ਮੌਤ ਵਿਆਹ ਕੇ ਲੈਜੂ ਗੀ ਅਸੀ ਛੜੇ ਨੀ ਮਰਦੇ
ਧੋਖੇ ਤੋ ਦਿਲ਼ ਡਰਦਾ ਏ ਤਾਹੀ ਪਿਆਰ ਨੀ ਕਰਦੇ
ਪਾਲ ਲੀ ਕਬੂੁਤਰ ਨਾ ਵੈੇਮ ਪਾਲ
ਇੱਲਾਂ ਕੋਲੋਂ ਸੱਜਨਾ ਨਾ ਮਾਸ ਭਾਲ ਲੀ
"ਹੰਦੇ ਅਾ ਬੇਗਾਨੇ ਪੱਤ ਪਰੇ ਤੋਂ ਪਰੇ
ਹੱਕਾ ਨਾਲ ਿਹੱਕ ਜੋੜ ਅੜ ਜਾਦੇ ਅਾ
ਜਿੱਤ ਦਾ ਜ਼ਸਨ ਮਨਾਉਣ ਵਾਲੀ ਜਿੱਤ ਕੇ ਵੀ ਅੱਜ ਤੂੰ ਹਾਰੀ
ਨੋਟ ਨੂਟ ਨਾ ਜੋੜੇ ਬਹੁਤੇ
ਜੋੜੇ ਯਾਰ ਬਥੇਰੇ ਨੀ
(Attitude)ਤਾਂ ਰੱਖਣ ਰਕਾਨਾ
ਚੋਬਰ ਰੱਖਦੇ ਜੇਰੇ ਨੀ
ਨਾ ਸੁੱਟ ਗਾਟੀਆਂ ਗੁਲਾਬੀ ਗੱਲਾਂ ਵਾਲੀਏ
ਜੱਟ ਟਾਲ ਦੇ ਜੇ ਟਾਲ ਹੁੰਦੇ ਨੇ
ਯਾਰੀਆ ਵਿੱਚ ਫਿਕ ਤੂੰ ਪਵਾਊਦੀ ਰਹਿੰਦੀ ਸੀ
ਛੱਡਿਆ ਯਾਰਾ ਨੇ ਤੈਨੂੰ ਤਾ ਕਰਕੇ
ਬਰਾਬਰ ਦੇ ਨਾਲ ਜਦੋਂ ਫਸਦੇ ਆ ਸਿੰਗ
ਜਾਂਦਾ ਸਾਂਬਿਆ ਨਾ ਚਾਹ ਮਿੱਠੀੲੇ
ਲੋਕੀ ਕਹਿਣਗੇ ਜਵਾਕ ਕੁਟਤੇ
ਅਸੀ ਬੋਲਦੇ ਨੀ ਤਾਂ ਮਿੱਠੀਏ
ਨੀਂ ਤੂੰ ਚੌਂਕ ਵਿੱਚ
ਮੁੰਡਿਆਂ ਦਾ Time ਚੱਕਦੀ
ਮੁੰਡਾ Online Net
ਤੇ ਸ਼ਿਕਾਰ ਭਾਲਦਾ
ਅੈਵੇਂ ਪਾਲੀ ਨਾ ਤੂੰ ਵਹਿਮ
ਅਸੀਂ ਕਰਦੇ ਨੀ ਰਹਿਮ
ਚੁੱਪ ਕਰ ਟੈਮ ਤੂੰ ਟਪਾਲਾ ਭਲਿਅਾ
ਜ਼ਿੰਦਗੀ ਦਾ ਕੀ ਏ ਲੰਘ ਜਾਉਗੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਆਲਸੀ ਸੁਭਾਅ ਦੇ ਸਾਥੋਂ ਫੁਰਤੀ ਨੀ ਉੱਘਦੀ
ਯਾਰਾਂ ਦੀ ਵਗਾਰ ਅੱਧੀ ਰਾਤ ਨੂੰ ਵੀ ਪੁਗਦੀ
ਜਿੱਥੇ ਯਾਰੀ ਲੱਗ ਜਾਵੇ
ਫੇਰ ਕੀ ਰੌਲੇ ਜਾਤਾ ਪਾਤਾ ਦੇ
ਕੰਮ ਮਿੱਤਰਾਂ ਦੇ ਵੱਡੇ ਬੱਲੀਏ
ਨਹੀਓੋਂ ਕਰਦੇ ਨਜੈਜ ਗੱਲਾਂ ਵੱਡੀਆਂ
ਤੂੰ ਹੁਕਮ ਤਾਂ ਕਰਦਾ ਵੇ ਅਸੀ ਦਿੰਦੇ ਜਾਨ ਯਾਰਾ
ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਣ ਯਾਰਾ
ਦੱਸ ਸਾਨੂੰ ਛੱਡ ਕੇ
ਕਿੱਦਾਂ ਦਾ ਮਹਿਸੂਸ ਹੋ ਰਿਹਾ ਏ
ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ
ਫਿਰ ਤੇਰੀ ਦੁਨੀਆ ਤੇ ਫੇਰਾ ਨਹੀਂ ਪਾਉਣਾ
ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ
ਫੇਰ ਤੈਨੂੰ ਸੱਜਣਾ ਜ਼ਰੂਰ ਚੇਤੇ ਆਵਾਂਗੇ
ਮੇਰੇ ਸੁੰਨੇ ਸੁੰਨੇ ਪੈਰ,
ਤੂੰ ਤਾਂ ਜਾਨਾ ਰਹਿਨੈਂ ਸ਼ਹਿਰ..
ਬਹੁਤ ਮੰਗਦੀ ਨਾ ਥੋੜਾ,
ਲੈ ਦੇ ਝਾਂਜਰਾਂ ਦਾ ਜੋੜਾ..
ਸੁੱਟੇ ਹੁਣ ਤੱਕ ਚੁਲੇ ਵਿੱਚ ਮਿਰਚਾਂ ਬੇਬੇ ਲਾਡਲੇ ਦੇ ਸਿਰੋਂ ਵਾਰ-ਵਾਰ ਕੇ
ਗੱਲ ਸੁਣੀ ਕੈਪੇਚੀਨੋ ਪੀਣ ਵਾਲੀਏ ਦੁੱਧ Daily ਮਾਂ ਪਿਉਂਦੀ ਕਾੜ ਕਾੜ ਕੇ
ਮੈ ਮਾੜਾ ਨਈ ਕਹਿੰਦਾ
ਸਭ ਖਰੀਆਂ ਤੋ ਖਰੀਆਂ ਨੇ
ਜੇ ਮੇਰੇ ਵਰਗੇ 36 ਨੇ
ਤੇਰੇ ਵਰਗੀਆਂ ਬੜੀਆ ਨੇ
ਵਾਧੇ ਘਾਟੇ ਯਾਰੀਆਂ ਚ ਸਿਰ ਮੱਥੇ ਏ
ਮਾਫ਼ੀ ਨੀ ਗਰੁੱਪ ਵਿਚ ਯਾਰ ਮਾਰ ਨੂੰ
ਮਿਹਨਤਾਂ ਦੇ ਪੈਂਦੇ ਸਦਾ ਮੁੱਲ ਬੱਲਿਆ
ਤੁੱਕਿਆਂ ਨਾਲ ਬਣਦੇ ਸਟਾਰ ਨੀ ਹੁੰਦੇ...
ਕਦੇ ਜੀਣਾ ਚਾਉਦਾ ਸੀ
ਹੁਣ ਰੋਜ਼ ਮੈਂ ਮਰਦਾ ਹਾਂ
ਨਿਤ ਤਾਰਿਆਂ ਛਾਵੇਂ ਬਹਿ
ਮੈਂ ਤੈਨੂੰ ਚੇਤੇ ਕਰਦਾ ਹਾਂ
ਰਹੀਏ ਹਰ ਵੇਲੇ ਤੇਰਿਆਂ ਖਿਆਲਾਂ ਵਿਚ ਖੋਏ,
ਤੈਨੂੰ ਪਾ ਕੇ ਸਾਨੂੰ ਲੱਗੇ ਅਸੀਂ ਭਾਗਾਂ ਵਾਲੇ ਹੋਏ..
ਇਹ ਦੋਇ ਨੈਣਾ ਮੱਤ ਛੋਹ ਪਿਰੁ ਦੇਖਣ ਕੀ ਆਸ,
ਕਾਗਾ ਕਰਗ ਢਢੋਲਿਆ ਸਗਲਾ ਖਾਇਆ ਮਾਸ,
ਇਹ ਦੋਇ ਨੈਣਾ ਮੱਤ ਛੋਹ ਪਿਰੁ ਦੇਖਣ ਕੀ ਆਸ..
ਅੰਬਰ ਵੇਲੀ ਸੁੱਟੀ ਦੀ ਫ਼ਲਹਾਰੇ ਬੂਟੇ ਤੇ,
ਪੁੱਤ ਕਿਸੇ ਦਾ ਨਸ਼ੇ ਨਾ ਲਾਈਏ ਸੁਲਫੇ ਸੂਟੇ ਤੇ
ਇਹ ਦੁਨੀਆ ਭੱਜੀ ਫਿਰਦੀ ਆ, ਜ਼ਿੰਦਗੀ ਵਿਚ ਬੜੀਆਂ ਥੋੜਾਂ ਨੇ,
ਬੰਦਾ ਤੇ ਮੁਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ..
ਮੇਰੀ ਵਾਰੀ ਤੇ ਲਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਨਾ ਹੋਰ ਲੈ ਇਮਤਿਹਾਨ ਮੇਰਾ
ਅੱਖਾਂ 'ਚ ਲਿਖਦਾ ਨਾਮ ਤੇਰਾ
ਕੋਠੇ ਚੜ੍ਹ ਕੇ ਲੁੱਟ ਨਹੀਂ ਹੋਣੀ
ਚੜ੍ਹ ਗਈ ਗੁੱਡੀ ਉੱਚੀ ਹੈ
ਅੱਜ ਕੱਲ ਕੋਠੇ ਉੱਤੇ ਕੱਲਾ ਕੱਲਾ ਚੰਨ ਮਿਲਦਾ
ਅੱਖੀਏਂ ਦੇ ਅੱਥਰੂ ਤੇਰਾ ਨਾਮ ਲੈਂਦੇ ਆ
ਤੂੰ ਤੋਂ ਕਹਿਤਾ ਹੈ ਕੇ ਮੈਂ ਰੇਤ ਕੀ ਤਰਹ ਬਿਖਰ ਗਿਆ
ਉਸਕਾ ਕਿਆ ਹਊਆ ਜੋ ਸਮੁੰਦਰ ਮੇੰ ਉਤਰ ਗਿਆ
ਹੌਲੀ ਹੌਲੀ ਪਹੁੰਚ ਵਿਚੋਂ ਦੂਰ ਹੁੰਦੀ ਗਈ
ਮੇਰੀ ਉਹਨੂੰ ਪਾਉਣ ਦੀ ਔਕਾਤ ਮੁੱਕ ਗਈ
ਦਿਨ ਢਲਨੇ ਦੇ ਪਿੱਛੇ ਓ ਸਵੇਰ ਤਾਂ ਹੋਣੀ ਏ
ਸੂਰਜ ਨੂੰ ਡੱਕ ਲੈਨ ਔਕਾਤ ਕੀ ਰਾਤਾਂ ਦੀ
ਤੂੰ ਤਾਂ ਮੰਜ਼ਿਲ ਲੱਬ ਲਈ ਏ ਅੱਸੀ ਲੱਬਦੇ ਰਹਿ ਗਏ ਰਸਤਾ ਨੀ
ਜਿੰਦਾ ਕੋਈ ਮੁੱਲ ਨਹੀਂ ਸੀ ਅੱਜ ਕੌਡੀਆਂ ਤੋਂ ਵੀ ਸਸਤਾ ਨੀ
ਗੱਲਾਂ ਵੀ ਓਨਾਂ ਦੀਆਂ ਹੀ ਹੁੰਦੀਆਂ
ਜਿਨਾ ਵਿੱਚ ਕੋਈ ਗੱਲਬਾਤ ਹੁੰਦੀ ਆ
ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਹ ਤੁਰਿਆ
ਮੈਂ ਤੁਰਿਆ ਬੜਾ ਨਾ ਮੇਤੋਂ ਜਾਵੇ ਮੁੜਿਆ
ਦੇਖੀ ਛੱਡ ਨਾ ਜਾਂਵੀਂ ਵੇ
ਜਿੳੁਂਦੇ ਆ ਮਰ ਮਰ ਕੇ
ਹੱਲ ਫੋਨ ਤੇ ਮੱਸਲੇ ਨੇ
ਕੀ ਕੰਮ ਬਦਮਾਸੀ ਦਾ
ਸਾਡੀ ਵਾਲੀ ਤੈਨੁ ਨਹੀ ਚੜਨੀ ਭਾਵੇ ਖਾਲੀ ਕਰਦੇ ਠੇਕੇ
ਡੇਰੇ ਚ ਫਕੀਰ ਨੱਚਦਾ ਰੱਬ ਸਾਹਮਣੇ ਬੈਠ ਕੇ ਦੇਖੇ
ਹੋਣ ਮਿੱਠੀਏ ਨੀ ਜੈਕ ਜਿੱਥੇ ਯਾਰ ਦੇ ਸ਼ਪਾਰਸ਼ਾ ਨੀ ਕੰਮ ਆਉਦੀਆ
ਮੌਤ ਸਾਮਣੇ ਹੈ ਕਯਾ ਖੂਬ ਨਜ਼ਾਰਾ ਹੈ
ਭੀਗੀ ਪਲਕੋ ਪਰ ਨਾਮ ਤੁਮ੍ਹਾਰਾ ਹੈ
ਸਾਡੇ ਬਾਰੇ ਦਿਲ ਚ' ਰੱਖਿਉ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀ ਪਰੇ ਤੋ ਪਰੇ
ਆਟਾ ਗੁੰਨਦੇ ਨੂੰ ਬੜਾ ਯਾਦ ਆਉਂਦੀ ਬੇਬੇ ਤੇਰੀ ਆਟੇ ਦੀ ਚਿੜੀ
ਹੋ ਭੁੱਖ ਤੇ ਨਾ ਅੱਖ ਲੱਗੇ ਡਾਕਟਰ ਜੀ
BODY ਵੱਖੋ ਵੱਖ ਲੱਗੇ ਡਾਕਟਰ ਜੀ
ਜੜੀ ਬੂਟੀ ਕੋਈ ਤਾਂ ਬਣਾ ਕੇ ਦੇ ਦਵੋ
ਚਾਹੇ ਮੇਰਾ ਲੱਖ ਲੱਗੇ ਡਾਕਟਰ ਜੀ
ਸੋਂਹ ਤੇਰੇ ਸਿਰ ਦੀ ਨੀ ਵੇਹਲੇ ਪਏ ਆ
ਮੇਰੇ ਸਰਟੀਫਿਕੇਟਾਂ ਉੱਤੇ ਲੈਲਾ ਲੋਨ ਨੀ
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ
ਹੋਣਾ SUCCESS ਕੋਈ ਵੱਡੀ ਗੱਲ ਨੀ
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ
ਕਿ ਦੱਸਾਂ ਬੜੀ ਟੇਡੀ ਲਾਈਨ ਪਤਲੋ
ਸੋਚ ਤੇ ਸਮਝ ਮੁੰਡਾ ਪੱਬ ਚੱਕਦਾ
ਤੁਈਯੋੰ ਤੋਰੀ ਗੱਲ ਤੇਰੇ ਤੇ ਮੁੱਕਣੀ ਐ,
ਤੇਰੇ ਹੱਥੋਂ ਮੌਤ ਅਸਾਂ ਨੂੰ ਢੁੱਕਣੀ ਐ ,
ਹੁਣ ਹੋਵੀਂ ਨਾ ਕਮਜ਼ੋਰ ਨੀ ਇਕ ਧੱਕਾ ਦੇਜਾ ਹੋਰ ਨੀ ,
ਅਸੀਂ ਆਪਣੇ ਹੱਥੀਂ ਪੁੱਟ ਕੇ ਟੋਏ ਬੈਠੇ ਆਂ,
ਤੈਨੂੰ ਕਿ ਦੱਸੀਏ ਨੀ ਤੈਨੂੰ ਕਿ ਦੱਸੀਏ..
ਜਿੱਤ ਦਾ ਜਸ਼ਨ ਮਨਾਉਣ ਵਾਲੀਏ
ਜਿੱਤ ਕੇ ਵੀ ਅੱਜ ਤੂੰ ਹਾਰੀ