੀਕਰ ਲੱਗਣੇ ਨੀਂ,
ਜਿਹੜੇ ਵਾਜ਼ੇ ਵੱਜਗੇ ਮੁੜਕੇ ਵੱਜਣੇ ਨੀਂ..🎷 🎺

ਖੁਦ ਨੂੰ ਜੋ ਕੈਟਰੀਨਾ ਕੈਫ ਦੱਸਦੀ,
ਸਾਡੇ ਅੱਗੇ ਪਿੱਛੇ ਉਹਦੀ ਜੁੱਤੀ ਘਸਦੀ..

ਤੇਰਾ ਬਾਪੂ ਮੈਨੂੰ ਦੇਖਕੇ, ਦੂਰੋਂ ਹੀ ਬੂਹਾ ਭੇੜਦਾ,
ਤੇਰਾ ਡੈਡੀ Don't Like Me, ਡਰ ਲੱਗਦਾ ਮੈਨੂੰ ਚਪੇੜ ਦਾ..👋

"ਫੱਤੋ" ਰੱਜ ਰੱਜ ਕੇ ਪਾਊਡਰ ਲਾਉਂਦੀ ਆ, ਮੇਕਅਪ ਨਾਲ ਮੂੰਹ ਚਮਕਾਉਂਦੀ ਆ,
ਓਹਦੀ ਝਾਂਜਰ ਸ਼ਨ ਸ਼ਨ ਸਾਊਂਡ ਕਰੇ, ਹਾਈ ਹੀਲ ਦੀ ਸੈਂਡਲ ਪਾਉਂਦੀ ਆ "ਫੱਤੋ"..!!

ਉੱਡਦੀ ਉਡਾਉਂਦੀ ਇੱਕ ਆਈ ਸੀ ਕਬੂਤਰੀ,
ਤਾੜੀ ਮਾਰਕੇ ਉਡਾਤੀ, ਹਾਏ ਉਏ ਤਾੜੀ ਮਾਰਕੇ ਉਡਾਤੀ..🕊

ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ, ਨਵਿਆਂ ਦੇ ਗਲ ਲੱਗ ਕੇ,
ਸਾਡੇ ਮਿੱਟੀ ਵਿੱਚ ਰੋਲਤੇ ਯਰਾਣੇ, ਨਵਿਆਂ ਦੇ ਗਲ ਲੱਗ ਕੇ..👫

ਰਾਜ਼ੀ ਕਰੇ ਨਾਂ ਵੈਦ ਹਕੀਮ ਕੋਈ, ਜਿਹੜਾ ਲੱਗਿਆ ਜਿਗਰ ਦਾ ਫੱਟ ਹੋਵੇ,
ਰੱਬਾ ਮੇਰਿਆ ਸਾਹ ਜੇਹੇ ਯਾਰ ਵਾਜ਼ੋਂ, ਵੇ ਮੈਥੋਂ ਇੱਕ ਪਲ ਵੀ ਨਾਂ ਕੱਟ ਹੋਵੇ..

ਤੇਰੇ ਬਿਨ ਜਿੰਦਗੀ,ਇਕ ਪਾਸੇ, ਤੇਰੇ ਬਿਨ ਪਲ ਵੀ ਕੱਟਿਆ ਨਹੀਂ,
ਤੇਰੇ ਦੂਰ ਜਾਨ ਦਾ ਸੁਪਨਾ ਮੈਂ, ਕਦੀ ਸੁਪਨੇ ਵਿਚ ਵੀ ਤੱਕਿਆ ਨਹੀ..

ਓ ਵਰਕਿਆਂ ਵਾਂਗੂੰ ਪਾੜਦੂੰ ਨੀਂ ਮੈਂ ਆਸ਼ਿਕ ਤੇਰੇ,
ਵਰਕਿਆਂ ਵਾਂਗੂੰ ਪਾੜਦੂੰ ਨੀਂ ਮੈਂ ਆਸ਼ਿਕ ਤੇਰੇ..

ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ,
ਸੱਤ ਵਜੇ ਮਨ ਨੂੰ ਕੀਤਾ ਪ੍ਰਸੰਨ ਗੁਰਾਂ ਦੀ ਬਾਣੀ ਨਾਲ..🙏

ਇੱਕ ਬਲਦ ਦੀ ਗੱਡੀ ਉੱਤੇ ਪਿੰਡ ਨੂੰ ਕੱਖ ਲਿਜਾਣੇ,
ਕੱਖਾਂ ਉੱਤੇ ਬਹਿਕੇ ਗਾਉਣੇ ਜੱਟ ਯਮਲੇ ਦੇ ਗਾਣੇ..🎤

ਇੱਕੋ ਗੱਲ ਹੀ ਸੁਣਦੇ ਸੀ, ਜਦ ਹੁੰਦੇ ਸੀ ਨਿਆਣੇ,
ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ..✍️

ਡੰਗਰਾਂ ਜੋਗੇ ਕੱਖ ਹੁੰਦੇ ਸੀ, ਤੇ ਖਾਣੇ ਜੋਗੇ ਦਾਣੇ,
ਮਿੱਠੇ ਕਰਕੇ ਮੰਨਦੇ ਰਹੇ ਆਂ ਉਸ ਸਤਿਗੁਰ (ੴ) ਦੇ ਭਾਣੇ...🙏 ✍️

ਚੀਜਾਂ ਵਰਤੀ ਦੀਆਂ ਛੋਟੂ, ਯਾਰ ਨੀ ਵਰਤੀ ਦੇ..👬

ਪੁੱਛ ਵੀ ਨੀ ਹੋਣਾ ਤੈਥੋਂ ਦੱਸ ਵੀ ਨੀ ਹੋਣਾ, ਸਾਮਣੇ ਤਾਂ ਬਹਿ ਕੇ ਤੈਥੋਂ ਹੱਸ ਵੀ ਨੀ ਹੋਣਾ,
ਏਦਾਂ ਨਈਉਂ ਪੈਂਦੀਆਂ ਪਰੀਤਾਂ ਬਿੱਲੋ ਗੂੜੀਆਂ, ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ..

ਹਾਏ ਮੇਰੀ ਮਾਂ, ਗੱਭਰੂ ਸ਼ੋਕੀਨ ਮੁੰਡਾ ਘੇਰੇ ਥਾਂ-ਥਾਂ,
ਕੱਲ੍ਹ ਮੇਰੀ ਮੋੜ ਉੱਤੇ ਫੜਕੇ ਨੀਂ ਬਾਂਹ ਕਹਿੰਦਾ ਕਰ ਹਾਂ..🤦‍

PUNJABI SONGS LINES Page 1

PUNJABI SONGS LINES Page 2

PUNJABI SONGS LINES Page 3

PUNJABI SONGS LINES Page 4

PUNJABI SONGS LINES Page 5

PUNJABI SONGS LINES Page 6

PUNJABI SONGS LINES Page 7

PUNJABI SONGS LINES Page 8

PUNJABI SONGS LINES Page 9

PUNJABI SONGS LINES Page 10

PUNJABI SONGS LINES Page 11

PUNJABI SONGS LINES Page 12