ਮੇਰੇ ਕੋਲ ਦੀ ਲੰਗੇ ਸੀ, ਜੱਗੇ ਕਾ ਕੈਲਾ ਨਾਲੇ ਸੀ ਚਰਨੋ,
ਭਾਨੀ ਮਾਰਤੀ ਪਤੰਦਰਾ ਨੇ, ਹਟਾ ਲੀ ਪੜਨੋ ਕੋਠੇ ਤੇ ਚੜਨੋ..
ਮਿੱਠੇ-ਮਿੱਠੇ ਬੋਲਾਂ ਨਾਲ ਉਹ ਦਿਲ ਮੇਰਾ ਠੱਗੀ ਜਾਵੇ,
ਮੈਂ ਜਿੰਨਾ ਤੈਨੂੰ ਵੇਖੀ ਜਾਵਾਂ ਤੂੰ ਓਨੀ ਸੋਹਣੀ ਲੱਗੀ ਜਾਵੇ..
ਅੱਜ ਦਿਨ ਹਸ਼ਰ ਦਾ ਕੱਲ ਮੈਂ ਨਹੀਂ ਰਹਿਣਾ..
ਜੇ ਲਈ ਯਾਰੀ ਮੁੱਲ ਮੋੜਨਾ ਪੈਣਾ..
ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ,
ਬੇਬੇ ਲੱਭਦੀ ਐ ਨੂੰਹ ਜਮਾਂ ਤੇਰੇ ਵਰਗੀ ...
ਤੇਰਾ ਮਿਲਣਾ ਮਿਲ ਕੇ ਜਾਣਾ ਹੁਣ ਨੀ ਸਹਿ ਹੁੰਦਾ,
ਤੈਥੋਂ ਪਹਿਲਾ ਨਾਮ ਖ਼ੁਦਾ ਦਾ ਮੈਥੋਂ ਲੈ ਨੀ ਹੁੰਦਾ...
ਚਾਹੀਦੀਆਂ ਨੀ ਫਰਾਰੀਆਂ ਨਿਭਾਉਂਦਾ ਹੋਵੇ ਯਾਰੀਆਂ,
ਹੋਵੇ ਦੇਸੀ ਭਾਵੈ ਯਾਮੇ ਵਾਲਾ ਜੱਟ ਨੀ...
ਮੱਚ ਜਾਵੇ ਤਰੱਥਲੀ ਪਰ੍ਹਾਂ ਹੋ ਜੇ ਲੱਲੀ ਸ਼ੱਲੀ,
ਰੋਹਬ ਐਨਾਂ ਕੁ ਤੇ ਹੋਵੇ ਘੱਟੋ ਘੱਟ ਨੀ..
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ,
ਜ਼ਿੰਦਗੀ ਰਹੀ ਐ ਗੁਜ਼ਰ ਦਾਤਿਆ..
🔫ਯਾਰਾਂ 👬 ਦਾ ਬਣਾਕੇ ਰੱਖਿਆ ਏ ਮਹਿਕਮਾਂ ❤
ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ 👍💪👆💪
ਨੀ ਮਿਤਰਾਂ ਦੀ ਆਵਾਜ ਗੌਰੀਐ
.
ਖਾਲੀ🙄 ਕੰਧਾ ਵਿਚ ਵਜ ਵਜ ਮੁੜ ਦੀ
ਨੀ ਤੂੰ ਤਾਂ ਹੁਣ ਕੀ ਮੁੜਨਾ??
ਟੁਟੇ ਦਿਲਾ ਦੀ ਦਵਾੲੀ ਲੈ ਲੋ ਦੋਸਤੋਂ.....
# ਠੇਕਿਅਾ # ਤੋ ਅਾਮ ਮਿਲਦੀ.......
ਛੜਿਆਂ ਨੂੰ ਮਾਰਦੀ ਏ ਠੰਡ ਮਾਘ ਦੀ.
ਪੁਲਿਸ ਨੂੰ ਘੂਰ ਮਾਰੇ ਵਡੇ ਸਾਬ ਦੀ.
ਕੁੜੀਆਂ ਨੂੰ ਅਸ਼ਿਕ਼ੀ ਦਾ ਖੇਲ ਮਾਰਦਾ.
ਆਸ਼ਿਕਾਂ ਨੂੰ ਬੁੱਲਟ ਦਾ ਤੇਲ ਮਾਰਦਾ.😀😀😀😀
ਨਸ਼ਾ ਰਹਿਤ ਸਮਾਜ ਜੇ ਸਿਰਜਣਾ...
ਤਾਂ ਕਰਦੋ ਬੰਦ ਸਾਰੇ ਠੇਕੇ 🍻
ਨਾ ਬਾਂਸ ਰਹੋ ਨਾ ਵਜੁ ਬਾਂਸੁਰੀ...
ਨਾ ਰੰਨ ਭੱਜ ਕੇ ਜਾਉ ਪੇਕੇ...:p ⚠
ਪੂਰੇ ਏਰੀਏ ਚ ਗੱਭਰੂ ਦਾ ਗੂੰਜੇ ਨਾਮ ਨੀਂ ,
GT ਰੋਡ ਉੱਤੇ ਪਿੰਡ ਮੁੰਡਾ ਘਰੋਂ ਆਮ ਨੀਂ...
ਪੈਂਦੀ ਹਥਿਆਰਾਂ ਦੀ ਨਾ ਲੋੜ "Yaaran" ਨੂੰ,
ਤੱਕਣੀ ਹੀ ਸਿੱਧੀ ਹਥਿਆਰ ਵਰਗੀ ...
ਸਾਨੂੰ ਅਾੳੁਦਾਂ 🚫 ਨੀ ਪਿਆਰ ਨਾਪਤੋਲ 😏 ਕੇ
👬👬 ਯਾਰ ਲੁਟਦੇ 😝 ਨੇ ਮੋਜਾਂ ਦਿਲ ਖੋਲ੍ਹ ਕੇ 🤘🏻
ਰਾਹਾਂ ਦੇ ਵਿਚ ਕਲੇਅਾਂ ਨੁੂੰ
ਅਾਸ਼ਿਕ 😍 😇 ਪਾਗਲ 🙇 ♀ਝਲੇਅਾਂ ਨੂੰ
ਨਾ 👤 ਪਹਿਚਾਣ ਸਕੇ
ੳਹ ਕਿਂੳੁ ਨਹਿ ਜਾਨ ਸਕੇ
ਕਿੰਨਾ 💑 ਪਿਅਾਰ ਸੀ ਨਾਲ ੳਹਦੇ 👬
☹☛# ਪਿਆਰ ਹੀ ਮੰਗਿਆ ਸੀ ਓਦੇ ਤੋਂ 💞 ਦੇ ਕੇ # ਦੁੱਖ ੳਹ ਹਜਾਰ ਗਏ 💔
ਕਿੱਥੋਂ ਲੱਭਾ # ਖੁਦ ਨੂੰ ਮੈਂ # ਜਿਉਂਦੇ ਜੀ ਹੀ ੳਹ ਮਾਰ ਗਏ,,,
ਯਾਦੀ ਤੈਨੂੰ # ਯਾਦ ਆਊ ਜੱਦ # ਜਿੰਦਗੀ ਵਿੱਚ ਰਾਤ ਆਊ☹☹☹
ਬੜਾ ਪਿਆਰ ਸੀ ਦਿਲ ਵਿਚ ਸਜਨਾ ਤੇਰੇ ਲਈ......
ਪਰ ਕਿਸਮਤ ਮਾੜੀ ਤੈਨੂੰ ਨਜਰ ਓਹ ਆਇਆ ਨੀ.....
ਕਦਰ ਨਾ ਪਾਈ ਤੁੰ ਅੱਲ਼ੜੇ ਜਜ਼ਬਾਤਾਂ ਦੀ,
ਤੂੰ ਤਾਂ ਆਸ਼ਿਕ ਨਿਕਲੀ ਕੁੜੇ ਹਾਲਾਤਾਂ ਦੀ...
ਮਾਰ ਦਿੱਤੀ ਠੋਕਰ ਸਿਰੇ ਦੀ ਰਕਾਣ ਨੂੰ ਕਹਿੰਦੀ ਸੀ ਮਾੜਾ ਮੇਰੇ "ਬੱਬੂ ਮਾਨ" ਨੂੰ...💪
Online -Online ਚੈਟ ਕਰਦੀ ਸਾਉਣ ਦੇ ਮਹੀਨੇ ਕੁੜੀ ਸੱਪ ਫੜ ਦੀ..🐍
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ ਜਦੋ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..
ਰੱਨਾਂ ਸੋਹਣੀਆਂ ਦੀਆਂ ਬੁੱਕਲ਼ ਵਿੱਚ ਦਾਗੇ ਬਾਜ਼ੀਆਂ ਲੋੜ ਪੈਣ ਤੇ ਜੁਬਾਨੋਂ ਇਹ ਫਿਰ ਜਾਂਦੀਆਂ..👭
ਸਾਉਣ ਦੀ ਝੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਜੀਅ ਕਰਦਾ..
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ..💃
ਅੱਜ ਦਿਨ ਹਸ਼ਰ ਦਾ ਕੱਲ੍ਹ ਮੈਂ ਨਹੀਂ ਰਹਿਣਾ,
ਜੇ ਲਈ ਯਾਰੀ ਮੁੱਲ ਮੋੜਨਾ ਪੈਣਾ..💏
ਤੂੰ ਤਾਂ ਮੰਜ਼ਿਲ ਲੱਭ ਲਈ ਏ ਅਸੀਂ ਲੱਭਦੇ ਰਹਿ ਗਏ ਰਸਤਾ ਨੀ,
ਜਿਹਦਾ ਕੋਈ ਮੁੱਲ ਨਹੀਂ ਸੀ ਅੱਜ ਕੌਡੀਆਂ ਤੋਂ ਵੀ ਸਸਤਾ ਨੀਂ..🚶
ਪੱਕੀ ਕਣਕਾਂ ਨੂੰ ਅੱਗ ਲੱਗ ਜਾਉ ਗਈ ਨਾ ਵੱਟਾ ਉੱਤੇ ਨੱਚ ਕੁੜੀਏ..💃
ਸ਼ਿਮਲੇ ਨੂੰ ਹੋਗੇ ਨੇ ਫਰਾਰ ਗੱਬਰੂ,
ਕਰਕੇ ਚੰਡੀਗੜ ਵਾਕਾ..🔫
ਜੇ ਤੂੰ ਮੁੜ ਕੇ ਨਾ ਮੇਰੇ ਕੋਲ ਆਇਆ ਵੇ,
ਨਾਂ ਬਦਲ ਦੇਈਂ ਮੇਰਾ..💃🏻
ਗੁੱਤ ਵਾਲੀ ਸਰਦਾਰਨੀ ਨੀਂ ਲੱਭਦੀ,
ਮੁੱਛਾਂ ਵਾਲੇ ਸਰਦਾਰ ਤਾਂਹੀਓ ਛੜੇ ਨੇਂ..👳
ਅੱਡੇ ਉੱਤੇ ਖੜੀ ਟਾਇਮ ਪੌਣੇ 8 ਦਾ,
ਚੱਕਦੀ ਫਿਰੇ ਓ ਕੁੜੀ ਟਾਇਮ ਜੱਟ ਦਾ..😎
ਜੱਟ ਨੂੰ ਆਉਂਦੇ 40 ਕਿੱਲੇ,
ਨੀਂ ਤੈਥੋਂ ਸੋਹਣੀ ਵਿਆਹ ਕੇ ਲਿਆਂਵਾਂਗੇ.
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ,
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ....
ਚੰਗੇ ਟਾਇਮ ਅੱਤ ਨਹੀਂਓ ਚੱਕਦੇ,
ਮਾੜੇ ਟਾਇਮ ਜਿਹਨਾਂ ਨੇ ਹੰਢਾਏਂ ਹੁੰਦੇ ਨੇਂ..🙏
ਰੋਕੀਂ ਨਾਂ ਰੋਕੀਂ ਨਾਂ ਮੈਨੂੰ ਅੱਜ ਸੋਹਣਿਆਂ ਵੇ ਨੱਚ ਲੈਣ ਦੇ..💃
ਵੇ ਜੱਟਾਂ ਤੇਰੇ ਨਾਲ ਕਰਾਉਣੀ ਮੰਗਣੀ,
ਸੋਮਵਾਰ ਦੇ ਵਰਤ ਰੱਖਦੀ..👫
ਓ ਮੁੰਡਾ ਬੰਨੇ ਪਟਿਆਲਾ ਸ਼ਾਹੀ ਠੋਕ ਕੇ ਤੇਰਾ ਪਟਿਆਲਾ ਸ਼ਾਹੀ ਸੂਟ ਆ,
ਚੋਬਰ ਦੀ ਮੁੱਛ ਮਾਰੇ ਦਬਕੇ ਤੇਰੀ ਇੰਨੋਸੈਂਟ ਲੁਕ ਨੀਂ ਕਿਉਟ ਆ..💃
ਤੇਰੀ ਸੇਹਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ,
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ..👳
ਤੈਨੂੰ ਵਿੱਚ ਖਾਬਾਂ ਦੇ ਵੇ ਗਲਵੱਕੜੀ ਪਾਉਣੀ ਆਂ,
ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁਣੀ ਆਂ..💏
ਵੇ ਤੇਰੇ ਪੱਗਾਂ ਵਾਲਾ ਰਖਣਾ ਸਮਾਰ ਦੂੰ, ਦੇਖੀਂ ਹੋਣਗੀਆਂ ਕਿਵੇ ਚਿਣੀਆਂ,
ਵੇ ਮੇਰੇ ਦਿਲ ਵਿੱਚ ਕੀ ਕੀ ਨੇਂ ਸਦਰਾਂ, ਤੇਰੇ ਕੋਲੋਂ ਜਾਣੀਆਂ ਨੀਂ ਮਿਣੀਆਂ..
ਦਾਤਾ ਜੀ ਮਿਹਰ ਕਰੋ..🙏
ਸਕਿਆਂ ਖਿਲਾਫ ਨਹੀਂਓ ਵਿਉਂਤ ਬੁਣੀਦੀ,
ਕਾਵਾਂ ਵਾਲੀ ਕਦੇ ਨੀਂ ਪੰਚਾਇਤ ਚੁਣੀ ਦੀ..✍️
ਅੱਖੀਆਂ ਦੇ ਤਾਰੇ ਨੂੰ,
ਜੀ ਤੁਸੀਂ ਦਿਲ ਵਿੱਚ ਰੱਖ ਲੈਣਾ..
ਛੇਤੀ ਛੇਤੀ ਆ ਜਾ ਪਰਦੇਸੀਆ, ਅੱਖੀਆਂ ਵੀ ਥੱਕ ਚੱਲੀਆਂ,
ਤੇਰੀਆਂ ਉਡੀਕਾਂ ਵਿੱਚ ਮੈਂ ਮੁੱਕ ਚੱਲੀ ਆਂ..
ਗੱਲ ਸੁਣੀਂ ਨੀਂ ਗਵਾਂਢ ਪਿੰਡ ਵਾਲੀਏ, ਉੁੱਝ ਨਾਲ ਤਾਂ ਤੂੰ ਪੜੇ ਤਿੰਨ ਸਾਲ ਦੀ,
ਮੇਰੀ ਬੇਬੇ ਵੀ ਤਾਂ ਲਾਡਲੇ ਜੇ ਪੁੱਤ ਲਈ, ਫਿਰੇ ਕੰਨਿਆਂ ਸ਼ੁਸ਼ੀਲ ਕੋਈ ਭਾਲਦੀ..
ਮੁੰਡਾ ਰੰਗ ਦਾ ਵੀ ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ ਅੰਗਰੇਜ਼ ਚਾਹੀਦਾ,
ਦਾਰੂ ਦੁਰੂ ਪੀਂਦਾ ਹੋਵੇ ਚੱਲਜੂ ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ..🙋
ਨਵੇਂ ਫਿਰਦੇ ਆ ਖਰੀਦ ਦੇ ਆ ਚਾਦਰੇ, ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾੜਾ ਨੀਂ,
ਚੜਦੇ ਸਿਆਲ ਤੈਨੂੰ ਮਿੱਠੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ..💏
ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਹ ਤੁਰਿਆ,
ਮੈਂ ਤੁਰਿਆ ਬੜਾ ਨਾਂ ਮੈਥੋਂ ਜਾਵੇ ਮੁੜਿਆ..🚶
ਰਾਤੀ ਪੀ ਕੇ ਦਾਰੂ ਨਾਰੇ ਪਾਏ ਯਾਰਾਂ ਨਾਲ ਖਿਲਾਰੇ,
ਤੈਨੂੰ ਦਿਲ ਵਿੱਚੋਂ ਕੱਢਕੇ ਮੈਂ ਸੀਨਾ ਠਾਰਿਆ,
ਨੀਂ ਤੇਰਾ ਸਾਰਾ ਗੁੱਸਾ 5 ਤਾਰਾ ਠੇਕੇ ਉੱਤੇ
ਬਹਿ ਕੇ ਤਾਰ.ਨੀਂ ਤੇਰਾ ਸਾਰਾ ਗੁੱਸਾ..😡