Are you looking for best Punjabi Songs Lines status? We have 581+ status about Punjabi Songs Lines for you. Feel free to download, share, comment and discuss every status,quote,message or wallpaper you like.



Check all wallpapers in Punjabi Songs Lines category.

Sort by

Oldest Status 451 - 500 of 581 Total

ਮੇਰੇ ਦਿਲ ਦੀ ਆਵਾਜ਼ ਤੈਨੂੰ ਆਖਦੀ ਐ..
Love 💕 You ਟਰੱਕ 🚚 ਭਰਕੇ...

ਦੌਲਤਾਂ ਤਾਂ ਯੱਗ ਤੇ ਬਥੇਰੀਆਂ
ਪੈਸੇ ਤੋਂ ਜਰੂਰੀ ਹੁੰਦੀ ਪੱਤ ਜੀ
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ..
ਮੈ ਤਾਂ ਏਹੀ ਕੱਢਿਆ ਐ ਤੱਤ ਜੀ

ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਜੀ,
ਓਦੋਂ ਜੰਗ ਜਾਣ ਵਾਲੇ ਬੰਦੇ ਆਮ ਨਈਓਂ ਹੁੰਦੇ...

ਸਭ ਤੋ ਮਹਿੰਗੀ ਹੁੰਦੀ ਹੈ ਮਸੂਮੀਅਤ ਸਹੋਣੇ ਤਾ ੳੁਂਝ ਲੋਕ ਬਥੇਰੇ ਹੁੰਦੇ ਨੇ
ਜਿੰਨਾ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ ਦੁਨੀਆ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ

ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ..

ਨਾ ਮੈਂ ਲਿਖਦਾ ਹਿੰਦੀ ਦੇ ਵਿਚ, ਨਾ ਅੰਗਰੇਜ਼ੀ ਵਰਤੀ
ਨਾ ਅੰਗਰੇਜ਼ੀ ਸੈਕਸ਼ਨ ਦੇ ਵਿਚ ਕਦੇ ਮੈਂ ਹੋਇਆ ਭਰਤੀ
ਪਰ ਜਿਹੜਾ ਬੋਲੇ ਪਿਆਰ ਦੀ ਬੋਲੀ
ਜ਼ਿੰਦ ਓਹਦੇ ਨਾ ਕਰਤੀ..

ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ
ਹਾੜਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ
ਮਾੜਾ ਮੋਟਾ ਹੀ ਹੋਵੇ...

ਹੋਰ ਨਾਲ ਦਿਲ ਕਿੱਥੋ ਲਾ ਲਈਏ ਪਹਿਲਾਂ ਵਾਲੀ ਕਮਲੀ ਜਹੀ ਭੁੱਲੀ ਈ ਨਹੀ.!!

ਸਾਡੀ ਕੀ ਔਕਾਤ ਅਸੀਂ ਬੋਲੀਏ,ਇਵੇਂ ਸਾਡੇ ਦਿਲ ਚ ਗੁਬਾਰ ਸੀ
ਇਕੱਲੇ ਬੈਠ ਕਾਗਜ਼ਾਂ ਤੇ ਲਾਅ ਲਿਆ, ਸੋਚ ਸਾਡੀ ਊਤੇ ਜੇਹੜਾ ਭਾਰ ਸੀ

ਜਦੋਂ ਤੇਰਾ ਨਵਿਆਂ ਤੋਂ ਦਿਲ ਟੁੱਟ ਜਾਵੇਗਾ..
ਚੌਥੀ ਦੇ ਸਕੂਲ ਵਾਲਾ ਬੇਲੀ ਚੇਤੇ ਆਵੇਗਾ..

ਇੱਕ ਉੱਡਣੀ ਓਹ ਐਸੀ ਉੱਡਿਆ ਨੀ ਓਹ ਮੁੜ ਵਤਨੀਂ ਨਾ ਆਇਆ.!!

ਜਦ ਤਕ ਦੁਨੀਆਂ ਤੇ ਗੁਰਦਾਸ ਮਾਨ ਜਿਹੀ ਸ਼ਖਸੀਅਤ ਰਹੇਗੀ.
ਪੰਜਾਬੀ ਮਾਂ ਬੋਲੀ ਆਪਣੇ ਤੇ ਮਾਣ ਮਹਿਸੂਸ ਕਰੇਗੀ.!!

ਮਰਜਾਣਾ ਜਿਹਾ ਕਹਿ ਕੇ ਮਨ ਨੂੰ ਹੋਲ ਜਿਹਾ ਪਾ ਦਿੰਨਾ ਸੂਝਵਾਨ ਜੇ ਸੱਜਣਾਂ ਨੂੰ ਸੋਚਾਂ ਵਿੱਚ ਪਾ ਦਿੰਨਾ.
ਬੇਸ਼ੱਕ ਮੌਤ ਦਾ ਰਿਸਤਾ ਬਣ ਗਿਆ ਅੱਖ ਮਚੋਲੀ ਦਾ ਜੁੱਗ ਜੁੱਗ ਜੀਵੇ ਮਾਨਾਂ ਮਾਣ ਪੰਜਾਬੀ ਬੋਲੀ ਦਾ.!!

ਛੱਡ ਦਿਲਾਂ ਦਿਲ ਦੇਕੇ ਰੋਗ ਲਵਾ ਲੇਂਗਾ.
ਬੇਕਦਰੇ ਲੋਕਾਂ ਵਿੱਚ ਕਦਰ ਗਵਾ ਲੇਂਗਾ.!!

ਤੇਰੇ ਟਿੱਲੇ ਤੋ ਉਹ ਸੂਰਤ ਦਿੱਸਦੀ ਆ ਹੀਰ ਦੀ.
ਉਹ ਲੈ ਵੇਖ ਗੋਰਖਾ ਉਡ ਦੀ ਆ ਫੁਲਕਾਰੀ.!!

ਸੂਟ ਪਟਿਆਲਾ ਸਾਹੀ ਅੱਤ ਲੱਗਦਾ ਅੱਤ ਲੱਗਦਾ ਏ ਪਾਇਆ ਮਸਕਾਰਾ ਵੇ.
ਨੱਕ ਵਾਲੇ ਕੋਕੇ ਦੀ ਸਿਫ਼ਤ ਕਰਾਂ ਨਖਰਾ ਜੱਟੀ ਦਾ ਬੜਾ ਭਾਰਾ ਵੇ.!!

ਹੁੰਦਾ ਨਾ ਜੇ ਏਨਾ ਤੂੰ CUTE ਮੁੰਡਿਆ
ਵੇ ਮੈਂ ਛੱਡ ਦਿੱਤਾ ਹੁੰਦਾ..

ਦੱਬੀ ਦਾ ਨੀ ਹੱਕ ਕਿਸੇ ਮਾੜੇ ਦਾ ਹੱਕ ਛੱਡੀ ਦਾ ਨੀ ਮੂਹਰੇ ਚੰਗਾ ਦੇਖ ਕੇ.
ਫਤਹਿਗੜ੍ਹ ਸਾਹਿਬ ਵਿੱਚੋ ਗੱਡੀ ਲੰਘੂ ਗੀ ਤਾਂ ਲੰਘੂ ਗੀ ਜਨਾਬ ਮੱਥਾ ਟੇਕ ਕੇ.!!

ਜਿਨ੍ਹਾਂ ਉੱਤੇ ਮਾਣ ਹੋਵੇ, ਓਹੀ ਮੁੱਖ ਮੋੜਦੇ ਨੇ
ਜਿਹਨਾਂ ਨਾਲ ਸਾਂਝੇ ਸਾਹ, ਓਹੀ ਸਾਂਝ ਤੋੜਦੇ ਨੇ

ਅਸੀਂ ਸੱਭ ਨੂੰ ਦੱਸਦੇ ਫਿਰਦੇ ਆ, ਕਿ ਕਿੰਨਾ_ਚੰਗਾ ਯਾਰ ਮੇਰਾ
ਲੋਕਾਂ ਲਈ ਆਉਂਦਾ ਸਾਲ ਪਿੱਛੋਂ, ਉਹ ਰੋਜ਼ ਬਣੇ ਤਿਉਹਾਰ ਮੇਰਾ
ਹਜੇ ਯਾਦ ਕਰੇਂਦਾ ਸ਼ਾਮ_ਸੁਬ੍ਹਾ, ਜਿਸ ਦਿਨ ਉਹ ਭੁੱਲੁ ਦੇਖਾੰਗੇ
ਫਿਲਹਾਲ ਹਵਾਵਾਂ ਰੁਮਕ ਦੀਆਂ, ਜੱਦ ਝੱਖੜ_ਝੁੱਲੁ ਦੇਖਾਂਗੇ

ਨੱਕ ਉਤੋ ਗ਼ੁੱਸਾ ਕਦੇ ਲਾ ਲਿਆ ਕਰ
ਪਿਆਰ ਨਾਲ ਕਦੇ ਬੁਲਾ ਲਿਆ ਕਰ
ਵੇ ਜਦ ਵੀ ਤੂੰ ਗ਼ੁੱਸੇ ਹੋ ਬਹਿਨਾ
ਮੰਨਾਦੀ ਹਰ ਵਾਰ ਪਤਲੋ
ਤੂੰ ਜਾਣ ਦਾ ਨਹੀਂ ਮਰ ਜਾਣਿਆ
ਕਿੰਨਾ ਕਰਦੀ ਪਿਆਰ ਪਤਲੋ 💞💞💞💞

ਤੈਨੂੰ ਰੱਖਿਆ ਐ Focus ਤੇ
ਸਾਰੀ ਦੁਨੀਆ blur karke

ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ,ਤੇ ਕੰਮ ਸ਼ਾਇਰਾਂ ਓਸ ਨੂੰ ਗਾਵਣਾ ਏ,
ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ,ਜਿਸ ਨੇ ਅੰਤ ਵੇਲੇ ਕੰਮ ਆਵਣਾ ਏ,

ਮੋਰ ਨੱਚਦੇ ਹੋਏ ਵੀ ਰੋਦਾਂ ਏ,ਹੰਸ ਮਰਦੇ ਹੋਏ ਵੀ ਗਾਉਂਦਾ ਏ,
ਹਿਜਰ ਦੀ ਰਾਤ ਨੀਦ ਕਦ ਆਉਂਦੀ ਏ,ਵਸਲ ਦੀ ਰਾਤ ਕੌਣ ਸੌਂਦਾ ਏ…

ਚਲੋ ਇੱਕ ਵਾਰ ਮਰ ਕੇ ਦੇਖੀਏ ਹੁੰਦਾ ਭਲਾ ਕੀ ਹੈ,ਕਿਸੇ ਨੂੰ ਪਿਆਰ ਕਰਕੇ ਵੇਖੀਏ ਹੁੰਦਾ ਭਲਾ ਕੀ ਹੈ,
ਓਏ ਅਸੀ ਕੰਢੇ ਖੜੋਤੇ ਹੀ ਕਿਉਂ ਡਰਦੇ ਤੇ ਜਕਦੇ ਹਾਂ,ਚਲੋ ਡੁੱਬ ਕੇ ਜਾਂ ਤਰ ਕੇ ਵੇਖੀਏ ਹੁੰਦਾ ਭਲਾ ਕੀ ਹੈ,

ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ,
ਢਿੱਡ ਭਰੋ ਆਪਣਾ ਤੇ ਇਹਨਾਂ ਦੀ ਏ ਲੋੜ ਕਾਹਦੀ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ,
ਖਾਈ ਜਾਓ ਖਾਈ ਜਾਓ ਵਿੱਚੋ ਵਿੱਚੋ ਹੀ ਖਾਈ ਜਾਓ ਤੇ ਉੱਤੋਂ ਰੌਲਾ ਪਾਈ ਜਾਓ,

ਚੰਗੇ ਸਮਿਆਂ 'ਚ ਓਹੀ ਨਾਲ ਹੋਣਗੇ,
ਮਾੜੇ ਸਮਿਆਂ 'ਚ ਨਾਲ ਜੋ ਖੜੇ... 😎

ਮੁੰਡੇ ਪੱਟੇ ਗਏ ਪਲਾਜ਼ੋ ਕਾਅਦਾ ਪਾ ਲਿਆ😝😉

ਨੀ ਇਕ ਮੇਰੀ ਅੱਖ ਕਾਸ਼ਨੀ., ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤ੍ਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ

ਜਦ ਮੱਥਾ ਚੁੰਮਦੀ ਐਂ..ਮੇਰੀ ਜਾਨ ਜਾਨ ਵਿਚ ਆਵੇ..
ਮੇਰੀਏ ਸਰਦਾਰਨੀਏ ਮੇਰੀ ਉਮਰ ਤੈਨੂੰ ਲੱਗ ਜਾਵੇ..

ਸਾਂਝਾਂ ਪਾਉਣ ਨੂੰ ਜਿੰਦਗੀ ਥੋੜੀ ਰੋਸਿਆਂ ਵਿਚ ਨਾ ਲੰਘ ਜਾਵੇ...

ਮੇਰੀ ਮਾਂ ਮੇਰਾ ਰੱਬ ਜਿਸਦੀ ਕੁੱਂਖੋ ਹੋਇਆ ਪੈਦਾ
ਉਹਨੇ ਜਿੰਦਗੀ ਜਿਉਣ ਦਾ ਸਿਖਾਇਆ ਇੱਕੋ ਕੈਦਾ .....
ਜਿੱਥੇ ਤੇਰੀ ਪੁੱਤਰਾ ਜਮੀਰ ਮੁੱਕ ਗਈ.....
ਮਰ ਜਾਵੀ ਉਥੇ ਫਿਰ ਜਿਉਣ ਦਾ ਕੀ ਫਾਇਦਾ

ਹਿੰਮ਼ਤ ਨਾ ਏਨੀ ਕੇ ਫੱਟ ਵਾਰ ਵਾਰ ਸਹੀਏ ਦਰਦ ਜੁਦਾਈਆਂ ਕਿਹਨੂੰ ਜਾ ਜਾ ਕੇ ਕਹੀਏ.
ਸਾਨੂੰ ਸਮਝ ਨਾ ਆਵੇ ਕੀ ਕਸੂਰ ਹੋ ਗਿਆ ਕੋਈ ਖਾਸ ਸੀ ਜੋ ਨੇੜੇ ਹੁੰਦਾ ਦੂਰ ਹੋ ਗਿਆ.!!

ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ.
ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ.!!

ਡੂੰਘੇ ਨੇਣਾਂ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ.
ਤੈਨੂੰ ਸਭ ਪਤਾ ਸੋਹਣਿਆਂ ਤੈਥੋ ਦੱਸ ਕਾਹਦਾ ਪਰਦਾ.!!

ਇਕ ਗਮ ਪਾਉਣ ਨੂੰ ਵੀ ਤਰਸੇ ਗੀ.
ਇੰਨਾ ਖੁਸ਼ ਰੱਖੂਗਾ ਕਮਲੀਏ.!!

ਨੋਟ ਨਾਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ.
Attiude ਤਾਂ ਰੱਖਣ ਰਕਾਨਾ chober ਰੱਖਦੇ ਜੇਰੇ ਨੀ.!!

ਗੱਭਰੂ ਦੀ ਅੱਖ ਬੋਲਦੀ ਤੇਰੀ ਬੋਲਦੀ ਗੱਲਾਂ ਦੀ ਲਾਲੀ.!!

12 ਵੀਜੇ ਲੱਗੇ ਜਿਹਦੇ ਪਾਸਪੋਰਟ 'ਤੇ
ਕਰਗੀ ਪਸੰਦ JATT ਚਾਦਰੇ ਵਾਲਾ

ਜਿਹੜਾ ਇਕ ਵਾਰੀ ਬੈਹਜੇ ਨਾਲ ਬੱਲੀਏ
ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ..

ਮੱਥੇ ਖਾਸ ਹੀ ਮੁਸੀਬਤਾਂ ਨਾਲ ਲਾਉਂਦੇ ਹੁੰਦੇ ਆ ..
ਬੰਦੇ ਟਾਵੇਂ ਟਾਵੇਂ ਲੇਖਾਂ ਨੂੰ ਹਰਾਉਂਦੇ ਹੁੰਦੇ ਆ

ਮਨ ਮਰਜੀ☝ਜੇ ਤੇਰੀ ਚੱਲਦੀ ਹੋਉ ਦੀਵਿਆਂ ਤੇ
🌞ਸੂਰਜਾ ਨੂੰ ਕਰੀ ਨਾ ਚੈਲੇਂਜ ਬੱਲਿਆ🔰

ਜ਼ਿੰਦਗੀ ਤਬਾਹ ਨੇ ਕਰ ਦਿੰਦੀਆਂ
ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ..

ਛੱਡ ਦੇ ਮਿਲੋਣੀ ਅੱਖ GuCcI ਵਾਲੀਏ ਸੋਹਣੀਏ ਜੱਟਾ ਦਾ ਪੁੱਤ ਹੁਣ ਉਹ ਨਾ ਰਿਹਾ

ਅੰਬਰਾਂ ਦੇ ਜਿੱਡੇ ਨੇ ਇਰਾਦੇ ਬੱਲੀਏ
ohve assi ਫੱਕਰ ਸੁਭਾਅ ਦੇ ਬੱਲੀਏ

yarri jatt ਦੀ ਪਛਾਣ ਹੁੰਦੀ ਪਹਿਲੀ ਕੁੜੀਏ ਨੀ
JIND jaan ਤੋ ਪਿਆਰੇ YAAR BELI ਕੁੜੀਏ ਨੀ JIND JAAN TO







ਹੁਣ ਨਾ MaaN ਕਿਆਰੀਆਂ ਗੁੱਡਦਾ
ਹੁਣ ਨਾ ਕਬੂਤਰੀ ਪਿੱਛੇ ਉਡਦਾ

ਸਾਡਾ ਕੀ ਏ ਆਪਾ ਤਾਂ ਦਿਨ ਕੱਟੀ ਜਾਨੇ ਆ

ਜਦ ਤੱਕ ਸਰਦਾ ਸਾਰ ਲਵੋ ਜੇ ਲੋਡ਼ ਪਈ ਤਾਂ ਅੜਜਾਂਗੇ
।। ਜੇ ਦੁਨੀਆਂ ਬਾਹਲੀ ਭੂਤਰ ਗਈ ਫੇਰ ਹਿੱਕ ਤਾਣ ਕੇ ਖੜਜਾਂਗੇ

ਨੀ ਤੂਂ HashaR ਦੇ ਜਹੀ ਸੋਹਣੀਏ
ਮੇਰੇ ਯਾਰ BaaZ ਦੇ traiLer ਜਹੇ

PUNJABI SONGS LINES Page 1

PUNJABI SONGS LINES Page 2

PUNJABI SONGS LINES Page 3

PUNJABI SONGS LINES Page 4

PUNJABI SONGS LINES Page 5

PUNJABI SONGS LINES Page 6

PUNJABI SONGS LINES Page 7

PUNJABI SONGS LINES Page 8

PUNJABI SONGS LINES Page 9

PUNJABI SONGS LINES Page 10

PUNJABI SONGS LINES Page 11

PUNJABI SONGS LINES Page 12